Bismillah

by Amrit Maan

ਮੇਰੇ ਦਿਲ ਵਿਚ ਕਿਸੇ ਹੋਰ ਦੀ ਥਾਂ ਨਹੀਂ ਬਚੀ
mere dila vicha kise hora dI thAM nahIM bachI
In my heart, there is no room left for anyone else
ਤੈਨੂੰ ਆਪਣਾ ਜੋ ਕਹਿ ਬੈਠੇ ਤਾਂ ਨਹੀਂ ਬਚੀ
tainUM ApaNA jo kahi baiThe tAM nahIM bachI
Since I've called you mine, no part of me is left for another
ਤੇਰੇ ਹੱਥ ਵਿਚ ਡੋਰ ਐ ਮੇਰੇ ਸਾਹਾਂ ਦੀ
tere hattha vicha Dora ai mere sAhAM dI
The thread of my every breath is now held in your hand
ਤੇਰੀ ਧੁੱਪ 'ਚ ਲੋੜ ਨਹੀਂ ਮੈਨੂੰ ਛਾਵਾਂ ਦੀ
terI dhuppa 'cha lo.Da nahIM mainUM ChAvAM dI
In the warmth of your sun, I no longer seek the comfort of shadows
ਸਰਗੀ ਦਾ ਤਾਰਾ ਐ ਨੀ ਅੱਜ ਮੈਨੂੰ ਮਿਲ ਕੇ ਗਿਆ
saragI dA tArA ai nI ajja mainUM mila ke giA
The morning star met me today as it faded
ਕਹਿੰਦਾ ਮਿਲਣਾ ਦੁਬਾਰਾ ਐ
kahiMdA milaNA dubArA ai
It said we are destined to meet again
ਕਹਿੰਦਾ ਮਿਲਣਾ ਦੁਬਾਰਾ ਐ
kahiMdA milaNA dubArA ai
It said we are destined to meet again
ਨਜ਼ਰਾਂ ਦੇ ਵਾਰ ਕੇਰਾਂ ਕਰੋ ਸੋਹਣਿਓ
naja਼rAM de vAra kerAM karo sohaNio
Cast your enchanting gaze upon me just once, my beautiful one
ਪੈਰ ਸਾਡੇ ਪੈਰਾਂ ਵਿਚ ਧਰੋ ਸੋਹਣਿਓ
paira sADe pairAM vicha dharo sohaNio
Place your steps in sync with mine, my beautiful one
ਸਹੁੰ ਲੱਗੇ ਰੱਬ ਦੀ ਕੋਈ ਨਹੀਂ ਰੋਕਦਾ
sahuM lagge rabba dI koI nahIM rokadA
I swear by God, no one stands in our way
ਜਿੱਦਾਂ ਤੁਹਾਡਾ ਦਿਲ ਉਦਾਂ ਕਰੋ ਸੋਹਣਿਓ
jiddAM tuhADA dila udAM karo sohaNio
Do exactly as your heart desires, my beautiful one

ਤੁਹਾਡੇ ਨਾਲ ਕਰੋੜਾਂ ਦਾ ਸੀ ਦਿਲ ਪਹਿਲਾਂ ਸਿਫ਼ਰਾਂ 'ਤੇ
tuhADe nAla karo.DAM dA sI dila pahilAM sipha਼rAM 'te
With you, my heart is worth millions; before, it was a mere zero
ਬਿਸਮਿੱਲਾ ਇਸ਼ਕ ਸਾਡਾ ਹੁਣ ਚੜ੍ਹੂਗਾ ਸਿਖਰਾਂ 'ਤੇ
bisamillA isa਼ka sADA huNa cha.DhUgA sikharAM 'te
`[Bismillah: In the name of God/Starting a holy journey]`, our love will now reach the highest peaks
ਮੇਰੇ ਨਾਲ-ਨਾਲ ਰਹਿ ਤੂੰ ਮਿੱਟੀ ਪਾ ਦੇ ਫ਼ਿਕਰਾਂ 'ਤੇ
mere nAla-nAla rahi tUM miTTI pA de pha਼ikarAM 'te
Just stay by my side and bury all these worries under the dust
ਬਿਸਮਿੱਲਾ ਇਸ਼ਕ ਸਾਡਾ ਹੁਣ ਚੜ੍ਹੂਗਾ ਸਿਖਰਾਂ 'ਤੇ
bisamillA isa਼ka sADA huNa cha.DhUgA sikharAM 'te
`[Bismillah: In the name of God]`, our love will now reach the highest peaks

ਬਿਸਮਿੱਲਾ ਬਿਸਮਿੱਲਾ
bisamillA bisamillA
Bismillah, Bismillah
ਬਿਸਮਿੱਲਾ ਬਿਸਮਿੱਲਾ
bisamillA bisamillA
Bismillah, Bismillah
ਗੱਡੀਆਂ ਬਲੈਕ ਰੰਗ ਗੋਰਾ ਸੁੱਖ ਨਾਲ
gaDDIAM balaika raMga gorA sukkha nAla
Black cars and a fair complexion, by God’s grace
ਜੱਚਦਾ ਐ ਗੁੱਸਾ ਥੋੜ੍ਹਾ-ਥੋੜ੍ਹਾ ਸੁੱਖ ਨਾਲ
jachchadA ai gussA tho.DhA-tho.DhA sukkha nAla
Even your slight flares of temper look stunning, by God’s grace

ਸੰਗ ਜਾਣ ਥੋਥੋਂ ਹੋਲੀਵੁੱਡ ਵਾਲੀਆਂ
saMga jANa thothoM holIvuDDa vAlIAM
Even the stars of Hollywood would feel shy before you
ਮਾਰਦੇ ਓ ਲੱਕ ਨੂੰ ਮਰੋੜਾ ਸੁੱਖ ਨਾਲ
mArade o lakka nUM maro.DA sukkha nAla
The way you sway your waist is captivating, by God’s grace

ਸੁਣਿਆ ਗ਼ੌਰ ਬੜਾ ਕਰਦੇ ਤੁਸੀਂ ਸਾਡੇ ਜ਼ਿਕਰਾਂ 'ਤੇ
suNiA ga਼aura ba.DA karade tusIM sADe ja਼ikarAM 'te
I’ve heard you pay great attention to the mentions of my name
ਬਿਸਮਿੱਲਾ ਇਸ਼ਕ ਸਾਡਾ ਹੁਣ ਚੜ੍ਹੂਗਾ ਸਿਖਰਾਂ 'ਤੇ
bisamillA isa਼ka sADA huNa cha.DhUgA sikharAM 'te
`[Bismillah: In the name of God]`, our love will now reach the highest peaks
ਮੇਰੇ ਨਾਲ-ਨਾਲ ਰਹਿ ਤੂੰ ਮਿੱਟੀ ਪਾ ਦੇ ਫ਼ਿਕਰਾਂ 'ਤੇ
mere nAla-nAla rahi tUM miTTI pA de pha਼ikarAM 'te
Just stay by my side and bury all these worries under the dust
ਬਿਸਮਿੱਲਾ ਇਸ਼ਕ ਸਾਡਾ ਹੁਣ ਚੜ੍ਹੂਗਾ ਸਿਖਰਾਂ 'ਤੇ
bisamillA isa਼ka sADA huNa cha.DhUgA sikharAM 'te
`[Bismillah: In the name of God]`, our love will now reach the highest peaks
ਮੇਰੇ ਨਾਲ-ਨਾਲ ਰਹਿ ਤੂੰ ਮਿੱਟੀ ਪਾ ਦੇ ਫ਼ਿਕਰਾਂ 'ਤੇ
mere nAla-nAla rahi tUM miTTI pA de pha਼ikarAM 'te
Just stay by my side and bury all these worries under the dust
ਬਿਸਮਿੱਲਾ
bisamillA
Bismillah
ਜਿੱਤਾਂ ਬਾਤਾਂ ਤੁਹਾਡੀਆਂ ਤੋਰਾਂ ਨੇ
jittAM bAtAM tuhADIAM torAM ne
Your gait is the talk of the town
ਧੌਣ ਚੁੱਕੀ ਆਲੀ ਮੋਰਾਂ ਨੇ
dhauNa chukkI AlI morAM ne
Even the high-necked peacocks are envious of your grace
ਸਾਡੇ ਹਿੱਸੇ ਆਏ ਓ ਜ਼ੋਰ ਤਾਂ ਲਾ ਲਿਆ ਹੋਰਾਂ ਨੇ
sADe hisse Ae o ja਼ora tAM lA liA horAM ne
You have become my destiny, though others tried their best to win you
ਮੈਂ ਕਿਹਾ ਜ਼ੋਰ ਜਵਾਨੀ ਹਾਏ ਤੌਬਾ
maiM kihA ja਼ora javAnI hAe taubA
I say, this peak of youth—oh, my heavens!
ਗਲ ਦੀ ਗਾਨੀ ਹਾਏ ਤੌਬਾ
gala dI gAnI hAe taubA
The necklace gracing your neck—oh, my heavens!
ਦੁਨੀਆ ਦੀਵਾਨੀ ਹਾਏ ਤੌਬਾ
dunIA dIvAnI hAe taubA
The whole world is mad for you—oh, my heavens!
ਇਸ਼ਕ ਰੂਹਾਨੀ ਹਾਏ ਤੌਬਾ
isa਼ka rUhAnI hAe taubA
This love is truly `[Sufiyana: meditative, mystical, and selfless devotion]`—oh, my heavens!
ਉਹ ਸਿੱਟਾ ਲਾਹੌਰ ਦਾ ਤੇ ਨਖ਼ਰਾ ਕਰਾਚੀ ਦਾ
uha siTTA lAhaura dA te nakha਼rA karAchI dA
She is the bloom of Lahore and carries the elegance of Karachi
ਉਹ ਤੁਹਾਡੇ ਮੂਹਰੇ ਫ਼ੇਲ੍ਹ ਐ ਬ੍ਰੈਂਡ ਵਰਸਾਚੇ ਦਾ
uha tuhADe mUhare pha਼elha ai braiMDa varasAche dA
Even the brand Versace fails to compete with your presence

ਕਣੀ ਨਾ ਸਿਰ 'ਚ ਪਾ ਕੇ ਸੋਹਣਿਓ
kaNI nA sira 'cha pA ke sohaNio
By putting the drop of your love in my head, my beautiful one
ਛੱਡ ਦਿੱਤਾ ਖਹਿੜਾ ਹੁਣ ਮਾਣ ਨੇ ਗਲਾਸੀ ਦਾ
ChaDDa dittA khahi.DA huNa mANa ne galAsI dA
`[Maan: Self-reference to the artist Amrit Maan]` has now abandoned the addiction to the glass
ਛੱਡ ਦਿੱਤਾ ਖਹਿੜਾ ਹੁਣ ਮਾਣ ਨੇ ਗਲਾਸੀ ਦਾ
ChaDDa dittA khahi.DA huNa mANa ne galAsI dA
`[Maan: Amrit Maan]` has now abandoned the addiction to the glass

ਤੁਸੀਂ ਹੁਸਨ ਬਗੀਚਾ ਓ ਅਸੀਂ ਕੰਡੇ ਕਿੱਕਰਾਂ ਦੇ
tusIM husana bagIchA o asIM kaMDe kikkarAM de
You are a garden of exquisite beauty, while I am the thorns of the `[Kikar: a hardy, thorny acacia tree common in Punjab]`
ਬਿਸਮਿੱਲਾ ਇਸ਼ਕ ਸਾਡਾ ਹੁਣ ਚੜ੍ਹੂਗਾ ਸਿਖਰਾਂ 'ਤੇ
bisamillA isa਼ka sADA huNa cha.DhUgA sikharAM 'te
`[Bismillah: In the name of God]`, our love will now reach the highest peaks
ਮੇਰੇ ਨਾਲ-ਨਾਲ ਰਹਿ ਤੂੰ ਮਿੱਟੀ ਪਾ ਦੇ ਫ਼ਿਕਰਾਂ 'ਤੇ
mere nAla-nAla rahi tUM miTTI pA de pha਼ikarAM 'te
Just stay by my side and bury all these worries under the dust
ਬਿਸਮਿੱਲਾ ਇਸ਼ਕ ਸਾਡਾ ਹੁਣ ਚੜ੍ਹੂਗਾ ਸਿਖਰਾਂ 'ਤੇ
bisamillA isa਼ka sADA huNa cha.DhUgA sikharAM 'te
`[Bismillah: In the name of God]`, our love will now reach the highest peaks
ਮੇਰੇ ਨਾਲ-ਨਾਲ ਰਹਿ ਤੂੰ ਮਿੱਟੀ ਪਾ ਦੇ ਫ਼ਿਕਰਾਂ 'ਤੇ
mere nAla-nAla rahi tUM miTTI pA de pha਼ikarAM 'te
Just stay by my side and bury all these worries under the dust
ਬਿਸਮਿੱਲਾ
bisamillA
Bismillah

Share

More by Amrit Maan

View all songs →