Akh Da Nishana
by Amrit Maan
ਹੋ ਹੁਸਨ ਤੇਰੇ ਦਾ ਹਥਿਆਰ ਵੀ ਨਾਜਾਇਜ਼
ho husana tere dA hathiAra vI nAjAija਼
Ho, the weapon of your beauty is illegal too,
ਕਿਤੇ ਹੁੰਦੀ ਨਾ ਰਿਪੋਰਟ ਮੁਟਿਆਰੇ ਨੀ
kite huMdI nA riporaTa muTiAre nI
There is no place to report this crime, [Kudi: girl/maiden] [Ni: a gender-specific vocative used to address a woman directly].
ਸਾਡੀ ਵੀ ਰਕਾਨੇ ਥੋੜ੍ਹੀ ਗੱਲਬਾਤ ਹੋਰ
sADI vI rakAne tho.DhI gallabAta hora
This [Rakane: a term for a stylish, high-class woman] also has a different reputation,
ਐਵੇਂ ਹੋਰ ਨਾ ਕਰਾ ਕੇ ਬਹਿ ਜੀਂ ਕਾਰੇ ਨੀ
aiveM hora nA karA ke bahi jIM kAre nI
Don't end up causing a major incident for no reason.
ਹਿੱਕ ਵਿਚ ਜ਼ੋਰ ਜ਼ਰਾ ਕਰੀਂ ਤੂੰ ਵੀ ਗੌਰ
hikka vicha ja਼ora ja਼rA karIM tUM vI gaura
There is power in this chest, just pay a little attention,
ਵੈਰੀ ਚਾੜ੍ਹ ਦੇਈਏ ਨਿੱਕੀ ਜਿਹੀ ਘੂਰ ਨਾਲ
vairI chA.Dha deIe nikkI jihI ghUra nAla
We send enemies packing with just a small scowl.
ਅੱਖੀਆਂ ਨੂੰ ਕਹਿ ਦੇ ਲਾਉਣ ਸੇਂਧ ਕੇ ਨਿਸ਼ਾਨਾ
akkhIAM nUM kahi de lAuNa seMdha ke nisa਼AnA
Tell your eyes to take a precise and steady aim,
ਮਾੜੀ ਮੋਟੀ ਸੱਟ ਗੌਲ਼ਦਾ ਨੀ ਸੂਰਮਾ
mA.DI moTI saTTa gaula਼dA nI sUramA
A [Surma: a traditional warrior/hero] doesn't even notice a minor wound.

ਹੋ ਰਾਹਾਂ ਤੇ ਸਮੁੰਦਰਾਂ ਨੇ ਪੁੱਛਿਆ ਚੀਲ੍ਹ ਤੋਂ
ho rAhAM te samuMdarAM ne puchChiA chIlha toM
Ho, the paths and oceans have asked the eagle,
ਜੱਜਮੈਂਟ ਕਰ ਲਈਏ ਡੇਢ ਮੀਲ ਤੋਂ
jajjamaiMTa kara laIe DeDha mIla toM
We can judge the situation from a mile and a half away.
ਰਾਹਾਂ ਤੇ ਸਮੁੰਦਰਾਂ ਨੇ ਪੁੱਛਿਆ ਚੀਲ੍ਹ ਤੋਂ
rAhAM te samuMdarAM ne puchChiA chIlha toM
The paths and oceans have asked the eagle,
ਜੱਜਮੈਂਟ ਕਰ ਲਈਏ ਡੇਢ ਮੀਲ ਤੋਂ
jajjamaiMTa kara laIe DeDha mIla toM
We can judge the situation from a mile and a half away.
ਮਿੱਠੇ ਤੋਂ ਪਰੇ ਜਿਹੜੇ ਬਣਦੇ ਨੇ ਤੇਜ਼
miTThe toM pare jiha.De baNade ne teja਼
Those who act too clever and cross the line of sweetness,
ਫੇਰ ਹੱਡਾਂ ਦਾ ਬਣਾਉਂਦੇ ਜੱਟ ਚੂਰਮਾ
phera haDDAM dA baNAuMde jaTTa chUramA
Then [Jatt: a member of the land-owning agricultural community known for pride and lifestyle] grinds their bones into [Choorma: crumbled bread dish, here implying to crush completely].
ਅੱਖੀਆਂ ਨੂੰ ਕਹਿ ਦੇ ਲਾਉਣ ਸੇਂਧ ਕੇ ਨਿਸ਼ਾਨਾ
akkhIAM nUM kahi de lAuNa seMdha ke nisa਼AnA
Tell your eyes to take a precise and steady aim,
ਮਾੜੀ ਮੋਟੀ ਸੱਟ ਗੌਲ਼ਦਾ ਨੀ ਸੂਰਮਾ
mA.DI moTI saTTa gaula਼dA nI sUramA
A [Surma: a traditional warrior/hero] doesn't even notice a minor wound.
ਅੱਖੀਆਂ ਨੂੰ ਕਹਿ ਦੇ ਲਾਉਣ ਸੇਂਧ ਕੇ ਨਿਸ਼ਾਨਾ
akkhIAM nUM kahi de lAuNa seMdha ke nisa਼AnA
Tell your eyes to take a precise and steady aim,
ਮਾੜੀ ਮੋਟੀ ਸੱਟ ਗੌਲ਼ਦਾ ਨੀ ਸੂਰਮਾ
mA.DI moTI saTTa gaula਼dA nI sUramA
A [Surma: a traditional warrior/hero] doesn't even notice a minor wound.
ਹੋ ਨੀਤ ਤੇਰੇ ਲਈ ਹੀ ਚੰਗੀ ਸੋਹਣੇ ਚਿਹਰੇ ਲੱਖ ਨੇ
ho nIta tere laI hI chaMgI sohaNe chihare lakkha ne
Ho, my intentions are pure for you, though there are millions of beautiful faces,
ਰਾਜ਼ ਰੱਖਿਆ ਲਕੋ ਕੇ ਮਿੱਤਰਾਂ ਦੀ ਅੱਖ ਨੇ
rAja਼ rakkhiA lako ke mittarAM dI akkha ne
[Mitran: yours truly] has kept this secret hidden in his eyes.
ਨੀਤ ਤੇਰੇ ਲਈ ਹੀ ਚੰਗੀ ਸੋਹਣੇ ਚਿਹਰੇ ਲੱਖ ਨੇ
nIta tere laI hI chaMgI sohaNe chihare lakkha ne
My intentions are pure for you, though there are millions of beautiful faces,
ਦੱਬ ਲਿਆ ਰਾਜ਼ ਮਿੱਤਰਾਂ ਦੀ ਅੱਖ ਨੇ
dabba liA rAja਼ mittarAM dI akkha ne
This secret has been kept suppressed in [Mitran: yours truly] eyes.
ਮਾਣ ਰੱਖੀਦਾ ਏ ਸਾਫ਼ ਬੀਬਾ ਪੁੰਨ ਚੁੱਕ ਮਾਫ਼
mANa rakkhIdA e sApha਼ bIbA puMna chukka mApha਼
Keep your pride clean, [Beeba: a term for a polite/refined woman], I've forgiven your faults,
ਦਿਲ ਵਾਲਿਆਂ ਲਈ ਦਿੱਲੀ ਬਹੁਤੀ ਦੂਰ ਨਾ
dila vAliAM laI dillI bahutI dUra nA
For those with big hearts, Delhi isn't too far away.
ਅੱਖੀਆਂ ਨੂੰ ਕਹਿ ਦੇ ਲਾਉਣ ਸੇਂਧ ਕੇ ਨਿਸ਼ਾਨਾ
akkhIAM nUM kahi de lAuNa seMdha ke nisa਼AnA
Tell your eyes to take a precise and steady aim,
ਮਾੜੀ ਮੋਟੀ ਸੱਟ ਗੌਲ਼ਦਾ ਨੀ ਸੂਰਮਾ
mA.DI moTI saTTa gaula਼dA nI sUramA
A [Surma: a traditional warrior/hero] doesn't even notice a minor wound.
ਅੱਖੀਆਂ ਨੂੰ ਕਹਿ ਦੇ ਲਾਉਣ ਸੇਂਧ ਕੇ ਨਿਸ਼ਾਨਾ
akkhIAM nUM kahi de lAuNa seMdha ke nisa਼AnA
Tell your eyes to take a precise and steady aim,
ਮਾੜੀ ਮੋਟੀ ਸੱਟ ਗੌਲ਼ਦਾ ਨੀ ਸੂਰਮਾ
mA.DI moTI saTTa gaula਼dA nI sUramA
A [Surma: a traditional warrior/hero] doesn't even notice a minor wound.
ਹੋ ਇਕੱਲਾ ਇਕੱਲਾ ਜਾਣਦਾ ਨਿਆਣਾ ਬੱਲੀਏ
ho ikallA ikallA jANadA niANA ballIe
Ho, every single child knows it, [Ballye: a term of endearment for a girl],
ਜੱਟ ਦਾ ਏ ਪਿੰਡ ਗੋਨਿਆਣਾ ਬੱਲੀਏ
jaTTa dA e piMDa goniANA ballIe
The [Jatt: a member of the land-owning agricultural community] belongs to the village of Goniana, [Ballye: a term of endearment for a girl].
ਇਕੱਲਾ ਇਕੱਲਾ ਜਾਣਦਾ ਨਿਆਣਾ ਬੱਲੀਏ
ikallA ikallA jANadA niANA ballIe
Every single child knows it, [Ballye: a term of endearment for a girl],
ਜੱਟ ਦਾ ਏ ਪਿੰਡ ਗੋਨਿਆਣਾ ਬੱਲੀਏ
jaTTa dA e piMDa goniANA ballIe
The [Jatt: a member of the land-owning agricultural community] belongs to the village of Goniana, [Ballye: a term of endearment for a girl].
ਸਕੇ ਭਾਈ ਉੱਤੇ ਮਾਣ ਬੇਬੇ ਬਾਪੂ ਜਿੰਦ ਜਾਨ
sake bhAI utte mANa bebe bApU jiMda jAna
I take pride in my brothers; my mother and father are my life and soul,
ਫੇਰ ਦੱਸੂਗਾ ਡਿਟੇਲ ਅਜੇ ਮੂਡ ਨਾ
phera dassUgA DiTela aje mUDa nA
I’ll tell you the rest of the details later, I’m not in the mood yet.