All Bamb
by Amrit Maanft Gurlez Akhtar
ਇਸ਼ਕ ਤੇਰੇ ਨਾਲ ਹੋ ਗਿਆ ਮੈਨੂੰ ਦੇਖ ਜਵਾਨੀ ਚੜ੍ਹਦੀ ਵੇ
isa਼ka tere nAla ho giA mainUM dekha javAnI cha.DhadI ve
I’ve fallen for you, watching my youth blossom and rise
ਦਿਲ ਦੀ ਗੱਲ ਨੀ ਖੁੱਲ੍ਹ ਕੇ ਦੱਸਦਾ ਤਾਂ ਹੀ ਤੇਰੇ ਨਾਲ ਲੜਦੀ
dila dI galla nI khullha ke dassadA tAM hI tere nAla la.DadI
I don't speak my heart's truth openly, that’s why I keep picking fights with you
ਹੁਸਨ ਦੀ ਗਰਮੀ ਵਧਦੀ ਜਾਂਦੀ ਸ਼ਹਿਰ 'ਚ ਉੱਦਾਂ ਸਰਦੀ ਵੇ
husana dI garamI vadhadI jAMdI sa਼hira 'cha uddAM saradI ve
The heat of my beauty keeps rising, even though there's a chill in the city
ਮੇਰੇ ਉੱਤੇ ਮਰੇ ਦੁਨੀਆ ਮੈਂ ਤੇਰੇ ਤੇ ਮਰਦੀ ਵੇ
mere utte mare dunIA maiM tere te maradI ve
The whole world is dying for me, but I am dying for you
ਜੱਟੀ ਸਕੌਚ ਵਰਗੀ ਥੋੜ੍ਹਾ ਲੇਟ ਅਸਰ ਜਿਹਾ ਕਰਦੀ ਵੇ
jaTTI sakaucha varagI tho.DhA leTa asara jihA karadI ve
[Jattiye: Female of the Jatt community] is like Scotch; her effect hits a little late
ਜੱਟੀ ਸਕੌਚ ਵਰਗੀ ਥੋੜ੍ਹਾ ਲੇਟ ਅਸਰ ਜਿਹਾ ਕਰਦੀ ਵੇ
jaTTI sakaucha varagI tho.DhA leTa asara jihA karadI ve
[Jattiye: Female of the Jatt community] is like Scotch; her effect hits a little late
ਓ ਲਾਈਫ਼ ਲੌਂਗ ਜਿਹਾ ਕਰਦਾ ਵਾਅਦਾ ਟਾਈਮ ਪਾਸ ਨਹੀਂ ਕਰਦਾ
o lAIpha਼ lauMga jihA karadA vAadA TAIma pAsa nahIM karadA
O, I make a lifelong promise, I’m not here just to pass the time
ਤੇਰੀ ਮੇਰੀ ਜੋੜੀ ਉੱਤੋਂ ਨੋਟਾਂ ਦਾ ਵੀ ਵਰ੍ਹਦਾ
terI merI jo.DI uttoM noTAM dA vI varhadA
Money rains down upon our perfect match
ਇਕੱਲਾ ਇਕੱਲਾ ਸ਼ਹਿਰ ਦਾ ਵੈਲੀ ਗੱਭਰੂ ਕੋਲੋਂ ਡਰਦਾ
ikallA ikallA sa਼hira dA vailI gabbharU koloM DaradA
Every single outlaw of the city is terrified of this lad
ਫ਼ਰਾਰੀ ਤੇਰੇ ਸੂਟ ਨਾਲ ਦੀ ਨਿੱਤ ਲੈ ਕੇ ਗਲੀ ਵਿਚ ਖੜਦਾ
pha਼rArI tere sUTa nAla dI nitta lai ke galI vicha kha.DadA
I park a Ferrari that matches your suit in your street every day
ਜੇ ਤੂੰ ਹੈ ਸਕੌਚ ਬੱਲੀਏ ਤੇਰਾ ਯਾਰ ਟਕੀਲਾ ਵਰਗਾ
je tUM hai sakaucha ballIe terA yAra TakIlA varagA
If you are Scotch, my girl, then yours truly is like Tequila
ਜੇ ਤੂੰ ਹੈ ਸਕੌਚ ਬੱਲੀਏ ਤੇਰਾ ਯਾਰ ਟਕੀਲਾ ਵਰਗਾ
je tUM hai sakaucha ballIe terA yAra TakIlA varagA
If you are Scotch, my girl, then yours truly is like Tequila
ਜੇ ਤੂੰ ਹੈ ਸਕੌਚ ਬੱਲੀਏ ਤੇਰਾ ਯਾਰ ਟਕੀਲਾ ਵਰਗਾ
je tUM hai sakaucha ballIe terA yAra TakIlA varagA
If you are Scotch, my girl, then yours truly is like Tequila
ਵੇ ਲੰਘਾਂ ਜਦ ਮੈਂ ਜੀਪ 'ਤੇ ਗੇੜੀ ਸ਼ਹਿਰ ਜਾਮ ਫ਼ਿਰ ਰਹਿੰਦਾ
ve laMghAM jada maiM jIpa 'te ge.DI sa਼hira jAma pha਼ira rahiMdA
When I pass through the city in my Jeep, the traffic comes to a standstill
ਓ ਟੌਹਰ ਬਣਾਵੇ ਜੱਟੀ ਦੀ ਜਦ ਖੱਬੀ ਸੀਟ 'ਤੇ ਬਹਿੰਦਾ
o Tauhara baNAve jaTTI dI jada khabbI sITa 'te bahiMdA
It adds to the [Jattiye: Female of the Jatt community]'s grace when he sits in the left seat
ਲੱਕ ਬਿਓਂਸੇ ਵਰਗਾ ਮੇਰਾ ਭਾਰ ਜਵਾਨੀ ਸਹਿੰਦਾ
lakka bioMse varagA merA bhAra javAnI sahiMdA
My waist is like Beyonce's, my youth carries this weight
ਮੈਂ ਸੂਟ ਲੈਣਾ ਓ ਮੁੰਡਿਆ ਤੇਰੀ ਰਫ਼ਲ ਨਾਲੋਂ ਮਹਿੰਗਾ
maiM sUTa laiNA o muMDiA terI rapha਼la nAloM mahiMgA
I’m going to buy a suit, oh boy, more expensive than your rifle
ਮੈਂ ਸੂਟ ਲੈਣਾ ਓ ਮੁੰਡਿਆ ਤੇਰੀਆਂ ਰਫ਼ਲਾਂ ਨਾਲੋਂ ਮਹਿੰਗਾ ਓ ਮੁੰਡਿਆ
maiM sUTa laiNA o muMDiA terIAM rapha਼lAM nAloM mahiMgA o muMDiA
I’m going to buy a suit, oh boy, more expensive than your rifles, oh boy
ਹੱਕ 'ਚ ਪਾ ਦੇ ਵੋਟ ਰਕਾਨੇ ਕਿਉਂ ਵੱਟਦੀ ਐਂ ਟਾਲਾ
hakka 'cha pA de voTa rakAne kiuM vaTTadI aiM TAlA
Cast your vote in my favor, my [Rakane: term for a stylish, high-class woman], why do you keep avoiding me?
ਕੁੜਤੇ ਉੱਤੋਂ ਫ਼ੈਂਡੀ ਲਾਉਂਦਾ ਗੋਨਿਆਣੇ ਪਿੰਡ ਵਾਲਾ
ku.Date uttoM pha਼aiMDI lAuMdA goniANe piMDa vAlA
The one from [Goniana: Amrit Maan’s hometown] wears Fendi over his traditional tunic
ਓ ਤੇਰਾ ਮੈਸੀ ਫੁੱਟਬਾਲ ਤੋਂ ਤੇਰਾ ਮੈਸੀ ਫੁੱਟਬਾਲ ਤੋਂ ਸਾਡਾ ਖੇਤਾਂ ਵਾਲਾ
o terA maisI phuTTabAla toM terA maisI phuTTabAla toM sADA khetAM vAlA
Your 'Messi' is from football, but our 'Messi' is the tractor in the fields
ਰੰਗ ਤਾਂ ਬਰਾਊਨ ਗੱਭਰੂ ਦਿਲ ਦਾ ਨਹੀਂ ਪਰ ਕਾਲਾ
raMga tAM barAUna gabbharU dila dA nahIM para kAlA
The lad’s complexion is brown, but his heart isn't black
ਨੀ ਖੱਬੀ ਅੱਖ ਫ਼ਾਇਰ ਗੋਰੀਏ ਜੇ ਬਚਦੀ ਜਾਨ ਬਚਾ ਲਾ
nI khabbI akkha pha਼Aira gorIe je bachadI jAna bachA lA
My left eye is a gunshot, fair lady, save your life if you can
ਨੀ ਖੱਬੀ ਅੱਖ ਫ਼ਾਇਰ ਗੋਰੀਏ ਜੇ ਬਚਦੀ ਜਾਨ ਬਚਾ ਲਾ
nI khabbI akkha pha਼Aira gorIe je bachadI jAna bachA lA
My left eye is a gunshot, fair lady, save your life if you can
ਵੇ ਛੇਤੀ ਨਹੀਂ ਪਸੰਦ ਕੋਈ ਆਉਂਦਾ ਵੇ ਤੂੰ ਐ ਪਰ ਲੱਕੀ ਮੁੰਡਿਆ
ve ChetI nahIM pasaMda koI AuMdA ve tUM ai para lakkI muMDiA
I don't like just anyone easily, but you are quite lucky, boy
ਮੈਂ ਕੱਲੀ ਕੱਲੀ ਜੈਲਦਾਰਾਂ ਦੀ ਧੀ ਵੇ ਤੈਨੂੰ ਆਉਂਦੀ ਠੱਗੀ ਮੁੰਡਿਆ ਮੁੰਡਿਆ ਸੁਣ ਕੇ
maiM kallI kallI jailadArAM dI dhI ve tainUM AuMdI ThaggI muMDiA muMDiA suNa ke
I am the only daughter of [Zaildars: traditional village headmen/landlords], you've surely charmed me, boy
ਜਿੱਥੇ ਮੈਂ ਬੈਡਮਿੰਟਨ ਖੇਡਾਂ ਤੂੰ ਕੋਠੀ ਐ ਦੱਬੀ
jitthe maiM baiDamiMTana kheDAM tUM koThI ai dabbI
Where I used to play badminton, you’ve built a mansion and occupied it
ਕੱਢ ਲੈਣਾ ਐਂ ਜਾਨ ਤੂੰ ਪਾ ਕੇ ਜੈਕਟ ਡੱਬ ਖੜੱਬੀ
kaDDha laiNA aiM jAna tUM pA ke jaikaTa Dabba kha.DabbI
You steal my soul when you wear that checkered jacket
ਪਰਸ ਦੇ ਵਿਚ ਲਕੋ ਲੈਂਦੀ ਆਂ ਤੇਰੀ ਚਾਂਦੀ ਦੀ ਡੱਬੀ
parasa de vicha lako laiMdI AM terI chAMdI dI DabbI
I hide your silver [Dabbi: a small traditional box for tobacco or cardamom] inside my purse
24 ਤੋਂ ਮੈਂ ਟੱਪ ਗਈ ਤੇਰੀ ਏਜ ਹੈ 26
24 toM maiM Tappa gaI terI eja hai 26
I’ve crossed twenty-four, and your age is twenty-six
ਵੇ ਸ਼ੂਟਿੰਗ ਸਿੱਖਦੀ ਆਂ ਤੇਰੇ ਵਾਂਗੂ ਕੱਬੀ ਵੇ ਸ਼ੂਟਿੰਗ ਸਿੱਖਦੀ ਆਂ ਤੇਰੇ ਵਾਂਗੂ ਕੱਬੀ
ve sa਼UTiMga sikkhadI AM tere vAMgU kabbI ve sa਼UTiMga sikkhadI AM tere vAMgU kabbI
I’m learning how to shoot, just like your stubborn self; I’m learning to shoot just like your stubborn self
ਬੱਲੀਏ ਟੌਹਰ ਕੈਨੇਡਾ ਤਾਈਂ ਉੱਡਦਾ ਵੇਖੀ ਗਰਦਾ
ballIe Tauhara kaineDA tAIM uDDadA vekhI garadA
My girl, my fame reaches Canada, watch me kick up a storm
ਓ ਵੈਰੀ ਡਾਉਂਦਾ ਫ਼ੂਕ ਮਾਰ ਕੇ ਬਾਪੂ ਕੋਲੋਂ ਡਰਦਾ
o vairI DAuMdA pha਼Uka mAra ke bApU koloM DaradA
I blow my enemies away with a breath, though I still fear my father
ਨੀ ਤੂੰ ਲੱਗਦੀ ਐਂ ਹੇਮਾ ਮਾਲਿਣੀ ਤੂੰ ਲੱਗਦੀ ਐਂ ਹੇਮਾ ਮਾਲਿਣੀ ਮੈਂ ਧਰਮਿੰਦਰ ਵਰਗਾ
nI tUM laggadI aiM hemA mAliNI tUM laggadI aiM hemA mAliNI maiM dharamiMdara varagA
You look like Hema Malini, you look like Hema Malini, and I’m like Dharmendra
ਰੌਲੇ ਦਾ ਪਲਾਟ ਜੱਟੀਏ ਗੱਭਰੂ ਰਾਖੀ ਕਰਦਾ
raule dA palATa jaTTIe gabbharU rAkhI karadA
The [Jatt: a member of the land-owning agricultural community] is guarding you like a disputed plot of land
ਸਿਕੰਦਰ ਦੀ ਫ਼ੌਜ ਵਰਗਾ ਜੱਟ ਨਹੀਂ ਕਿਸੇ ਤੋਂ ਡਰਦਾ
sikaMdara dI pha਼auja varagA jaTTa nahIM kise toM DaradA
Like Alexander's army, the [Jatt: prideful agriculturist] fears no one
ਇਕੱਲਾ ਜੱਟ ਫ਼ੌਜ ਵਰਗਾ
ikallA jaTTa pha਼auja varagA
The [Jatt: prideful agriculturist] alone is equal to an entire army