My Moon
by Amrit Maan
ਜੇ ਤੂੰ ਸਾਡੀ ਹੋਜੇਂ ਜੱਟੀਏ
je tUM sADI hojeM jaTTIe
If only you would become mine [Jattiye: Female of the land-owning agricultural community known for pride and lifestyle]
ਕਿਸਮਤ ਖੁੱਲ੍ਹ ਜੇ ਯਾਰਾਂ ਦੀ
kisamata khullha je yArAM dI
Fate would finally smile upon [Yaar: yours truly/this friend]
ਬਹੁਤੇ ਸੋਹਣੇ ਕਿੱਥੋਂ ਕਰਦੇ
bahute sohaNe kitthoM karade
Those who are too beautiful usually don't
ਹਾਏ ਕਦਰ ਪਿਆਰਾਂ ਦੀ
hAe kadara piArAM dI
Alas, ever value the depth of true love
ਤੈਨੂੰ ਗਿਫ਼ਟ ਕਰਾਂ ਜੱਟੀਏ
tainUM gipha਼Ta karAM jaTTIe
I wish to gift you [Jattiye: Female of the Jatt community]
ਨੀ ਤੈਨੂੰ ਗਿਫ਼ਟ ਕਰਾਂ ਜੱਟੀਏ
nI tainUM gipha਼Ta karAM jaTTIe
[Ni: a gender-specific vocative used to address a woman directly] I wish to gift you [Jattiye: Female of the Jatt community]
ਹਾਏ ਨੀ ਹੀਰੇ ਜੜਿਆ ਲਹਿੰਗਾ
hAe nI hIre ja.DiA lahiMgA
Oh, a [Lehenga: a traditional long skirt] encrusted with diamonds
ਇੱਕ ਚੰਨ ਰਹਿੰਦਾ ਅੰਬਰਾਂ ਤੇ
ikka chaMna rahiMdA aMbarAM te
One moon resides in the heavens
ਤੇ ਦੂਜਾ ਨਾਲ ਸੀਟ ਤੇ ਬਹਿੰਦਾ
te dUjA nAla sITa te bahiMdA
And the second sits beside me on the car seat
ਇੱਕ ਚੰਨ ਰਹਿੰਦਾ ਅੰਬਰਾਂ ਤੇ
ikka chaMna rahiMdA aMbarAM te
One moon resides in the heavens
ਤੇ ਦੂਜਾ ਨਾਲ ਸੀਟ ਤੇ ਬਹਿੰਦਾ
te dUjA nAla sITa te bahiMdA
And the second sits beside me on the car seat
ਤੇ ਦੂਜਾ ਨਾਲ ਸੀਟ ਤੇ ਬਹਿੰਦਾ
te dUjA nAla sITa te bahiMdA
And the second sits beside me on the car seat
ਤੇ ਦੂਜਾ ਨਾਲ ਸੀਟ ਤੇ ਬਹਿੰਦਾ
te dUjA nAla sITa te bahiMdA
And the second sits beside me on the car seat
ਕੀ ਝਾਂਜਰ ਤੋਂ ਲੈਣਾ
kI jhAMjara toM laiNA
What use is a [Jhanjar: a traditional musical anklet]?
ਨੀ ਸਾਡਾ ਦਿਲ ਹੈ ਸੋਨੇ ਵਰਗਾ
nI sADA dila hai sone varagA
[Ni: vocative for a woman] When my heart itself is pure as gold
ਅਪਰੋਚ ਕਰੇ ਤੈਨੂੰ
aparocha kare tainUM
He wants to approach you
ਹਾਏ ਨੀ ਗੱਭਰੂ ਡਰਦਾ ਡਰਦਾ
hAe nI gabbharU DaradA DaradA
Alas, this [Gabbroo: a young, virile, and stylish Punjabi man] hesitates with fear
ਦਿਲ ਮੇਰਾ ਘਰ ਤੇਰਾ
dila merA ghara terA
My heart is your home
ਆ ਲੈ ਸਾਂਭ ਲੈ ਚਾਬੀ ਨੀ
A lai sAMbha lai chAbI nI
Here, take the keys and look after it
ਰੰਗ ਗੋਰਾ ਹਾਏ ਗੋਰਾ
raMga gorA hAe gorA
Your complexion is so fair, oh so fair
ਬੋਲੀਆਂ ਗੁਲਾਬੀ ਨੀ
bolIAM gulAbI nI
And your words are like blooming roses
ਬੜਾ ਕੁਝ ਦਿੱਤਾ ਰੱਬਾ ਤੂੰ
ba.DA kujha dittA rabbA tUM
You have blessed me with so much, O Lord
ਬੜਾ ਕੁਝ ਦਿੱਤਾ ਰੱਬਾ ਤੂੰ
ba.DA kujha dittA rabbA tUM
You have blessed me with so much, O Lord
ਦੇਦੇ ਯਾਰ ਜੋ ਬਾਕੀ ਰਹਿੰਦਾ
dede yAra jo bAkI rahiMdA
Just grant me my beloved, the only thing remaining
ਇੱਕ ਚੰਨ ਰਹਿੰਦਾ ਅੰਬਰਾਂ ਤੇ
ikka chaMna rahiMdA aMbarAM te
One moon resides in the heavens
ਤੇ ਦੂਜਾ ਨਾਲ ਸੀਟ ਤੇ ਬਹਿੰਦਾ
te dUjA nAla sITa te bahiMdA
And the second sits beside me on the car seat
ਇੱਕ ਚੰਨ ਰਹਿੰਦਾ ਅੰਬਰਾਂ ਤੇ
ikka chaMna rahiMdA aMbarAM te
One moon resides in the heavens
ਤੇ ਦੂਜਾ ਨਾਲ ਸੀਟ ਤੇ ਬਹਿੰਦਾ
te dUjA nAla sITa te bahiMdA
And the second sits beside me on the car seat
ਕਦੋਂ ਨਜ਼ਰਾਂ ਤੋਂ ਦਿਲ ਵਿਚ ਵਸ ਗਈ
kadoM naja਼rAM toM dila vicha vasa gaI
When did you move from my sight into my heart?
ਤੂੰ ਸਾਨੂੰ ਦੱਸਿਆ ਹੀ ਨਾ
tUM sAnUM dassiA hI nA
You never even let me know
ਗੱਡੀ ਟੌਹਰ ਦਾ ਕੀ ਫ਼ਾਇਦਾ ਮਰ ਜਾਣੀਏ
gaDDI Tauhara dA kI pha਼AidA mara jANIe
What’s the point of this car and my [Taur: stately pride/swagger], oh lovely girl
ਜੇ ਸਾਨੂੰ ਤੱਕਿਆ ਹੀ ਨਾ
je sAnUM takkiA hI nA
If you haven't even glanced my way?
ਨੈਣੀ ਵਸਿਆ ਤੇਰਾ ਮੂੰਹ
naiNI vasiA terA mUMha
Your face is etched in my eyes
ਰੰਗ ਤੇਰਾ ਜਿਵੇਂ ਰੂੰ
raMga terA jiveM rUM
Your skin is soft as [Roon: raw cotton, implying purity and softness]
ਹਾਂ ਕਰਦੇ ਤੂੰ ਸਾਨੂੰ
hAM karade tUM sAnUM
Just say yes to me now
ਐਵੇਂ ਦੂਰ ਦੂਰ ਹੋ ਨਾ
aiveM dUra dUra ho nA
Don't keep drifting further away
ਇੱਕ ਚੰਨ ਰਹਿੰਦਾ ਅੰਬਰਾਂ ਤੇ
ikka chaMna rahiMdA aMbarAM te
One moon resides in the heavens
ਰਹਿੰਦਾ ਅੰਬਰਾਂ ਤੇ
rahiMdA aMbarAM te
Resides in the heavens
ਓਏ ਇੱਕ ਚੰਨ ਰਹਿੰਦਾ ਅੰਬਰਾਂ ਤੇ
oe ikka chaMna rahiMdA aMbarAM te
Hey, one moon resides in the heavens
ਤੇ ਦੂਜਾ ਨਾਲ ਸੀਟ ਤੇ ਬਹਿੰਦਾ
te dUjA nAla sITa te bahiMdA
And the second sits beside me on the car seat
ਇੱਕ ਚੰਨ ਰਹਿੰਦਾ ਅੰਬਰਾਂ ਤੇ
ikka chaMna rahiMdA aMbarAM te
One moon resides in the heavens
ਤੇ ਦੂਜਾ ਨਾਲ ਸੀਟ ਤੇ ਬਹਿੰਦਾ
te dUjA nAla sITa te bahiMdA
And the second sits beside me on the car seat
ਥੋੜ੍ਹਾ ਜਜ਼ਬਾਤੀ ਹੈ
tho.DhA jaja਼bAtI hai
He is a little bit emotional
ਹਰ ਇੱਕ ਦੇ ਸਮਝ ਨਹੀਂ ਆਉਂਦਾ
hara ikka de samajha nahIM AuMdA
Not everyone can understand him
ਨਿੱਕੀ ਨਿੱਕੀ ਗੱਲ ਗੱਭਰੂ
nikkI nikkI galla gabbharU
Even the smallest things, this [Gabbroo: young Punjabi man]
ਬੜੀ ਛੇਤੀ ਦਿਲ ਤੇ ਲਾਉਂਦਾ
ba.DI ChetI dila te lAuMdA
Takes to his heart very quickly
ਸੁਣ ਬੱਲੀਏ ਚੱਲ ਚੱਲੀਏ
suNa ballIe challa challIe
Listen [Balliye: term of endearment for a beautiful girl], let’s go
ਕਿਸੇ ਦੂਰ ਵੈਕੇਸ਼ਨ ਤੇ
kise dUra vaikesa਼na te
To some faraway vacation
ਕਿਵੇਂ ਤੱਕਜੂ ਅੱਖ ਰੱਖਜੂ
kiveM takkajU akkha rakkhajU
How could anyone dare to cast an eye
ਸਾਡੇ ਰਿਲੇਸ਼ਨ ਤੇ
sADe rilesa਼na te
Or look poorly upon our relationship?
ਕੱਲਾ ਕੱਲਾ ਯਾਰ ਮੇਰਾ
kallA kallA yAra merA
Every single one of [Yaar: my close brothers/friends]
ਕੱਲਾ ਕੱਲਾ ਯਾਰ ਮੇਰਾ
kallA kallA yAra merA
Every single one of [Yaar: my close brothers/friends]
ਤੈਨੂੰ ਭਾਬੀ ਭਾਬੀ ਕਹਿੰਦਾ
tainUM bhAbI bhAbI kahiMdA
Already addresses you as [Bhabhi: brother's wife; a term of respect and acceptance into the inner circle]
ਇੱਕ ਚੰਨ ਰਹਿੰਦਾ ਅੰਬਰਾਂ ਤੇ
ikka chaMna rahiMdA aMbarAM te
One moon resides in the heavens
ਤੇ ਦੂਜਾ ਨਾਲ ਸੀਟ ਤੇ ਬਹਿੰਦਾ
te dUjA nAla sITa te bahiMdA
And the second sits beside me on the car seat
ਇੱਕ ਚੰਨ ਰਹਿੰਦਾ ਅੰਬਰਾਂ ਤੇ
ikka chaMna rahiMdA aMbarAM te
One moon resides in the heavens
ਤੇ ਦੂਜਾ ਨਾਲ ਸੀਟ ਤੇ ਬਹਿੰਦਾ
te dUjA nAla sITa te bahiMdA
And the second sits beside me on the car seat
ਇਹ ਇਸ਼ਕ ਮਿਸਾਲ ਬਣਾਵਾਂਗੇ
iha isa਼ka misAla baNAvAMge
We will make this love an example for the world
ਫ਼ਿਰ ਮੱਥੇ ਟੇਕੂਗੀ
pha਼ira matthe TekUgI
Then people will bow to it in reverence
ਜੱਟ ਰੋਮਾਂਟਿਕ ਹੋ ਗਿਆ ਜਿੱਦਣ
jaTTa romAMTika ho giA jiddaNa
The day this [Jatt: a member of the land-owning agricultural community] turns romantic
ਦੁਨੀਆ ਦੇਖੂਗੀ
dunIA dekhUgI
The whole world will stop to watch
ਮਾਨ ਮਾਨ ਤੇਰੀ ਜਾਨ ਜਾਨ ਜਦ
mAna mAna terI jAna jAna jada
When [Maan: self-reference to the artist Amrit Maan] becomes your life
ਬਣ ਗਿਆ ਹਾਣਦੀਏ
baNa giA hANadIe
When we become a perfect match, my soulmate
ਤੇਰੇ ਕਰਕੇ ਲੋਕਾਂ ਮੂਹਰੇ
tere karake lokAM mUhare
For your sake, in front of the whole world
ਤਣ ਗਿਆ ਹਾਣਦੀਏ
taNa giA hANadIe
I have stood my ground firmly, my soulmate
ਆਪਣੇ ਬਾਰੇ ਸੁਣ ਲਊਂਗਾ
ApaNe bAre suNa laUMgA
I can tolerate things said about me
ਆਪਣੇ ਬਾਰੇ ਸੁਣ ਲਊਂਗਾ
ApaNe bAre suNa laUMgA
I can tolerate things said about me
ਤੇਰੇ ਬਾਰੇ ਇੱਕ ਨੀ ਸਹਿੰਦਾ
tere bAre ikka nI sahiMdA
But I won't endure a single word against you
ਇੱਕ ਚੰਨ ਰਹਿੰਦਾ ਅੰਬਰਾਂ ਤੇ
ikka chaMna rahiMdA aMbarAM te
One moon resides in the heavens
ਤੇ ਦੂਜਾ ਨਾਲ ਸੀਟ ਤੇ ਬਹਿੰਦਾ
te dUjA nAla sITa te bahiMdA
And the second sits beside me on the car seat
ਇੱਕ ਚੰਨ ਰਹਿੰਦਾ ਅੰਬਰਾਂ ਤੇ
ikka chaMna rahiMdA aMbarAM te
One moon resides in the heavens
ਤੇ ਦੂਜਾ ਨਾਲ ਸੀਟ ਤੇ ਬਹਿੰਦਾ
te dUjA nAla sITa te bahiMdA
And the second sits beside me on the car seat