End
by Amrit Maanft Dr Zeus, Jaya Rohilla, Shortie Little Lox
ਵਲ਼-ਖਾ ਖਾ ਤੁਰਦੀ ਆਂ ਕਿੱਥੋਂ ਸਿੱਖੀਆਂ ਤੋਰਾਂ ਨੇ
vala਼-khA khA turadI AM kitthoM sikkhIAM torAM ne
You walk with such a swaying grace, where did you learn these strides?
ਲਾਉਣੀ ਕਿਹੜੀ ਸਿੱਖ ਲਈ ਹਾਏ ਕੱਲ੍ਹ ਦਿਆਂ ਛੋਹਰਾਂ ਨੇ
lAuNI kiha.DI sikkha laI hAe kallha diAM ChoharAM ne
What kind of charms have these youngsters of today learned to cast?
ਉਹਨੂੰ ਮਾਣ ਆਖਦੇ ਆ ਜਿਹਦੇ ਨਾਲ ਯਾਰਾਨੇ ਨੀ
uhanUM mANa Akhade A jihade nAla yArAne nI
That connection you share with me is what people call true pride,
ਨਾਲ ਯਾਰਾਨੇ ਨੀ
nAla yArAne nI
Yes, with [Yaar: close friends/brothers; used here to denote his own friendship/loyalty] like me,
ਗੱਲ ਸੁਰਮੇ ਦੀ ਕਰੀਏ ਜਮਾਂ ਐਂਡ ਰਕਾਨੇ ਨੀ
galla surame dI karIe jamAM aiMDa rakAne nI
When we talk about your kohl-rimmed eyes, they are simply the ultimate, [Rakane: a term for a sophisticated, high-status woman],
ਚੱਲ ਵਿਹਲਾ ਰੱਖੀਂ ਤੂੰ ਵੀ ਘੈਂਟ ਰਕਾਨੇ ਨੀ
challa vihalA rakkhIM tUM vI ghaiMTa rakAne nI
Keep your schedule free for me too, my stunning [Rakane: sophisticated woman],
ਕਦੇ ਯੂਕੇ ਹੁੰਦੀ ਆ ਕਦੇ ਕੈਨੇਡਾ ਰਕਾਨੇ ਨੀ
kade yUke huMdI A kade kaineDA rakAne nI
One moment you’re in the UK, the next in Canada, [Rakane: sophisticated woman],
ਗੱਲ ਸੁਰਮੇ ਦੀ ਕਰੀਏ ਜਮਾਂ ਐਂਡ ਰਕਾਨੇ ਨੀ
galla surame dI karIe jamAM aiMDa rakAne nI
When we talk about your kohl-rimmed eyes, they are simply the ultimate, [Rakane: sophisticated woman],

ਕਦੇ ਦਿੱਲੀ ਹੁੰਦੀ ਆ ਕਦੇ ਕੈਨੇਡਾ ਰਕਾਨੇ ਨੀ
kade dillI huMdI A kade kaineDA rakAne nI
One moment you’re in Delhi, the next in Canada, [Rakane: sophisticated woman],
ਗੱਡਵੀਂ ਮੇਰੀ ਜਾਨ ਮੁੰਡਾ ਐ ਪਿਸ਼ੌਰ ਦਾ
gaDDavIM merI jAna muMDA ai pisa਼aura dA
My life is firmly set, this lad hails from Peshawar,

ਮੈਂ ਮਰ ਗਈ ਮੇਰੀ ਮਾਂ ਟੱਚ ਐ ਲਾਹੌਰ ਦਾ
maiM mara gaI merI mAM Tachcha ai lAhaura dA
Oh my goodness, mother! My style has the touch of Lahore,

ਰਿੱਚ ਫੈਮਿਲੀ ਤੋਂ ਉੱਡੇ ਫਸਟ ਕਲਾਸਾਂ ਤੇ
richcha phaimilI toM uDDe phasaTa kalAsAM te
From a wealthy family, she flies only in first class,
ਨਿੱਤ ਪਾਣੀ ਫੇਰਦੀ ਆਂ ਮੁੰਡਿਆਂ ਦੀਆਂ ਆਸਾਂ ਤੇ
nitta pANI pheradI AM muMDiAM dIAM AsAM te
Every day I shatter the hopes and dreams of all the boys,

ਐਵੇਂ ਸੰਗਣਾ ਕਿਉਂ ਕਰਦੀ ਘੈਂਟ ਰਕਾਨੇ ਨੀ
aiveM saMgaNA kiuM karadI ghaiMTa rakAne nI
Why are you acting so shy, my stunning [Rakane: sophisticated woman]?
ਗੱਲ ਸੁਰਮੇ ਦੀ ਕਰੀਏ ਜਮਾਂ ਐਂਡ ਰਕਾਨੇ ਨੀ
galla surame dI karIe jamAM aiMDa rakAne nI
When we talk about your kohl-rimmed eyes, they are simply the ultimate, [Rakane: sophisticated woman],
ਚੱਲ ਵਿਹਲਾ ਰੱਖੀਂ ਤੂੰ ਵੀ ਘੈਂਟ ਰਕਾਨੇ ਨੀ
challa vihalA rakkhIM tUM vI ghaiMTa rakAne nI
Keep your schedule free for me too, my stunning [Rakane: sophisticated woman],
ਕਦੇ ਯੂਕੇ ਹੁੰਦੀ ਆ ਕਦੇ ਕੈਨੇਡਾ ਰਕਾਨੇ ਨੀ
kade yUke huMdI A kade kaineDA rakAne nI
One moment you’re in the UK, the next in Canada, [Rakane: sophisticated woman],
ਹੁਸਨਾਂ ਦੇ ਸ਼ਾਇਰਾਨੇ ਹਾਏ ਗੱਲਾਂ ਜੋੜਦੀ ਆਂ
husanAM de sa਼AirAne hAe gallAM jo.DadI AM
I weave poetic verses in praise of your radiant beauty,
ਜਦੋਂ ਲੱਕ ਹਿਲਾਉਂਦੀ ਆਂ ਹਿੱਲੇ ਕੈਲੀਫੋਰਨੀਆ
jadoM lakka hilAuMdI AM hille kailIphoranIA
When you sway your waist, the ground in California shakes,
ਹੁਸਨਾਂ ਦੇ ਸ਼ਾਇਰਾਨੇ ਹਾਏ ਸਿਫਤਾਂ ਜੋੜਦੀ ਆਂ
husanAM de sa਼AirAne hAe siphatAM jo.DadI AM
I weave poetic verses in praise of your radiant beauty,
ਜਦੋਂ ਲੱਕ ਹਿਲਾਉਂਦੀ ਆਂ ਹਿੱਲੇ ਕੈਲੀਫੋਰਨੀਆ
jadoM lakka hilAuMdI AM hille kailIphoranIA
When you sway your waist, the ground in California shakes,
ਤੈਥੋਂ ਚੱਲੇ ਸੂਟਾਂ ਦੇ ਟਰੈਂਡ ਰਕਾਨੇ ਨੀ
taithoM challe sUTAM de TaraiMDa rakAne nI
You are the one who sets the trend for these suits, [Rakane: sophisticated woman],
ਗੱਲ ਸੁਰਮੇ ਦੀ ਕਰੀਏ ਜਮਾਂ ਐਂਡ ਰਕਾਨੇ ਨੀ
galla surame dI karIe jamAM aiMDa rakAne nI
When we talk about your kohl-rimmed eyes, they are simply the ultimate, [Rakane: sophisticated woman],
ਚੱਲ ਵਿਹਲਾ ਰੱਖੀਂ ਤੂੰ ਵੀ ਘੈਂਟ ਰਕਾਨੇ ਨੀ
challa vihalA rakkhIM tUM vI ghaiMTa rakAne nI
Keep your schedule free for me too, my stunning [Rakane: sophisticated woman],
ਕਦੇ ਯੂਕੇ ਹੁੰਦੀ ਆ ਕਦੇ ਕੈਨੇਡਾ ਰਕਾਨੇ ਨੀ
kade yUke huMdI A kade kaineDA rakAne nI
One moment you’re in the UK, the next in Canada, [Rakane: sophisticated woman],
ਗੱਲ ਸੁਰਮੇ ਦੀ ਕਰੀਏ ਜਮਾਂ ਐਂਡ ਰਕਾਨੇ ਨੀ
galla surame dI karIe jamAM aiMDa rakAne nI
When we talk about your kohl-rimmed eyes, they are simply the ultimate, [Rakane: sophisticated woman],
ਚੱਲ ਵਿਹਲਾ ਰੱਖੀਂ ਤੂੰ ਵੀ ਘੈਂਟ ਰਕਾਨੇ ਨੀ
challa vihalA rakkhIM tUM vI ghaiMTa rakAne nI
Keep your schedule free for me too, my stunning [Rakane: sophisticated woman],
ਕਦੇ ਦਿੱਲੀ ਹੁੰਦੀ ਆ ਕਦੇ ਕੈਨੇਡਾ ਰਕਾਨੇ ਨੀ
kade dillI huMdI A kade kaineDA rakAne nI
One moment you’re in Delhi, the next in Canada, [Rakane: sophisticated woman],
ਗੱਡਵੀਂ ਮੇਰੀ ਜਾਨ ਮੁੰਡਾ ਐ ਪਿਸ਼ੌਰ ਦਾ
gaDDavIM merI jAna muMDA ai pisa਼aura dA
My life is firmly set, this lad hails from Peshawar,
ਗੱਡਵੀਂ ਮੇਰੀ ਜਾਨ ਮੁੰਡਾ ਐ ਪਿਸ਼ੌਰ ਦਾ
gaDDavIM merI jAna muMDA ai pisa਼aura dA
My life is firmly set, this lad hails from Peshawar.