Family First
by Amrit Maanft Desi Crew
ਸੁਰਗ ਦਾ ਝੂਟਾ ਲੈ ਕੇ ਵਾਪਸ ਆਉਣਾ ਮੈਂ
suraga dA jhUTA lai ke vApasa AuNA maiM
It feels like I’ve returned after a swing through paradise
ਸੁਰਗ ਦਾ ਝੂਟਾ ਲੈ ਕੇ ਵਾਪਸ ਆਉਣਾ ਮੈਂ
suraga dA jhUTA lai ke vApasa AuNA maiM
It feels like I’ve returned after a swing through paradise
ਤੇਰੀ ਪੱਗ ਦੀ ਪੂਣੀ ਬਾਪੂ ਜਦੋਂ ਕਰਾਉਣਾ ਮੈਂ
terI pagga dI pUNI bApU jadoM karAuNA maiM
Whenever I help you stretch and fold your turban, father [Pooni: the process of stretching and aligning the turban fabric before tying]
ਤੇਰੀ ਪੱਗ ਦੀ ਪੂਣੀ ਬਾਪੂ ਜਦੋਂ ਕਰਾਉਣਾ ਮੈਂ
terI pagga dI pUNI bApU jadoM karAuNA maiM
Whenever I help you stretch and fold your turban, father
ਤੇਰੇ ਹੁੰਦੇ ਟੇਢਾ ਟੇਢਾ ਜੱਟ ਨੂੰ ਕੌਣ ਝਾਕੂ
tere huMde TeDhA TeDhA jaTTa nUM kauNa jhAkU
With you by my side, who would dare cast a sideways glance at this [Jatt: a member of the land-owning agricultural community known for pride and lifestyle]?
ਮੇਰੀ ਉਮਰ ਤੈਨੂੰ ਲੱਗ ਜਾਵੇ ਜਿਉਂਦਾ ਰਹਿ ਬਾਪੂ
merI umara tainUM lagga jAve jiuMdA rahi bApU
May you be blessed with my remaining years, live long, my father
ਮੇਰੀ ਉਮਰ ਤੈਨੂੰ ਲੱਗ ਜਾਵੇ ਜਿਉਂਦਾ ਰਹਿ ਬਾਪੂ
merI umara tainUM lagga jAve jiuMdA rahi bApU
May you be blessed with my remaining years, live long, my father
ਜੰਨਤ ਤੇਰੇ ਪੈਰ ਦੀ ਮਿੱਟੀ ਹੋ ਗਈ ਏ
jaMnata tere paira dI miTTI ho gaI e
Even heaven has become like the dust beneath your feet
ਜੰਨਤ ਤੇਰੇ ਪੈਰ ਦੀ ਮਿੱਟੀ ਹੋ ਗਈ ਏ
jaMnata tere paira dI miTTI ho gaI e
Even heaven has become like the dust beneath your feet
ਮੇਰੇ ਫ਼ਿਕਰਾਂ ਵਿਚ ਤੇਰੀ ਦਾੜ੍ਹੀ ਚਿੱਟੀ ਹੋ ਗਈ ਏ
mere pha਼ikarAM vicha terI dA.DhI chiTTI ho gaI e
Worrying for me is what has turned your beard so white
ਤੇਰਾ ਪੁੱਤ ਤੇਰੇ ਅਹਿਸਾਨ ਨੂੰ ਦੱਸ ਦੇ ਕਿੰਝ ਮਾਪੂ
terA putta tere ahisAna nUM dassa de kiMjha mApU
Tell me, how could your son ever measure the debt of your kindness?
ਮੇਰੀ ਉਮਰ ਤੈਨੂੰ ਲੱਗ ਜਾਵੇ ਜਿਉਂਦਾ ਰਹਿ ਬਾਪੂ
merI umara tainUM lagga jAve jiuMdA rahi bApU
May you be blessed with my remaining years, live long, my father
ਮੇਰੀ ਉਮਰ ਤੈਨੂੰ ਲੱਗ ਜਾਵੇ ਜਿਉਂਦਾ ਰਹਿ ਬਾਪੂ
merI umara tainUM lagga jAve jiuMdA rahi bApU
May you be blessed with my remaining years, live long, my father
ਤੇਰੇ ਮੁੜ੍ਹਕੇ ਵਿਚੋਂ ਖ਼ੁਸ਼ੀਆਂ ਦਾ ਦਰ ਸੇਕਿਆ ਮੈਂ
tere mu.Dhake vichoM kha਼usa਼IAM dA dara sekiA maiM
Within the warmth of your sweat, I found the gateway to happiness
ਤੇਰੇ ਮੁੜ੍ਹਕੇ ਵਿਚੋਂ ਖ਼ੁਸ਼ੀਆਂ ਦਾ ਦਰ ਸੇਕਿਆ ਮੈਂ
tere mu.Dhake vichoM kha਼usa਼IAM dA dara sekiA maiM
Within the warmth of your sweat, I found the gateway to happiness
ਤਾਇਓਂ ਚੋਰੀ ਤੇਰਾ ਕੁੜਤਾ ਪਾ ਕੇ ਵੇਖਿਆ ਮੈਂ
tAioM chorI terA ku.DatA pA ke vekhiA maiM
That’s why I used to secretly try on your tunic to see how it fit
ਸੱਚੀਂ ਤੇਰੇ ਬਾਝੋਂ ਸੁੰਨਾ ਸੁੰਨਾ ਜੱਗ ਜਾਪੂ
sachchIM tere bAjhoM suMnA suMnA jagga jApU
Truly, without you, this whole world would seem empty and desolate
ਮੇਰੀ ਉਮਰ ਤੈਨੂੰ ਲੱਗ ਜਾਵੇ ਜਿਉਂਦਾ ਰਹਿ ਬਾਪੂ
merI umara tainUM lagga jAve jiuMdA rahi bApU
May you be blessed with my remaining years, live long, my father
ਮੇਰੀ ਉਮਰ ਤੈਨੂੰ ਲੱਗ ਜਾਵੇ ਜਿਉਂਦਾ ਰਹਿ ਬਾਪੂ
merI umara tainUM lagga jAve jiuMdA rahi bApU
May you be blessed with my remaining years, live long, my father
ਇੱਕ ਚੀਜ਼ ਤਾਂ ਸਿੱਖ ਲਈ ਦੁਨੀਆਦਾਰੀ ਤੋਂ
ikka chIja਼ tAM sikkha laI dunIAdArI toM
I have learned at least one thing from the ways of the world
ਇੱਕ ਚੀਜ਼ ਤਾਂ ਸਿੱਖ ਲਈ ਦੁਨੀਆਦਾਰੀ ਤੋਂ
ikka chIja਼ tAM sikkha laI dunIAdArI toM
I have learned at least one thing from the ways of the world
ਕੋਈ ਚੀਜ਼ ਨਹੀਂ ਵੱਡੀ ਪਿਓ ਪੁੱਤ ਦੀ ਯਾਰੀ ਤੋਂ
koI chIja਼ nahIM vaDDI pio putta dI yArI toM
Nothing is greater than the bond of [Yaar: close friends/brothers; used here to denote the ultimate friendship between father and son]
ਰੱਬਾ ਖੋਹ ਲਵੀਂ ਨਾ ਖ਼ੁਸ਼ੀਆਂ ਦਾ ਤੂੰ ਬਣ ਡਾਕੂ
rabbA khoha lavIM nA kha਼usa਼IAM dA tUM baNa DAkU
O God, do not become a bandit and rob me of this joy
ਮੇਰੀ ਉਮਰ ਤੈਨੂੰ ਲੱਗ ਜਾਵੇ ਜਿਉਂਦਾ ਰਹਿ ਬਾਪੂ
merI umara tainUM lagga jAve jiuMdA rahi bApU
May you be blessed with my remaining years, live long, my father
ਮੇਰੀ ਉਮਰ ਤੈਨੂੰ ਲੱਗ ਜਾਵੇ ਜਿਉਂਦਾ ਰਹਿ ਬਾਪੂ
merI umara tainUM lagga jAve jiuMdA rahi bApU
May you be blessed with my remaining years, live long, my father
ਅਗਲੇ ਜਨਮ ਵਿਚ ਤੇਰਾ ਪੁੱਤ ਬਣ ਕੇ ਆਵਾਂ
agale janama vicha terA putta baNa ke AvAM
In my next life, may I be born as your son once again
ਬੱਸ ਇਹੀ ਅਰਦਾਸ ਹੈ
bassa ihI aradAsa hai
That is my only humble prayer
ਉਹ ਲੋਕ ਜਹਾਜ਼ਾਂ ਤੇ ਲੱਖ ਚੜ੍ਹਦੇ ਹੋਣਗੇ ਬਾਪੂ
uha loka jahAja਼AM te lakkha cha.Dhade hoNage bApU
Others may board grand airplanes, father
ਮੇਰੇ ਲਈ ਤੇਰੇ ਮੋਢੇ ਹੀ ਬਿਜ਼ਨਸ ਕਲਾਸ ਐ
mere laI tere moDhe hI bija਼nasa kalAsa ai
But for me, your shoulders have always been my business class
ਮੇਰੇ ਲਈ ਤੇਰੇ ਮੋਢੇ ਹੀ ਬਿਜ਼ਨਸ ਕਲਾਸ ਐ
mere laI tere moDhe hI bija਼nasa kalAsa ai
But for me, your shoulders have always been my business class