German Gun
by Amrit Maanft DJ Flow
ਗੱਲ ਕਰਦੀ ਜੇ ਅਸਲੇ ਦੀ ਉਹ ਚੋਟੀ ਦੀ ਮੁਟਿਆਰ ਨੀ
galla karadI je asale dI uha choTI dI muTiAra nI
If that elite young maiden talks about high-caliber weaponry,
ਵਿਰਲੀ ਕੋਈ ਗਲੌਣੀ ਹੋਊ ਜਿੱਥੇ ਫਾਇਰ ਜੱਟ ਨੇ ਮਾਰੇ
viralI koI galauNI hoU jitthe phAira jaTTa ne mAre
There is hardly a place left where [yours truly] has not fired a shot.
ਗੀਤ ਪੁਰਾਣੇ ਸੁਣਦਿਆਂ ਗੀਤ ਪੁਰਾਣੇ ਸੁਣਦਿਆਂ ਤੂੰ ਸੁਣਦੀ ਕੇਟੀ ਪੈਰੀ ਨੂੰ
gIta purANe suNadiAM gIta purANe suNadiAM tUM suNadI keTI pairI nUM
I listen to the classics, while you listen to Katy Perry,
ਨੱਡੀਆਂ ਜਰਮਨ ਗੰਨ ਕਹਿੰਦੀਆਂ ਅੱਖ ਮਿੱਤਰਾਂ ਦੀ ਗੈਰੀ ਨੂੰ
naDDIAM jaramana gaMna kahiMdIAM akkha mittarAM dI gairI nUM
The [Naddiyan: young ladies] call me a German gun, and describe my gaze as [Garry: deep/intense].
ਰੀਝਾਂ ਨਾਲ ਖੜਕਾਉਣੇ ਆਂ ਨੀ ਪੈੱਗ ਡਾਂਗ ਤੇ ਵੈਰੀ ਨੂੰ
rIjhAM nAla kha.DakAuNe AM nI paigga DAMga te vairI nUM
With great passion, I strike my drink, my [Dang: traditional wooden staff], and my enemies.

ਮੂਹਰੇ ਲਾ ਕੇ ਬਦਲੇ ਜੀਹਨੂੰ ਲੋਕੀ ਕਹਿਣ ਨਸੀਬ ਬਿੱਲੋ
mUhare lA ke badale jIhanUM lokI kahiNa nasIba billo
I force fate into submission, making it follow me like a shadow, [Billo: term of endearment for a beautiful girl].
ਓਪੋਨੈਂਟ ਦੀ ਧੌਣ ਤੇ ਗੋਡਾ ਧਰਦਾ ਜਿਵੇਂ ਖ਼ਬੀਬ ਬਿੱਲੋ
oponaiMTa dI dhauNa te goDA dharadA jiveM kha਼bIba billo
I pin my opponent's neck down with my knee, just like [Khabib: reference to MMA fighter Khabib Nurmagomedov].

ਪੂਰਾ ਜੇ ਜੱਟ ਨੂੰ ਇੱਦਾਂ ਜੱਚ ਗਈ ਜਿਵੇਂ ਮੈਗਨ ਜੱਚ ਗਈ ਹੈਰੀ ਨੂੰ
pUrA je jaTTa nUM iddAM jachcha gaI jiveM maigana jachcha gaI hairI nUM
This [Jatt: land-owning agricultural community known for pride] suits you perfectly, just as Meghan suited Harry.
ਨੱਡੀਆਂ ਜਰਮਨ ਗੰਨ ਕਹਿੰਦੀਆਂ ਅੱਖ ਮਿੱਤਰਾਂ ਦੀ ਗੈਰੀ ਨੂੰ
naDDIAM jaramana gaMna kahiMdIAM akkha mittarAM dI gairI nUM
The [Naddiyan: young ladies] call me a German gun, and describe my gaze as [Garry: deep/intense].
ਰੀਝਾਂ ਨਾਲ ਖੜਕਾਉਣੇ ਆਂ ਨੀ ਪੈੱਗ ਡਾਂਗ ਤੇ ਵੈਰੀ ਨੂੰ
rIjhAM nAla kha.DakAuNe AM nI paigga DAMga te vairI nUM
With great passion, I strike my drink, my [Dang: traditional wooden staff], and my enemies.
ਹੁਣ ਦੱਸ ਕੀ ਡਰਨਾ ਜਿਹੜਾ ਯਾਰਾਂ ਨਾਂ ਕਰਵਾਈ ਜਾਨ ਬੈਠਾ
huNa dassa kI DaranA jiha.DA yArAM nAM karavAI jAna baiThA
Now tell me what is there to fear, when I have already signed my life over to [Yaar: close brothers/loyal friends]?
ਹਾ ਸੱਜਾ ਪੈਰ ਫਲੋਰ ਰੇਸ ਤੇ ਖੱਬੀ ਸੀਟ ਤੇ ਮਾਨ ਬੈਠਾ
hA sajjA paira phalora resa te khabbI sITa te mAna baiThA
My right foot is pinned to the floor-race, and [Maan: self-reference to artist Amrit Maan] is sitting in the left seat.
ਪਿੰਡਾਂ ਵਾਲੇ ਸ਼ੌਕੀ ਹੁੰਦੇ ਪਿੰਡਾਂ ਵਾਲੇ ਚੀਜ਼ ਕੀ ਹੁੰਦੇ
piMDAM vAle sa਼aukI huMde piMDAM vAle chIja਼ kI huMde
What are village boys fond of? What are these village men truly made of?
ਮੈਂ ਕਿਹਾ ਪੁੱਛ ਲਈ ਰੋਕ ਕੇ ਸ਼ੈਰੀ ਨੂੰ
maiM kihA puchCha laI roka ke sa਼airI nUM
I suggest you stop and ask Sharry about it.
ਨੱਡੀਆਂ ਜਰਮਨ ਗੰਨ ਕਹਿੰਦੀਆਂ ਅੱਖ ਮਿੱਤਰਾਂ ਦੀ ਗੈਰੀ ਨੂੰ
naDDIAM jaramana gaMna kahiMdIAM akkha mittarAM dI gairI nUM
The [Naddiyan: young ladies] call me a German gun, and describe my gaze as [Garry: deep/intense].
ਰੀਝਾਂ ਨਾਲ ਖੜਕਾਉਣੇ ਆਂ ਨੀ ਪੈੱਗ ਡਾਂਗ ਤੇ ਵੈਰੀ ਨੂੰ
rIjhAM nAla kha.DakAuNe AM nI paigga DAMga te vairI nUM
With great passion, I strike my drink, my [Dang: traditional wooden staff], and my enemies.
ਪੈਰੀਂ ਡਿੱਗਦੇ ਜੋ ਕਹਿੰਦੇ ਸੀ ਕਾਕਾ ਦੱਸ ਕੀ ਤੇਰੇ ਪੱਲੇ ਆ
pairIM Diggade jo kahiMde sI kAkA dassa kI tere palle A
Those who used to mockingly ask "Son, what do you even possess?" now fall at my feet.
ਕੀਤਾ ਸ਼ੁਰੂ ਮਰੂਤੀਆਂ ਤੋਂ ਅੱਜ ਮਰਸਡੀਜ਼ਾਂ ਵੀ ਥੱਲੇ ਆ
kItA sa਼urU marUtIAM toM ajja marasaDIja਼AM vI thalle A
I started my journey with Marutis, and today I have Mercedes fleets under my command.

ਡੁੱਲ੍ਹ ਨਾ ਜਾਵੇ ਜੱਟ ਤੇ ਰੋਕ ਲਾ ਤੇਰੀ ਸਹੇਲੀ ਕੱਲੀ ਕਹਿਰੀ ਨੂੰ
Dullha nA jAve jaTTa te roka lA terI sahelI kallI kahirI nUM
Put a check on your lonely girlfriends, lest they fall head over heels for this [Jatt: proud agriculturalist].
ਨੱਡੀਆਂ ਜਰਮਨ ਗੰਨ ਕਹਿੰਦੀਆਂ ਅੱਖ ਮਿੱਤਰਾਂ ਦੀ ਗੈਰੀ ਨੂੰ
naDDIAM jaramana gaMna kahiMdIAM akkha mittarAM dI gairI nUM
The [Naddiyan: young ladies] call me a German gun, and describe my gaze as [Garry: deep/intense].
ਰੀਝਾਂ ਨਾਲ ਖੜਕਾਉਣੇ ਆਂ ਨੀ ਪੈੱਗ ਡਾਂਗ ਤੇ ਵੈਰੀ ਨੂੰ
rIjhAM nAla kha.DakAuNe AM nI paigga DAMga te vairI nUM
With great passion, I strike my drink, my [Dang: traditional wooden staff], and my enemies.
ਨੱਡੀਆਂ ਜਰਮਨ ਗੰਨ ਕਹਿੰਦੀਆਂ ਅੱਖ ਮਿੱਤਰਾਂ ਦੀ ਗੈਰੀ ਨੂੰ
naDDIAM jaramana gaMna kahiMdIAM akkha mittarAM dI gairI nUM
The [Naddiyan: young ladies] call me a German gun, and describe my gaze as [Garry: deep/intense].
ਰੀਝਾਂ ਨਾਲ ਖੜਕਾਉਣੇ ਆਂ ਨੀ ਪੈੱਗ ਡਾਂਗ ਤੇ ਵੈਰੀ ਨੂੰ
rIjhAM nAla kha.DakAuNe AM nI paigga DAMga te vairI nUM
With great passion, I strike my drink, my [Dang: traditional wooden staff], and my enemies.
ਪੈੱਗ ਡਾਂਗ ਤੇ ਵੈਰੀ ਨੂੰ
paigga DAMga te vairI nUM
My drink, my [Dang: traditional wooden staff], and my enemies.