Eddan Ni

by Amrit Maanft Bohemia

ਓ ਐਦਾਂ ਜੱਟਾ ਨਹੀਂ ਚੱਲਦਾ ਪਿਆਰਾਂ 'ਚ
o aidAM jaTTA nahIM challadA piArAM 'cha
Oh, it doesn't work like this in love, [Jatta: a member of the land-owning agricultural community known for pride and lifestyle]
ਮੇਰੇ ਦਿਲ 'ਚ ਤੂੰ ਨਾਲੇ ਅਖ਼ਬਾਰਾਂ 'ਚ
mere dila 'cha tUM nAle akha਼bArAM 'cha
You reside in my heart, yet you stay in the newspaper headlines
ਓ ਐਦਾਂ ਜੱਟਾ ਨਹੀਂ ਚੱਲਦਾ ਪਿਆਰਾਂ 'ਚ
o aidAM jaTTA nahIM challadA piArAM 'cha
Oh, it doesn't work like this in love, [Jatta]
ਮੇਰੇ ਦਿਲ 'ਚ ਤੂੰ ਨਾਲੇ ਅਖ਼ਬਾਰਾਂ 'ਚ
mere dila 'cha tUM nAle akha਼bArAM 'cha
You reside in my heart, yet you stay in the newspaper headlines
ਅੱਖਾਂ ਵੱਲ ਜੇ ਤੱਕ ਲਵੇਂ ਕਦੇ
akkhAM valla je takka laveM kade
If you would only look into my eyes for once
ਅੱਖਾਂ ਵੱਲ ਜੇ ਤੱਕ ਲਵੇਂ ਕਦੇ
akkhAM valla je takka laveM kade
If you would only look into my eyes for once
ਜੀ ਨਹੀਂ ਲੱਗਣਾ ਫੇਰ ਹਥਿਆਰਾਂ 'ਚ
jI nahIM laggaNA phera hathiArAM 'cha
You wouldn't find solace in your weapons anymore
ਓ ਐਦਾਂ ਜੱਟਾ ਨਹੀਂ ਚੱਲਦਾ ਪਿਆਰਾਂ 'ਚ
o aidAM jaTTA nahIM challadA piArAM 'cha
Oh, it doesn't work like this in love, [Jatta]
ਫ਼ੋਨ ਤੇਰਾ ਉਡੀਕਦੀਆਂ ਅੱਧੀ ਰਾਤ ਨੂੰ
pha਼ona terA uDIkadIAM addhI rAta nUM
I wait for your phone call in the middle of the night
ਨੈਣ ਪਏ ਆ ਤਰਸੇ ਮੁਲਾਕਾਤ ਨੂੰ
naiNa pae A tarase mulAkAta nUM
My eyes are parched, longing for a glimpse of you
ਵੈਰੀ ਤੇਰੇ ਫਿਰਦੇ ਆ ਪੈੜ ਚੁੰਮਦੇ
vairI tere phirade A pai.Da chuMmade
Your enemies are lurking, following your every footstep
ਇਹਨਾਂ ਮਰਵਾਉਣਾ ਜਿਹੜੇ ਨਾਲ ਘੁੰਮਦੇ
ihanAM maravAuNA jiha.De nAla ghuMmade
Those you roam with will be the ones to get you killed
ਮੈਥੋਂ ਵੱਧ ਕੇ ਯਕੀਨ ਰੱਖੇਂ ਆਪਣੇ ਆ ਯਾਰਾਂ 'ਚ
maithoM vaddha ke yakIna rakkheM ApaNe A yArAM 'cha
You place more trust in your [Yaar: close friends/brothers; carries significant cultural weight regarding loyalty] than me
ਓ ਐਦਾਂ ਜੱਟਾ ਨਹੀਂ ਚੱਲਦਾ ਪਿਆਰਾਂ 'ਚ
o aidAM jaTTA nahIM challadA piArAM 'cha
Oh, it doesn't work like this in love, [Jatta]
ਮੇਰੇ ਦਿਲ 'ਚ ਤੂੰ ਨਾਲੇ ਅਖ਼ਬਾਰਾਂ 'ਚ
mere dila 'cha tUM nAle akha਼bArAM 'cha
You reside in my heart, yet you stay in the newspaper headlines
ਸੋਹਣੀਏ ਐਵੇਂ ਨਹੀਂ ਮੰਨਦੇ ਨੇ
sohaNIe aiveM nahIM maMnade ne
Beautiful, they don't just respect me for no reason
ਮੂਹਰੇ ਸਾਰੇ ਮੈਨੂੰ ਤੇਰੇ ਟਾਊਨ ਦੇ
mUhare sAre mainUM tere TAUna de
Everyone in your town bows down before me
ਐਸੈਂਸ਼ੀਅਲ ਵੇ ਮੇਰਾ ਕੰਮ ਨਹੀਂ ਰੁਕਦਾ ਲੌਕਡਾਊਨ 'ਚ
aisaiMsa਼Iala ve merA kaMma nahIM rukadA laukaDAUna 'cha
I'm essential, my work doesn't stop even in a lockdown
ਮੇਨਸਟ੍ਰੀਮ 'ਚ ਮੇਡ ਇਨ ਨਾਲੇ ਸੁਪਰਸਟਾਰ ਜਿਵੇਂ ਅੰਡਰਗਰਾਊਂਡ 'ਚ
menasaTrIma 'cha meDa ina nAle suparasaTAra jiveM aMDaragarAUMDa 'cha
Mainstream, made-in, and a superstar even in the underground
ਮੈਂ ਵੈਰੀ ਜਿਵੇਂ ਵਾਇਰਸ ਡਾਕਟਰ ਗ਼ਲਾ ਚਿੱਟਾ ਗ਼ਮ 'ਚ
maiM vairI jiveM vAirasa DAkaTara ga਼lA chiTTA ga਼ma 'cha
I'm like a virus to enemies, a doctor with a white throat in the midst of sorrow
ਭਰ ਅੱਖਾਂ ਮੈਂ ਤੇਰੀਆਂ ਗੱਲਾਂ ਸੁਣ ਸੁਣ
bhara akkhAM maiM terIAM gallAM suNa suNa
My eyes fill with tears listening to your stories
ਤੂੰ ਯਾਰਾਂ ਨਾਲ ਲੜੇਂ ਮੇਰੇ ਚੁਣ ਚੁਣ
tUM yArAM nAla la.DeM mere chuNa chuNa
You pick fights with my friends one by one
ਨਾਲੇ ਜਿਹੜੀ ਸਹੇਲੀ ਨੂੰ ਤੂੰ ਦੱਸੇਂ ਗੱਲਾਂ
nAle jiha.DI sahelI nUM tUM dasseM gallAM
And that girlfriend you share your secrets with
ਜਾ ਕੇ ਹੁਣੇ ਵੀ ਦੱਸਦੀ ਉਹ
jA ke huNe vI dassadI uha
She goes and spills them right away
ਉਹ ਤੇਰੇ ਤੋਂ ਸੜਨ ਹੋਰਾਂ ਨੂੰ ਤੇਰੇ ਨਾਲ ਪਿਆਰ ਨਹੀਂ
uha tere toM sa.Dana horAM nUM tere nAla piAra nahIM
She is jealous of you, others don't truly love you
ਉਹਨਾਂ ਦੇ ਤੂੰ ਮਨ ਦੇਖ ਉਹਨਾਂ ਕੋਲ ਤੇਰੇ ਜਿਹਾ ਯਾਰ ਨਹੀਂ
uhanAM de tUM mana dekha uhanAM kola tere jihA yAra nahIM
Look into their hearts, they don't have a [Yaar] like you
ਉਹ ਤੇਰੇ ਤੋਂ ਸੜਨ ਹੋਰਾਂ ਨੂੰ ਤੇਰੇ ਨਾਲ ਪਿਆਰ ਨਹੀਂ
uha tere toM sa.Dana horAM nUM tere nAla piAra nahIM
She is jealous of you, others don't truly love you
ਉਹਨਾਂ ਦੇ ਤੂੰ ਮਨ ਦੇਖ ਉਹਨਾਂ ਕੋਲ ਤੇਰੇ ਜਿਹਾ ਯਾਰ ਨਹੀਂ
uhanAM de tUM mana dekha uhanAM kola tere jihA yAra nahIM
Look into their hearts, they don't have a [Yaar] like you
ਲੋਕਾਂ ਦੇ ਵਾਂਗੂੰ ਮੈਂ ਵੀ ਮਨ ਮਾਰ ਲੈਣਾ ਸੀ
lokAM de vAMgUM maiM vI mana mAra laiNA sI
I would have suppressed my heart like other people do
ਤੇਰੇ ਬਿਨਾਂ ਸੱਚੀਂ ਜੇ ਸਰਦਾ ਹੁੰਦਾ ਸਾਰ ਲੈਣਾ ਸੀ
tere binAM sachchIM je saradA huMdA sAra laiNA sI
Truly, if I could survive without you, I would have moved on
ਮੇਰੀ ਨਿਗਾਹ ਰਹਿੰਦੀ ਇੱਕ ਲੋਕ ਵੱਲ ਵੇ
merI nigAha rahiMdI ikka loka valla ve
My gaze remains fixed on the world
ਤੇਰੀ ਨਿਗਾਹ ਰਹਿੰਦੀ ਇੱਕ ਲੋਕ ਵੱਲ ਵੇ
terI nigAha rahiMdI ikka loka valla ve
My gaze remains fixed on the world
ਇਹੀ ਫ਼ਰਕ ਮਾਨਾ ਤੇਰੇ ਮੇਰੇ ਵਿਚਾਰਾਂ 'ਚ
ihI pha਼raka mAnA tere mere vichArAM 'cha
This is the difference, [Maan-a: Self-reference to the lyricist/singer Amrit Maan], between our thoughts
ਓ ਐਦਾਂ ਜੱਟਾ ਨਹੀਂ ਚੱਲਦਾ ਪਿਆਰਾਂ 'ਚ
o aidAM jaTTA nahIM challadA piArAM 'cha
Oh, it doesn't work like this in love, [Jatta]
ਮੇਰੇ ਦਿਲ 'ਚ ਤੂੰ ਨਾਲੇ ਅਖ਼ਬਾਰਾਂ 'ਚ
mere dila 'cha tUM nAle akha਼bArAM 'cha
You reside in my heart, yet you stay in the newspaper headlines
ਜਿਵੇਂ ਦੱਸਾਂ ਤੈਨੂੰ ਮੈਂ ਤੂੰ ਗੱਲਾਂ ਕਰਦੀ ਏ ਪਿਆਰ ਦੀ
jiveM dassAM tainUM maiM tUM gallAM karadI e piAra dI
The way I tell you, you talk about love
ਪਰ ਜੇ ਤੇਰੇ ਮੇਰੇ 'ਤੇ ਨਿਗਾਹ ਚੱਕਣ ਦਿੱਤੀ ਕਿਸੇ ਨੂੰ ਤੂੰ ਮੈਨੂੰ ਮਾਰ ਦਈਂ
para je tere mere 'te nigAha chakkaNa dittI kise nUM tUM mainUM mAra daIM
But if you ever let anyone cast an eye on what is mine, then kill me
ਬਿਨਾਂ ਸੋਚੇ ਮੇਰੇ 'ਤੇ ਚਲਾ ਦਈਂ ਤੂੰ ਗੋਲੀ
binAM soche mere 'te chalA daIM tUM golI
Without a second thought, fire a bullet at me
ਮੈਂ ਸਹਿੰਦਾ ਤੇਰੀਆਂ ਗੱਲਾਂ ਸਹਿ ਲਾਂਗਾ ਉਹ ਵੀ
maiM sahiMdA terIAM gallAM sahi lAMgA uha vI
I endure your words, I will endure that too
ਪਰ ਸਾਡੇ ਬਾਰੇ ਹੋਰ ਕੋਈ ਬੋਲੇਗਾ ਜੋ ਵੀ
para sADe bAre hora koI bolegA jo vI
But if anyone else speaks a word about us
ਸਬਕ ਸਿਖਾ ਦਿਆਂ ਮੈਂ ਰੱਬ ਨਾਲ ਮਿਲਾ ਦਿਆਂ
sabaka sikhA diAM maiM rabba nAla milA diAM
I'll teach them a lesson, I'll send them to meet God
ਗਨ ਲੋਡ ਕਰਾਂ ਕੀ ਤੈਨੂੰ ਸਿਖਾ ਦਿਆਂ
gana loDa karAM kI tainUM sikhA diAM
Should I load the gun, or should I teach you?
ਤੂੰ ਮੇਰੇ ਸਿਰ ਤੇ ਜੋ ਕਾਲ ਬਣ ਕੇ
tUM mere sira te jo kAla baNa ke
The fate that looms over my head like a shadow of death
ਖੜੀ ਮੌਤ ਮੂਹਰੇ ਸਵਾਲ ਬਣ ਕੇ
kha.DI mauta mUhare savAla baNa ke
Standing before death like an unanswered question
ਤੂੰ ਮੇਰੇ ਸਿਰ ਤੇ ਜੋ ਕਾਲ ਬਣ ਕੇ
tUM mere sira te jo kAla baNa ke
The fate that looms over my head like a shadow of death
ਖੜੀ ਮੌਤ ਮੂਹਰੇ ਸਵਾਲ ਬਣ ਕੇ
kha.DI mauta mUhare savAla baNa ke
Standing before death like an unanswered question
ਥੋੜ੍ਹੀ ਤੇਰੇ ਨਾਂ ਦੀ ਸਾਈਂ ਜਿਹੀ ਗੱਲ ਨੋਟ ਕਰ ਲਈਂ
tho.DhI tere nAM dI sAIM jihI galla noTa kara laIM
Just note this small thing I’ve committed to your name
ਸਿੱਖ ਲਈ ਆ ਮੈਂ ਵੀ ਗਨ ਲੋਡ ਕਰਨੀ
sikkha laI A maiM vI gana loDa karanI
I have also learned how to load a gun now
ਜਿਗਰਾ ਬਥੇਰਾ ਅੱਜ ਕੱਲ੍ਹ ਦੀਆਂ ਨਾਰਾਂ 'ਚ
jigarA batherA ajja kallha dIAM nArAM 'cha
There is plenty of courage in the [Naaran: women/maidens] of today
ਓ ਐਦਾਂ ਜੱਟਾ ਨਹੀਂ ਚੱਲਦਾ ਪਿਆਰਾਂ 'ਚ
o aidAM jaTTA nahIM challadA piArAM 'cha
Oh, it doesn't work like this in love, [Jatta]
ਮੇਰੇ ਦਿਲ 'ਚ ਤੂੰ ਨਾਲੇ ਅਖ਼ਬਾਰਾਂ 'ਚ
mere dila 'cha tUM nAle akha਼bArAM 'cha
You reside in my heart, yet you stay in the newspaper headlines
ਤੂੰ ਗੁੱਸੇ ਨਾ ਹੋਇਆ ਕਰ ਹੱਸਦੀ ਰਿਹਾ ਕਰ
tUM gusse nA hoiA kara hassadI rihA kara
Don't be upset, keep on smiling
ਪੰਜਾਂ ਪਿੰਡਾਂ ਵਿਚ ਸਾਡਾ ਬੋਲਬਾਲਾ
paMjAM piMDAM vicha sADA bolabAlA
Our word is law across five villages
ਵੈਰੀ ਧੱਕੇ ਜ਼ੋਰ ਲਾ ਲਾ ਹੋਰ ਲਾ ਲਾ
vairI dhakke ja਼ora lA lA hora lA lA
The enemies try their best, let them try even harder
ਬੋਹੇਮੀਆ ਦਿਲਾਂ ਦਾ ਰਾਜਾ ਨਾਲ ਅੰਮ੍ਰਿਤ ਮਾਨ
bohemIA dilAM dA rAjA nAla aMmrita mAna
Bohemia, the King of Hearts, alongside Amrit Maan
ਗੁਣਿਆ ਨਿਆਣਾ
guNiA niANA
A seasoned talent

Share

More by Amrit Maan

View all songs →