Kaala Ghoda
by Amrit Maanft DIVINE
ਸ਼ੌਂਕ ਪੁਰਾਣੇ ਰੱਖੇ ਬਿੱਲੋ ਦੇਸੀ ਜੱਟਾਂ ਨੇ
sa਼auMka purANe rakkhe billo desI jaTTAM ne
These [Jatt: a member of the land-owning agricultural community known for pride and lifestyle] have kept their old-school hobbies, [Billo: a term of endearment for a beautiful girl, often implying light/hazel eyes]
ਪੈਲੀ ਬੇਬੇ ਵਰਗੀ ਸਾਨੂੰ ਪਾਲਿਆ ਵੱਟਾਂ ਨੇ
pailI bebe varagI sAnUM pAliA vaTTAM ne
The land is like a mother to us, raised by the soil of these fields
ਮਰਜ਼ੀ ਨਾਲ ਸਰਪੰਚ ਜਿਤਾਉਂਦੇ ਘਰ ਦੇ ਬੰਦੇ ਚਾਲੀਆਂ
maraja਼I nAla sarapaMcha jitAuMde ghara de baMde chAlIAM
We elect the village head by our own will, forty men of my house are enough to decide
ਹੋ ਕਾਲਾ ਘੋੜਾ ਚਿੱਟੇ ਚੀਨੇ ਰਫ਼ਲਾਂ ਕਾਲੀਆਂ ਕਾਲੀਆਂ
ho kAlA gho.DA chiTTe chIne rapha਼lAM kAlIAM kAlIAM
I’ve got a black horse, white [Cheena: a breed of domestic pigeon prized in Punjab], and jet black rifles
ਗੰਨ ਦਾ ਬੇਬੀ ਮੰਗ ਲੈ ਬੇਬੀ ਛੱਡ ਕੰਨਾਂ ਦੀਆਂ ਵਾਲੀਆਂ
gaMna dA bebI maMga lai bebI ChaDDa kaMnAM dIAM vAlIAM
Ask for a gun, baby, forget about those gold earrings
ਕਾਲਾ ਘੋੜਾ ਚਿੱਟੇ ਚੀਨੇ ਰਫ਼ਲਾਂ ਕਾਲੀਆਂ ਕਾਲੀਆਂ
kAlA gho.DA chiTTe chIne rapha਼lAM kAlIAM kAlIAM

ਆਹ ਮਾਰ ਕੇ ਲਫ਼ੇੜਾ ਕਰੇ ਬੋਲਾ ਜੱਟੀਏ
Aha mAra ke lapha਼e.DA kare bolA jaTTIe
A single slap from him will make you go deaf, [Jattiye: Female of the Jatt community]
ਗੱਭਰੂ ਨੀ ਨਿਰਾ ਹੀ ਬਰੋਲਾ ਜੱਟੀਏ
gabbharU nI nirA hI barolA jaTTIe
This lad is nothing short of a whirlwind, [Jattiye: Female of the Jatt community]
ਕਣਕ ਬੰਨੇ ਜਿਹਾ ਰੰਗ ਛਾਏ ਪਾਏ ਆ
kaNaka baMne jihA raMga ChAe pAe A
A complexion like golden wheat, dressed in shades that dominate
ਹੀਰਿਆਂ ਤੋਂ ਮਹਿੰਗਾ ਹੋਇਆ ਕੋਲਾ ਜੱਟੀਏ
hIriAM toM mahiMgA hoiA kolA jaTTIe
Today, even coal has become more precious than diamonds, [Jattiye: Female of the Jatt community]
ਹਾਏ ਤੂੜੀ ਵਾਲੇ ਕੰਨੀ ਦੱਬੀਆਂ ਮਿੱਤਰਾਂ ਨੇ ਸੰਤਾਲੀਆਂ
hAe tU.DI vAle kaMnI dabbIAM mittarAM ne saMtAlIAM
[Mitran: yours truly/this friend] has hidden AK-47s in the haystack shed
ਕਾਲਾ ਘੋੜਾ ਚਿੱਟੇ ਚੀਨੇ ਰਫ਼ਲਾਂ ਕਾਲੀਆਂ ਕਾਲੀਆਂ
kAlA gho.DA chiTTe chIne rapha਼lAM kAlIAM kAlIAM
I’ve got a black horse, white [Cheena: a breed of domestic pigeon prized in Punjab], and jet black rifles
ਗੰਨ ਦਾ ਬੇਬੀ ਮੰਗ ਲੈ ਬੇਬੀ ਛੱਡ ਕੰਨਾਂ ਦੀਆਂ ਵਾਲੀਆਂ
gaMna dA bebI maMga lai bebI ChaDDa kaMnAM dIAM vAlIAM
Ask for a gun, baby, forget about those gold earrings
ਕਾਲਾ ਘੋੜਾ ਚਿੱਟੇ ਚੀਨੇ ਰਫ਼ਲਾਂ ਕਾਲੀਆਂ ਕਾਲੀਆਂ
kAlA gho.DA chiTTe chIne rapha਼lAM kAlIAM kAlIAM
I’ve got a black horse, white [Cheena: a breed of domestic pigeon prized in Punjab], and jet black rifles
ਗੰਨ ਦਾ ਬੇਬੀ ਮੰਗ ਲੈ ਬੇਬੀ ਛੱਡ ਕੰਨਾਂ ਦੀਆਂ ਵਾਲੀਆਂ
gaMna dA bebI maMga lai bebI ChaDDa kaMnAM dIAM vAlIAM
Ask for a gun, baby, forget about those gold earrings
ਹਾਏ ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੇ ਲਹਿੰਗੇ
hAe bArI barasI khaTTaNa giA sI khaTTa ke liAMde lahiMge
[Bari Barsi: opening line of a traditional Boliyan folk rhyme] I went to earn and brought back designer [Lehenga: traditional long skirt]
ਹੋ ਨੀ ਕਰਾਏ ਆਲੇ ਛੌਰ ਰਕਾਨੇ ਚਾਦਰਿਆਂ ਨਾਲ ਖਹਿੰਦੇ
ho nI karAe Ale Chaura rakAne chAdariAM nAla khahiMde
These amateur kids on rent are trying to rub shoulders with my traditional [Chadrra: a traditional long wrap worn by Punjabi men]
ਵੈਰੀਆਂ ਦਾ ਨਾਂ ਗੋਲੀ ਤੇ
vairIAM dA nAM golI te
The enemy's name is written on the bullet
ਮਰਨੇ ਦੀ ਥਾਂ ਗੋਲੀ ਤੇ
marane dI thAM golI te
The place of death is written on the bullet
ਮਿੱਤਰਾਂ ਦੀ ਜਾਨ ਗੋਲੀ ਤੇ
mittarAM dI jAna golI te
[Mitran: yours truly/this friend]'s life depends on the bullet
ਹੋਰ ਲਿਖਾਂ ਗੋਲੀ ਤੇ
hora likhAM golI te
I'll write more on the bullet
ਗੋਲੀ ਗੈਂਗ ਗੋਲੀ ਗੈਂਗ
golI gaiMga golI gaiMga
Goli Gang, Goli Gang
ਅਬ ਚੱਲ ਛੋਟੇ ਜ਼ਰਾ ਸਾਈਡ ਪੇ
aba challa ChoTe ja਼rA sAIDa pe
Now move aside, little man
ਆਧੇ ਸ਼ੂਟਰ ਮੇਰੇ ਲੈਫ਼ਟ ਔਰ 15 ਮੇਰੇ ਰਾਈਟ ਪੇ
Adhe sa਼UTara mere laipha਼Ta aura 15 mere rAITa pe
Half my shooters are on the left and 15 are on my right
25 ਤੇਰੀ ਲਾਈਫ਼ ਕਾਮ 25 ਹੈ
25 terI lAIpha਼ kAma 25 hai
Your life is short at 25, while my work at 25 is done
ਔਰ ਬੰਦੀ ਮੇਰੀ ਜੈਸੀ ਉਸਮੇਂ ਬਹੁਤ ਜ਼ਿਆਦਾ ਵਾਈਬ ਹੈ
aura baMdI merI jaisI usameM bahuta ja਼iAdA vAIba hai
And my girl has a vibe just like me
ਹੁੱਡ ਵਾਲਾ ਚਾਚਾ ਸਭ ਬਹੁਤ ਜ਼ਿਆਦਾ ਟਾਈਟ ਹੈ
huDDa vAlA chAchA sabha bahuta ja਼iAdA TAITa hai
The elders in the hood are all very strict
ਸ਼ੂ ਗੇਮ ਹੈ ਪਾਗਲ ਕਿਉਂਕਿ ਜੇਬ ਮੇਰਾ ਸਾਈਕ ਹੈ
sa਼U gema hai pAgala kiuMki jeba merA sAIka hai
My shoe game is crazy because my pocket is psycho
ਜ਼ਿੰਦਗੀ ਹੈ ਰੋਡ ਔਰ ਹਮ ਸਭ ਕਰਤੇ ਰਾਈਡ ਹੈਂ
ja਼iMdagI hai roDa aura hama sabha karate rAIDa haiM
Life is a road and we are all riding
ਦੋ ਐਲਬਮ ਦੋ ਰੋਲੀ ਦੋ ਗਾੜੀ
do ailabama do rolI do gA.DI
Two albums, two Rollies, two cars
ਔਰ ਫੂਕਤੇ ਹਮ ਕਾਲਾ ਸੋਨਾ ਬੌਬ ਮਾਰਲੀ
aura phUkate hama kAlA sonA bauba mAralI
And we smoke that "black gold" like Bob Marley
ਮੁਹੰਮਦ ਰਫ਼ੀ ਗਾੜੀ ਸਲੋ ਲਾਲ ਬੱਤੀ
muhaMmada rapha਼I gA.DI salo lAla battI
Listening to Mohammad Rafi, driving slow, red light
ਮਤਲਬ ਆਂਖੇਂ ਮੇਰੀ ਲਾਲ ਹੈਂ
matalaba AMkheM merI lAla haiM
Meaning my eyes are bloodshot red
ਸ਼ਰਾਬ ਨਹੀਂ ਛੋਟੇ ਯੇ ਤੋ ਸ਼ੀਲਾ ਕਾ ਕਮਾਲ ਹੈ
sa਼rAba nahIM ChoTe ye to sa਼IlA kA kamAla hai
It’s not alcohol, kid, this is the magic of the "Sheela" [slang for high-quality hashish]
ਪੈਸਾ ਮੇਰਾ ਸੇਫ਼ ਮੇਂ ਔਰ ਜੀਤਾ ਮੈਂ ਨਵਾਬ ਹੈਂ
paisA merA sepha਼ meM aura jItA maiM navAba haiM
My money is in the safe and I live like a [Nawab: a noble title/kingly lifestyle]
ਰੈਂਕ ਮੇਰਾ ਈਗੋ ਛੋਟੇ ਸਬ ਅਪਨੇ ਬਾਦ ਹੈਂ
raiMka merA Igo ChoTe saba apane bAda haiM
My rank is my ego, kid, everyone comes after me
ਮਿਰਚੀ ਹਮ ਲਾਤੇ ਔਰ ਯੇ ਰੈਪਰ ਸਬ ਮਿੱਠਾਸ
mirachI hama lAte aura ye raipara saba miTThAsa
I bring the spice while these other rappers are all sweetness
ਹਾਂ ਨੰਬਰ ਵਨ ਤੇਰਾ ਭਾਈ
hAM naMbara vana terA bhAI
Yes, your brother is number one
ਜਬ ਭੀ ਹਮੇਂ ਦੇਖੇ ਸੀਧਾ ਰਨ ਮੇਰਾ ਭਾਈ
jaba bhI hameM dekhe sIdhA rana merA bhAI
Whenever they see us, they just run, brother
ਮੈਂ ਲਾਇਕ ਅ ਨੰਬਰ ਵਨ ਤੇਰਾ ਭਾਈ
maiM lAika a naMbara vana terA bhAI
I'm like the number one, your brother
ਜਬ ਭੀ ਹਮੇਂ ਦੇਖੇ ਸੀਧਾ ਰਨ ਮੇਰਾ ਭਾਈ
jaba bhI hameM dekhe sIdhA rana merA bhAI
Whenever they see us, they just run, brother
ਹੋ ਤਿੱਖਾਂ ਨੇ ਰੂਹਾਂ ਕਾਲੇ ਕੋਟ ਮਿੱਠੀਏ
ho tikkhAM ne rUhAM kAle koTa miTThIe
The souls are sharp, dressed in black coats, sweetheart
ਗੀਤਕਾਰੀ ਕੰਨੀ ਪਾਇਆ ਲੋਟ ਮਿੱਠੀਏ
gItakArI kaMnI pAiA loTa miTThIe
I've made a fortune through my songwriting, sweetheart
ਬੈਠੇ ਓਰਲੈਂਡੋ ਜੱਟ ਬੀਚ ਹਾਊਸ 'ਚ
baiThe oralaiMDo jaTTa bIcha hAUsa 'cha
The [Jatt: a member of the land-owning agricultural community known for pride and lifestyle] is sitting in an Orlando beach house
ਵਾਰਦਾਤ ਕਰਕੇ ਮਲੋਟ ਮਿੱਠੀਏ
vAradAta karake maloTa miTThIe
After pulling off a [Vaka: historic feat/notorious event] back in Malot, sweetheart
ਹਾਏ ਜ਼ਿੱਦੀ ਸਾਡੇ ਵਾਂਗ ਬੰਦੂਕਾਂ ਕਿੱਥੇ ਟਲਦੀਆਂ ਟਾਲੀਆਂ
hAe ja਼iddI sADe vAMga baMdUkAM kitthe TaladIAM TAlIAM
These guns are as stubborn as I am, they won't be talked down
ਕਾਲਾ ਘੋੜਾ ਚਿੱਟੇ ਚੀਨੇ ਰਫ਼ਲਾਂ ਕਾਲੀਆਂ ਕਾਲੀਆਂ
kAlA gho.DA chiTTe chIne rapha਼lAM kAlIAM kAlIAM
I’ve got a black horse, white [Cheena: a breed of domestic pigeon prized in Punjab], and jet black rifles
ਗੰਨ ਦਾ ਬੇਬੀ ਮੰਗ ਲੈ ਬੇਬੀ ਛੱਡ ਕੰਨਾਂ ਦੀਆਂ ਵਾਲੀਆਂ
gaMna dA bebI maMga lai bebI ChaDDa kaMnAM dIAM vAlIAM
Ask for a gun, baby, forget about those gold earrings
ਕਾਲਾ ਘੋੜਾ ਚਿੱਟੇ ਚੀਨੇ ਰਫ਼ਲਾਂ ਕਾਲੀਆਂ ਕਾਲੀਆਂ
kAlA gho.DA chiTTe chIne rapha਼lAM kAlIAM kAlIAM
I’ve got a black horse, white [Cheena: a breed of domestic pigeon prized in Punjab], and jet black rifles
ਗੰਨ ਦਾ ਬੇਬੀ ਮੰਗ ਲੈ ਬੇਬੀ ਛੱਡ ਕੰਨਾਂ ਦੀਆਂ ਵਾਲੀਆਂ
gaMna dA bebI maMga lai bebI ChaDDa kaMnAM dIAM vAlIAM
Ask for a gun, baby, forget about those gold earrings
[[ completed ]]