JOURNEY

by Amrit Maanft Mxrci

ਮਹਿਫ਼ਲਾਂ 'ਚ ਬਹਿ ਕੇ ਗੱਪਾਂ ਮਾਰਦੇ ਨਹੀਂ
mahipha਼lAM 'cha bahi ke gappAM mArade nahIM
We don't sit in gatherings just to boast and lie
ਜਿੱਤਣੇ ਆਏ ਅਸੀਂ ਹਾਰਦੇ ਨਹੀਂ
jittaNe Ae asIM hArade nahIM
We’ve come here to conquer, not to fail or die
ਇੱਕ ਗੱਲ ਸਾਡੇ ਬਾਰੇ ਸੁਣੀ ਹੋਣੀ ਐ
ikka galla sADe bAre suNI hoNI ai
There’s one thing you must have heard about our breed
ਬੇਬੇ ਦਿਆਂ ਪੁੱਤ ਕਿਸੇ ਨਾਰ ਦੇ ਨਹੀਂ
bebe diAM putta kise nAra de nahIM
We are sons of our mothers [Bebe], not slaves to any woman’s greed
ਇੱਕ ਜ਼ਿੰਮੇਵਾਰੀ ਮੇਰੀ ਦੂਰ ਕਰ ਗਏ
ikka ja਼iMmevArI merI dUra kara gae
They actually did me a favor and cleared a path for me
ਲੋਕਾਂ ਨੂੰ ਵੀ ਆਪੇ ਮਜ਼ਬੂਰ ਕਰ ਗਏ
lokAM nUM vI Ape maja਼bUra kara gae
They forced the world to notice my destiny
ਮੇਰੇ ਬਾਰੇ ਨੈਗੇਟਿਵ ਬੋਲਦੇ ਸੀ ਜੋ
mere bAre naigeTiva bolade sI jo
Those who used to speak so negatively of my name
ਬੋਲ ਬੋਲ ਮੈਨੂੰ ਮਸ਼ਹੂਰ ਕਰ ਗਏ
bola bola mainUM masa਼hUra kara gae
Their constant chatter is what brought me to this fame
ਮਾੜੇ ਟਾਈਮ ਲਈ ਸਕੀਮ ਰੱਖੀ ਐ
mA.De TAIma laI sakIma rakkhI ai
I’ve kept a masterplan ready for the rainy days
ਲਾਬੀ ਵਿੱਚ ਮੈਂ ਤਾਂ ਕਰੀਮ ਰੱਖੀ ਐ
lAbI vichcha maiM tAM karIma rakkhI ai
In my lobby, I keep the elite [Cream of the crop] in every way
ਰੱਖਿਆ ਨਹੀਂ ਆਸ਼ਕੀ ਤੇ ਜ਼ੋਰ ਜੱਟ ਨੇ
rakkhiA nahIM Asa਼kI te ja਼ora jaTTa ne
This [Jatt: a member of the land-owning agricultural community known for pride and lifestyle] didn't waste his strength on chasing romance
ਰੱਖੀ ਹੈ ਤਾਂ ਜਿਮ ਦੀ ਰੁਟੀਨ ਰੱਖੀ ਹੈ
rakkhI hai tAM jima dI ruTIna rakkhI hai
I’ve kept my focus on the gym and my physical stance
ਹੱਕ ਦੀ ਮੈਂ ਖਾਵਾਂ ਚਾਹੇ ਥੋੜ੍ਹੀ ਹੀ ਹੋਵੇ
hakka dI maiM khAvAM chAhe tho.DhI hI hove
I’ll eat what I’ve earned rightfully, even if it’s a meager share
ਫੇਰ ਭਾਵੇਂ ਜ਼ਹਿਰ ਦੀ ਉਹ ਪੁੜੀ ਹੀ ਹੋਵੇ
phera bhAveM ja਼hira dI uha pu.DI hI hove
Even if it turns out to be a pouch of poison, I wouldn't care
ਐਂਡ ਤੱਕ ਕਰੂਗੀ ਪਿਆਰ ਮੇਰਾ ਜੋ
aiMDa takka karUgI piAra merA jo
The one who will love me truly until the very end
ਜਿੱਦਣ ਬੱਚਾ ਹੋਇਆ ਮੇਰੇ ਕੁੜੀ ਹੀ ਹੋਵੇ
jiddaNa bachchA hoiA mere ku.DI hI hove
I hope my first child is a girl [Kudi], a blessing heaven will send
ਸਿਰ ਉੱਤੇ ਹੱਥ ਸਦਾ ਰੱਖੀਂ ਮਾਲਕਾ
sira utte hattha sadA rakkhIM mAlakA
Always keep Your hand of blessing upon my head, O Lord
ਮਾੜੇ ਕੰਮਾਂ ਕੋਲੋਂ ਮੈਨੂੰ ਡੱਕੀਂ ਮਾਲਕਾ
mA.De kaMmAM koloM mainUM DakkIM mAlakA
Keep me away from evil deeds and the path abhorred
ਦੁਨੀਆ ਮੈਂ ਭਾਵੇਂ ਇਹ ਸਾਰੀ ਜਿੱਤ ਲਾਂ
dunIA maiM bhAveM iha sArI jitta lAM
Even if I conquer this entire world and its gold
ਮੈਨੂੰ ਮੇਰੇ ਬਾਪੂ ਕੋਲ ਰੱਖੀਂ ਮਾਲਕਾ
mainUM mere bApU kola rakkhIM mAlakA
Keep me close to my father’s [Baapu] side, within the fold
ਸਿਰ ਉੱਤੇ ਹੱਥ ਸਦਾ ਰੱਖੀਂ ਮਾਲਕਾ
sira utte hattha sadA rakkhIM mAlakA
Always keep Your hand of blessing upon my head, O Lord
ਮਾੜੇ ਕੰਮਾਂ ਕੋਲੋਂ ਮੈਨੂੰ ਡੱਕੀਂ ਮਾਲਕਾ
mA.De kaMmAM koloM mainUM DakkIM mAlakA
Keep me away from evil deeds and the path abhorred
ਦੁਨੀਆ ਮੈਂ ਭਾਵੇਂ ਇਹ ਸਾਰੀ ਜਿੱਤ ਲਾਂ
dunIA maiM bhAveM iha sArI jitta lAM
Even if I conquer this entire world and its gold
ਮੈਨੂੰ ਮੇਰੇ ਬਾਪੂ ਕੋਲ ਰੱਖੀਂ ਮਾਲਕਾ
mainUM mere bApU kola rakkhIM mAlakA
Keep me close to my father’s [Baapu] side, within the fold
ਗੱਲ ਤਾਂ ਕਮੈਂਟਾਂ 'ਚ ਕਹਿੰਦੇ ਸੌਂਗ ਐ ਮੁੰਡੇ ਦਾ
galla tAM kamaiMTAM 'cha kahiMde sauMga ai muMDe dA
They say in the comments, the boy’s song is a massive hit
ਸੁਣਿਆ ਗਰੁੱਪ ਸਟ੍ਰੌਂਗ ਮੁੰਡੇ ਦਾ
suNiA garuppa saTrauMga muMDe dA
I’ve heard the boy’s crew is strong and has plenty of grit
ਕਿੰਗ ਸਾਈਜ਼ ਜ਼ਿੰਦਗੀ ਜਿਊਣ ਵਾਲੇ ਆ
kiMga sAIja਼ ja਼iMdagI jiUNa vAle A
We are the ones who live life in a king-size style
ਬਿਜ਼ਨੈੱਸ ਸੈੱਟ ਲਾਈਫ ਲੌਂਗ ਮੁੰਡੇ ਦਾ
bija਼naissa saiTTa lAIpha lauMga muMDe dA
Business is set for a lifetime, mile after mile
ਰਹਿੰਦੀ ਹੈ ਖ਼ਬਰ ਸਾਨੂੰ ਬੰਨੇ ਚੰਨੇ ਦੀ
rahiMdI hai kha਼bara sAnUM baMne chaMne dI
We keep a watchful eye on every boundary and border
ਮਿਲੇ ਨਾ ਦਵਾਈ ਸਾਡੇ ਹੱਡ ਭੰਨੇ ਦੀ
mile nA davAI sADe haDDa bhaMne dI
There’s no cure for the bones we break to keep our order
ਗੱਭਰੂ ਦੀ ਇੱਦਾਂ ਆ ਚੜ੍ਹਾਈ ਨਖ਼ਰੋ
gabbharU dI iddAM A cha.DhAI nakha਼ro
The young man’s [Gabbru] rise to fame is so grand, O belle
ਫ਼ਿਲਮਾਂ 'ਚ ਜਿਵੇਂ ਸੀ ਰਾਜੇਸ਼ ਖੰਨੇ ਦੀ
pha਼ilamAM 'cha jiveM sI rAjesa਼ khaMne dI
Like Rajesh Khanna’s era in the films, a legendary spell
ਟੱਪਿਆ ਤਾਂ ਹਾਲੇ ਮੁੰਡਾ 30 ਨੀ ਲੱਗਦਾ
TappiA tAM hAle muMDA 30 nI laggadA
The lad hasn't even crossed thirty yet, it seems
ਉਹਦਾ ਜੀ ਜੀ ਕਹਿਣ ਵਾਲਿਆਂ 'ਚ ਜੀ ਨੀ ਲੱਗਦਾ
uhadA jI jI kahiNa vAliAM 'cha jI nI laggadA
He doesn't feel at home among those who flatter for their schemes
ਐਂਡ 'ਚ ਔਕਾਤ ਇੱਕੋ ਜਿਹੀ ਸਭ ਦੀ
aiMDa 'cha aukAta ikko jihI sabha dI
In the end, everyone’s status will be exactly the same
ਲੱਕੜਾਂ ਦਾ ਰੇਟ ਵੀ ਫ਼੍ਰੀ ਨੀ ਲੱਗਦਾ
lakka.DAM dA reTa vI pha਼rI nI laggadA
Even the price of the funeral wood isn't free in this game
ਅੱਲ੍ਹੜਾਂ ਦਾ ਚੈਨ ਅਸੀਂ ਖੋਹ ਲੈਂਦੇ ਆਂ
allha.DAM dA chaina asIM khoha laiMde AM
We end up stealing the peace of young maidens [Allhran]
ਵੈਰੀ ਨੂੰ ਵਿਚਾਰਾ ਨਾਲ ਮੋਹ ਲੈਂਦੇ ਆਂ
vairI nUM vichArA nAla moha laiMde AM
And we handle enemies with a mix of mercy and affection
ਇੱਕ ਰਾਜ਼ ਬਿੱਲੋ ਤੈਨੂੰ ਕੱਲੀ ਨੂੰ ਪਤਾ
ikka rAja਼ billo tainUM kallI nUM patA
There’s one secret that only you [Billo: a term of endearment for a beautiful girl] know
ਬੇਬੇ ਯਾਦ ਆਉਂਦੀ ਉਦੋਂ ਰੋ ਲੈਂਦੇ ਆਂ
bebe yAda AuMdI udoM ro laiMde AM
When I miss my mother [Bebe], my tears freely flow
ਜੱਪੇ ਵਾਲਿਆਂ ਦੇ ਪੱਲੇ ਡੰਡਾ ਹੀ ਹੋਊ
jappe vAliAM de palle DaMDA hI hoU
Those from Jappa [Self-reference to Amrit Maan's village/roots] will always hold the staff of power
ਬੋਲਦਾ ਜੋ ਮੰਦਾ ਉਹਦਾ ਮੰਦਾ ਹੀ ਹੋਊ
boladA jo maMdA uhadA maMdA hI hoU
Whoever speaks ill will face their own dark hour
ਰੱਬ ਨੇ ਅਮੀਰ ਨਾ ਗਰੀਬ ਦੇਖਣਾ
rabba ne amIra nA garIba dekhaNA
God doesn't distinguish between the rich or the poor man
ਚੰਗੇ ਦਾ ਅਖੀਰ ਵਿੱਚ ਚੰਗਾ ਹੀ ਹੋਊ
chaMge dA akhIra vichcha chaMgA hI hoU
The end will be good for those who did the best they can

Share

More by Amrit Maan

View all songs →