Khadge Ta Khadge - From "Dakuaan Da Munda 3"
by Amrit Maanft Desi Crew
ਹੋ ਅੱਖ ਅੱਖਾਂ ਵਿਚ ਪਾ ਲਾ ਤੇ ਨਜ਼ਾਰਾ ਦੇਖ ਲਾ
ho akkha akkhAM vicha pA lA te naja਼ArA dekha lA
Look into my eyes and witness the spectacle
ਗੱਭਰੂ ਦੀ ਅੱਖ ਦਾ ਅੰਗਾਰਾ ਦੇਖ ਲਾ
gabbharU dI akkha dA aMgArA dekha lA
See the fiery spark in this young man's gaze
ਟਾਵਰਾਂ ਤੋਂ ਉੱਚਾ ਨੀ ਚੁਬਾਰਾ ਦੇਖ ਲਾ
TAvarAM toM uchchA nI chubArA dekha lA
Look at my rooftop suite [Chubara: an elite room on the upper floor], towering higher than the signal towers
ਫੇਰ ਵੀ ਜੇ ਡਾਊਟ ਤਾਂ ਦੁਬਾਰਾ ਦੇਖ ਲਾ
phera vI je DAUTa tAM dubArA dekha lA
If you still have a doubt, then take another look
ਟਿਕਾ ਕੇ ਲੜ ਲਾਉਣ ਦਾ ਵੈਰੀ ਖੜਕਾਉਣ ਦਾ ਤੇ ਪਰਚੇ ਛਡਾਉਣ ਦਾ ਨਜ਼ਾਰਾ ਆਉਂਦਾ ਜੱਟ ਨੂੰ
TikA ke la.Da lAuNa dA vairI kha.DakAuNa dA te parache ChaDAuNa dA naja਼ArA AuMdA jaTTa nUM
Perfectly setting my turban's fold, thrashing my enemies, and settling police cases—these are the thrills that delight the [Jatt: a member of the land-owning agricultural community known for pride and lifestyle]
ਹੋ ਗੱਭਰੂ ਜਵਾਨ ਐ ਹੀਰਿਆਂ ਦੀ ਖ਼ਾਨ ਐ ਨਾਰਾਂ ਤੜਫ਼ਾਉਣ ਦਾ ਨਜ਼ਾਰਾ ਆਉਂਦਾ ਜੱਟ ਨੂੰ
ho gabbharU javAna ai hIriAM dI kha਼Ana ai nArAM ta.Dapha਼AuNa dA naja਼ArA AuMdA jaTTa nUM
This young man is in his prime, a literal mine of diamonds; making the ladies pine for him is the thrill that delights the [Jatt]

ਹੋ ਸਿਰੇ ਦੀਆਂ ਆਦਤਾਂ ਨੇ ਦੇਖ ਜੱਟੀਏ
ho sire dIAM AdatAM ne dekha jaTTIe
Behold these elite habits of mine, look [Jattiye: Female of the Jatt community]
ਨੱਕੋ-ਨੱਕ ਪਾਕੇਟਾਂ ਨੇ ਦੇਖ ਜੱਟੀਏ
nakko-nakka pAkeTAM ne dekha jaTTIe
See my pockets, they are overflowing to the brim, look [Jattiye]
ਮੁੱਢ ਤੋਂ ਹੀ ਸ਼ੌਕ ਸਾਨੂੰ ਲੀੜੇ-ਲੱਤੇ ਦਾ
muDDha toM hI sa਼auka sAnUM lI.De-latte dA
From the very beginning, I’ve had a passion for fine clothing
ਜੋਧਪੁਰੀ ਜੈਕਟਾਂ ਨੇ ਦੇਖ ਜੱਟੀਏ
jodhapurI jaikaTAM ne dekha jaTTIe
Behold these Jodhpuri jackets I wear, look [Jattiye]
ਹੋ ਸੁੱਤੇ ਦੇ ਨੀ ਲਾਉਣ ਦਾ ਲੇਟ ਫੇਟ ਆਉਣ ਦਾ ਤੇ ਪਹਿਰੇ ਬਿੱਲੋ ਸੌਣ ਦਾ ਨਜ਼ਾਰਾ ਆਉਂਦਾ ਜੱਟ ਨੂੰ
ho sutte de nI lAuNa dA leTa pheTa AuNa dA te pahire billo sauNa dA naja਼ArA AuMdA jaTTa nUM
Sleeping in late, arriving whenever I please, and standing guard while the world sleeps—these are the thrills that delight the [Jatt]
ਹੋ ਗੱਭਰੂ ਜਵਾਨ ਐ ਹੀਰਿਆਂ ਦੀ ਖ਼ਾਨ ਐ ਨਾਰਾਂ ਤੜਫ਼ਾਉਣ ਦਾ ਨਜ਼ਾਰਾ ਆਉਂਦਾ ਜੱਟ ਨੂੰ
ho gabbharU javAna ai hIriAM dI kha਼Ana ai nArAM ta.Dapha਼AuNa dA naja਼ArA AuMdA jaTTa nUM
This young man is in his prime, a literal mine of diamonds; making the ladies pine for him is the thrill that delights the [Jatt]
ਹੋ ਗੱਭਰੂ ਜਵਾਨ ਐ ਹੀਰਿਆਂ ਦੀ ਖ਼ਾਨ ਐ ਨਾਰਾਂ ਤੜਫ਼ਾਉਣ ਦਾ ਨਜ਼ਾਰਾ ਆਉਂਦਾ ਜੱਟ ਨੂੰ
ho gabbharU javAna ai hIriAM dI kha਼Ana ai nArAM ta.Dapha਼AuNa dA naja਼ArA AuMdA jaTTa nUM
This young man is in his prime, a literal mine of diamonds; making the ladies pine for him is the thrill that delights the [Jatt]
ਹੋ ਗੱਭਰੂ ਛੇ ਫੁੱਟ ਦਾ
ho gabbharU Che phuTTa dA
This young man stands six feet tall
ਹੋ ਗੱਭਰੂ ਛੇ ਫੁੱਟ ਦਾ ਸਹੁੰ ਰੱਬ ਦੀ ਕਮਾਲ ਐ ਬਾਹਲਾ ਨੀ ਜਿਪਸੀ ਤੇ ਜੱਟ ਚੱਲਿਆ
ho gabbharU Che phuTTa dA sahuM rabba dI kamAla ai bAhalA nI jipasI te jaTTa challiA
This young man stands six feet tall, by God he is magnificent; look, the [Jatt] sets off in his Gypsy [Off-road vehicle]
ਓ ਜਿਪਸੀ ਤੇ ਜੱਟ ਚੱਲਿਆ ਨੀ ਧੂੜ ਉੱਡਦੀ ਐ ਐਨਕਾਂ ਲਾ ਲਾ ਜੀ
o jipasI te jaTTa challiA nI dhU.Da uDDadI ai ainakAM lA lA jI
Oh, the [Jatt] roars off in his Gypsy, leaving a trail of dust, so put on your sunglasses
ਜਿਪਸੀ ਤੇ ਜੱਟ ਚੱਲਿਆ ਧੂੜ ਉੱਡਦੀ ਐ ਐਨਕਾਂ ਲਾ ਲਾ
jipasI te jaTTa challiA dhU.Da uDDadI ai ainakAM lA lA
The [Jatt] roars off in his Gypsy, leaving a trail of dust, so put on your sunglasses
ਮੱਥੇ ਤੇ ਤਿਉੜੀਆਂ ਪਛਾਣ ਜੱਟ ਦੀ
matthe te tiu.DIAM paChANa jaTTa dI
The scowl on his forehead is the trademark of the [Jatt]
ਮੇਰੀ ਕੈਟਰੀਨਾ ਐ ਰਕਾਨ ਜੱਟ ਦੀ
merI kaiTarInA ai rakAna jaTTa dI
My lady is as stunning as Katrina [Reference to Bollywood actress Katrina Kaif]
ਪਿੱਠ ਪਿੱਛੇ ਕਰੀਦੀ ਤਾਰੀਫ਼ ਗੱਡ ਕੇ
piTTha pichChe karIdI tArIpha਼ gaDDa ke
I voice my praises for my brothers firmly behind their backs
ਮਿੱਤਰਾਂ 'ਚ ਵੱਸਦੀ ਐ ਜਾਨ ਜੱਟ ਦੀ
mittarAM 'cha vassadI ai jAna jaTTa dI
The life of the [Jatt] resides within his [Yaar: close friends/brothers; carries significant cultural weight regarding loyalty]
ਬੱਸ ਮਾੜਾ ਗੇੜਾ ਲਾਉਣ ਦਾ ਮੰਤਰੀ ਜਿਤਾਉਣ ਦਾ ਤੇ ਫੇਰ ਪੈੱਗ ਲਾਉਣ ਦਾ ਨਜ਼ਾਰਾ ਆਉਂਦਾ ਜੱਟ ਨੂੰ
bassa mA.DA ge.DA lAuNa dA maMtarI jitAuNa dA te phera paigga lAuNa dA naja਼ArA AuMdA jaTTa nUM
Cruising through the streets, ensuring a Minister’s victory, and then downing a drink—these are the thrills that delight the [Jatt]
ਹੋ ਗੱਭਰੂ ਜਵਾਨ ਐ ਹੀਰਿਆਂ ਦੀ ਖ਼ਾਨ ਐ ਨਾਰਾਂ ਤੜਫ਼ਾਉਣ ਦਾ ਨਜ਼ਾਰਾ ਆਉਂਦਾ ਜੱਟ ਨੂੰ
ho gabbharU javAna ai hIriAM dI kha਼Ana ai nArAM ta.Dapha਼AuNa dA naja਼ArA AuMdA jaTTa nUM
This young man is in his prime, a literal mine of diamonds; making the ladies pine for him is the thrill that delights the [Jatt]
ਹੋ ਗੱਭਰੂ ਜਵਾਨ ਐ ਹੀਰਿਆਂ ਦੀ ਖ਼ਾਨ ਐ ਨਾਰਾਂ ਤੜਫ਼ਾਉਣ ਦਾ ਨਜ਼ਾਰਾ ਆਉਂਦਾ ਜੱਟ ਨੂੰ
ho gabbharU javAna ai hIriAM dI kha਼Ana ai nArAM ta.Dapha਼AuNa dA naja਼ArA AuMdA jaTTa nUM
This young man is in his prime, a literal mine of diamonds; making the ladies pine for him is the thrill that delights the [Jatt]
ਹੋ ਬੋਲਿਆ ਜ਼ਬਾਨ ਦਾ ਨੀ ਗੱਲ ਮੁੱਕ ਗਈ
ho boliA ja਼bAna dA nI galla mukka gaI
I am a man of my word, and that’s the final word
ਰੱਬ ਬਾਕੀ ਜਾਣਦਾ ਨੀ ਗੱਲ ਮੁੱਕ ਗਈ
rabba bAkI jANadA nI galla mukka gaI
God knows the rest, and that’s the final word
ਸੱਪਲ ਦੇ ਵਾਂਗੂੰ ਜਿਹੜਾ ਗੱਡਿਆ ਪਿਆ
sappala de vAMgUM jiha.DA gaDDiA piA
Firmly planted and unyielding like a [Sappl: a heavy iron tool or metaphor for something unshakeable]
ਗੀਤ ਕੁੜੇ ਮਾਣ ਦਾ ਨੀ ਗੱਲ ਮੁੱਕ ਗਈ
gIta ku.De mANa dA nI galla mukka gaI
This is a song by [Maan: Self-reference to the artist Amrit Maan], and that’s the final word
ਸਿੰਗ ਜੇ ਫਸਾਉਣ ਦਾ ਮੋਟਰ ਤੇ ਗਾਉਣ ਦਾ ਤੇ ਹੱਥੀਂ ਪੈਲ਼ੀ ਵਾਉਣ ਦਾ ਨਜ਼ਾਰਾ ਆਉਂਦਾ ਜੱਟ ਨੂੰ
siMga je phasAuNa dA moTara te gAuNa dA te hatthIM paila਼I vAuNa dA naja਼ArA AuMdA jaTTa nUM
Locking horns in a challenge, singing at the tube-well, and plowing the fields with my own hands—these are the thrills that delight the [Jatt]