Hype

by Amrit Maanft Monico Santana

ਉਹ ਜੱਟਾਂ ਦੀ ਗੱਡੀ ਪਾਵੇ ਭੜਥੂ
uha jaTTAM dI gaDDI pAve bha.DathU
That car of the [Jatt: a member of the land-owning agricultural community known for pride and lifestyle] is causing a frenzy
ਜਾਂ ਘੋੜਾ ਡਾਕੂ ਜੱਗੇ ਦੀ
jAM gho.DA DAkU jagge dI
Like the stallion of the outlaw Jagga
ਉਹਨੇ ਸਾਨੂੰ ਮੈਸੇਜ ਕੀਤਾ
uhane sAnUM maiseja kItA
She sent me a message
ਸਾਡੇ ਵੀ ਪੈੱਗ ਲੱਗੇ ਸੀ
sADe vI paigga lagge sI
While I was already a few drinks deep
ਉਹ ਕਾਲੀ ਕੈਡੀ ਲੈ ਕੇ ਜੱਟੀਏ
uha kAlI kaiDI lai ke jaTTIe
Cruising in that black Cadillac, [Jattiye: Female of the Jatt community]
ਨਾ ਕਰਾਂ ਲੋਅ-ਬੈਕ ਜੱਟੀਏ
nA karAM loa-baika jaTTIe
I don’t settle for the backseat, [Jattiye: Female of the Jatt community]
ਉਹ ਨਾਰਾਂ ਦੇ ਨੀ ਅੱਗੇ ਪਿੱਛੇ
uha nArAM de nI agge pichChe
I don’t chase after women or trail behind them
ਨੀ ਕਰਦਾ ਅਟੈਕ ਜੱਟੀਏ
nI karadA aTaika jaTTIe
That’s not how I launch my attack, [Jattiye: Female of the Jatt community]
ਨੀ ਹੁੱਡੀਆਂ ਬਲੈਕ ਜੱਟੀਏ
nI huDDIAM balaika jaTTIe
With these black hoodies on, [Jattiye: Female of the Jatt community]
ਕਾਈਆਂ ਜੀ ਜੱਚ ਕੇ ਤਿਆਰ ਹੋ ਗਿਆ
kAIAM jI jachcha ke tiAra ho giA
Dressed up sharp and looking the part
ਤੜਕੇ ਹੀ ਬਿੱਲੋ ਘਰੋਂ ਬਾਹਰ ਹੋ ਗਿਆ
ta.Dake hI billo gharoM bAhara ho giA
[Billo: a term of endearment for a beautiful girl] I stepped out early this morning
ਉਹ ਛੋਟਾ ਭਾਈ ਪੁੱਛਦਾ ਏ ਫੋਨ ਕਰਕੇ
uha ChoTA bhAI puchChadA e phona karake
My younger brother calls and asks
ਲੱਗਦਾ ਏ ਵੀਰੇ ਤੈਨੂੰ ਪਿਆਰ ਹੋ ਗਿਆ
laggadA e vIre tainUM piAra ho giA
"Big brother, it seems you’ve fallen in love"
ਉਹ ਬੋਲ ਦੰਦਾਂ ਵਿਚ ਟੁੱਕਦੀ
uha bola daMdAM vicha TukkadI
She bites her words between her teeth
ਨਾ ਰੋਕਿਆਂ ਕਿਸੇ ਤੋਂ ਰੁਕਦੀ
nA rokiAM kise toM rukadI
She won’t be stopped by anyone
ਉਹ ਹੋਰ ਕੀ ਮੈਂ ਇਨਫੋ ਦੇਵਾਂ
uha hora kI maiM inapho devAM
What more info can I give you?
ਉਹ ਮੇਰਾ ਐਡਰੈੱਸ ਪੁੱਛਦੀ
uha merA aiDaraissa puchChadI
She’s been asking for my address
ਮਿਹਨਤ ਐ ਕੀਤੀ ਕੋਈ ਬਲੈਕ ਨੀ ਕਰੀ
mihanata ai kItI koI balaika nI karI
It's all hard work, I’ve done no shady business
ਪੈੱਗ ਪੁੱਗ ਲਾਏ ਆ ਕਰੈਕ ਨੀ ਕਰੀ
paigga pugga lAe A karaika nI karI
I’ve shared drinks, but never touched crack
ਉਹ ਆਸ਼ਿਕੀ 'ਚ ਸਾਡੇ ਵੀ ਅਸੂਲ ਜੱਟੀਏ
uha Asa਼ikI 'cha sADe vI asUla jaTTIe
Even in love, this [Jatt] has principles
ਜਣੀ-ਖਣੀ ਨਾਲ ਕਦੇ ਚੈਟ ਨੀ ਕਰੀ
jaNI-khaNI nAla kade chaiTa nI karI
I’ve never chatted with just any random girl
ਨੀ ਕਦੇ ਤਾਂ ਫਲੈਟ ਹੁੰਦੇ ਆ
nI kade tAM phalaiTa huMde A
Sometimes we’re completely floored
ਨੀ ਕੋਲੇ ਚੈੱਕ ਫੈਟ ਹੁੰਦੇ ਆ
nI kole chaikka phaiTa huMde A
With heavy checks in our pockets
ਨੀ ਆਥਣੇ ਜੇ ਫੋਨ ਨਾ ਕਰੀਂ
nI AthaNe je phona nA karIM
Don’t call me when evening falls
ਨੀ ਉਦੋਂ ਜੱਟ ਟੈਟ ਹੁੰਦੇ ਆ
nI udoM jaTTa TaiTa huMde A
Because that’s when [Jatts] are tipsy and tight
ਗੱਲਾਂ ਗੋਲ-ਮੋਲ ਤੇਰਾ ਝਾਕਾ ਪਸਤੌਲ
gallAM gola-mola terA jhAkA pasataula
Your talk is indirect, but your gaze is like a pistol
ਮੈਨੂੰ ਗ਼ੈਰ-ਕਾਨੂੰਨੀ ਲੱਗਦਾ
mainUM ga਼aira-kAnUMnI laggadA
It feels like something illegal to me
ਐਵੇਂ ਜਾਣੀ ਨਾ ਮਲੰਗ ਜੱਟ ਸਰੀ ਵਾਲੀ ਭੰਗ
aiveM jANI nA malaMga jaTTa sarI vAlI bhaMga
Don't take me for a vagabond, I'm like that potent hemp from Surrey
ਚਿਹਰਾ ਜੁਗਨੂ ਵਾਂਗੂ ਜਗਦਾ
chiharA juganU vAMgU jagadA
My face glows like a firefly
ਮੁੰਡੇ ਦੀ ਕੁੜੇ ਰੱਬ ਸੁਣਦਾ
muMDe dI ku.De rabba suNadA
God listens to this boy’s prayers
ਨੀ ਤਾਂ ਹੀ ਚੀਜ਼ ਬੰਬ ਚੁਣਦਾ
nI tAM hI chIja਼ baMba chuNadA
That’s why he chooses only the "bomb" things
ਉਹ ਵੈਰੀਆਂ ਦੀ ਗੱਲ ਪਤਲੋ
uha vairIAM dI galla patalo
And as for the enemies, my slender one
ਹਾਲੇ ਵੀ ਸਾਡਾ ਡੱਬ ਸੁਣਦਾ
hAle vI sADA Dabba suNadA
My waistband (holster) still handles their talk
ਇੱਕ ਧੂਰੀ ਵੱਲ ਦਾ ਨੀ ਦੂਜਾ ਮਾਨਸੇ ਦਾ ਬਿੱਲੋ
ikka dhUrI valla dA nI dUjA mAnase dA billo
One friend is from Dhuri, the second from Mansa [Billo]
ਤੀਜਾ ਛੀਨੀਵਾਲੇ ਆ ਰਹਿੰਦਾ
tIjA ChInIvAle A rahiMdA
The third lives in Cheeniwal [Self-reference to Amrit Maan's village]
ਸਾਰੇ ਮੇਰੇ ਯਾਰ ਸੱਚੀ ਸਾਨ੍ਹਾਂ ਵਰਗੇ
sAre mere yAra sachchI sAnhAM varage
All my [Yaar: close friends/brothers; carries significant cultural weight regarding loyalty] are like powerful bulls
ਕਾਹਨੇ ਜੱਟ ਜਿਹਨਾਂ ਕੋਲੇ ਬਹਿੰਦਾ
kAhane jaTTa jihanAM kole bahiMdA
The ones this [Jatt] chooses to sit with
ਉਹ ਲਿੰਕ ਸਾਡੇ ਆਰ-ਪਾਰ ਦੇ
uha liMka sADe Ara-pAra de
Our connections reach from one end to the other
ਉਹ ਬੱਸ ਗੱਲਾਂ ਨਾਲ ਨੀ ਸਾਰਦੇ
uha bassa gallAM nAla nI sArade
We don't just settle things with mere words
ਨੀ ਕੱਲੀ ਤੂੰ ਮੰਡੀਰ ਨਾ ਜਾਣੀ
nI kallI tUM maMDIra nA jANI
Don't think of us as just another crowd
ਨੀ ਚਿੱਬ ਕੱਢਤੇ ਵਪਾਰ ਦੇ
nI chibba kaDDhate vapAra de
We’ve shattered the records of this trade
ਨੀ ਚਿੱਬ ਕੱਢਤੇ ਵਪਾਰ ਦੇ
nI chibba kaDDhate vapAra de
We’ve shattered the records of this trade
ਨੀ ਚਿੱਬ ਕੱਢਤੇ ਵਪਾਰ ਦੇ
nI chibba kaDDhate vapAra de
We’ve shattered the records of this trade
ਆ ਗਿਆ ਨੀ ਓਹੀ ਬਿੱਲੋ ਟਾਈਮ
A giA nI ohI billo TAIma
That time has finally arrived [Billo]
ਨੀ ਚਿੱਬ ਕੱਢਤੇ ਵਪਾਰ ਦੇ
nI chibba kaDDhate vapAra de
We’ve shattered the records of this trade
ਨੀ ਚਿੱਬ ਕੱਢਤੇ ਵਪਾਰ ਦੇ
nI chibba kaDDhate vapAra de
We’ve shattered the records of this trade
ਨੀ ਚਿੱਬ ਕੱਢਤੇ ਵਪਾਰ ਦੇ
nI chibba kaDDhate vapAra de
We’ve shattered the records of this trade

Share

More by Amrit Maan

View all songs →