Flawless
by Amrit Maanft Desi Crew
ਅੱਜ ਤੁਹਾਨੂੰ ਦੱਸ ਦਿੰਦੇ ਆਂ ਤੁਹਾਡਾ ਕੀ ਐ ਪ੍ਰਭਾਵ ਮੁੰਡੇ ਤੇ
ajja tuhAnUM dassa diMde AM tuhADA kI ai prabhAva muMDe te
Today, let me reveal to you the impact you have on this boy
ਸਾਰੇ ਤੁਸੀਂ ਸੱਚ ਕਰਤੇ ਆਂ ਜਿਹੜੇ ਸੀ ਖ਼ਵਾਬ ਮੁੰਡੇ ਦੇ
sAre tusIM sachcha karate AM jiha.De sI kha਼vAba muMDe de
You have turned every single one of this boy’s dreams into reality

ਰੋਗ ਇਹ ਉਮਰਾਂ ਦਾ ਬੰਦਾ ਸੁੱਕਦਾ ਸੁੱਕਦਾ ਸੁੱਕ ਜਾਂਦੈ
roga iha umarAM dA baMdA sukkadA sukkadA sukka jAMdai
This is a lifelong affliction; a person slowly withers away until they are gone
ਅੱਖੀਆਂ ਨੇ ਝੀਲ ਜਿਹੀਆਂ ਬੰਦਾ ਡੁੱਬਦਾ ਡੁੱਬਦਾ ਡੁੱਬ ਜਾਂਦੈ
akkhIAM ne jhIla jihIAM baMdA DubbadA DubbadA Dubba jAMdai
Your eyes are like deep lakes; a person sinks and sinks until they are completely submerged

ਦੱਸੀਏ ਕੀ ਯਾਰਾਂ ਨੂੰ ਗਿਣਤੀ ਦੇ ਚਾਰਾਂ ਨੂੰ
dassIe kI yArAM nUM giNatI de chArAM nUM
What can I even tell my `[Yaar: close friends/brothers; carries significant cultural weight regarding loyalty]`, my inner circle of four?
ਕੀ ਹੁੰਦੀ ਚੜ੍ਹੀ ਜਵਾਨੀ ਟੱਪਦੀ ਜੋ ਅਠਾਰਾਂ ਨੂੰ
kI huMdI cha.DhI javAnI TappadI jo aThArAM nUM
What it feels like when youth peaks, crossing the threshold of eighteen
ਹੁਸਨਾਂ ਨੂੰ ਤੱਕ ਕੇ ਜੀ ਬੰਦਾ ਰੁੱਕਦਾ ਰੁੱਕਦਾ ਰੁੱਕ ਜਾਂਦੈ
husanAM nUM takka ke jI baMdA rukkadA rukkadA rukka jAMdai
Gazing upon such beauty, a person’s breath simply halts, halts, and stops
ਅੱਖੀਆਂ ਨੇ ਝੀਲ ਜਿਹੀਆਂ ਬੰਦਾ ਡੁੱਬਦਾ ਡੁੱਬਦਾ ਡੁੱਬ ਜਾਂਦੈ
akkhIAM ne jhIla jihIAM baMdA DubbadA DubbadA Dubba jAMdai
Your eyes are like deep lakes; a person sinks and sinks until they are completely submerged
ਅੱਖੀਆਂ ਨੇ ਝੀਲ ਜਿਹੀਆਂ ਬੰਦਾ ਡੁੱਬਦਾ ਡੁੱਬਦਾ ਡੁੱਬ ਜਾਂਦੈ
akkhIAM ne jhIla jihIAM baMdA DubbadA DubbadA Dubba jAMdai
Your eyes are like deep lakes; a person sinks and sinks until they are completely submerged
ਸੂਟਾਂ ਤੇ ਵਰਕ ਕਰਾਇਆ ਪੈਸਾ ਤਾਂ ਲਾਇਆ ਹੋਊ
sUTAM te varaka karAiA paisA tAM lAiA hoU
The intricate handwork on your suits—you must have spent a fortune
ਤੁਹਾਡਾ ਇਹ ਹੁਸਨ ਵੇਖ ਕੇ ਹੁਸਨ ਸ਼ਰਮਾਇਆ ਹੋਊ
tuhADA iha husana vekha ke husana sa਼ramAiA hoU
Even beauty itself must have felt modest upon seeing your radiance

ਮੁੱਕਦਾ ਨੀ ਪਿਆਰ ਕਦੇ ਬੰਦਾ ਮੁੱਕਦਾ ਮੁੱਕਦਾ ਮੁੱਕ ਜਾਂਦੈ
mukkadA nI piAra kade baMdA mukkadA mukkadA mukka jAMdai
This love never reaches an end, though the person slowly fades until they are gone
ਅੱਖੀਆਂ ਨੇ ਝੀਲ ਜਿਹੀਆਂ ਬੰਦਾ ਡੁੱਬਦਾ ਡੁੱਬਦਾ ਡੁੱਬ ਜਾਂਦੈ
akkhIAM ne jhIla jihIAM baMdA DubbadA DubbadA Dubba jAMdai
Your eyes are like deep lakes; a person sinks and sinks until they are completely submerged
ਅੱਖੀਆਂ ਨੇ ਝੀਲ ਜਿਹੀਆਂ ਬੰਦਾ ਡੁੱਬਦਾ ਡੁੱਬਦਾ ਡੁੱਬ ਜਾਂਦੈ
akkhIAM ne jhIla jihIAM baMdA DubbadA DubbadA Dubba jAMdai
Your eyes are like deep lakes; a person sinks and sinks until they are completely submerged
ਆ ਜ਼ੁਲਫ਼ ਸੰਵਾਰੋਗੇ ਗੱਭਰੂ ਨੂੰ ਮਾਰੋਗੇ
A ja਼ulapha਼ saMvAroge gabbharU nUM mAroge
When you style your tresses, you’ll be the death of this `[Gabru: a strong, young, and eligible Punjabi man]`
ਉੱਡ ਗਈ ਐ ਖ਼ਬਰ ਮਾਨ ਤੋਂ ਛੇਤੀ ਦਿਲ ਹਾਰੋਗੇ
uDDa gaI ai kha਼bara mAna toM ChetI dila hAroge
Word has spread from `[Maan: Self-reference to the artist, Amrit Maan]` that you’ll lose your heart soon
ਤੱਕ ਕੇ ਚੰਨ ਅੰਬਰਾਂ ਦਾ ਵੀ ਲੁੱਕਦਾ ਲੁੱਕਦਾ ਲੁੱਕ ਜਾਂਦੈ
takka ke chaMna aMbarAM dA vI lukkadA lukkadA lukka jAMdai
Seeing you, even the moon in the heavens hides, hides, and stays hidden