Logo Muchh De
by Amrit Maanft Mannat Noor, Ravi Raj
ਹਵਾ ਆਉਣ ਦੇ ਤੂੰ ਜੱਟਾ ਮੁੱਛ ਮੋੜ ਨਾ
havA AuNa de tUM jaTTA muchCha mo.Da nA
Keep some distance, [Jatt: a member of the land-owning agricultural community known for pride and lifestyle], and don't twirl your mustache so proudly
ਬੇਗੀ ਪਾਉਣ ਦੇ ਨਾ ਦੁੱਕੀਆਂ ਨੂੰ ਜੋੜ ਨਾ
begI pAuNa de nA dukkIAM nUM jo.Da nA
Let me play my Queen, don't try to trump me with your petty deuces
ਜਿਹੜੇ ਬਣਦੇ ਸੀ ਡੈੱਡ ਸੋਹਣੇ ਮੱਖਣਾ
jiha.De baNade sI DaiDDa sohaNe makkhaNA
Those who used to act so "deadly" and cool, my sweet honey
ਮੇਰੇ ਬੈਠਣੇ ਨੂੰ ਬਾਰ-ਬਾਰ ਚੇਅਰ ਪੁੱਛਦੇ
mere baiThaNe nUM bAra-bAra cheara puchChade
Now repeatedly offer me a chair just to sit near them
ਲਏ ਡੇਢ ਸੌ ਦੇ ਤਿੰਨ ਜਿਉਣ ਜੋਗਿਆ
lae DeDha sau de tiMna jiuNa jogiA
I bought three for a hundred and fifty, my long-lived beloved
ਮੁੱਲ ਵਿਕਦੇ ਬਾਜ਼ਾਰੀਂ ਲੋਗੋ ਤੇਰੀ ਮੁੱਛ ਦੇ
mulla vikade bAja਼ArIM logo terI muchCha de
Logos of your mustache are being sold cheap in the markets

ਲੋਗੋ ਬਣਦੇ ਆ ਸਦਾ ਹੀ ਬ੍ਰੈਂਡ ਦੇ
logo baNade A sadA hI braiMDa de
Logos are always created for the prestigious brands
ਬਸ ਛੇੜਨ ਨਾ ਕੰਨ ਹੁਣ ਟ੍ਰੈਂਡ ਦੇ
basa Che.Dana nA kaMna huNa TraiMDa de
The ears of the "trend" are finally being tickled now

ਮੈਂ ਨੀ ਆਖਦਾ ਰਕਾਨੇ ਲੋਕੀਂ ਆਖਦੇ
maiM nI AkhadA rakAne lokIM Akhade
It’s not just me saying this, [Kudi: girl/maiden] [Ni/Nee: a gender-specific vocative used to address a woman directly], the whole world says it
ਪੂਰਾ ਚਰਚਾ ਫਿਰ ਮਿੱਤਰਾਂ ਦੀ ਠੁੱਕ ਦਾ
pUrA charachA phira mittarAM dI Thukka dA
There is a massive buzz about [Mitran: yours truly] and my stately pride
ਇੰਨੇ ਵੀ ਨੀ ਨੋਟ ਹੋਣੇ ਬੱਲੀਏ
iMne vI nI noTa hoNe ballIe
There aren't enough currency notes in existence, my [Billiye: a term of endearment for a beautiful girl, often implying light/hazel eyes]
ਜਿਹੜਾ ਵਾਲ ਵੀ ਖਰੀਦ ਲੈਣ ਜੱਟਾਂ ਦੀ ਮੁੱਛ ਦਾ
jiha.DA vAla vI kharIda laiNa jaTTAM dI muchCha dA
That could ever buy even a single hair from a [Jatt: agricultural community]'s mustache
ਇੰਨੇ ਵੀ ਨੀ ਨੋਟ ਹੋਣੇ ਬੱਲੀਏ
iMne vI nI noTa hoNe ballIe
There aren't enough currency notes in existence, my [Billiye: term for a beautiful girl]

ਮੁੱਢ ਤੋਂ ਹੀ ਰੱਖੀ ਨਾ ਕੋਈ ਮਾਪਿਆਂ ਨੇ ਥੋੜ੍ਹ ਅਸੀਂ ਸੋਨੇ ਵਾਲੇ ਲਾਣੇ ਤੋਂ ਪਛਾਣ ਹੁੰਨੇ ਆਂ
muDDha toM hI rakkhI nA koI mApiAM ne tho.Dha asIM sone vAle lANe toM paChANa huMne AM
Since the beginning, my parents never let me want for anything; we are recognized as a golden lineage
ਛੱਬੀ ਕਿੱਲਿਆਂ 'ਚ ਫੋਰਡ ਮਾਰਦਾ ਫੁਕਾਰੇ ਸੋਨਾ ਕੱਢਦੇ ਆਂ ਮਿੱਟੀ ਚੋਂ ਕਿਸਾਨ ਹੁੰਨੇ ਆਂ
ChabbI killiAM 'cha phoraDa mAradA phukAre sonA kaDDhade AM miTTI choM kisAna huMne AM
In my twenty-six [Killa: a unit of land measurement, approx. 1 acre], the Ford tractor roars; we are farmers who extract gold from the soil
ਓ ਮੁੱਢ ਤੋਂ ਹੀ ਰੱਖੀ ਨਾ ਕੋਈ ਮਾਪਿਆਂ ਨੇ ਥੋੜ੍ਹ ਅਸੀਂ ਸੋਨੇ ਵਾਲੇ ਲਾਣੇ ਤੋਂ ਪਛਾਣ ਹੁੰਨੇ ਆਂ
o muDDha toM hI rakkhI nA koI mApiAM ne tho.Dha asIM sone vAle lANe toM paChANa huMne AM
Oh, since the beginning, my parents never let me want for anything; we are recognized as a golden lineage
ਛੱਬੀ ਕਿੱਲਿਆਂ 'ਚ ਫੋਰਡ ਮਾਰਦਾ ਫੁਕਾਰੇ ਸੋਨਾ ਕੱਢਦੇ ਆਂ ਮਿੱਟੀ ਚੋਂ ਕਿਸਾਨ ਹੁੰਨੇ ਆਂ
ChabbI killiAM 'cha phoraDa mAradA phukAre sonA kaDDhade AM miTTI choM kisAna huMne AM
In my twenty-six [Killa: a unit of land measurement, approx. 1 acre], the Ford tractor roars; we are farmers who extract gold from the soil
ਇੰਨਾ ਈਜ਼ੀ ਨਾ ਤੂੰ ਲੈਜੀਂ ਸੁਣ ਸੋਹਣਿਆ
iMnA Ija਼I nA tUM laijIM suNa sohaNiA
Don't take me so lightly, listen my handsome one
ਕੋਈ ਕਰਮਾਂ ਵਾਲਾ ਹੀ ਲਾਊਗਾ ਨੱਥ ਗੁੱਟ ਤੇ
koI karamAM vAlA hI lAUgA nattha guTTa te
Only a truly blessed soul will get to tie the wedding-thread on my wrist
ਲਏ ਡੇਢ ਸੌ ਦੇ ਤਿੰਨ ਜਿਉਣ ਜੋਗਿਆ
lae DeDha sau de tiMna jiuNa jogiA
I bought three for a hundred and fifty, my long-lived beloved
ਮੁੱਲ ਵਿਕਦੇ ਬਾਜ਼ਾਰੀਂ ਲੋਗੋ ਤੇਰੀ ਮੁੱਛ ਦੇ
mulla vikade bAja਼ArIM logo terI muchCha de
Logos of your mustache are being sold cheap in the markets
ਲਏ ਡੇਢ ਸੌ ਦੇ ਤਿੰਨ ਜਿਉਣ ਜੋਗਿਆ
lae DeDha sau de tiMna jiuNa jogiA
I bought three for a hundred and fifty, my long-lived beloved
ਮੁੱਲ ਵਿਕਦੇ ਬਾਜ਼ਾਰੀਂ ਲੋਗੋ ਤੇਰੀ ਮੁੱਛ ਦੇ
mulla vikade bAja਼ArIM logo terI muchCha de
Logos of your mustache are being sold cheap in the markets
ਨਾਲ ਬੌਡੀਗਾਰਡ ਚਾਰ ਤੇ ਵਿਦੇਸ਼ੀ ਕਾਲੀ ਕਾਰ ਮੇਰੀ ਟੌਹਰ ਦਾ ਨਮੂਨਾ ਜੱਟਾ ਆ ਕੇ ਵੇਖ ਲੈ
nAla bauDIgAraDa chAra te videsa਼I kAlI kAra merI Tauhara dA namUnA jaTTA A ke vekha lai
With four bodyguards and an imported black car, come see a glimpse of my [Taur: elite style/stature], [Jatt: agricultural community]
ਓ ਥੱਲੇ ਚੋਟੀ ਦੀਆਂ ਰੇਂਜਾਂ ਤੂੰ ਵੀ ਲੈ ਕੇ ਆਵੀਂ ਕਾਰ ਵਹਿਮ ਕੱਢ ਲਈ ਬਰਾਬਰ ਵਧਾ ਕੇ ਵੇਖ ਲਈ
o thalle choTI dIAM reMjAM tUM vI lai ke AvIM kAra vahima kaDDha laI barAbara vadhA ke vekha laI
Oh, I roll in top-tier Range Rovers; you should bring your car too and race me side-by-side to clear your delusions

ਇਕੱਠਾ ਕਰਕੇ ਜੇ ਜੱਟਾ ਕਿਤੇ ਫੂਕਦਾ
ikaTThA karake je jaTTA kite phUkadA
Even if [Mitran: yours truly] were to gather all his wealth and burn it
ਤਾਂ ਵੀ ਜੁੱਗਾਂ ਤੱਕ ਨਾ ਰੁਪੌੜਾ ਮੁੱਕਦਾ
tAM vI juggAM takka nA rupau.DA mukkadA
Even then, this mountain of riches wouldn't diminish for ages