Allah Maaf Kre

by Amrit Maanft Tehjeeb Hafi

ਅੱਲਾਹ ਮਾਫ਼ ਕਰੇ ਜੀ ਕੈਸੀ ਹੁਸਨ ਇਨਾਇਤ ਹੈ
allAha mApha਼ kare jI kaisI husana inAita hai
May God forgive me, what a divine blessing of beauty this is

ਥੋਨੂੰ ਵੇਖ ਕੇ ਸਭ ਨੂੰ ਰੱਬ ਨਾਲ ਇੱਕ ਸ਼ਿਕਾਇਤ ਹੈ
thonUM vekha ke sabha nUM rabba nAla ikka sa਼ikAita hai
Upon seeing you, everyone has a single complaint against the Creator
ਕਾਲਾ ਸੂਟ ਨਾ ਪਾਇਓ ਥੋਨੂੰ ਸਖ਼ਤ ਹਿਦਾਇਤ ਹੈ
kAlA sUTa nA pAio thonUM sakha਼ta hidAita hai
Do not wear a black suit; this is a strict instruction for you
ਅੱਲਾਹ ਮਾਫ਼ ਕਰੇ ਜੀ ਕੈਸੀ ਹੁਸਨ ਇਨਾਇਤ ਹੈ
allAha mApha਼ kare jI kaisI husana inAita hai
May God forgive me, what a divine blessing of beauty this is
ਅੱਲਾਹ ਮਾਫ਼ ਕਰੇ ਜੀ ਕੈਸੀ ਹੁਸਨ ਇਨਾਇਤ ਹੈ
allAha mApha਼ kare jI kaisI husana inAita hai
May God forgive me, what a divine blessing of beauty this is
ਸਾਨੂੰ ਫੁੱਲ ਮੂਨ ਜੇ ਲੱਗਦੇ ਸੱਚੀ ਅਫ਼ਲਾਤੂਨ ਜੇ ਲੱਗਦੇ
sAnUM phulla mUna je laggade sachchI apha਼lAtUna je laggade
To me, you look like the full moon, truly a legendary masterpiece
ਤਾਰੇ ਜਿਵੇਂ ਅੰਬਰਾਂ ਦੇ ਵਿਚ ਗਿਣ ਲਓ ਸਾਨੂੰ ਨੰਬਰਾਂ ਦੇ ਵਿਚ
tAre jiveM aMbarAM de vicha giNa lao sAnUM naMbarAM de vicha
Like the stars in the heavens, you can count us among your numbers
ਇਸ਼ਕ ਨਿਭਾਉਣਾ ਸਾਡੇ ਪਿੰਡ ਰਿਵਾਇਤ ਹੈ
isa਼ka nibhAuNA sADe piMDa rivAita hai
Staying true to love is a tradition in our village
ਅੱਲਾਹ ਮਾਫ਼ ਕਰੇ ਜੀ ਕੈਸੀ ਹੁਸਨ ਇਨਾਇਤ ਹੈ
allAha mApha਼ kare jI kaisI husana inAita hai
May God forgive me, what a divine blessing of beauty this is
ਅੱਲਾਹ ਮਾਫ਼ ਕਰੇ ਜੀ ਕੈਸੀ ਹੁਸਨ ਇਨਾਇਤ ਹੈ
allAha mApha਼ kare jI kaisI husana inAita hai
May God forgive me, what a divine blessing of beauty this is
ਕਰ ਲਓ ਤਾਂ ਤਰਸ ਜੀ ਸਾਡਾ ਟੰਗਿਆ ਜਿਹੜਾ ਬੈਗ ਪਰਾਡਾ
kara lao tAM tarasa jI sADA TaMgiA jiha.DA baiga parADA
Take some pity on me, for I'm hanging on like that Prada bag of yours
ਹੋਵਾਂ ਜੇ ਮੈਂ ਜੱਜ ਗੋਰੀਏ ਨਜ਼ਰਾਂ ਉੱਤੇ ਲਾ ਦਿਆਂ ਟਾਡਾ
hovAM je maiM jajja gorIe naja਼rAM utte lA diAM TADA
If I were a judge, my [Kudi: girl/maiden], I’d charge your eyes under TADA [TADA: a strict anti-terrorism law, used here to imply her gaze is lethally powerful]
ਕਰ ਲਓ ਹਾਏ ਤਰਸ ਜੀ ਸਾਡਾ ਟੰਗਿਆ ਜਿਹੜਾ ਬੈਗ ਪਰਾਡਾ
kara lao hAe tarasa jI sADA TaMgiA jiha.DA baiga parADA
Take some pity on me, for I'm hanging on like that Prada bag of yours
ਹੋਵਾਂ ਜੇ ਮੈਂ ਜੱਜ ਗੋਰੀਏ ਨਜ਼ਰਾਂ ਉੱਤੇ ਲਾ ਦਿਆਂ ਟਾਡਾ
hovAM je maiM jajja gorIe naja਼rAM utte lA diAM TADA
If I were a judge, my [Kudi: girl/maiden], I’d charge your eyes under TADA [TADA: a strict anti-terrorism law, used here to imply her gaze is lethally powerful]
ਨਾ ਨਾ ਮਾਣ ਮਾਨ ਤੋਂ ਬਿਨਾਂ ਕੋਈ ਤੁਹਾਡੇ ਲਾਇਕ ਹੈ
nA nA mANa mAna toM binAM koI tuhADe lAika hai
No, no, other than Maan, no one else is worthy of you [Self-reference to the artist, Amrit Maan]
ਅੱਲਾਹ ਮਾਫ਼ ਕਰੇ ਜੀ ਕੈਸੀ ਹੁਸਨ ਇਨਾਇਤ ਹੈ
allAha mApha਼ kare jI kaisI husana inAita hai
May God forgive me, what a divine blessing of beauty this is
ਅੱਲਾਹ ਮਾਫ਼ ਕਰੇ ਜੀ ਕੈਸੀ ਹੁਸਨ ਇਨਾਇਤ ਹੈ
allAha mApha਼ kare jI kaisI husana inAita hai
May God forgive me, what a divine blessing of beauty this is
ਕਿਸ ਨਾਲ ਕੰਪੇਅਰ ਕਰਦੇ ਸਿਫ਼ਤਾਂ ਵਿਚ ਦੇਰ ਕਰਦੇ
kisa nAla kaMpeara karade sipha਼tAM vicha dera karade
Who are you comparing her to? You are delaying these praises
ਸੁਣ ਲਓ ਗੱਲ ਛੇਤੀ ਛੇਤੀ ਗ਼ਲਤੀ ਨਾ ਮੈਂ ਫੇਰ ਕਰਦੇ
suNa lao galla ChetI ChetI ga਼latI nA maiM phera karade
Listen to me quickly, for I won't make this mistake again
ਪਰੀਆਂ ਵੱਲੋਂ ਸਵਰਗਾਂ ਵਿਚ ਬਗ਼ਾਵਤ ਹੈ
parIAM valloM savaragAM vicha baga਼Avata hai
The fairies have started a rebellion in the heavens because of you
ਅੱਲਾਹ ਮਾਫ਼ ਕਰੇ ਜੀ ਕੈਸੀ ਹੁਸਨ ਇਨਾਇਤ ਹੈ
allAha mApha਼ kare jI kaisI husana inAita hai
May God forgive me, what a divine blessing of beauty this is
ਅੱਲਾਹ ਮਾਫ਼ ਕਰੇ ਜੀ ਕੈਸੀ ਹੁਸਨ ਇਨਾਇਤ ਹੈ
allAha mApha਼ kare jI kaisI husana inAita hai
May God forgive me, what a divine blessing of beauty this is

Share

More by Amrit Maan

View all songs →