Peg - From "Do Dooni Panj"

by Amrit Maanft Badshah, Jassi Katyal

ਦਿਨੇ ਦਿਨੇ ਤਾਂ ਦੁਨੀਆ ਵਾਂਗੂੰ ਰਹਿੰਦਾ ਹੈ
dine dine tAM dunIA vAMgUM rahiMdA hai
During the day, he carries on just like the rest of the world

ਅਸਲੀ ਰੰਗ ਵਿਖਾਉਂਦਾ ਅੱਠ ਕੁ ਵਜੇ ਤੋਂ ਬਾਅਦ ਕੁੜੇ
asalI raMga vikhAuMdA aTTha ku vaje toM bAada ku.De
He reveals his true colors only after eight o'clock, [Kudiye: Ni/Nee: a gender-specific vocative used to address a woman directly]
ਜੇ ਕੱਲ੍ਹੀ ਦਾਰੂ ਪੀਂਦਾ ਤਾਂ ਬੱਚ ਜਾਣਾ ਸੀ
je kallhI dArU pIMdA tAM bachcha jANA sI
If he had only been drinking liquor, he might have survived

ਉਹ ਰਿਹਾ ਪੈੱਗ 'ਚ ਘੋਲ ਕੇ ਪੀਂਦਾ ਤੇਰੀ ਯਾਦ ਕੁੜੇ
uha rihA paigga 'cha ghola ke pIMdA terI yAda ku.De
But he has been dissolving your memories in his [Peg: a measure of liquor, usually 30ml or 60ml] and drinking them down, [Kudi: girl/maiden]
ਜੇ ਕੱਲ੍ਹੀ ਦਾਰੂ ਪੀਂਦਾ ਤਾਂ ਬੱਚ ਜਾਣਾ ਸੀ
je kallhI dArU pIMdA tAM bachcha jANA sI
If he had only been drinking liquor, he might have survived
ਉਹ ਰਿਹਾ ਪੈੱਗ 'ਚ ਘੋਲ ਕੇ ਪੀਂਦਾ ਤੇਰੀ ਯਾਦ ਕੁੜੇ
uha rihA paigga 'cha ghola ke pIMdA terI yAda ku.De
But he has been dissolving your memories in his [Peg: a measure of liquor] and drinking them down, [Kudi: girl/maiden]

ਉਹ ਤੂੰ ਕੀ ਕੀਤੀ ਰੌਲਾ ਪਾ ਕੇ ਦੱਸਿਆ ਨਹੀਂ
uha tUM kI kItI raulA pA ke dassiA nahIM
Whatever you did to him, you didn't tell the world by making a scene
ਹੋ ਕੀ ਦੱਸਾਂ ਤੈਨੂੰ ਉਸ ਦਿਨ ਦਾ ਜੱਟ ਹੱਸਿਆ ਨਹੀਂ
ho kI dassAM tainUM usa dina dA jaTTa hassiA nahIM
How can I tell you? Since that day, this [Jatt: a member of the land-owning agricultural community known for pride and lifestyle] hasn't smiled

ਹੁਣ ਅੱਖ ਭਰ ਖੂਹ ਹੋ ਗਈ ਬੱਲੀਏ ਯਾਰਾਂ ਦੀ
huNa akkha bhara khUha ho gaI ballIe yArAM dI
Now your [Yaar: close friend/this friend; used here as a self-reference] has eyes brimming like a deep well, [Billiye: a term of endearment for a beautiful girl, often implying light/hazel eyes]
ਹੁਣ ਅੱਖ ਭਰ ਖੂਹ ਹੋ ਗਈ ਬੱਲੀਏ ਯਾਰਾਂ ਦੀ
huNa akkha bhara khUha ho gaI ballIe yArAM dI
Now your [Yaar: close friend/this friend] has eyes brimming like a deep well, [Billiye: a term of endearment for a beautiful girl, often implying light/hazel eyes]
ਗੋਰਾ ਰੰਗ ਕਰ ਗਿਆ ਗੱਭਰੂ ਨੂੰ ਬਰਬਾਦ ਕੁੜੇ
gorA raMga kara giA gabbharU nUM barabAda ku.De
Your fair complexion has utterly ruined this young man, [Kudi: girl/maiden]
ਜੇ ਕੱਲ੍ਹੀ ਦਾਰੂ ਪੀਂਦਾ ਤਾਂ ਬੱਚ ਜਾਣਾ ਸੀ
je kallhI dArU pIMdA tAM bachcha jANA sI
If he had only been drinking liquor, he might have survived
ਉਹ ਰਿਹਾ ਪੈੱਗ 'ਚ ਘੋਲ ਕੇ ਪੀਂਦਾ ਤੇਰੀ ਯਾਦ ਕੁੜੇ
uha rihA paigga 'cha ghola ke pIMdA terI yAda ku.De
But he has been dissolving your memories in his [Peg: a measure of liquor] and drinking them down, [Kudi: girl/maiden]
ਉਹ ਜਦੋਂ ਚੇਤੇ ਕਰਦਾ ਲੰਘਿਆ ਸਮਾਂ ਹਸੀਨ ਕੁੜੇ
uha jadoM chete karadA laMghiA samAM hasIna ku.De
Whenever he reminisces about the beautiful times that have passed, [Kudi: girl/maiden]
ਫੇਰ ਸੁੱਕੀ ਪੀਵਾਂ ਖਾਂਦਾ ਨਹੀਂ ਨਮਕੀਨ ਕੁੜੇ
phera sukkI pIvAM khAMdA nahIM namakIna ku.De
Then he drinks it neat, without even needing a savory snack, [Kudi: girl/maiden]

ਐਂ ਇਸ਼ਕ ਚੋਚਲਾ
aiM isa਼ka chochalA
This thing called love...
ਐਂ ਇਸ਼ਕ ਚੋਚਲਾ ਬਣ ਗਿਆ ਅੱਜ-ਕੱਲ੍ਹ ਲੋਕਾਂ ਲਈ
aiM isa਼ka chochalA baNa giA ajja-kallha lokAM laI
This thing called love has become a mere [Chochla: a dramatic pretense or shallow display] for people nowadays
ਕੋਈ ਦਿਲੋਂ ਨਹੀਂ ਕਰਦਾ ਲੈਂਦੇ ਸਭ ਸੁਆਦ ਕੁੜੇ
koI diloM nahIM karadA laiMde sabha suAda ku.De
No one loves from the heart; everyone is just looking for a bit of fun, [Kudi: girl/maiden]
ਜੇ ਕੱਲ੍ਹੀ ਦਾਰੂ ਪੀਂਦਾ ਤਾਂ ਬੱਚ ਜਾਣਾ ਸੀ
je kallhI dArU pIMdA tAM bachcha jANA sI
If he had only been drinking liquor, he might have survived
ਉਹ ਰਿਹਾ ਪੈੱਗ 'ਚ ਘੋਲ ਕੇ ਪੀਂਦਾ ਤੇਰੀ ਯਾਦ ਕੁੜੇ
uha rihA paigga 'cha ghola ke pIMdA terI yAda ku.De
But he has been dissolving your memories in his [Peg: a measure of liquor] and drinking them down, [Kudi: girl/maiden]
ਜੇ ਕੱਲ੍ਹੀ ਦਾਰੂ ਪੀਂਦਾ ਤਾਂ ਬੱਚ ਜਾਣਾ ਸੀ
je kallhI dArU pIMdA tAM bachcha jANA sI
If he had only been drinking liquor, he might have survived
ਜੇ ਕੱਲ੍ਹੀ ਦਾਰੂ ਪੀਂਦਾ ਤਾਂ ਬੱਚ ਜਾਣਾ ਸੀ
je kallhI dArU pIMdA tAM bachcha jANA sI
If he had only been drinking liquor, he might have survived
ਉਹ ਰਿਹਾ ਪੈੱਗ 'ਚ ਘੋਲ ਕੇ ਪੀਂਦਾ ਤੇਰੀ ਯਾਦ ਕੁੜੇ
uha rihA paigga 'cha ghola ke pIMdA terI yAda ku.De
But he has been dissolving your memories in his [Peg: a measure of liquor] and drinking them down, [Kudi: girl/maiden]
ਜੇ ਕੱਲ੍ਹੀ ਦਾਰੂ ਪੀਂਦਾ ਤਾਂ ਬੱਚ ਜਾਣਾ ਸੀ
je kallhI dArU pIMdA tAM bachcha jANA sI
If he had only been drinking liquor, he might have survived
ਉਹ ਰਿਹਾ ਪੈੱਗ 'ਚ ਘੋਲ ਕੇ ਪੀਂਦਾ ਤੇਰੀ ਯਾਦ ਕੁੜੇ
uha rihA paigga 'cha ghola ke pIMdA terI yAda ku.De
But he has been dissolving your memories in his [Peg: a measure of liquor] and drinking them down, [Kudi: girl/maiden]

Share

More by Amrit Maan

View all songs →