Goriye

by Amrit Maan

ਨੀ ਤੂੰ ਆਖਦੀ ਐਂ ਦਾਰੂ ਪੀਣੀ ਛੱਡ ਦਿਓ ਜੀ
nI tUM AkhadI aiM dArU pINI ChaDDa dio jI
[Ni: a gender-specific vocative used to address a woman directly] You tell me to quit drinking this liquor, my lady
ਡੇਲੀ ਪੀਣ ਦੀ ਵੀ ਹੌਬੀ ਦਿਲੋਂ ਕੱਢ ਦਿਓ ਜੀ
DelI pINa dI vI haubI diloM kaDDha dio jI
You say I should cast this hobby of daily drinking from my heart

ਦੱਸ ਤੇਰਾ ਕੀ ਐ ਮੇਲ ਸਾਡੇ ਨਿੱਤ ਦੇ ਸ਼ਰਾਬੀਆਂ ਨਾਲ
dassa terA kI ai mela sADe nitta de sa਼rAbIAM nAla
Tell me, how can you compare yourself to us habitual drinkers?
ਇੱਕ ਦੋ ਦਿਨਾਂ ਦਾ ਪਾਉਂਦੇ ਗੈਪ ਗੋਰੀਏ
ikka do dinAM dA pAuMde gaipa gorIe
We only ever take a break of a day or two, [Goriye: Fair-skinned beautiful woman]
ਸ਼ਿਵਾਸ ਦੀ ਬੋਤਲ ਗਲਾਸ 'ਚ ਨਹੀਂ ਪਾਉਂਦੇ
sa਼ivAsa dI botala galAsa 'cha nahIM pAuMde
We don't just pour Chivas Regal into a glass
ਨੀ ਤੂੰ ਪੀਨੀ ਐਂ ਫਰੂਟੀ ਲਾ ਕੇ ਪੈਪ ਗੋਰੀਏ
nI tUM pInI aiM pharUTI lA ke paipa gorIe
While you sip on your Fruitie juice through a straw, [Goriye: Fair-skinned beautiful woman]

ਤੇਰਾ ਡੈਡ ਜੇਬ ਨੋਟਾਂ ਨਾਲ ਜੇ ਭਰੀ ਰੱਖਦਾ
terA DaiDa jeba noTAM nAla je bharI rakkhadA
If your dad keeps his pockets stuffed with currency notes
ਸਾਡੇ ਵਾਲਾ ਵੀ ਐ ਕੱਬਾ ਮੁੱਛ ਖੜ੍ਹੀ ਰੱਖਦਾ
sADe vAlA vI ai kabbA muchCha kha.DhI rakkhadA
Mine is also [Kabba: stubborn/short-tempered] and keeps his mustache held high in pride

ਉਨੀ ਤਾਂ ਜ਼ਮੀਨ ਸਾਨੂੰ ਰੋਡ ਉੱਤੇ ਆਉਂਦੀ
unI tAM ja਼mIna sAnUM roDa utte AuMdI
The amount of land we own right on the main highway
ਜਿੰਨਾ ਤੇਰੇ ਚੰਡੀਗੜ੍ਹ ਦਾ ਐ ਮੈਪ ਗੋਰੀਏ
jiMnA tere chaMDIga.Dha dA ai maipa gorIe
Is as vast as the entire map of your Chandigarh, [Goriye: Fair-skinned beautiful woman]
ਸ਼ਿਵਾਸ ਦੀ ਬੋਤਲ ਗਲਾਸ 'ਚ ਨਹੀਂ ਪਾਉਂਦੇ
sa਼ivAsa dI botala galAsa 'cha nahIM pAuMde
We don't just pour Chivas Regal into a glass
ਨੀ ਤੂੰ ਪੀਨੀ ਐਂ ਫਰੂਟੀ ਲਾ ਕੇ ਪੈਪ ਗੋਰੀਏ
nI tUM pInI aiM pharUTI lA ke paipa gorIe
While you sip on your Fruitie juice through a straw, [Goriye: Fair-skinned beautiful woman]
ਸ਼ਿਵਾਸ ਦੀ ਬੋਤਲ ਗਲਾਸ 'ਚ ਨਹੀਂ ਪਾਉਂਦੇ
sa਼ivAsa dI botala galAsa 'cha nahIM pAuMde
We don't just pour Chivas Regal into a glass
ਨੀ ਤੂੰ ਪੀਨੀ ਐਂ ਫਰੂਟੀ ਲਾ ਕੇ ਪੈਪ ਗੋਰੀਏ
nI tUM pInI aiM pharUTI lA ke paipa gorIe
While you sip on your Fruitie juice through a straw, [Goriye: Fair-skinned beautiful woman]
ਕਦੇ ਆਜੀਂ ਪਿੰਡ ਖਹਿੜਾ ਛੱਡ ਚਿੱਲੀ ਚੀਜ਼ ਦਾ
kade AjIM piMDa khahi.DA ChaDDa chillI chIja਼ dA
Visit our village sometime and leave behind your "chilli cheese" snacks
ਆਥਣੇ ਸਵਾਦ ਵੇਖੀਂ ਲੈੱਗ ਪੀਸ ਦਾ
AthaNe savAda vekhIM laigga pIsa dA
Taste the roasted chicken leg pieces in the evening and see the difference

ਵੇਖ ਕੱਢ ਕੇ ਡਰੰਮੀਆਂ 'ਚੋਂ ਪੀਂਦੇ ਦੇਸੀ ਜੱਟ
vekha kaDDha ke DaraMmIAM 'choM pIMde desI jaTTa
Watch these [Jatt: members of the land-owning agricultural community] drink home-brew straight from the drums
ਤੈਨੂੰ ਕਾਕਟੇਲ ਲੱਗੂਗੀ ਕਿ ਟੈਪ ਗੋਰੀਏ
tainUM kAkaTela laggUgI ki Taipa gorIe
You'll wonder if it's a cocktail or water from a tap, [Goriye: Fair-skinned beautiful woman]
ਸ਼ਿਵਾਸ ਦੀ ਬੋਤਲ ਗਲਾਸ 'ਚ ਨਹੀਂ ਪਾਉਂਦੇ
sa਼ivAsa dI botala galAsa 'cha nahIM pAuMde
We don't just pour Chivas Regal into a glass
ਨੀ ਤੂੰ ਪੀਨੀ ਐਂ ਫਰੂਟੀ ਲਾ ਕੇ ਪੈਪ ਗੋਰੀਏ
nI tUM pInI aiM pharUTI lA ke paipa gorIe
While you sip on your Fruitie juice through a straw, [Goriye: Fair-skinned beautiful woman]
ਸ਼ਿਵਾਸ ਦੀ ਬੋਤਲ ਗਲਾਸ 'ਚ ਨਹੀਂ ਪਾਉਂਦੇ
sa਼ivAsa dI botala galAsa 'cha nahIM pAuMde
We don't just pour Chivas Regal into a glass
ਨੀ ਤੂੰ ਪੀਨੀ ਐਂ ਫਰੂਟੀ ਲਾ ਕੇ ਪੈਪ ਗੋਰੀਏ
nI tUM pInI aiM pharUTI lA ke paipa gorIe
While you sip on your Fruitie juice through a straw, [Goriye: Fair-skinned beautiful woman]
ਤੈਨੂੰ ਯਾਦ ਕਰ ਬੱਲੀਏ ਨੀ ਰੋ ਲਈਦਾ
tainUM yAda kara ballIe nI ro laIdA
I weep sometimes while remembering you, my beloved
ਜਦੋਂ ਗਲ਼ ਤਾਈਂ ਆ ਜਾਵੇ ਉਦੋਂ ਸੌਂ ਲਈਦਾ
jadoM gala਼ tAIM A jAve udoM sauM laIdA
And when the liquor rises to my throat, I finally drift to sleep

ਉਹ ਇੰਨਾ ਮਾੜਾ ਨਾ ਤੂੰ ਜਾਣੀ ਬਿੱਲੋ ਮਾਣਾਂ ਦੇ ਮੁੰਡੇ ਨੂੰ
uha iMnA mA.DA nA tUM jANI billo mANAM de muMDe nUM
Don't think so lowly of this son of the Maan clan, [Billo: a term of endearment for a beautiful girl]
ਤੇਰੀ ਦਿਲ ਵਿੱਚ ਲਾਈ ਆ ਸਨੈਪ ਗੋਰੀਏ
terI dila vichcha lAI A sanaipa gorIe
I've permanently fixed your image in my heart, [Goriye: Fair-skinned beautiful woman]
ਸ਼ਿਵਾਸ ਦੀ ਬੋਤਲ ਗਲਾਸ 'ਚ ਨਹੀਂ ਪਾਉਂਦੇ
sa਼ivAsa dI botala galAsa 'cha nahIM pAuMde
We don't just pour Chivas Regal into a glass
ਨੀ ਤੂੰ ਪੀਨੀ ਐਂ ਫਰੂਟੀ ਲਾ ਕੇ ਪੈਪ ਗੋਰੀਏ
nI tUM pInI aiM pharUTI lA ke paipa gorIe
While you sip on your Fruitie juice through a straw, [Goriye: Fair-skinned beautiful woman]
ਸ਼ਿਵਾਸ ਦੀ ਬੋਤਲ ਗਲਾਸ 'ਚ ਨਹੀਂ ਪਾਉਂਦੇ
sa਼ivAsa dI botala galAsa 'cha nahIM pAuMde
We don't just pour Chivas Regal into a glass
ਨੀ ਤੂੰ ਪੀਨੀ ਐਂ ਫਰੂਟੀ ਲਾ ਕੇ ਪੈਪ ਗੋਰੀਏ
nI tUM pInI aiM pharUTI lA ke paipa gorIe
While you sip on your Fruitie juice through a straw, [Goriye: Fair-skinned beautiful woman]
ਸ਼ਿਵਾਸ ਦੀ ਬੋਤਲ ਗਲਾਸ 'ਚ ਨਹੀਂ ਪਾਉਂਦੇ
sa਼ivAsa dI botala galAsa 'cha nahIM pAuMde
We don't just pour Chivas Regal into a glass
ਨੀ ਤੂੰ ਪੀਨੀ ਐਂ ਫਰੂਟੀ ਲਾ ਕੇ ਪੈਪ ਗੋਰੀਏ
nI tUM pInI aiM pharUTI lA ke paipa gorIe
While you sip on your Fruitie juice through a straw, [Goriye: Fair-skinned beautiful woman]

Share

More by Amrit Maan

View all songs →