Jaanlewa

by Amrit Maanft Mxrci

ਹੋ ਅੱਖਾਂ ਅੱਖਾਂ ਵਿਚ ਪਾਲਾ ਤੇ ਨਜ਼ਾਰਾ ਦੇਖ ਲੈ
ho akkhAM akkhAM vicha pAlA te naja਼ArA dekha lai
Look into my eyes and witness the spectacle
ਗੱਭਰੂ ਦੀ ਅੱਖ ਦਾ ਅੰਗਾਰਾ ਦੇਖ ਲੈ
gabbharU dI akkha dA aMgArA dekha lai
See the fiery spark in this young man's eyes
ਟਾਵਰਾਂ ਤੋਂ ਉੱਚਾ ਨੀ ਚੁਬਾਰਾ ਦੇਖ ਲੈ
TAvarAM toM uchchA nI chubArA dekha lai
Look at my rooftop lounge, higher than the cell towers
ਫੇਰ ਵੀ ਜੇ ਡਾਊਟ ਤਾਂ ਦੁਬਾਰਾ ਦੇਖ ਲੈ
phera vI je DAUTa tAM dubArA dekha lai
If you still have a doubt, then look once more
ਟਕਾ ਕੇ ਲਾਡ ਲਾਉਣ ਦਾ ਵੈਰੀ ਖੜਕਾਉਣ ਦਾ ਤੇ ਪਰਚੇ ਛੁਡਾਉਣ ਦਾ ਨਜ਼ਾਰਾ ਆਉਂਦਾ ਜੱਟ ਨੂੰ
TakA ke lADa lAuNa dA vairI kha.DakAuNa dA te parache ChuDAuNa dA naja਼ArA AuMdA jaTTa nUM
Showering love with poise, clashing with enemies, and settling legal cases; [Jatt: a member of the land-owning agricultural community known for pride and lifestyle] finds true thrill in this
ਹੋ ਗੱਭਰੂ ਜਵਾਨ ਹੈ ਹੀਰਿਆਂ ਦੀ ਖ਼ਾਨ ਹੈ ਨਾਰਾਂ ਤੜਫਾਉਣ ਦਾ ਨਜ਼ਾਰਾ ਆਉਂਦਾ ਜੱਟ ਨੂੰ
ho gabbharU javAna hai hIriAM dI kha਼Ana hai nArAM ta.DaphAuNa dA naja਼ArA AuMdA jaTTa nUM
The lad is in his prime, a mine of diamonds; [Jatt] finds true thrill in making the ladies swoon

ਹੋ ਸਿਰੇ ਦੀਆਂ ਆਦਤਾਂ ਨੇ ਦੇਖ ਜੱਟੀਏ
ho sire dIAM AdatAM ne dekha jaTTIe
Look at these top-tier habits of mine, [Jattiye: Female of the Jatt community]
ਧੱਕੋ ਧੱਕਾ ਪਾੜਤਾਂ ਨੇ ਦੇਖ ਜੱਟੀਏ
dhakko dhakkA pA.DatAM ne dekha jaTTIe
See how I’ve torn through every obstacle, [Jattiye: Female of the Jatt community]
ਮੁੱਢ ਤੋਂ ਹੀ ਸ਼ੌਂਕ ਸਾਨੂੰ ਲੀੜੇ ਲੱਤੇ ਦਾ
muDDha toM hI sa਼auMka sAnUM lI.De latte dA
Since the beginning, I've had a passion for fine clothing
ਜੋਧਪੁਰੀ ਜੈਕਟਾਂ ਨੇ ਦੇਖ ਜੱਟੀਏ
jodhapurI jaikaTAM ne dekha jaTTIe
Look at these Jodhpuri jackets of mine, [Jattiye: Female of the Jatt community]
ਹੋ ਸੇਂਟਾਂ ਤੇ ਲਾਉਣ ਦਾ ਲੇਟ ਫੇਟ ਆਉਣ ਦਾ ਤੇ ਪਹਿਰੇ ਬਿੱਲੋ ਸੌਣ ਦਾ ਨਜ਼ਾਰਾ ਆਉਂਦਾ ਜੱਟ ਨੂੰ
ho seMTAM te lAuNa dA leTa pheTa AuNa dA te pahire billo sauNa dA naja਼ArA AuMdA jaTTa nUM
Applying expensive scents, arriving fashionably late, and sleeping under a watchful guard; [Jatt] finds true thrill in this
ਹੋ ਗੱਭਰੂ ਜਵਾਨ ਹੈ ਹੀਰਿਆਂ ਦੀ ਖ਼ਾਨ ਹੈ ਨਾਰਾਂ ਤੜਫਾਉਣ ਦਾ ਨਜ਼ਾਰਾ ਆਉਂਦਾ ਜੱਟ ਨੂੰ
ho gabbharU javAna hai hIriAM dI kha਼Ana hai nArAM ta.DaphAuNa dA naja਼ArA AuMdA jaTTa nUM
The lad is in his prime, a mine of diamonds; [Jatt] finds true thrill in making the ladies swoon
ਹੋ ਗੱਭਰੂ ਜਵਾਨ ਹੈ ਹੀਰਿਆਂ ਦੀ ਖ਼ਾਨ ਹੈ ਨਾਰਾਂ ਤੜਫਾਉਣ ਦਾ ਨਜ਼ਾਰਾ ਆਉਂਦਾ ਜੱਟ ਨੂੰ
ho gabbharU javAna hai hIriAM dI kha਼Ana hai nArAM ta.DaphAuNa dA naja਼ArA AuMdA jaTTa nUM
The lad is in his prime, a mine of diamonds; [Jatt] finds true thrill in making the ladies swoon
ਹੋ ਗੱਭਰੂ ਛੇ ਫੁੱਟ ਦਾ
ho gabbharU Che phuTTa dA
The lad stands six feet tall
ਹੋ ਗੱਭਰੂ ਛੇ ਫੁੱਟ ਦਾ ਸਹੁੰ ਰੱਬ ਦੀ
ho gabbharU Che phuTTa dA sahuM rabba dI
The lad stands six feet tall, I swear by God
ਕੰਬਾਏ ਬਾਲਾਂ ਨੀ ਜਿਪਸੀ ਤੇ ਜੱਟ ਚੱਲਿਆ
kaMbAe bAlAM nI jipasI te jaTTa challiA
The [Jatt] sets off in his Gypsy with his hair blowing in the wind
ਹੋ ਜਿਪਸੀ ਤੇ ਜੱਟ ਚੱਲਿਆ ਨੀ ਧੂੜ ਉੱਡਦੀ
ho jipasI te jaTTa challiA nI dhU.Da uDDadI
The [Jatt] sets off in his Gypsy as the dust clouds rise
ਐਨਕਾਂ ਲਾ ਲਾ ਨੀ ਜਿਪਸੀ ਤੇ ਜੱਟ ਚੱਲਿਆ
ainakAM lA lA nI jipasI te jaTTa challiA
Donning his shades, the [Jatt] sets off in his Gypsy
ਧੂੜ ਉੱਡਦੀ ਐਨਕਾਂ ਲਾ ਲਾ
dhU.Da uDDadI ainakAM lA lA
Dust clouds rise as he puts on his shades
ਮੱਥੇ ਤੇ ਤਿਉੜੀਆਂ ਪਛਾਣ ਜੱਟ ਦੀ
matthe te tiu.DIAM paChANa jaTTa dI
The furrows on the forehead are the signature of a [Jatt]
ਮੇਰੀ ਕੈਟਰੀਨਾ ਹੈ ਰਕਾਨ ਜੱਟ ਦੀ
merI kaiTarInA hai rakAna jaTTa dI
My maiden is as beautiful as Katrina Kaif
ਪਿੱਠ ਪਿੱਛੇ ਕਰੀ ਦੀ ਤਾਰੀਫ਼ ਗੱਡ ਕੇ
piTTha pichChe karI dI tArIpha਼ gaDDa ke
I believe in praising people behind their backs with conviction
ਮਿੱਤਰਾਂ 'ਚ ਵੱਸਦੀ ਹੈ ਜਾਨ ਜੱਟ ਦੀ
mittarAM 'cha vassadI hai jAna jaTTa dI
The life of this [Jatt] resides within his [Yaar: close friends/brothers; carries significant cultural weight regarding loyalty]
ਹੋ ਬੱਸਾਂ ਅੱਗੇ ਗੇੜੀ ਲਾਉਣ ਦਾ ਮੰਤਰੀ ਜਤਾਉਣ ਦਾ ਤੇ ਫੇਰ ਪੈੱਗ ਲਾਉਣ ਦਾ ਨਜ਼ਾਰਾ ਆਉਂਦਾ ਜੱਟ ਨੂੰ
ho bassAM agge ge.DI lAuNa dA maMtarI jatAuNa dA te phera paigga lAuNa dA naja਼ArA AuMdA jaTTa nUM
Cruising past the bus stops, playing the politician, and then sharing a drink; [Jatt] finds true thrill in this
ਹੋ ਗੱਭਰੂ ਜਵਾਨ ਹੈ ਹੀਰਿਆਂ ਦੀ ਖ਼ਾਨ ਹੈ ਨਾਰਾਂ ਤੜਫਾਉਣ ਦਾ ਨਜ਼ਾਰਾ ਆਉਂਦਾ ਜੱਟ ਨੂੰ
ho gabbharU javAna hai hIriAM dI kha਼Ana hai nArAM ta.DaphAuNa dA naja਼ArA AuMdA jaTTa nUM
The lad is in his prime, a mine of diamonds; [Jatt] finds true thrill in making the ladies swoon
ਹੋ ਗੱਭਰੂ ਜਵਾਨ ਹੈ ਹੀਰਿਆਂ ਦੀ ਖ਼ਾਨ ਹੈ ਨਾਰਾਂ ਤੜਫਾਉਣ ਦਾ ਨਜ਼ਾਰਾ ਆਉਂਦਾ ਜੱਟ ਨੂੰ
ho gabbharU javAna hai hIriAM dI kha਼Ana hai nArAM ta.DaphAuNa dA naja਼ArA AuMdA jaTTa nUM
The lad is in his prime, a mine of diamonds; [Jatt] finds true thrill in making the ladies swoon
ਹੋ ਬੋਲਿਆ ਜ਼ੁਬਾਨ ਦਾ ਨੀ ਗੱਲ ਮੁੱਕ ਗਈ
ho boliA ja਼ubAna dA nI galla mukka gaI
The word has been spoken, and that is the end of it
ਰੱਬ ਬਾਕੀ ਜਾਣਦਾ ਨੀ ਗੱਲ ਮੁੱਕ ਗਈ
rabba bAkI jANadA nI galla mukka gaI
God knows the rest, and that is the end of it
ਸੱਪਾਂ ਦੇ ਵਾਂਗੂੰ ਜਿਹੜਾ ਗੱਡਿਆ ਪਿਆ
sappAM de vAMgUM jiha.DA gaDDiA piA
Fixed firmly like a serpent in its burrow
ਗੀਤ ਕੁੜੇ ਮਾਣ ਦਾ ਨੀ ਗੱਲ ਮੁੱਕ ਗਈ
gIta ku.De mANa dA nI galla mukka gaI
This is a song of [Maan: self-reference to the artist Amrit Maan], and that is the end of it
ਹੋ ਸਿੰਗ ਜੇ ਫਸਾਉਣ ਦਾ ਮੋਟਰ ਤੇ ਗਾਉਣ ਦਾ ਤੇ ਹੱਥੀਂ ਪੈਲੀ ਬਾਹੁਣ ਦਾ ਨਜ਼ਾਰਾ ਆਉਂਦਾ ਜੱਟ ਨੂੰ
ho siMga je phasAuNa dA moTara te gAuNa dA te hatthIM pailI bAhuNa dA naja਼ArA AuMdA jaTTa nUM
Locking horns in a challenge, singing at the tube-well, and plowing the fields by hand; [Jatt] finds true thrill in this
ਹੋ ਗੱਭਰੂ ਜਵਾਨ ਹੈ ਹੀਰਿਆਂ ਦੀ ਖ਼ਾਨ ਹੈ ਨਾਰਾਂ ਤੜਫਾਉਣ ਦਾ ਨਜ਼ਾਰਾ ਆਉਂਦਾ ਜੱਟ ਨੂੰ
ho gabbharU javAna hai hIriAM dI kha਼Ana hai nArAM ta.DaphAuNa dA naja਼ArA AuMdA jaTTa nUM
The lad is in his prime, a mine of diamonds; [Jatt] finds true thrill in making the ladies swoon
ਹੋ ਗੱਭਰੂ ਜਵਾਨ ਹੈ ਹੀਰਿਆਂ ਦੀ ਖ਼ਾਨ ਹੈ ਨਾਰਾਂ ਤੜਫਾਉਣ ਦਾ ਨਜ਼ਾਰਾ ਆਉਂਦਾ ਜੱਟ ਨੂੰ
ho gabbharU javAna hai hIriAM dI kha਼Ana hai nArAM ta.DaphAuNa dA naja਼ArA AuMdA jaTTa nUM
The lad is in his prime, a mine of diamonds; [Jatt] finds true thrill in making the ladies swoon

Share

More by Amrit Maan

View all songs →