Baapu

by Amrit Maan

ਸੁਰਗ ਦਾ ਝੂਟਾ ਲੈ ਕੇ ਵਾਪਸ ਆਉਣਾ ਮੈਂ
suraga dA jhUTA lai ke vApasa AuNA maiM
It feels like I've returned after a swing through the heavens
ਸੁਰਗ ਦਾ ਝੂਟਾ ਲੈ ਕੇ ਵਾਪਸ ਆਉਣਾ ਮੈਂ
suraga dA jhUTA lai ke vApasa AuNA maiM
It feels like I've returned after a swing through the heavens
ਤੇਰੀ ਪੱਗ ਦੀ ਪੂਣੀ ਬਾਪੂ ਜਦੋਂ ਕਰਾਉਂਦਾ ਮੈਂ
terI pagga dI pUNI bApU jadoM karAuMdA maiM
Every time I help you stretch and fold your turban, father [Puni: the process of stretching and aligning the layers of a turban before tying]
ਤੇਰੀ ਪੱਗ ਦੀ ਪੂਣੀ ਬਾਪੂ ਜਦੋਂ ਕਰਾਉਂਦਾ ਮੈਂ
terI pagga dI pUNI bApU jadoM karAuMdA maiM
Every time I help you stretch and fold your turban, father
ਤੇਰੇ ਹੁੰਦੇ ਟੇਢਾ ਟੇਢਾ ਜੱਟ ਨੂੰ ਕੌਣ ਝਾਕੂ
tere huMde TeDhA TeDhA jaTTa nUM kauNa jhAkU
With you standing by me, who would dare look at this [Jatt: a member of the land-owning agricultural community known for pride and lifestyle] with a crooked eye?
ਮੇਰੀ ਉਮਰ ਤੈਨੂੰ ਲੱਗ ਜਾਵੇ ਜਿਉਂਦਾ ਰਹਿ ਬਾਪੂ
merI umara tainUM lagga jAve jiuMdA rahi bApU
May you be blessed with the years of my life; live forever, father
ਮੇਰੀ ਉਮਰ ਤੈਨੂੰ ਲੱਗ ਜਾਵੇ ਜਿਉਂਦਾ ਰਹਿ ਬਾਪੂ
merI umara tainUM lagga jAve jiuMdA rahi bApU
May you be blessed with the years of my life; live forever, father
ਜੰਨਤ ਤੇਰੇ ਪੈਰ ਦੀ ਮਿੱਟੀ ਹੋ ਗਈ ਐ
jaMnata tere paira dI miTTI ho gaI ai
Paradise itself has become the dust beneath your feet
ਜੰਨਤ ਤੇਰੇ ਪੈਰ ਦੀ ਮਿੱਟੀ ਹੋ ਗਈ ਐ
jaMnata tere paira dI miTTI ho gaI ai
Paradise itself has become the dust beneath your feet
ਮੇਰੇ ਫ਼ਿਕਰਾਂ ਵਿਚ ਤੇਰੀ ਦਾੜ੍ਹੀ ਚਿੱਟੀ ਹੋ ਗਈ ਐ
mere pha਼ikarAM vicha terI dA.DhI chiTTI ho gaI ai
Worrying for me, your beard has turned completely white
ਤੇਰਾ ਪੁੱਤ ਤੇਰੇ ਅਹਿਸਾਨਾਂ ਨੂੰ ਦੱਸਦੇ ਕਿੰਝ ਮਾਪੂ
terA putta tere ahisAnAM nUM dassade kiMjha mApU
Tell me, how can your son ever measure the weight of your favors?
ਮੇਰੀ ਉਮਰ ਤੈਨੂੰ ਲੱਗ ਜਾਵੇ ਜਿਉਂਦਾ ਰਹਿ ਬਾਪੂ
merI umara tainUM lagga jAve jiuMdA rahi bApU
May you be blessed with the years of my life; live forever, father
ਮੇਰੀ ਉਮਰ ਤੈਨੂੰ ਲੱਗ ਜਾਵੇ ਜਿਉਂਦਾ ਰਹਿ ਬਾਪੂ
merI umara tainUM lagga jAve jiuMdA rahi bApU
May you be blessed with the years of my life; live forever, father
ਤੇਰੇ ਮੁੜ੍ਹਕੇ ਵਿੱਚੋਂ ਖ਼ੁਸ਼ੀਆਂ ਦਾ ਦਰ ਸੇਕਿਆ ਮੈਂ
tere mu.Dhake vichchoM kha਼usa਼IAM dA dara sekiA maiM
Within your honest sweat, I found the warmth of happiness
ਤੇਰੇ ਮੁੜ੍ਹਕੇ ਵਿੱਚੋਂ ਖ਼ੁਸ਼ੀਆਂ ਦਾ ਦਰ ਸੇਕਿਆ ਮੈਂ
tere mu.Dhake vichchoM kha਼usa਼IAM dA dara sekiA maiM
Within your honest sweat, I found the warmth of happiness
ਤੈਥੋਂ ਚੋਰੀ ਤੇਰਾ ਕੁੜਤਾ ਪਾ ਕੇ ਵੇਖਿਆ ਮੈਂ
taithoM chorI terA ku.DatA pA ke vekhiA maiM
I used to secretly try on your long shirts when you weren't looking
ਸੱਚੀ ਤੇਰੇ ਬਾਝੋਂ ਸੁੰਨਾ ਸੁੰਨਾ ਜੱਗ ਜਾਪੂ
sachchI tere bAjhoM suMnA suMnA jagga jApU
Truly, without you, the entire world feels empty and desolate
ਮੇਰੀ ਉਮਰ ਤੈਨੂੰ ਲੱਗ ਜਾਵੇ ਜਿਉਂਦਾ ਰਹਿ ਬਾਪੂ
merI umara tainUM lagga jAve jiuMdA rahi bApU
May you be blessed with the years of my life; live forever, father
ਮੇਰੀ ਉਮਰ ਤੈਨੂੰ ਲੱਗ ਜਾਵੇ ਜਿਉਂਦਾ ਰਹਿ ਬਾਪੂ
merI umara tainUM lagga jAve jiuMdA rahi bApU
May you be blessed with the years of my life; live forever, father
ਇੱਕ ਚੀਜ਼ ਤਾਂ ਸਿੱਖ ਲਈ ਦੁਨੀਆਂਦਾਰੀ ਤੋਂ
ikka chIja਼ tAM sikkha laI dunIAMdArI toM
I have learned one definitive thing from the ways of the world
ਇੱਕ ਚੀਜ਼ ਤਾਂ ਸਿੱਖ ਲਈ ਦੁਨੀਆਂਦਾਰੀ ਤੋਂ
ikka chIja਼ tAM sikkha laI dunIAMdArI toM
I have learned one definitive thing from the ways of the world
ਕੋਈ ਚੀਜ਼ ਨੀ ਵੱਡੀ ਪਿਓ ਪੁੱਤ ਦੀ ਯਾਰੀ ਤੋਂ
koI chIja਼ nI vaDDI pio putta dI yArI toM
Nothing is greater than the [Yaar: close friends/brothers; used here to denote a bond of deep loyalty and friendship] between a father and son
ਰੱਬਾ ਖੋਹਵੀਂ ਨਾ ਖ਼ੁਸ਼ੀਆਂ ਦਾ ਤੂੰ ਬਣ ਡਾਕੂ
rabbA khohavIM nA kha਼usa਼IAM dA tUM baNa DAkU
O God, do not become a bandit and steal away my joy
ਮੇਰੀ ਉਮਰ ਤੈਨੂੰ ਲੱਗ ਜਾਵੇ ਜਿਉਂਦਾ ਰਹਿ ਬਾਪੂ
merI umara tainUM lagga jAve jiuMdA rahi bApU
May you be blessed with the years of my life; live forever, father
ਮੇਰੀ ਉਮਰ ਤੈਨੂੰ ਲੱਗ ਜਾਵੇ ਜਿਉਂਦਾ ਰਹਿ ਬਾਪੂ
merI umara tainUM lagga jAve jiuMdA rahi bApU
May you be blessed with the years of my life; live forever, father
ਅਗਲੇ ਜਨਮ ਵਿਚ ਰੱਬਾ ਪੁੱਤ ਬਣ ਕੇ ਆਵਾਂ ਬੱਸ ਇਹੀ ਅਰਦਾਸ ਹੈ
agale janama vicha rabbA putta baNa ke AvAM bassa ihI aradAsa hai
In my next life, O God, let me return as his son; that is my only prayer
ਉਹ ਲੋਕ ਜਹਾਜ਼ਾਂ ਤੇ ਲੱਖ ਚੜ੍ਹਦੇ ਹੋਣਗੇ ਬਾਪੂ
uha loka jahAja਼AM te lakkha cha.Dhade hoNage bApU
Others may board expensive airplanes and fly high, father
ਮੇਰੇ ਲਈ ਤੇਰੇ ਮੋਢੇ ਹੀ ਬਿਜ਼ਨੈੱਸ ਕਲਾਸ ਹੈ
mere laI tere moDhe hI bija਼naissa kalAsa hai
But for me, your shoulders have always been the true "Business Class"
ਮੇਰੇ ਲਈ ਤੇਰੇ ਮੋਢੇ ਹੀ ਬਿਜ਼ਨੈੱਸ ਕਲਾਸ ਹੈ
mere laI tere moDhe hI bija਼naissa kalAsa hai
But for me, your shoulders have always been the true "Business Class"

Share

More by Amrit Maan

View all songs →