Hanji Hanji

by Amrit Maanft The PropheC

ਗੋਰਾ ਤੇਰਾ ਰੰਗ ਨੀ ਕੁੜੀਏ ਗੱਭਰੂ ਨੂੰ ਮਾਰੀ ਜਾਂਦਾ
gorA terA raMga nI ku.DIe gabbharU nUM mArI jAMdA
Your fair complexion, [Kudi: girl/maiden] [Ni/Nee: a gender-specific vocative used to address a woman directly], is slaying this youth
ਰੂਪ ਤੇਰਾ ਲਾਟ ਆ ਬਲਦੀ ਨੀ ਕਾਲਜਾ ਠਾਰੀ ਜਾਂਦਾ
rUpa terA lATa A baladI nI kAlajA ThArI jAMdA
Your beauty is a blazing flame, yet it strangely soothes my heart
ਦੁਨੀਆ ਤੋਂ ਡਰਦੇ ਸਾਰੇ ਉੱਤੇ ਤੇਰੇ ਤੋਂ ਡਰਦਾ
dunIA toM Darade sAre utte tere toM DaradA
The whole world lives in fear of me, but I am the one afraid of you
ਤੈਨੂੰ ਡੇਲੀ ਮੁੰਡਾ ਹਾਂਜੀ ਹਾਂਜੀ ਕਰਦਾ
tainUM DelI muMDA hAMjI hAMjI karadA
That’s why this boy keeps saying "Yes, Ma'am" to you daily
ਤਾਂਹੀਂ ਡੇਲੀ ਮੁੰਡਾ ਹਾਂਜੀ ਹਾਂਜੀ ਕਰਦਾ
tAMhIM DelI muMDA hAMjI hAMjI karadA
That is why this boy keeps saying "Yes, Ma'am" to you daily
ਨੀ ਤੂੰ ਵਾਈਨ ਪੁਰਾਣੀ ਏ ਜੀਹਦਾ ਲੇਟ ਨਸ਼ਾ ਚੜ੍ਹਦਾ
nI tUM vAIna purANI e jIhadA leTa nasa਼A cha.DhadA
You are like fine vintage wine, whose intoxication hits slowly but surely
ਤਾਂਹੀਂ ਡੇਲੀ ਕੁੜੀਏ ਹਾਂਜੀ ਹਾਂਜੀ ਕਰਦਾ
tAMhIM DelI ku.DIe hAMjI hAMjI karadA
That’s why daily, [Kudi: girl/maiden], he keeps saying "Yes, Ma'am"
ਤੈਨੂੰ ਡੇਲੀ ਮੁੰਡਾ ਹਾਂਜੀ ਹਾਂਜੀ ਕਰਦਾ
tainUM DelI muMDA hAMjI hAMjI karadA
This boy keeps saying "Yes, Ma'am" to you daily
ਹਾਂਜੀ
hAMjI
Yes indeed
ਕਦੇ ਵਨ ਪੀਸ ਪਾਵੇਂ ਅੱਜ ਸੂਟ ਜਿਹਾ ਪਾ ਲਿਆ ਤੂੰ
kade vana pIsa pAveM ajja sUTa jihA pA liA tUM
Sometimes you wear a Western one-piece, today you've donned a traditional suit
ਤੈਨੂੰ ਫੈਸ਼ਨ ਸੈਂਸ ਬੜੀ ਬੰਬੇ ਵਿਚ ਹੱਲਾ ਪਾ ਲਿਆ ਤੂੰ
tainUM phaisa਼na saiMsa ba.DI baMbe vicha hallA pA liA tUM
Your fashion sense is explosive; you’ve caused a frenzy even in Bombay
ਕਦੇ ਵਨ ਪੀਸ ਪਾਵੇਂ ਅੱਜ ਸੂਟ ਜਿਹਾ ਪਾ ਲਿਆ ਤੂੰ
kade vana pIsa pAveM ajja sUTa jihA pA liA tUM
Sometimes you wear a Western one-piece, today you've donned a traditional suit
ਤੈਨੂੰ ਫੈਸ਼ਨ ਸੈਂਸ ਬੜੀ ਬੰਬੇ ਵਿਚ ਹੱਲਾ ਪਾ ਲਿਆ ਤੂੰ
tainUM phaisa਼na saiMsa ba.DI baMbe vicha hallA pA liA tUM
Your fashion sense is explosive; you’ve caused a frenzy even in Bombay
ਉਹ ਜੱਟ ਵੀ ਬਦਲ ਬਦਲ ਕੇ ਨੀ ਮਿੰਟ 'ਚ ਕਾਰਾਂ 'ਤੇ ਚੜ੍ਹਦਾ
uha jaTTa vI badala badala ke nI miMTa 'cha kArAM 'te cha.DhadA
Even this [Jatt: a member of the land-owning agricultural community known for pride and lifestyle] switches luxury cars every minute
ਜੀਹਤੇ ਮਰਦੀ ਦੁਨੀਆ ਉਹ ਤੇਰੇ 'ਤੇ ਮਰਦਾ
jIhate maradI dunIA uha tere 'te maradA
The one the whole world dies for, is the one dying for you
ਤਾਂਹੀਂ ਡੇਲੀ ਮੁੰਡਾ ਹਾਂਜੀ ਹਾਂਜੀ ਕਰਦਾ
tAMhIM DelI muMDA hAMjI hAMjI karadA
That’s why this boy keeps saying "Yes, Ma'am" to you daily
ਤੈਨੂੰ ਡੇਲੀ ਮੁੰਡਾ ਹਾਂਜੀ ਹਾਂਜੀ ਕਰਦਾ
tainUM DelI muMDA hAMjI hAMjI karadA
This boy keeps saying "Yes, Ma'am" to you daily
ਹਾਂਜੀ ਮੁੰਡਾ ਹਾਂਜੀ ਹਾਂਜੀ ਕਰਦਾ
hAMjI muMDA hAMjI hAMjI karadA
Yes, this boy keeps saying "Yes, Ma'am"
ਹਾਂਜੀ ਮੁੰਡਾ ਤੁਹਾਡੇ ਪਿੱਛੇ ਲਾਉਂਦਾ ਗੇੜੀਆਂ
hAMjI muMDA tuhADe pichChe lAuMdA ge.DIAM
Yes, this boy keeps making rounds in his car behind you
ਹਾਂਜੀ ਹੁਣ ਪਿੰਡ ਤੁਹਾਡਾ ਪੁੱਛਦਾ ਫਿਰੇ
hAMjI huNa piMDa tuhADA puchChadA phire
Yes, now he's constantly asking around about your village
ਹਾਂਜੀ ਇੰਨੀ ਦੇਰ ਕਾਹਤੋਂ ਲਈ ਜਾਂਦੇ ਹੋ
hAMjI iMnI dera kAhatoM laI jAMde ho
Yes, why are you taking so long to decide?
ਛੇਤੀ ਛੇਤੀ ਗੱਲ ਹੁਣ ਲਾ ਦਿਓ ਸਿਰੇ
ChetI ChetI galla huNa lA dio sire
Hurry up now and bring this matter to a conclusion
ਕਰਦੇ ਤੂੰ ਹਾਂ ਤੇ ਰੱਖ ਸਾਨੂੰ ਨੇੜੇ
karade tUM hAM te rakkha sAnUM ne.De
Just say yes and keep me close to you
ਰੱਬ ਵੀ ਬਣਾਉਂਦਾ ਕਿਤੇ ਇੰਨੇ ਸੋਹਣੇ ਚਿਹਰੇ
rabba vI baNAuMdA kite iMne sohaNe chihare
Even God rarely creates such beautiful faces
ਗੱਲਬਾਤ ਮੁੰਡਾ ਐਂਡ ਕਰੀ ਫਿਰਦਾ
gallabAta muMDA aiMDa karI phiradA
This guy is the ultimate catch, at the peak of his game
ਉੱਦਾਂ ਤੇਰੇ ਪਿੱਛੇ ਮੁੰਡੇ ਫਿਰਦੇ ਬਥੇਰੇ
uddAM tere pichChe muMDe phirade bathere
Otherwise, there are plenty of boys chasing after you
ਸੁਣ ਕੇ ਜਾਇਓ ਮੇਰੀ ਜਾਨ ਇੱਕ ਗੁਜ਼ਾਰਿਸ਼ ਕਰਦਾ
suNa ke jAio merI jAna ikka guja਼Arisa਼ karadA
Listen before you go, my life, I have one request to make
ਉਹ ਮੁੰਡਾ ਛੱਡ ਕਿਤਾਬਾਂ ਨੂੰ ਤੁਹਾਡੀਆਂ ਅੱਖੀਆਂ ਪੜ੍ਹਦਾ
uha muMDA ChaDDa kitAbAM nUM tuhADIAM akkhIAM pa.DhadA
This boy has abandoned his books to read the poetry in your eyes
ਤਾਂਹੀਓਂ ਡੇਲੀ ਮੁੰਡਾ ਹਾਂਜੀ ਹਾਂਜੀ ਕਰਦਾ
tAMhIoM DelI muMDA hAMjI hAMjI karadA
That’s why this boy keeps saying "Yes, Ma'am" to you daily
ਤੈਨੂੰ ਡੇਲੀ ਮੁੰਡਾ ਹਾਂਜੀ ਹਾਂਜੀ ਕਰਦਾ
tainUM DelI muMDA hAMjI hAMjI karadA
This boy keeps saying "Yes, Ma'am" to you daily
ਤੈਨੂੰ ਡੇਲੀ ਮੁੰਡਾ ਹਾਂਜੀ ਹਾਂਜੀ ਕਰਦਾ
tainUM DelI muMDA hAMjI hAMjI karadA
This boy keeps saying "Yes, Ma'am" to you daily
ਹਾਂਜੀ ਹਾਂਜੀ ਕਰਦਾ
hAMjI hAMjI karadA
He keeps saying "Yes, Ma'am"
ਹਾਂਜੀ ਹਾਂਜੀ ਕਰਦਾ
hAMjI hAMjI karadA
He keeps saying "Yes, Ma'am"
ਹਾਂਜੀ ਹਾਂਜੀ ਕਰਦਾ
hAMjI hAMjI karadA
He keeps saying "Yes, Ma'am"
ਹਾਂਜੀ ਹਾਂਜੀ ਕਰਦਾ
hAMjI hAMjI karadA
He keeps saying "Yes, Ma'am"
ਟ੍ਰਿੱਕੀ ਟ੍ਰਿੱਕੀ ਜੋ ਤੁਸੀਂ ਗੱਲਾਂ ਕਰਦੇ ਹੋ
TrikkI TrikkI jo tusIM gallAM karade ho
These tricky, flirtatious things you say
ਅਸੀਂ ਸਾਫ਼ ਜਾਣਦੇ ਹਾਂ ਸਾਡੇ 'ਤੇ ਮਰਦੇ ਹੋ
asIM sApha਼ jANade hAM sADe 'te marade ho
I know clearly that you are head over heels for me
ਟ੍ਰਿੱਕੀ ਟ੍ਰਿੱਕੀ ਜੋ ਤੁਸੀਂ ਗੱਲਾਂ ਕਰਦੇ ਹੋ
TrikkI TrikkI jo tusIM gallAM karade ho
These tricky, flirtatious things you say
ਅਸੀਂ ਸਾਫ਼ ਜਾਣਦੇ ਹਾਂ ਸਾਡੇ 'ਤੇ ਮਰਦੇ ਹੋ
asIM sApha਼ jANade hAM sADe 'te marade ho
I know clearly that you are head over heels for me
ਰਿਜ਼ਰਵ ਜਿਹਾ ਨੇਚਰ ਗੱਭਰੂ ਦਾ ਤੁਹਾਡੇ ਪਿੱਛੇ ਲੜਦਾ
rija਼rava jihA nechara gabbharU dA tuhADe pichChe la.DadA
This youth has a reserved nature, yet he fights the world for you
ਤੁਸੀਂ ਰਿਕ ਰੌਸ ਸੁਣਦੇ ਕਿੱਥੇ ਖ਼ਾਨੇ ਵੜਦਾ
tusIM rika rausa suNade kitthe kha਼Ane va.DadA
You listen to Rick Ross, how does that even fit your vibe?
ਤਾਂਹੀਂ ਡੇਲੀ ਮੁੰਡਾ ਹਾਂਜੀ ਹਾਂਜੀ ਕਰਦਾ
tAMhIM DelI muMDA hAMjI hAMjI karadA
That’s why this boy keeps saying "Yes, Ma'am" to you daily
ਤੈਨੂੰ ਡੇਲੀ ਮੁੰਡਾ ਹਾਂਜੀ ਹਾਂਜੀ ਕਰਦਾ
tainUM DelI muMDA hAMjI hAMjI karadA
This boy keeps saying "Yes, Ma'am" to you daily
ਤੈਨੂੰ ਡੇਲੀ ਮੁੰਡਾ ਹਾਂਜੀ ਹਾਂਜੀ ਕਰਦਾ
tainUM DelI muMDA hAMjI hAMjI karadA
This boy keeps saying "Yes, Ma'am" to you daily
ਹਾਂਜੀ ਹਾਂਜੀ ਹਾਂਜੀ
hAMjI hAMjI hAMjI
Yes, yes, yes

Share

More by Amrit Maan

View all songs →