Logo Muchh De (From "Laung Laachi")

by Amrit Maanft Mannat Noor, Raviraj

ਹਵਾ ਆਉਣ ਦੇ ਤੂੰ ਜੱਟਾ ਮੁੱਛ ਮੋੜ ਨਾ
havA AuNa de tUM jaTTA muchCha mo.Da nA
Let the breeze flow, don't just twirl your mustache, [Jatt: member of the land-owning agricultural community known for pride and lifestyle]
ਬੇਗੀ ਪਾਨ ਦੀ ਨਾ ਦੁੱਕੀਆਂ ਨੂੰ ਜੋੜ ਨਾ
begI pAna dI nA dukkIAM nUM jo.Da nA
The Queen of Spades shouldn't be paired with mere deuces
ਜਿਹੜੇ ਬਣਦੇ ਸੀ ਡੈੱਡ ਸੁਣ ਮੱਖਣਾ
jiha.De baNade sI DaiDDa suNa makkhaNA
Those who acted dead-serious, listen honey
ਮੇਰੇ ਬੈਠਣੇ ਨੂੰ ਬਾਰ-ਬਾਰ ਚੇਅਰ ਪੁੱਛਦੇ
mere baiThaNe nUM bAra-bAra cheara puchChade
Are repeatedly offering me a chair to sit on
ਲੈ ਡੇਢ ਸੌ ਦੇ ਤਿੰਨ ਜਿਉਣ ਜੋਗਿਆ
lai DeDha sau de tiMna jiuNa jogiA
Take three for a hundred-and-fifty, may you live long
ਮੁੱਲ ਵਿਕਦੇ ਬਾਜ਼ਾਰੀ ਲੋਕ ਤੇਰੀ ਮੁੱਛ ਦੇ
mulla vikade bAja਼ArI loka terI muchCha de
The common folk in the market are bidding on the price of your mustache

ਲੋਗੋ ਬਣਦੇ ਆ ਸਦਾ ਹੀ ਬ੍ਰਾਂਡ ਦੇ
logo baNade A sadA hI brAMDa de
Logos are always created for a brand
ਬੱਸ ਛੇੜ ਨਾ ਰਕਾਨੇ ਹੁਣ ਰਹਿਣ ਦੇ
bassa Che.Da nA rakAne huNa rahiNa de
Just stop teasing me, [Rakane: a term for a stylish/clever woman], let it be now

ਮੈਂ ਨਹੀਂ ਆਖਦਾ ਰਕਾਨੇ ਲੋਕੀ ਆਖਦੇ
maiM nahIM AkhadA rakAne lokI Akhade
I am not the one saying it, [Rakane: a term for a stylish/clever woman], the people are
ਪੂਰਾ ਚਰਚਾ ਫਿਰੇ ਮਿੱਤਰਾਂ ਦੀ ਠੁੱਕ ਦਾ
pUrA charachA phire mittarAM dI Thukka dA
There’s a massive buzz about [Mitran: yours truly] and my grand stature
ਇੰਨੇ ਵੀ ਨੀ ਨੋਟ ਹੋਣੇ ਬੱਲੀਏ
iMne vI nI noTa hoNe ballIe
There isn't even enough currency in existence, [Ballye: a term of endearment for a beautiful girl]
ਜਿਹੜਾ ਵਾਲ ਵੀ ਖਰੀਦ ਲੈਣ ਜੱਟਾਂ ਦੀ ਮੁੱਛ ਦਾ
jiha.DA vAla vI kharIda laiNa jaTTAM dI muchCha dA
That could buy even a single hair of a [Jatt’s] mustache

ਮੁੱਢ ਤੋਂ ਹੀ ਰੱਖੀ ਨਾ ਕੋਈ ਮਾਪਿਆਂ ਨੇ ਥੋੜ੍ਹ
muDDha toM hI rakkhI nA koI mApiAM ne tho.Dha
From the very start, my parents never let me lack for anything
ਅਸੀਂ ਸੋਨੇ ਆਲੇ ਲਾਣੇ ਤੋਂ ਪਛਾਣ ਹੁੰਨੇ ਆਂ
asIM sone Ale lANe toM paChANa huMne AM
We are recognized as belonging to the "golden lineage"
ਛੱਤੀ ਕਿੱਲਿਆਂ 'ਚ ਫੋਰਡ ਮਾਰਦਾ ਫੁਕਾਰੇ
ChattI killiAM 'cha phoraDa mAradA phukAre
The Ford tractor roars across thirty-six [Killa: a traditional unit of land, approx. 1 acre]
ਸੋਨਾ ਕੱਢਦੇ ਆ ਮਿੱਟੀ 'ਚੋਂ ਕਿਸਾਨ ਹੁੰਨੇ ਆਂ
sonA kaDDhade A miTTI 'choM kisAna huMne AM
We are the farmers who extract gold from the soil
ਓਏ ਮੁੱਢ ਤੋਂ ਹੀ ਰੱਖੀ ਨਾ ਕੋਈ ਮਾਪਿਆਂ ਨੇ ਥੋੜ੍ਹ
oe muDDha toM hI rakkhI nA koI mApiAM ne tho.Dha
Oh, from the very start, my parents never let me lack for anything
ਅਸੀਂ ਸੋਨੇ ਆਲੇ ਲਾਣੇ ਤੋਂ ਪਛਾਣ ਹੁੰਨੇ ਆਂ
asIM sone Ale lANe toM paChANa huMne AM
We are recognized as belonging to the "golden lineage"
ਛੱਤੀ ਕਿੱਲਿਆਂ 'ਚ ਫੋਰਡ ਮਾਰਦਾ ਫੁਕਾਰੇ
ChattI killiAM 'cha phoraDa mAradA phukAre
The Ford tractor roars across thirty-six [Killa: a traditional unit of land, approx. 1 acre]
ਸੋਨਾ ਕੱਢਦੇ ਆ ਮਿੱਟੀ 'ਚੋਂ ਕਿਸਾਨ ਹੁੰਨੇ ਆਂ
sonA kaDDhade A miTTI 'choM kisAna huMne AM
We are the farmers who extract gold from the soil
ਐਨਾ ਈਜ਼ੀ ਨਾ ਤੂੰ ਲੈ ਜੀਂ ਸੁਣ ਸੋਹਣਿਆ
ainA Ija਼I nA tUM lai jIM suNa sohaNiA
Don't take me so lightly, listen handsome
ਕੋਈ ਕਰਮਾਂ ਵਾਲਾ ਹੀ ਲਾਊਗਾ ਨਾਪ ਗੁੱਟ ਦੇ
koI karamAM vAlA hI lAUgA nApa guTTa de
Only a truly fortunate one will get to measure my wrist
ਲੈ ਡੇਢ ਸੌ ਦੇ ਤਿੰਨ ਜਿਉਣ ਜੋਗਿਆ
lai DeDha sau de tiMna jiuNa jogiA
Take three for a hundred-and-fifty, may you live long
ਮੁੱਲ ਵਿਕਦੇ ਬਾਜ਼ਾਰੀ ਲੋਕ ਤੇਰੀ ਮੁੱਛ ਦੇ
mulla vikade bAja਼ArI loka terI muchCha de
The common folk in the market are bidding on the price of your mustache
ਲੈ ਡੇਢ ਸੌ ਦੇ ਤਿੰਨ ਜਿਉਣ ਜੋਗਿਆ
lai DeDha sau de tiMna jiuNa jogiA
Take three for a hundred-and-fifty, may you live long
ਮੁੱਲ ਵਿਕਦੇ ਬਾਜ਼ਾਰੀ ਲੋਕ ਤੇਰੀ ਮੁੱਛ ਦੇ
mulla vikade bAja਼ArI loka terI muchCha de
The common folk in the market are bidding on the price of your mustache
ਨਾਲ ਬੌਡੀਗਾਰਡ ਚਾਰ ਤੇ ਵਿਦੇਸ਼ੀ ਕਾਲੀ ਕਾਰ
nAla bauDIgAraDa chAra te videsa਼I kAlI kAra
With four bodyguards and an imported black car
ਮੇਰੀ ਟੌਹਰ ਦਾ ਨਮੂਨਾ ਜੱਟਾ ਆ ਕੇ ਵੇਖ ਲੈ
merI Tauhara dA namUnA jaTTA A ke vekha lai
Come and see a specimen of my royal [Taur: splendor/swagger], [Jatt: member of the agricultural community]
ਓ ਥੱਲੇ ਔਡੀ ਆਰ 8 ਤੂੰ ਵੀ ਲੈ ਕੇ ਆ ਜੀਂ ਕਾਰ
o thalle auDI Ara 8 tUM vI lai ke A jIM kAra
Oh, I have an Audi R8, you should bring your car too
ਵਹਿਮ ਕੱਢ ਲਈਂ ਬਰਾਬਰ ਪੁਆ ਕੇ ਵੇਖ ਲਈਂ
vahima kaDDha laIM barAbara puA ke vekha laIM
Clear your doubts by parking yours right next to mine

ਇਕੱਠਾ ਕਰਕੇ ਜੇ ਜੱਟਾ ਕੀਤਾ ਫੂਕਤਾ
ikaTThA karake je jaTTA kItA phUkatA
Even if you gathered all your wealth and burnt it, [Jatt: member of the agricultural community]
ਤਾਂ ਵੀ ਜੁਗਾਂ ਤੱਕ ਨਾ ਰੌਲਾ ਮੁੱਕਦਾ
tAM vI jugAM takka nA raulA mukkadA
The legend of this conflict wouldn't end for ages
ਲੈ ਡੇਢ ਸੌ ਦੇ ਤਿੰਨ ਜਿਉਣ ਜੋਗਿਆ
lai DeDha sau de tiMna jiuNa jogiA
Take three for a hundred-and-fifty, may you live long
ਮੁੱਲ ਵਿਕਦੇ ਬਾਜ਼ਾਰੀ ਲੋਕ ਤੇਰੀ ਮੁੱਛ ਦੇ
mulla vikade bAja਼ArI loka terI muchCha de
The common folk in the market are bidding on the price of your mustache
ਇੰਨੇ ਵੀ ਨੀ ਨੋਟ ਹੋਣੇ ਬੱਲੀਏ
iMne vI nI noTa hoNe ballIe
There isn't even enough currency in existence, [Ballye: a term of endearment for a beautiful girl]
ਜਿਹੜਾ ਵਾਲ ਵੀ ਖਰੀਦ ਲੈਣ ਜੱਟਾਂ ਦੀ ਮੁੱਛ ਦਾ
jiha.DA vAla vI kharIda laiNa jaTTAM dI muchCha dA
That could buy even a single hair of a [Jatt’s] mustache
ਇੰਨੇ ਵੀ ਨੀ ਨੋਟ ਹੋਣੇ ਬੱਲੀਏ
iMne vI nI noTa hoNe ballIe
There isn't even enough currency in existence, [Ballye: a term of endearment for a beautiful girl]
ਜਿਹੜਾ ਵਾਲ ਵੀ ਖਰੀਦ ਲੈਣ ਜੱਟਾਂ ਦੀ ਮੁੱਛ ਦਾ
jiha.DA vAla vI kharIda laiNa jaTTAM dI muchCha dA
That could buy even a single hair of a [Jatt’s] mustache

Share

More by Amrit Maan

View all songs →