Peg Di Waashna
by Amrit Maan
ਹਾੜ੍ਹ ਦੀ ਆ ਤਿੱਖੀ ਨਿਰੀ ਕਾਂਡ ਵਰਗੀ
hA.Dha dI A tikkhI nirI kAMDa varagI
She is sharp as the scorching heat of [Haarh: the fourth month of the Punjabi calendar, June-July, known for peak summer]
ਬੱਗੀ ਚਿੱਟੀ ਤਿੱਤਰੀ ਸੀ ਖੰਡ ਵਰਗੀ
baggI chiTTI tittarI sI khaMDa varagI
A snow-white partridge, sweet as sugar
ਹਾੜ੍ਹ ਦੀ ਆ ਤਿੱਖੀ ਨਿਰੀ ਕਾਂਡ ਵਰਗੀ
hA.Dha dI A tikkhI nirI kAMDa varagI
She is sharp as the scorching heat of [Haarh: the peak summer month]
ਬੱਗੀ ਚਿੱਟੀ ਤਿੱਤਰੀ ਸੀ ਖੰਡ ਵਰਗੀ
baggI chiTTI tittarI sI khaMDa varagI
A snow-white partridge, sweet as sugar
ਉੱਠ ਤੜਕੇ ਜਿਹਨੂੰ ਚਮਕਾਉਂਦੀ
uTTha ta.Dake jihanUM chamakAuMdI
She wakes up early at dawn to polish it
ਹੋ ਮਿੱਤਰਾਂ ਦੇ ਪਿਸਤੌਲ ਨੂੰ ਦੱਬ ਕੇ ਸਰ੍ਹਾਣੇ ਸੌਂਦੀ
ho mittarAM de pisataula nUM dabba ke sarhANe sauMdI
Oh, she sleeps with [yours truly's] pistol tucked under her pillow
ਜੱਟਾਂ ਦੇ ਨਾ ਨੇੜੇ ਲੱਗਦੀ ਕਹਿੰਦੀ ਪੈੱਗ ਦੀ ਵਾਸ਼ਨਾ ਆਉਂਦੀ
jaTTAM de nA ne.De laggadI kahiMdI paigga dI vAsa਼nA AuMdI
She won't come near [Jatt: a member of the land-owning agricultural community known for pride and lifestyle] saying she smells the [Peg: a measure of whiskey]
ਜੱਟਾਂ ਦੇ ਨਾ ਨੇੜੇ ਲੱਗਦੀ ਕਹਿੰਦੀ ਪੈੱਗ ਦੀ ਵਾਸ਼ਨਾ ਆਉਂਦੀ
jaTTAM de nA ne.De laggadI kahiMdI paigga dI vAsa਼nA AuMdI
She won't come near [Jatts] saying she smells the whiskey's scent
ਜੱਟਾਂ ਦੇ ਨਾ ਨੇੜੇ ਲੱਗਦੀ
jaTTAM de nA ne.De laggadI
She won't come near the [Jatts]
ਆਉ ਵੈਰੀਆਂ ਨੂੰ ਘੂਰਨੇ ਦੇ ਚਸਕੇ ਆ ਯਾਰ ਨੂੰ
Au vairIAM nUM ghUrane de chasake A yAra nUM
I, [yours truly], have a passion for staring down my enemies
ਇਹ ਵੀ ਸਾਡਾ ਰੂਲ ਗਾਲ੍ਹ ਕੱਢੀਏ ਨਾ ਨਾਰ ਨੂੰ
iha vI sADA rUla gAlha kaDDhIe nA nAra nUM
But it's my rule never to hurl an insult at a lady
ਵੈਰੀਆਂ ਨੂੰ ਘੂਰਨੇ ਦੇ ਚਸਕੇ ਆ ਯਾਰ ਨੂੰ
vairIAM nUM ghUrane de chasake A yAra nUM
[Yours truly] has a passion for staring down his enemies
ਇਹ ਵੀ ਸਾਡਾ ਰੂਲ ਗਾਲ੍ਹ ਕੱਢੀਏ ਨਾ ਨਾਰ ਨੂੰ
iha vI sADA rUla gAlha kaDDhIe nA nAra nUM
It's my rule never to use foul language for a woman
ਹੋ ਗਿੱਧੇ ਵਿੱਚ ਲਾ ਗਈ ਰੌਂਦ ਜੱਟ ਦੇ ਮੱਥੇ ਕਹੀ
ho giddhe vichcha lA gaI rauMda jaTTa de matthe kahI
Oh, she struck a blow like a bullet to this [Jatt's] forehead in the [Giddha: a traditional energetic folk dance of Punjabi women]
ਗਿੱਧੇ ਵਿੱਚ ਲਾ ਗਈ ਰੌਂਦ ਜੱਟ ਦੇ ਮੱਥੇ ਕਹੀ
giddhe vichcha lA gaI rauMda jaTTa de matthe kahI
She struck a blow like a bullet to this [Jatt's] forehead in the [Giddha] circle
ਠੋਕ ਕੇ ਬੋਲੀਆਂ ਪਾਉਂਦੀ
Thoka ke bolIAM pAuMdI
Casting her [Boliyan: traditional folk couplets sung during dances] with bold conviction
ਹੋ ਮਿੱਤਰਾਂ ਦੇ ਪਿਸਤੌਲ ਨੂੰ ਦੱਬ ਕੇ ਸਰ੍ਹਾਣੇ ਸੌਂਦੀ
ho mittarAM de pisataula nUM dabba ke sarhANe sauMdI
Oh, she sleeps with [yours truly's] pistol tucked under her pillow
ਜੱਟਾਂ ਦੇ ਨਾ ਨੇੜੇ ਲੱਗਦੀ ਕਹਿੰਦੀ ਪੈੱਗ ਦੀ ਵਾਸ਼ਨਾ ਆਉਂਦੀ
jaTTAM de nA ne.De laggadI kahiMdI paigga dI vAsa਼nA AuMdI
She won't come near [Jatts] saying she smells the whiskey's scent
ਜੱਟਾਂ ਦੇ ਨਾ ਨੇੜੇ ਲੱਗਦੀ ਕਹਿੰਦੀ ਪੈੱਗ ਦੀ ਵਾਸ਼ਨਾ ਆਉਂਦੀ
jaTTAM de nA ne.De laggadI kahiMdI paigga dI vAsa਼nA AuMdI
She won't come near [Jatts] saying she smells the whiskey's scent
ਜੱਟਾਂ ਦੇ ਨਾ ਨੇੜੇ ਲੱਗਦੀ
jaTTAM de nA ne.De laggadI
She won't come near the [Jatts]
ਆਉ ਮੁਰਗੇ ਦਾ ਸ਼ੌਕੀਨ ਕਿੱਥੋਂ ਭੁੱਜੇ ਨਾ ਸਾਰਦਾ
Au murage dA sa਼aukIna kitthoM bhujje nA sAradA
I’m a fan of chicken, can’t manage without a roasted snack
ਰੰਗ ਆ ਗੁਲਾਬੀ ਜਿਵੇਂ ਨੋਟ ਦੋ ਹਜ਼ਾਰ ਦਾ
raMga A gulAbI jiveM noTa do haja਼Ara dA
Your complexion is rosy like a pink two-thousand rupee note
ਮੁਰਗੇ ਦਾ ਸ਼ੌਕੀਨ ਕਿੱਥੋਂ ਭੁੱਜੇ ਨਾ ਸਾਰਦਾ
murage dA sa਼aukIna kitthoM bhujje nA sAradA
I’m a fan of chicken, can’t manage without a roasted snack
ਤੇਰਾ ਰੰਗ ਆ ਗੁਲਾਬੀ ਜਿਵੇਂ ਨੋਟ ਦੋ ਹਜ਼ਾਰ ਦਾ
terA raMga A gulAbI jiveM noTa do haja਼Ara dA
Your complexion is rosy like a pink two-thousand rupee note
ਹੋ ਚੱਕਿਆ ਨਹੀਂ ਜਾਂਦਾ ਪੈੱਗ ਰੱਖਿਆ ਨਹੀਂ ਜਾਂਦਾ
ho chakkiA nahIM jAMdA paigga rakkhiA nahIM jAMdA
Oh, I can’t pick up the glass, yet I can’t put it down
ਚੱਕਿਆ ਨਹੀਂ ਜਾਂਦਾ ਪੈੱਗ ਰੱਖਿਆ ਨਹੀਂ ਜਾਂਦਾ
chakkiA nahIM jAMdA paigga rakkhiA nahIM jAMdA
I can’t pick it up, yet I can’t set the drink down
ਤੂੰ ਵੀ ਜਾਣ ਜਾਣ ਨੰਬਰ ਮਿਲਾਉਂਦੀ
tUM vI jANa jANa naMbara milAuMdI
And you keep dialing my number intentionally
ਹੋ ਮਿੱਤਰਾਂ ਦੇ ਪਿਸਤੌਲ ਨੂੰ ਦੱਬ ਕੇ ਸਰ੍ਹਾਣੇ ਸੌਂਦੀ
ho mittarAM de pisataula nUM dabba ke sarhANe sauMdI
Oh, she sleeps with [yours truly's] pistol tucked under her pillow
ਜੱਟਾਂ ਦੇ ਨਾ ਨੇੜੇ ਲੱਗਦੀ ਕਹਿੰਦੀ ਪੈੱਗ ਦੀ ਵਾਸ਼ਨਾ ਆਉਂਦੀ
jaTTAM de nA ne.De laggadI kahiMdI paigga dI vAsa਼nA AuMdI
She won't come near [Jatts] saying she smells the whiskey's scent
ਜੱਟਾਂ ਦੇ ਨਾ ਨੇੜੇ ਲੱਗਦੀ ਕਹਿੰਦੀ ਪੈੱਗ ਦੀ ਵਾਸ਼ਨਾ ਆਉਂਦੀ
jaTTAM de nA ne.De laggadI kahiMdI paigga dI vAsa਼nA AuMdI
She won't come near [Jatts] saying she smells the whiskey's scent
ਜੱਟਾਂ ਦੇ ਨਾ ਨੇੜੇ ਲੱਗਦੀ
jaTTAM de nA ne.De laggadI
She won't come near the [Jatts]
ਆਉ ਡਰ ਕੇ ਨਾ ਕਿਤੇ ਅੰਦਰ ਵੜ ਜੀਂ
Au Dara ke nA kite aMdara va.Da jIM
Don't get scared and hide inside somewhere
ਫ਼ਾਇਰ ਮਾਰਨੇ ਆ ਓਹ ਬੱਲੀਏ
pha਼Aira mArane A oha ballIe
For I’m about to fire some rounds, my [Ballye: a term of endearment for a girl]
ਸ਼ੂੰ ਕਰਕੇ ਗੱਡੀ ਲੰਘ ਜੇ ਮਾਰਦੀ
sa਼UM karake gaDDI laMgha je mAradI
The car zooms past with a 'whoosh'
ਬੰਪਰ ਬੈਠੇ ਆ ਡੋਗੀ ਬੱਲੀਏ
baMpara baiThe A DogI ballIe
And my 'dogs' [loyal shooters/enforcers] are sitting on the bumper, [Ballye]
ਹੋ ਲੋਹਾ ਤੇਰਾ ਚਿੱਬ ਕੱਢਦਾ
ho lohA terA chibba kaDDhadA
This steel of mine leaves a deep dent
ਹੋ ਲੋਹਾ ਤੇਰਾ ਚਿੱਬ ਕੱਢਦਾ ਯਾਰ ਸੋਹਣਿਆਂ ਦੇ ਸਾਰ ਨੀ
ho lohA terA chibba kaDDhadA yAra sohaNiAM de sAra nI
This steel leaves a dent, [yours truly] doesn't care for those who think they're handsome
ਜਿਹੜਾ ਲੱਕ ਨਾਲ ਬੰਨ੍ਹਿਆ
jiha.DA lakka nAla baMnhiA
This one tucked in my waist
ਨੀ ਜਿਹੜਾ ਲੱਕ ਨਾਲ ਬੰਨ੍ਹਿਆ
nI jiha.DA lakka nAla baMnhiA
The one tucked in my waist
ਹਿੱਕ ਗੱਠ ਦੇ ਹਿਸਾਬ ਨਾਲ ਪਾੜੇ ਨੀ
hikka gaTTha de hisAba nAla pA.De nI
It tears through chests like a calculated knot
ਜਿਹੜਾ ਲੱਕ ਨਾਲ ਬੰਨ੍ਹਿਆ
jiha.DA lakka nAla baMnhiA
The one tucked in my waist
ਆਉ ਪਾਰਟੀ 'ਚ ਕਰਤੇ ਸੀ ਫ਼ਾਇਰ ਕੱਲ ਪਰਸੋਂ
Au pAraTI 'cha karate sI pha਼Aira kalla parasoM
I just fired some celebratory shots at a party the other day
ਉਂਜ ਅਸਲੇ ਦੀ ਕੀਤੀ ਨੀ ਨਾਜਾਇਜ਼ ਕਦੇ ਵਰਤੋਂ
uMja asale dI kItI nI nAjAija਼ kade varatoM
Otherwise, I’ve never used my [Asla: weaponry/firearms] unlawfully
ਬੱਸ ਪਾਰਟੀ 'ਚ ਕਰਤੇ ਸੀ ਫ਼ਾਇਰ ਕੱਲ ਪਰਸੋਂ
bassa pAraTI 'cha karate sI pha਼Aira kalla parasoM
Just fired some rounds at the party the other day
ਅਸਲੇ ਦੀ ਕੀਤੀ ਨੀ ਨਾਜਾਇਜ਼ ਵੈਸੇ ਵਰਤੋਂ
asale dI kItI nI nAjAija਼ vaise varatoM
Never used the weaponry in an unauthorized way
ਹੋ ਨਾਲੇ ਵੱਡੇ ਦਿਲ ਵਾਲਾ ਤੇਰਾ ਗੋਨਿਆਣੇ ਵਾਲਾ
ho nAle vaDDe dila vAlA terA goniANe vAlA
And your man from [Goniana: Amrit Maan's hometown, a self-reference to the artist] has a massive heart
ਵੱਡੇ ਦਿਲ ਵਾਲਾ ਤੇਰਾ ਗੋਨਿਆਣੇ ਵਾਲਾ
vaDDe dila vAlA terA goniANe vAlA
The man from [Goniana] has a great heart
ਮੌਤ ਡੱਬ ਦੀ ਰਿਕਾਰਡ ਬਣਾਉਂਦੀ
mauta Dabba dI rikAraDa baNAuMdI
The 'death' tucked in my waistband creates new records