Jatt Flex

by Amrit Maan

ਹੋ ਅੱਖਾਂ ਅੱਖਾਂ ਵਿਚ ਪਾ ਲੈ ਤੇ ਨਜ਼ਾਰਾ ਦੇਖ ਲੈ
ho akkhAM akkhAM vicha pA lai te naja਼ArA dekha lai
Lock your eyes with mine and witness the spectacle
ਗੱਭਰੂ ਦੀ ਅੱਖ ਦਾ ਅੰਗਾਰਾ ਦੇਖ ਲੈ
gabbharU dI akkha dA aMgArA dekha lai
See the fiery spark in this young man's gaze
ਟਾਵਰਾਂ ਤੋਂ ਉੱਚਾ ਨੀ ਚੁਬਾਰਾ ਦੇਖ ਲੈ
TAvarAM toM uchchA nI chubArA dekha lai
Look at my penthouse, standing taller than the towers
ਫੇਰ ਵੀ ਜੇ ਡਾਊਟ ਤਾਂ ਦੁਬਾਰਾ ਦੇਖ ਲੈ
phera vI je DAUTa tAM dubArA dekha lai
If you still have doubts, then take another look
ਟਿਕਾ ਕੇ ਲਾਟ ਲਾਉਣ ਦਾ ਵੈਰੀ ਖੜਕਾਉਣ ਦਾ ਤੇ ਪਰਚੇ ਛਡਾਉਣ ਦਾ ਨਜ਼ਾਰਾ ਆਉਂਦਾ ਜੱਟ ਨੂੰ
TikA ke lATa lAuNa dA vairI kha.DakAuNa dA te parache ChaDAuNa dA naja਼ArA AuMdA jaTTa nUM
Striking a match, clashing with rivals, and settling police cases—that’s the thrill [Jatt: a member of the land-owning agricultural community known for pride and lifestyle] seeks.
ਹੋ ਗੱਭਰੂ ਜਵਾਨ ਹੈ ਹੀਰਿਆਂ ਦੀ ਖ਼ਾਨ ਹੈ ਨਾਰਾਂ ਤੜਫਾਉਣ ਦਾ ਨਜ਼ਾਰਾ ਆਉਂਦਾ ਜੱਟ ਨੂੰ
ho gabbharU javAna hai hIriAM dI kha਼Ana hai nArAM ta.DaphAuNa dA naja਼ArA AuMdA jaTTa nUM
This youth is in his prime, a treasure trove of gems; making the ladies pine for him—that’s the thrill [Jatt] seeks.
ਹੋ ਸਿਰੇ ਦੀਆਂ ਆਦਤਾਂ ਨੇ ਦੇਖ ਜੱਟੀਏ
ho sire dIAM AdatAM ne dekha jaTTIe
Behold these elite habits of mine, [Jattiye: Female of the Jatt community]
ਨੱਕੋ-ਨੱਕ ਤਾਕਤਾਂ ਨੇ ਦੇਖ ਜੱਟੀਏ
nakko-nakka tAkatAM ne dekha jaTTIe
See the raw power overflowing within me, [Jattiye]
ਮੁੱਢ ਤੋਂ ਹੀ ਸ਼ੌਂਕ ਸਾਨੂੰ ਲੀੜੇ ਲੱਤੇ ਦਾ
muDDha toM hI sa਼auMka sAnUM lI.De latte dA
Since the very beginning, I've had a passion for fine threads
ਜੋਧਪੁਰੀ ਜੈਕਟਾਂ ਨੇ ਦੇਖ ਜੱਟੀਏ
jodhapurI jaikaTAM ne dekha jaTTIe
Look at these [Jodhpuri: a regal style of tailored ethnic jacket] jackets I sport, [Jattiye]
ਹੋ ਅੜਬਾਂ ਨੂੰ ਡਾਹੁਣ ਦਾ ਲੇਟ ਫੇਟ ਆਉਣ ਦਾ ਤੇ ਦੁਪਹਿਰੇ ਬਿੱਲੋ ਸੌਣ ਦਾ ਨਜ਼ਾਰਾ ਆਉਂਦਾ ਜੱਟ ਨੂੰ
ho a.DabAM nUM DAhuNa dA leTa pheTa AuNa dA te dupahire billo sauNa dA naja਼ArA AuMdA jaTTa nUM
Taming the stubborn, coming home late, and napping through the afternoon—that’s the thrill [Billo: a term of endearment for a beautiful girl, often implying light/hazel eyes] [Jatt] seeks.
ਹੋ ਗੱਭਰੂ ਜਵਾਨ ਹੈ ਹੀਰਿਆਂ ਦੀ ਖ਼ਾਨ ਹੈ ਨਾਰਾਂ ਤੜਫਾਉਣ ਦਾ ਨਜ਼ਾਰਾ ਆਉਂਦਾ ਜੱਟ ਨੂੰ
ho gabbharU javAna hai hIriAM dI kha਼Ana hai nArAM ta.DaphAuNa dA naja਼ArA AuMdA jaTTa nUM
This youth is in his prime, a treasure trove of gems; making the ladies pine for him—that’s the thrill [Jatt] seeks.
ਹੋ ਗੱਭਰੂ ਜਵਾਨ ਹੈ ਹੀਰਿਆਂ ਦੀ ਖ਼ਾਨ ਹੈ ਨਾਰਾਂ ਤੜਫਾਉਣ ਦਾ ਨਜ਼ਾਰਾ ਆਉਂਦਾ ਜੱਟ ਨੂੰ
ho gabbharU javAna hai hIriAM dI kha਼Ana hai nArAM ta.DaphAuNa dA naja਼ArA AuMdA jaTTa nUM
This youth is in his prime, a treasure trove of gems; making the ladies pine for him—that’s the thrill [Jatt] seeks.
ਹੋ ਛੇ ਫੁੱਟ ਦਾ ਸੌਂ ਰੱਬ ਦੀ ਗੱਭਰੂ ਏ ਬਾਹਲਾ
ho Che phuTTa dA sauM rabba dI gabbharU e bAhalA
I swear by God, this six-foot-tall lad is something truly special
ਨੀ ਜਿਪਸੀ ਤੇ ਜੱਟ ਚੱਲਿਆ
nI jipasI te jaTTa challiA
The [Jatt] is riding out in his Gypsy [Gypsy: a rugged off-road vehicle popular in Punjab]
ਹੋ ਜਿਪਸੀ ਤੇ ਜੱਟ ਚੱਲਿਆ ਨੀ ਧੂੜ ਉੱਡਦੀ ਐਨਕਾਂ ਲਾ ਲਾ
ho jipasI te jaTTa challiA nI dhU.Da uDDadI ainakAM lA lA
The [Jatt] is riding his Gypsy, kicking up dust; put your shades on
ਨੀ ਜਿਪਸੀ ਤੇ ਜੱਟ ਚੱਲਿਆ ਧੂੜ ਉੱਡਦੀ ਐਨਕਾਂ ਲਾ ਲਾ
nI jipasI te jaTTa challiA dhU.Da uDDadI ainakAM lA lA
The [Jatt] is riding his Gypsy, kicking up dust; put your shades on
ਮੱਥੇ ਤੇ ਤਿਊੜੀਆਂ ਪਛਾਣ ਜੱਟ ਦੀ
matthe te tiU.DIAM paChANa jaTTa dI
The frown on the forehead is the signature of a [Jatt]
ਮੇਰੀ ਕੈਟਰੀਨਾ ਹੈ ਰਕਾਨ ਜੱਟ ਦੀ
merI kaiTarInA hai rakAna jaTTa dI
My lady is as stunning as Katrina [Refers to Bollywood actress Katrina Kaif]
ਪਿੱਠ ਪਿੱਛੇ ਕਰੀ ਦੀ ਤਾਰੀਫ਼ ਗੱਡ ਕੇ
piTTha pichChe karI dI tArIpha਼ gaDDa ke
I believe in praising my brothers behind their backs with conviction
ਮਿੱਤਰਾਂ ਚ ਵੱਸਦੀ ਹੈ ਜਾਨ ਜੱਟ ਦੀ
mittarAM cha vassadI hai jAna jaTTa dI
The life of this [Jatt] resides within [Yaar: close friends/brothers; carries significant cultural weight regarding loyalty]
ਬੱਸ ਉਂਗਲ ਗੇੜੀ ਲਾਉਣ ਦਾ ਮੰਤਰੀ ਜਿਤਾਉਣ ਦਾ ਤੇ ਫੇਰ ਪੈੱਗ ਲਾਉਣ ਦਾ ਨਜ਼ਾਰਾ ਆਉਂਦਾ ਜੱਟ ਨੂੰ
bassa uMgala ge.DI lAuNa dA maMtarI jitAuNa dA te phera paigga lAuNa dA naja਼ArA AuMdA jaTTa nUM
Just swirling a finger to command, winning elections for ministers, and then sharing a drink—that’s the thrill [Jatt] seeks.
ਹੋ ਗੱਭਰੂ ਜਵਾਨ ਹੈ ਹੀਰਿਆਂ ਦੀ ਖ਼ਾਨ ਹੈ ਨਾਰਾਂ ਤੜਫਾਉਣ ਦਾ ਨਜ਼ਾਰਾ ਆਉਂਦਾ ਜੱਟ ਨੂੰ
ho gabbharU javAna hai hIriAM dI kha਼Ana hai nArAM ta.DaphAuNa dA naja਼ArA AuMdA jaTTa nUM
This youth is in his prime, a treasure trove of gems; making the ladies pine for him—that’s the thrill [Jatt] seeks.
ਹੋ ਗੱਭਰੂ ਜਵਾਨ ਹੈ ਹੀਰਿਆਂ ਦੀ ਖ਼ਾਨ ਹੈ ਨਾਰਾਂ ਤੜਫਾਉਣ ਦਾ ਨਜ਼ਾਰਾ ਆਉਂਦਾ ਜੱਟ ਨੂੰ
ho gabbharU javAna hai hIriAM dI kha਼Ana hai nArAM ta.DaphAuNa dA naja਼ArA AuMdA jaTTa nUM
This youth is in his prime, a treasure trove of gems; making the ladies pine for him—that’s the thrill [Jatt] seeks.
ਹੋ ਬੋਲਿਆ ਜ਼ੁਬਾਨ ਦਾ ਨੀ ਗੱਲ ਮੁੱਕ ਗਈ
ho boliA ja਼ubAna dA nI galla mukka gaI
I stand by my word, and that’s the end of it
ਰੱਬ ਬਾਕੀ ਜਾਣਦਾ ਨੀ ਗੱਲ ਮੁੱਕ ਗਈ
rabba bAkI jANadA nI galla mukka gaI
God knows the rest, and that’s the end of it
ਸੱਬਲ ਦੇ ਵਾਂਗੂ ਜਿਹੜਾ ਗੱਡਿਆ ਪਿਆ
sabbala de vAMgU jiha.DA gaDDiA piA
Firmly planted like an iron crowbar
ਗੀਤ ਕੁੜੇ ਮਾਨ ਦਾ ਨੀ ਗੱਲ ਮੁੱਕ ਗਈ
gIta ku.De mAna dA nI galla mukka gaI
Is this song by [Maan: Self-reference to the artist Amrit Maan], and that’s the end of it
ਹੋ ਸਿੰਘ ਫਸਾਉਣ ਦਾ ਮੋਟਰ 'ਤੇ ਗਾਉਣ ਦਾ ਤੇ ਹੱਥੀਂ ਪੈਲੀ ਵਾਹੁਣ ਦਾ ਨਜ਼ਾਰਾ ਆਉਂਦਾ ਜੱਟ ਨੂੰ
ho siMgha phasAuNa dA moTara 'te gAuNa dA te hatthIM pailI vAhuNa dA naja਼ArA AuMdA jaTTa nUM
Locking horns in a fight, singing at the motor-shed, and plowing the fields by hand—that’s the thrill [Jatt] seeks.
ਹੋ ਗੱਭਰੂ ਜਵਾਨ ਹੈ ਹੀਰਿਆਂ ਦੀ ਖ਼ਾਨ ਹੈ ਨਾਰਾਂ ਤੜਫਾਉਣ ਦਾ ਨਜ਼ਾਰਾ ਆਉਂਦਾ ਜੱਟ ਨੂੰ
ho gabbharU javAna hai hIriAM dI kha਼Ana hai nArAM ta.DaphAuNa dA naja਼ArA AuMdA jaTTa nUM
This youth is in his prime, a treasure trove of gems; making the ladies pine for him—that’s the thrill [Jatt] seeks.
ਹੋ ਗੱਭਰੂ ਜਵਾਨ ਹੈ ਹੀਰਿਆਂ ਦੀ ਖ਼ਾਨ ਹੈ ਨਾਰਾਂ ਤੜਫਾਉਣ ਦਾ ਨਜ਼ਾਰਾ ਆਉਂਦਾ ਜੱਟ ਨੂੰ
ho gabbharU javAna hai hIriAM dI kha਼Ana hai nArAM ta.DaphAuNa dA naja਼ArA AuMdA jaTTa nUM
This youth is in his prime, a treasure trove of gems; making the ladies pine for him—that’s the thrill [Jatt] seeks.

Share

More by Amrit Maan

View all songs →