Jacketan Lightan Waliyan - From "Do Dooni Panj"

by Amrit Maanft Badshah

ਹੋ ਪਾਈਆਂ ਮਿੱਤਰਾਂ ਨੇ ਜੈਕਟਾਂ ਲਾਈਟਾਂ ਵਾਲੀਆਂ ਨੀ
ho pAIAM mittarAM ne jaikaTAM lAITAM vAlIAM nI
Oh, yours truly [Mitran: this friend/yours truly] has donned these jackets with glowing lights
ਹੋ ਪਾਈਆਂ ਮਿੱਤਰਾਂ ਨੇ ਜੈਕਟਾਂ ਲਾਈਟਾਂ ਵਾਲੀਆਂ ਨੀ
ho pAIAM mittarAM ne jaikaTAM lAITAM vAlIAM nI
Oh, yours truly has donned these jackets with glowing lights

ਹੋ ਗਲੇ ਹੁੰਦੇ ਸਾਫ਼ ਸ਼ੀਸ਼ੇ ਕਾਲੇ ਹੁੰਦੇ ਆ
ho gale huMde sApha਼ sa਼Isa਼e kAle huMde A
Voices are clear as glass while the shades stay dark
ਨੀ ਜੱਟ ਅੱਥਣੇ ਬਗਾਟੀਆਂ ਦੁਆਲੇ ਹੁੰਦੇ ਆ
nI jaTTa atthaNe bagATIAM duAle huMde A
The [Jatt: a member of the land-owning agricultural community known for pride and lifestyle] is surrounded by [Bugattis: a high-end brand, here referring to modified high-performance tractors] in the evenings
ਨੀ ਜੱਟ ਅੱਥਣੇ ਬਗਾਟੀਆਂ ਦੁਆਲੇ ਹੁੰਦੇ ਆ
nI jaTTa atthaNe bagATIAM duAle huMde A
The [Jatt] is surrounded by [Bugattis] in the evenings
ਹੋ ਭਾਵੇਂ ਫ਼ਿਲਮ ਬਣਾਲੀ ਮਿੱਤਰਾਂ ਦੇ ਲਾਈਫ਼ 'ਤੇ
ho bhAveM pha਼ilama baNAlI mittarAM de lAIpha਼ 'te
You could easily film a movie on the life of yours truly
ਚੋਟੀ ਦੀਆਂ ਬਿੱਲੋ ਹੌਬੀਆਂ ਨੇ ਪਾਲੀਆਂ
choTI dIAM billo haubIAM ne pAlIAM
I've nurtured some high-class hobbies, [Billo: a term of endearment for a beautiful girl, often implying light/hazel eyes]
ਹੋ ਪਾਈਆਂ ਮਿੱਤਰਾਂ ਨੇ ਜੈਕਟਾਂ ਲਾਈਟਾਂ ਵਾਲੀਆਂ ਨੀ
ho pAIAM mittarAM ne jaikaTAM lAITAM vAlIAM nI
Oh, yours truly has donned these jackets with glowing lights
ਤੂੰ ਵੀ ਸਿੱਖ ਗਈ ਆਂ ਤੋਰਾਂ ਬਿੱਲੋ ਕੈਟਾਂ ਵਾਲੀਆਂ
tUM vI sikkha gaI AM torAM billo kaiTAM vAlIAM
And you’ve also mastered that feline-like grace [Billo: term of endearment]

ਹੋ ਪਾਈਆਂ ਮਿੱਤਰਾਂ ਨੇ ਜੈਕਟਾਂ ਲਾਈਟਾਂ ਵਾਲੀਆਂ
ho pAIAM mittarAM ne jaikaTAM lAITAM vAlIAM

ਨੀ ਤੂੰ ਵੀ ਸਿੱਖ ਗਈ ਆਂ ਤੋਰਾਂ ਬਿੱਲੋ ਕੈਟਾਂ ਵਾਲੀਆਂ
nI tUM vI sikkha gaI AM torAM billo kaiTAM vAlIAM

ਹੋ ਜੁੱਤੀ ਕੱਢਵੀਂ ਆ ਤੌਰ ਦੀ ਗਵਾਹੀ ਭਰਦੀ
ho juttI kaDDhavIM A taura dI gavAhI bharadI
My embroidered [Jutti: traditional Punjabi footwear] bears witness to my stately pride
ਫਿਰੇ ਗੁੱਚੀ ਗੈਂਗ ਉੱਤੇ ਦੂਸ ਸਟੈੱਪ ਕਰਦੀ
phire guchchI gaiMga utte dUsa saTaippa karadI
While you’re out there doing the 'deuce step' to Gucci Gang
ਹੋ ਜੁੱਤੀ ਕੱਢਵੀਂ ਆ ਤੌਰ ਦੀ ਗਵਾਹੀ ਭਰਦੀ
ho juttI kaDDhavIM A taura dI gavAhI bharadI
My embroidered [Jutti] bears witness to my stately pride
ਫਿਰੇ ਗੁੱਚੀ ਗੈਂਗ ਉੱਤੇ ਦੂਸ ਸਟੈੱਪ ਕਰਦੀ
phire guchchI gaiMga utte dUsa saTaippa karadI
While you’re out there doing the 'deuce step' to Gucci Gang
ਹੋ ਛੇਤੀ-ਛੇਤੀ ਕਰਦੇ ਤੂੰ ਹਾਂ ਮਿੱਠੀਏ
ho ChetI-ChetI karade tUM hAM miTThIe
Hurry up and give me your "yes," my sweet

ਨੀ ਤਾਂ ਦੇਣ ਦੇਣ ਨੂੰ ਤਾਂ ਹੋਰ ਵੀ ਨੇ ਕਾਲੀਆਂ
nI tAM deNa deNa nUM tAM hora vI ne kAlIAM
Otherwise, there are others dying to give me their heart
ਹੋ ਪਾਈਆਂ ਮਿੱਤਰਾਂ ਨੇ ਜੈਕਟਾਂ ਲਾਈਟਾਂ ਵਾਲੀਆਂ ਨੀ
ho pAIAM mittarAM ne jaikaTAM lAITAM vAlIAM nI
Oh, yours truly has donned these jackets with glowing lights
ਤੂੰ ਵੀ ਸਿੱਖ ਗਈ ਆਂ ਤੋਰਾਂ ਬਿੱਲੋ ਕੈਟਾਂ ਵਾਲੀਆਂ
tUM vI sikkha gaI AM torAM billo kaiTAM vAlIAM
And you’ve also mastered that feline-like grace [Billo: term of endearment]
ਹੋ ਪਾਈਆਂ ਮਿੱਤਰਾਂ ਨੇ ਜੈਕਟਾਂ ਲਾਈਟਾਂ ਵਾਲੀਆਂ ਨੀ
ho pAIAM mittarAM ne jaikaTAM lAITAM vAlIAM nI
Oh, yours truly has donned these jackets with glowing lights
ਤੂੰ ਵੀ ਸਿੱਖ ਗਈ ਆਂ ਤੋਰਾਂ ਬਿੱਲੋ ਕੈਟਾਂ ਵਾਲੀਆਂ
tUM vI sikkha gaI AM torAM billo kaiTAM vAlIAM
And you’ve also mastered that feline-like grace [Billo: term of endearment]
ਬੜਾ ਈਜ਼ੀ ਲੈਂਦੀ ਬੇਬੀ ਮਿੱਤਰਾਂ ਨੂੰ ਤੂੰ
ba.DA Ija਼I laiMdI bebI mittarAM nUM tUM
You take yours truly way too lightly, baby
ਜਿੰਨੇ ਦੀ ਤੇਰੀ ਗੱਡੀ ਓਨੇ ਦਾ ਮਿੱਤਰਾਂ ਦਾ ਸ਼ੂਅ
jiMne dI terI gaDDI one dA mittarAM dA sa਼Ua
The price of your car is the same as my shoes
ਬੇਬੀ ਮਿਲੀਅਨ 'ਚ ਵਿਊਜ਼ ਭਾਵੇਂ ਗਾਣਾ ਹੋਵੇ ਲੀਕ
bebI milIana 'cha viUja਼ bhAveM gANA hove lIka
Baby, the views hit millions even if the song gets leaked
ਲੋਕੀਂ ਕਹਿੰਦੇ ਫ਼ੈਸ਼ਨ ਆਈਕਨ ਸਵੈਗ ਆਨ ਫ਼ਲੀਕ
lokIM kahiMde pha਼aisa਼na AIkana savaiga Ana pha਼lIka
People call me a fashion icon with the swag on fleek
ਬਾਲੀਵੁੱਡ ਵਾਲਿਆਂ ਨੂੰ ਸਵੈਗ ਸਿਖਾ ਦੂੰ
bAlIvuDDa vAliAM nUM savaiga sikhA dUM
I’ll teach the Bollywood crowd what real swag is
ਬ੍ਰੈਂਡ ਜੋ ਪਹਿਨੂੰ ਉਸਕੀ ਸੇਲ ਬੜਾ ਦੂੰ
braiMDa jo pahinUM usakI sela ba.DA dUM
Whatever brand I wear, I'll send its sales through the roof
ਮੇਰੇ ਬਾਰੇ ਤੁਝੇ ਦੁਨੀਆ ਬਤਾਏਗੀ
mere bAre tujhe dunIA batAegI
The whole world will tell you about who I am
ਖੇਲਨਾ ਤੂ ਚਾਹਤੀ ਹੈ ਤੋ ਖੇਲ ਖਿਲਾ ਦੂੰ
khelanA tU chAhatI hai to khela khilA dUM
If you want to play games, I’ll show you how to play
ਹੋ ਤੇਰੀਆਂ ਫ਼ਰੈਂਡਾਂ ਗਈਆਂ ਜਾਣ ਜੱਟ ਨੂੰ
ho terIAM pha਼raiMDAM gaIAM jANa jaTTa nUM
Now all your friends have come to know this [Jatt]
ਨੀ ਉਹ ਵੀ ਪਿਆਰ ਨਾਲ ਕਹਿੰਦੀਆਂ ਤੂਫ਼ਾਨ ਜੱਟ ਨੂੰ
nI uha vI piAra nAla kahiMdIAM tUpha਼Ana jaTTa nUM
They even affectionately call this [Jatt] a "Storm"

ਹੋ ਸਵਾ ਪੰਜ ਫੁੱਟੀਆਂ ਬੰਦੂਕਾਂ ਮਿੱਠੀਏ
ho savA paMja phuTTIAM baMdUkAM miTThIe
Five-and-a-quarter foot long rifles, my sweet

ਲੰਮੇ ਲੋਟ ਮੈਂ ਵੀ ਸੀਟਾਂ ਥੱਲੇ ਪਾਲੀਆਂ
laMme loTa maiM vI sITAM thalle pAlIAM
I’ve tucked them away lengthwise under the seats
ਹੋ ਪਾਈਆਂ ਮਿੱਤਰਾਂ ਨੇ ਜੈਕਟਾਂ ਲਾਈਟਾਂ ਵਾਲੀਆਂ ਨੀ
ho pAIAM mittarAM ne jaikaTAM lAITAM vAlIAM nI
Oh, yours truly has donned these jackets with glowing lights
ਤੂੰ ਵੀ ਸਿੱਖ ਗਈ ਆਂ ਤੋਰਾਂ ਬਿੱਲੋ ਕੈਟਾਂ ਵਾਲੀਆਂ
tUM vI sikkha gaI AM torAM billo kaiTAM vAlIAM
And you’ve also mastered that feline-like grace [Billo: term of endearment]
ਹੋ ਪਾਈਆਂ ਮਿੱਤਰਾਂ ਨੇ ਜੈਕਟਾਂ ਲਾਈਟਾਂ ਵਾਲੀਆਂ ਨੀ
ho pAIAM mittarAM ne jaikaTAM lAITAM vAlIAM nI
Oh, yours truly has donned these jackets with glowing lights
ਤੂੰ ਵੀ ਸਿੱਖ ਗਈ ਆਂ ਤੋਰਾਂ ਬਿੱਲੋ ਕੈਟਾਂ ਵਾਲੀਆਂ
tUM vI sikkha gaI AM torAM billo kaiTAM vAlIAM
And you’ve also mastered that feline-like grace [Billo: term of endearment]

Share

More by Amrit Maan

View all songs →