HOBBIES

by Amrit Maanft Mad Mix

ਕੰਧ 'ਤੇ ਵੈਪਨ ਰੱਖਣਾ ਪੈਂਦਾ ਭਾਰੇ-ਭਾਰੇ ਹੱਥਾਂ ਨੂੰ
kaMdha 'te vaipana rakkhaNA paiMdA bhAre-bhAre hatthAM nUM
Heavy-handed men must keep their weapons propped against the wall
ਰੱਖੀਦਾ ਸਮਝਾ ਕੇ ਬੱਲੀਏ ਵੈਪਨ ਨਾਲੇ ਅੱਖਾਂ ਨੂੰ
rakkhIdA samajhA ke ballIe vaipana nAle akkhAM nUM
I keep both my weapons and my eyes in check, [Billo: a term of endearment for a beautiful girl, often implying light/hazel eyes]
ਜੱਟ ਦਾ ਤੈਨੂੰ ਤੋੜ ਨਹੀਂ ਮਿਲਣਾ ਦੇਖ ਅਜ਼ਮਾ ਕੇ ਲੱਖਾਂ ਨੂੰ
jaTTa dA tainUM to.Da nahIM milaNA dekha aja਼mA ke lakkhAM nUM
You won't find a match for this [Jatt: a member of the land-owning agricultural community known for pride and lifestyle], even if you test millions
ਹੱਡ ਬੇਗਾਨੇ ਕੁੱਦ ਜਾਂਦੇ ਆ ਛੱਡ ਲੋਕਾਂ ਦੀਆਂ ਚੱਕਾਂ ਨੂੰ
haDDa begAne kudda jAMde A ChaDDa lokAM dIAM chakkAM nUM
The bones of strangers shatter when they meddle, ignore the instigations of common folk
ਸੰਭਲ ਕੇ ਤੁਰੀਓ ਆਉਂਦਾ ਪਤਾ ਹੁੰਦਾ ਬਗਲੇ ਨੂੰ ਡੱਡ ਦੇ ਤੂੰ ਜੱਟ ਦੇਖੇ ਹੋਣੇ
saMbhala ke turIo AuMdA patA huMdA bagale nUM DaDDa de tUM jaTTa dekhe hoNe
Tread carefully, for the stork always knows where the frog is—you might have seen [Jatt: land-owning agriculturalist] types before
ਦੇਖੇ ਹੋਣੇ ਵਾਈਨ ਵਾਂਗ ਸ਼ਰਾਬ ਕੱਢਦੇ ਤੂੰ ਜੱਟ ਦੇਖੇ ਹੋਣੇ
dekhe hoNe vAIna vAMga sa਼rAba kaDDhade tUM jaTTa dekhe hoNe
You must have seen [Jatt: land-owning agriculturalist] who distill spirits as potent as fine wine

ਕਿਸੇ ਦੇ ਕੋਲ ਲੈਂਡ ਕਰੂਜ਼ਰ ਕਿਸੇ ਦੇ ਕੋਲ ਥਾਰ ਕੁੜੇ
kise de kola laiMDa karUja਼ra kise de kola thAra ku.De
Some own Land Cruisers, others possess a Thar, [Kudi: girl/maiden]
ਗੱਭਰੂ ਦੇ ਟੋਲੇ ਨੂੰ ਲਾਉਂਦੇ ਚਾਰ ਚੰਨ ਸਰਦਾਰ ਕੁੜੇ
gabbharU de Tole nUM lAuMde chAra chaMna saradAra ku.De
The young man’s [Yaar: close friends/brothers; carries significant cultural weight regarding loyalty] circle is graced by elite [Sardar: title for a noble/Sikh leader]
ਹੱਦਾਂ ਕੋਲੋਂ ਖੁੱਲ੍ਹੀ ਪੈਲੀ ਅੱਧੇ ਸੈਟਲ ਬਾਹਰ ਕੁੜੇ
haddAM koloM khullhI pailI addhe saiTala bAhara ku.De
Vast acres of land near the borders, and half the family settled abroad, [Kudi: girl/maiden]
ਪਰਚੇ ਸਿਰਦਰਦੀਆਂ ਵਾਲੇ ਜਿੰਨੇ ਭਲੀ ਕਰੇ ਕਰਤਾਰ ਕੁੜੇ
parache siradaradIAM vAle jiMne bhalI kare karatAra ku.De
The police cases are just headaches, may the [Kartar: The Creator/God] bless us with grace, [Kudi: girl/maiden]
ਹੋ ਜਿਵੇਂ ਚਾਈਂ-ਚਾਈਂ ਯਾਰ ਕੋਲ ਮਸ਼ੂਕ ਜਾਂਦੀ ਐ ਨੀ ਉਵੇਂ ਜੱਟ ਨਾਲ
ho jiveM chAIM-chAIM yAra kola masa਼Uka jAMdI ai nI uveM jaTTa nAla
Just as a beloved goes to meet her lover with great joy, in that same way with this [Jatt: land-owning agriculturalist]
ਜੱਟ ਨਾਲ ਕਚਹਿਰੀ ਨੂੰ ਬੰਦੂਕ ਜਾਂਦੀ ਐ ਨੀ ਉਵੇਂ ਜੱਟ ਨਾਲ
jaTTa nAla kachahirI nUM baMdUka jAMdI ai nI uveM jaTTa nAla
With this [Jatt: land-owning agriculturalist], his rifle accompanies him to the courthouse
ਜੱਟ ਨਾਲ ਕਚਹਿਰੀ ਨੂੰ ਬੰਦੂਕ ਜਾਂਦੀ ਐ ਨੀ ਉਵੇਂ ਜੱਟ ਨਾਲ
jaTTa nAla kachahirI nUM baMdUka jAMdI ai nI uveM jaTTa nAla
With this [Jatt: land-owning agriculturalist], his rifle accompanies him to the courthouse
ਜਿਵੇਂ ਚੂਜ਼ ਕਰੇਂ ਤੂੰ ਸੂਟਾਂ ਨੂੰ ਗੱਭਰੂ ਕਰਦਾ ਬੂਟਾਂ ਨੂੰ
jiveM chUja਼ kareM tUM sUTAM nUM gabbharU karadA bUTAM nUM
The way you handpick your suits, this lad obsesses over his boots
ਦੇਖ ਪ੍ਰੋਟੋਕੋਲ ਲਵਾ 'ਤਾ ਜੱਟੀਏ ਤੇਰੇ ਰੂਟਾਂ ਨੂੰ
dekha proTokola lavA 'tA jaTTIe tere rUTAM nUM
Look, I’ve had a protocol escort cleared for your travel routes, [Jattiye: Female of the Jatt community]
ਗੋਰੀਆਂ-ਗੋਰੀਆਂ ਗੱਲਾਂ ਤੇਰੀਆਂ ਪਾਉਂਦੀਆਂ ਮਾਤ ਫਰੂਟਾਂ ਨੂੰ
gorIAM-gorIAM gallAM terIAM pAuMdIAM mAta pharUTAM nUM
Your fair, glowing cheeks put the freshest fruits to shame
ਡੀ.ਸੀ. ਦਫ਼ਤਰ ਵਰਗੀ ਕੋਠੀ ਵੱਜਦੇ ਦੇਖ ਸਲੂਟਾਂ ਨੂੰ
DI.sI. dapha਼tara varagI koThI vajjade dekha salUTAM nUM
My mansion stands like a [D.C. Office: Deputy Commissioner's office; a symbol of local power], watch the world salute it
ਉੱਥੇ ਗੱਭਰੂ ਦੀ ਹਾਜ਼ਰੀ ਜ਼ਰੂਰੀ ਹੁੰਦੀ ਐ ਨੀ ਬਿਨਾਂ ਜੱਟ ਤੋਂ
utthe gabbharU dI hAja਼rI ja਼rUrI huMdI ai nI binAM jaTTa toM
The young man’s presence is mandatory there, for without this [Jatt: land-owning agriculturalist]
ਮਿੱਤਰਾਂ ਦੀ ਮਹਿਫ਼ਿਲ ਅਧੂਰੀ ਹੁੰਦੀ ਐ ਨੀ ਬਿਨਾਂ ਜੱਟ ਤੋਂ
mittarAM dI mahipha਼ila adhUrI huMdI ai nI binAM jaTTa toM
The gathering of [Mitran: yours truly/this friend] is incomplete without this [Jatt: land-owning agriculturalist]
ਯਾਰਾਂ ਦੀ ਵੀ ਮਹਿਫ਼ਿਲ ਅਧੂਰੀ ਹੁੰਦੀ ਐ ਨੀ ਬਿਨਾਂ ਜੱਟ ਤੋਂ
yArAM dI vI mahipha਼ila adhUrI huMdI ai nI binAM jaTTa toM
The gathering of [Yaar: close friends/brothers] is incomplete without this [Jatt: land-owning agriculturalist]
ਦੇਖਿਆ ਤੈਨੂੰ ਵਿਚ ਕੈਨੇਡਾ ਖਾਸੀਆਂ ਰੀਲਾਂ ਪਾਉਂਦੀ ਐ
dekhiA tainUM vicha kaineDA khAsIAM rIlAM pAuMdI ai
I’ve seen you in Canada, posting quite a lot of reels
ਹਾਣ-ਪ੍ਰਾਣ ਵੀ ਤਕੜਾ ਤੇਰਾ ਸਹੇਲੀਆਂ ਉੱਤੇ ਛਾਉਂਦੀ ਐ
hANa-prANa vI taka.DA terA sahelIAM utte ChAuMdI ai
Your vibe and stature are strong, you outshine all your girlfriends
ਸੈਲਫ਼-ਡਿਪੈਂਡੈਂਟ ਜੱਟੀਏ ਨੀ ਤੂੰ ਖਾਸੇ ਨੋਟ ਕਮਾਉਂਦੀ ਐ
sailapha਼-DipaiMDaiMTa jaTTIe nI tUM khAse noTa kamAuMdI ai
You are self-dependent, [Jattiye: Female of the Jatt community], earning a handsome wealth
ਜੱਟ ਹਿਲਾਉਂਦਾ ਦੁਨੀਆ ਨੂੰ ਤੂੰ ਜਿੱਦਾਂ ਲੱਕ ਹਿਲਾਉਂਦੀ ਐ
jaTTa hilAuMdA dunIA nUM tUM jiddAM lakka hilAuMdI ai
This [Jatt: land-owning agriculturalist] shakes the world the way you sway your waist
ਨੀ ਸਾਡੇ ਪੁਰਜ਼ੇ ਦਿਮਾਗ ਦੇ ਵਕੀਲ ਨਾਲ ਦੇ ਨੀ ਰੌਂਦ ਰੱਖਿਆ
nI sADe puraja਼e dimAga de vakIla nAla de nI rauMda rakkhiA
The gears of our brains are as sharp as a lawyer’s, and the [Rounds: bullets] I keep
ਰੱਖਿਆ ਰਕਾਨੇ ਤੇਰੀ ਹੀਲ ਨਾਲ ਦੇ ਨੀ ਰੌਂਦ ਰੱਖਿਆ
rakkhiA rakAne terI hIla nAla de nI rauMda rakkhiA
I’ve kept [Rounds: bullets] that match the size of your high heels, [Rakane: a term for a stylish, sophisticated woman]

Share

More by Amrit Maan

View all songs →