Yaar Vichre (From "Saade Aale")
ਯਾਰ ਵਿਛੜੇ ਨੇ ਯਾਰਾਂ ਦੇ
yAra viCha.De ne yArAM de
Brothers have been torn apart from their brothers `[Yaar: close friends/brothers; carries significant cultural weight regarding loyalty]`
ਯਾਰ ਵਿਛੜੇ ਨੇ ਯਾਰਾਂ ਦੇ
yAra viCha.De ne yArAM de
Brothers have been torn apart from their brothers
ਛਵੀਆਂ ਦੀ ਰੁੱਤ ਆ ਗਈ
ChavIAM dI rutta A gaI
The season of the long-blades has arrived
ਖੁੱਲ੍ਹੇ ਮੂੰਹ ਹਥਿਆਰਾਂ ਦੇ
khullhe mUMha hathiArAM de
The maws of the weapons are wide open
ਖੁੱਲ੍ਹੇ ਮੂੰਹ ਹਥਿਆਰਾਂ ਦੇ
khullhe mUMha hathiArAM de
The maws of the weapons are wide open
ਸੀਨੇ ਸੂਲਾਂ ਚੁਭੀਆਂ ਨੇ
sIne sUlAM chubhIAM ne
Thorns have pierced deep into the chest
ਸੀਨੇ ਸੂਲਾਂ ਚੁਭੀਆਂ ਨੇ
sIne sUlAM chubhIAM ne
Thorns have pierced deep into the chest
ਸੱਜਣ ਮੁਕਾ ਚੱਲਿਆ
sajjaNa mukA challiA
My soulmate `[Sajjan: beloved/soulmate]` is reaching his end
ਹੁਣ ਆਸਾਂ ਮੁੱਕੀਆਂ ਨੇ
huNa AsAM mukkIAM ne
Now all hopes have withered away
ਹੁਣ ਆਸਾਂ ਮੁੱਕੀਆਂ ਨੇ
huNa AsAM mukkIAM ne
Now all hopes have withered away
ਪੁੱਤ ਤੁਰ ਗਏ ਦੁਆਵਾਂ ਦੇ
putta tura gae duAvAM de
The sons born of prayers have departed
ਪੁੱਤ ਤੁਰ ਗਏ ਦੁਆਵਾਂ ਦੇ
putta tura gae duAvAM de
The sons born of prayers have departed
ਸੀਨਿਆਂ 'ਚ ਸਿਵੇ ਮਘਦੇ
sIniAM 'cha sive maghade
Funeral pyres are smoldering within the chests
ਹੌਲ ਪੈਂਦੇ ਨੇ ਮਾਵਾਂ ਦੇ
haula paiMde ne mAvAM de
The mothers' hearts are sinking with dread
ਹੌਲ ਪੈਂਦੇ ਨੇ ਮਾਵਾਂ ਦੇ
haula paiMde ne mAvAM de
The mothers' hearts are sinking with dread
ਦੁੱਖ ਲੁਕਦੇ ਲੁਕਾਇਆ ਨਾ
dukkha lukade lukAiA nA
This sorrow cannot be hidden, no matter the effort
ਦੁੱਖ ਲੁਕਦੇ ਲੁਕਾਇਆ ਨਾ
dukkha lukade lukAiA nA
This sorrow cannot be hidden, no matter the effort
ਸੱਜਣ ਮਲੂਕ ਜਿਹਾ
sajjaNa malUka jihA
That delicate, gentle beloved `[Sajjan: beloved/soulmate]`
ਸਾਨੂੰ ਭੁੱਲਦਾ ਭੁਲਾਇਆ ਨਾ
sAnUM bhulladA bhulAiA nA
Is never forgotten, try as I might to forget
ਸਾਨੂੰ ਭੁੱਲਦਾ ਭੁਲਾਇਆ ਨਾ
sAnUM bhulladA bhulAiA nA
Is never forgotten, try as I might to forget
ਚੂਰੀ ਛੰਨੇ ਵਿਚ ਪਾਈਏ
chUrI ChaMne vicha pAIe
Crumpled bread with ghee is served in the bowl `[Churi: a traditional sweet dish of crumbled rotis, sugar, and ghee]`
ਚੂਰੀ ਛੰਨੇ ਵਿਚ ਪਾਈਏ
chUrI ChaMne vicha pAIe
Crumpled bread with ghee is served in the bowl
ਬੇਲਿਆਂ 'ਚ ਹੀਰ ਫਿਰਦੀ
beliAM 'cha hIra phiradI
Heer wanders through the river-forests `[Heer: the tragic heroine of Punjab’s most famous folk-lore]`
ਯਾਦ ਰਾਂਝਣੇ ਦੀ ਆਵੇ
yAda rAMjhaNe dI Ave
The memory of her Ranjha haunts her `[Ranjha: the legendary lover of Heer]`
ਯਾਦ ਰਾਂਝਣੇ ਦੀ ਆਵੇ
yAda rAMjhaNe dI Ave
The memory of her Ranjha haunts her
ਝੋਰਾ ਉਮਰਾਂ ਦਾ ਪਾ ਜਾਂਦਾ
jhorA umarAM dA pA jAMdA
It leaves behind a lifelong shadow of grief
ਝੋਰਾ ਉਮਰਾਂ ਦਾ ਪਾ ਜਾਂਦਾ
jhorA umarAM dA pA jAMdA
It leaves behind a lifelong shadow of grief
ਇਸ਼ਕੇ ਦਾ ਰਸ ਮਿੱਠੜਾ
isa਼ke dA rasa miTTha.DA
Though the nectar of love tastes sweet
ਭੁੱਖ ਉਮਰਾਂ ਦੀ ਲਾ ਜਾਂਦਾ
bhukkha umarAM dI lA jAMdA
It leaves behind a lifelong hunger
ਭੁੱਖ ਉਮਰਾਂ ਦੀ ਲਾ ਜਾਂਦਾ
bhukkha umarAM dI lA jAMdA
It leaves behind a lifelong hunger