BURBERRY

by Amrit Maanft Shipra Goyal

ਕੁੜਤੇ ਪਜਾਮੇ ਵਿਚ ਜ਼ਹਿਰੀ ਲੱਗਦਾ
ku.Date pajAme vicha ja਼hirI laggadA
In your [Kurta Pajama: traditional long tunic and drawstring trousers], you look dangerously sharp
ਕਦੇ ਲੱਗੇ ਦੇਸੀ ਕਦੇ ਸ਼ਹਿਰੀ ਲੱਗਦਾ
kade lagge desI kade sa਼hirI laggadA
Sometimes you look like a son of the soil, sometimes a sophisticated city-dweller
ਮੋੜਾਂ ਉੱਤੇ ਖੜਦਾ ਨੀ ਨਿੱਤ ਮੁੰਡਿਆ
mo.DAM utte kha.DadA nI nitta muMDiA
You don't just stand on street corners every day, boy
ਭੰਗ ਵਾਂਗੂੰ ਕਰੇ ਮਾਇੰਡ ਹਿੱਟ ਮੁੰਡਿਆ
bhaMga vAMgUM kare mAiMDa hiTTa muMDiA
You hit my mind with a buzz like a potent high, boy
ਤਾਂ ਹੀ ਕਾਲਜ ਦੀਆਂ ਕੁੜੀਆਂ ਕਾਰ ਤੇਰੀ ਘੇਰੀ ਵੇ
tAM hI kAlaja dIAM ku.DIAM kAra terI gherI ve
That’s why the college [Kudiya: girls/maidens] have swarmed your car
ਕੱਢੇ ਮੇਰੀ ਜਾਨ ਬਰਬਰੀ ਤੇਰੀ ਵੇ
kaDDhe merI jAna barabarI terI ve
That Burberry of yours is absolutely stealing my soul
ਮੈਥੋਂ ਚੱਕਵੀਂ ਸ਼ਹਿਰ ਚ ਦੱਸ ਦੇ ਕਿਹੜੀ ਵੇ
maithoM chakkavIM sa਼hira cha dassa de kiha.DI ve
Tell me, who in this city is more high-fashion than me?
ਕੱਢੇ ਮੇਰੀ ਜਾਨ ਬਰਬਰੀ ਤੇਰੀ ਵੇ
kaDDhe merI jAna barabarI terI ve
That Burberry of yours is absolutely stealing my soul
ਜਦ ਟੌਹਰ ਕੱਢ ਕੇ ਆਉਂਦਾ
jada Tauhara kaDDha ke AuMdA
When he steps out in full [Taur: elite swagger and charismatic presence]
ਦਿਲ ਮੰਗਣੇ ਤੋਂ ਸ਼ਰਮਾਉਂਦਾ
dila maMgaNe toM sa਼ramAuMdA
My heart feels too shy to even ask for his hand
ਬਿੱਲੋ ਸਭ ਤੋਂ ਵੱਧ ਕੇ ਪਾਉਂਦਾ ਨੀ ਮੁੱਲ ਤੇਰੇ ਹਾਸੇ ਦਾ
billo sabha toM vaddha ke pAuMdA nI mulla tere hAse dA
[Billo: a term of endearment for a beautiful girl, often implying light/hazel eyes], I value your smile more than anything
ਤੈਨੂੰ ਭਾਬੀ ਮੰਨੀ ਬੈਠਾ ਮੁੰਡਾ ਮੇਰੇ ਚਾਚੇ ਦਾ
tainUM bhAbI maMnI baiThA muMDA mere chAche dA
My uncle’s son has already accepted you as his sister-in-law
ਉਹ ਗਿਫ਼ਟ ਚ ਦੇਣਾ ਜੱਟੀਏ ਸ਼ਾਲ ਵਰਸਾਚੇ ਦਾ
uha gipha਼Ta cha deNA jaTTIe sa਼Ala varasAche dA
He wants to gift you a Versace shawl, [Jattiye: Female of the Jatt community]

ਵਰਸਾਚੇ ਦਾ
varasAche dA
Of Versace...
ਵੇ ਚੱਲ ਅੱਜ ਚੱਲੀਏ ਵੇ ਬਾਹਰ ਮੁੰਡਿਆ
ve challa ajja challIe ve bAhara muMDiA
Come on, let’s head out today, boy
ਉੱਤੋਂ ਅੱਜ ਭੈੜਾ ਸ਼ਨੀਵਾਰ ਮੁੰਡਿਆ
uttoM ajja bhai.DA sa਼nIvAra muMDiA
Besides, it’s a wild Saturday night, boy
ਤੂੰ ਪੈੱਗ ਸ਼ੈੱਗ ਲਾ ਲਈ ਮੈਂ ਡਰਾਈਵ ਕਰੂੰਗੀ
tUM paigga sa਼aigga lA laI maiM DarAIva karUMgI
You can have a few drinks, and I’ll take the wheel
ਘਰੇ ਚਾਹੇ ਛੱਡ ਦੇਵੀਂ ਯਾਰ ਮੁੰਡਿਆ
ghare chAhe ChaDDa devIM yAra muMDiA
You can even leave your [Yaar: close friends/brothers] at home, boy
ਜੇ ਤੂੰ ਪਾ ਦੇ ਸਨੈਪ ਸਟੋਰੀ ਤਾਂ ਆਜੂ ਹਨੇਰੀ ਵੇ
je tUM pA de sanaipa saTorI tAM AjU hanerI ve
If you post a Snapchat story, it’ll cause a total storm
ਕੱਢੇ ਮੇਰੀ ਜਾਨ ਬਰਬਰੀ ਤੇਰੀ ਵੇ
kaDDhe merI jAna barabarI terI ve
That Burberry of yours is absolutely stealing my soul
ਮੈਥੋਂ ਚੱਕਵੀਂ ਸ਼ਹਿਰ ਚ ਦੱਸ ਦੇ ਕਿਹੜੀ ਵੇ
maithoM chakkavIM sa਼hira cha dassa de kiha.DI ve
Tell me, who in this city is more high-fashion than me?
ਕੱਢੇ ਮੇਰੀ ਜਾਨ ਬਰਬਰੀ ਤੇਰੀ ਵੇ
kaDDhe merI jAna barabarI terI ve
That Burberry of yours is absolutely stealing my soul
ਸੂਟ ਐ ਯੈਲੋ ਕਰ ਗਈ ਹੈਲੋ ਹਾਏ ਤਿਲ ਕਾਲਾ ਜੱਚਦਾ ਐ ਬਾਹਲਾ
sUTa ai yailo kara gaI hailo hAe tila kAlA jachchadA ai bAhalA
That yellow suit, that "hello" you said, and that black beauty mark looks so stunning
ਬਣੂ ਰਿਲੇਸ਼ਨ ਫੇਰ ਵਕੇਸ਼ਨ ਮਾਨ ਮਾਨ ਨੂੰ ਜਾਨ ਬਣਾ ਲੈ
baNU rilesa਼na phera vakesa਼na mAna mAna nUM jAna baNA lai
A relationship will bloom, then we'll vacation; make [Maan: Self-reference to the artist Amrit Maan] your life partner
ਨਾਮ ਹੀ ਕਾਫ਼ੀ ਜੱਟ ਦਾ ਜੋ ਬਿਰਲੇ ਟਾਟੇ ਦਾ
nAma hI kApha਼I jaTTa dA jo birale TATe dA
The [Jatt: a member of the land-owning agricultural community known for pride and lifestyle] name alone is as big as the titans of industry
ਉਹ ਗਿਫ਼ਟ ਚ ਦੇਣਾ ਜੱਟੀਏ ਸ਼ਾਲ ਵਰਸਾਚੇ ਦਾ
uha gipha਼Ta cha deNA jaTTIe sa਼Ala varasAche dA
He wants to gift you a Versace shawl, [Jattiye: Female of the Jatt community]
ਤੈਨੂੰ ਭਾਬੀ ਮੰਨੀ ਬੈਠਾ ਮੁੰਡਾ ਮੇਰੇ ਚਾਚੇ ਦਾ
tainUM bhAbI maMnI baiThA muMDA mere chAche dA
My uncle’s son has already accepted you as his sister-in-law
ਉਹ ਗਿਫ਼ਟ ਚ ਦੇਣਾ ਜੱਟੀਏ ਸ਼ਾਲ ਵਰਸਾਚੇ ਦਾ
uha gipha਼Ta cha deNA jaTTIe sa਼Ala varasAche dA
He wants to gift you a Versace shawl, [Jattiye: Female of the Jatt community]
ਵਰਸਾਚੇ ਦਾ
varasAche dA
Of Versace...
ਸਾਰਿਆਂ ਤੋਂ ਵੱਖ ਚਿੱਟਾ ਤੂੰ ਲੱਗਦਾ
sAriAM toM vakkha chiTTA tUM laggadA
You stand out from everyone, looking so pure and bright
ਸਾਰਿਆਂ ਤੋਂ ਸੋਹਣੀ ਵਾਲਾ ਟੈਗ ਮੇਰੇ ਕੋਲ
sAriAM toM sohaNI vAlA Taiga mere kola
And I hold the title of being the most beautiful of all
ਚਿੱਟੀ ਚਿੱਟੀ ਜੱਟੀਏ ਨੀ ਤੂੰ ਲੱਗਦੀ
chiTTI chiTTI jaTTIe nI tUM laggadI
You look so radiant and fair, [Jattiye: Female of the Jatt community]
ਕਾਲੀ ਕਾਲੀ ਕਾਲੀ ਇਹ ਜੀ ਵੈਗਨ ਮੇਰੇ ਕੋਲ
kAlI kAlI kAlI iha jI vaigana mere kola
And I have this pitch-black G-Wagon by my side
ਸਾਈਡ ਤੇ ਰੋਕ ਲਓ ਹੋ ਗਈ ਵੇਟ ਬਥੇਰੀ ਵੇ
sAIDa te roka lao ho gaI veTa batherI ve
Pull over to the side, I've waited long enough
ਕੱਢੇ ਮੇਰੀ ਜਾਨ ਬਰਬਰੀ ਤੇਰੀ ਵੇ
kaDDhe merI jAna barabarI terI ve
That Burberry of yours is absolutely stealing my soul
ਮੈਥੋਂ ਚੱਕਵੀਂ ਸ਼ਹਿਰ ਚ ਦੱਸ ਦੇ ਕਿਹੜੀ ਵੇ
maithoM chakkavIM sa਼hira cha dassa de kiha.DI ve
Tell me, who in this city is more high-fashion than me?
ਕੱਢੇ ਮੇਰੀ ਜਾਨ ਬਰਬਰੀ ਤੇਰੀ ਵੇ
kaDDhe merI jAna barabarI terI ve
That Burberry of yours is absolutely stealing my soul
ਵਰਸਾਚੇ ਦਾ
varasAche dA
Of Versace...

Share

More by Amrit Maan

View all songs →