PROCESS
by Amrit Maanft Mad Mix
ਜੇਬਾਂ ਵਿਚ ਗੱਭਰੂ ਨੇ ਪਾਊਂਡ ਰੱਖੇ ਨੇ
jebAM vicha gabbharU ne pAUMDa rakkhe ne
This young man has stuffed his pockets with British pounds
ਤੜ-ਫੜ ਕਰੇ ਕੋਈ ਰੌਂਦ ਰੱਖੇ ਨੇ
ta.Da-pha.Da kare koI rauMda rakkhe ne
And kept some rounds [Rond: live ammunition] ready to cause a stir

ਉਹ ਨਵੇਂ ਗਾਣੇ ਗੱਡੀ ਵਿਚ ਜੱਟ ਨਾ ਸੁਣੇ
uha naveM gANe gaDDI vicha jaTTa nA suNe
The [Jatt: a member of the land-owning agricultural community known for pride and lifestyle] doesn't listen to new songs in the car
ਬੱਸ 92 95 ਦੇ ਸੌਂਗ ਰੱਖੇ ਨੇ
bassa 92 95 de sauMga rakkhe ne
He only keeps the tracks from '92 and '95 on repeat
ਹੋ ਦਿਨੇ ਦਿਨੇ ਡਿੰਮ ਬਿੱਲੋ ਆਥਣੇ ਜੇ ਜਗਦਾ
ho dine dine DiMma billo AthaNe je jagadA
During the day he stays dim, but [Billo: a term of endearment for a beautiful girl, often implying light/hazel eyes] he lights up in the evening
ਨੀ ਜੱਟ ਕੀ ਚੀਜ਼ ਹੌਲੀ ਹੌਲੀ ਪਤਾ ਲੱਗਦਾ
nI jaTTa kI chIja਼ haulI haulI patA laggadA
You'll realize what this [Jatt] is made of, slowly but surely
ਹੋ ਜੱਟ ਕੀ ਚੀਜ਼ ਹੌਲੀ ਹੌਲੀ ਪਤਾ ਲੱਗਦਾ
ho jaTTa kI chIja਼ haulI haulI patA laggadA
O, you'll realize what this [Jatt] is made of, slowly but surely
ਜੱਟ ਕੀ ਚੀਜ਼ ਹੌਲੀ ਹੌਲੀ ਪਤਾ ਲੱਗਦਾ
jaTTa kI chIja਼ haulI haulI patA laggadA

ਗਿੱਧਿਆਂ ਦੀ ਰਾਣੀਏ ਨੀ ਨੱਚ ਕੇ ਵਿਖਾ
giddhiAM dI rANIe nI nachcha ke vikhA
O Queen of the [Giddha: a traditional energetic folk dance for women], show me your moves

ਗਿੱਧਿਆਂ ਦੀ ਰਾਣੀਏ
giddhiAM dI rANIe
O Queen of the [Giddha]
ਜਾਣ ਕੇ ਰਕਾਨੇ ਤੂੰ ਵੀ ਟੱਚ ਦਿੰਨੀ ਏਂ
jANa ke rakAne tUM vI Tachcha diMnI eM
You intentionally tease me with your touch, [Rakane: a term for a stylish, sophisticated woman]
ਹੈਲੋ ਹੈਲੋ ਕਹਿ ਕੇ ਫ਼ੋਨ ਕੱਟ ਦਿੰਨੀ ਏਂ
hailo hailo kahi ke pha਼ona kaTTa diMnI eM
You say "Hello, hello" and then just hang up the phone

ਉਹ ਬਿਰਤੀ ਰਕਾਨੇ ਸਾਡੀ ਲੱਗੀ ਰਹਿਣ ਦੇ
uha biratI rakAne sADI laggI rahiNa de
Let our frequency stay tuned to each other, [Rakane]
ਖ਼ਾਮਖ਼ਾਹ ਜੀ ਜੱਟ ਬੋਤਲ ਦੇ ਡੱਟ ਜਿੰਨੀ ਏ
kha਼Amakha਼Aha jI jaTTa botala de DaTTa jiMnI e
Otherwise, this [Jatt] is as volatile as the cork on a liquor bottle
ਉਹ ਨਾਰਾਂ ਕਹਿਣ ਮੁੰਡਾ ਜੱਗ ਤੋਂ ਅੱਡ ਫੱਬਦਾ
uha nArAM kahiNa muMDA jagga toM aDDa phabbadA
Women say this guy looks uniquely handsome compared to the world
ਨੀ ਜੱਟ ਕੀ ਚੀਜ਼ ਹੌਲੀ ਹੌਲੀ ਪਤਾ ਲੱਗਦਾ
nI jaTTa kI chIja਼ haulI haulI patA laggadA
You'll realize what this [Jatt] is made of, slowly but surely
ਹੋ ਜੱਟ ਕੀ ਚੀਜ਼ ਹੌਲੀ ਹੌਲੀ ਪਤਾ ਲੱਗਦਾ
ho jaTTa kI chIja਼ haulI haulI patA laggadA
O, you'll realize what this [Jatt] is made of, slowly but surely
ਜੱਟ ਕੀ ਚੀਜ਼ ਹੌਲੀ ਹੌਲੀ ਪਤਾ ਲੱਗਦਾ
jaTTa kI chIja਼ haulI haulI patA laggadA
You'll realize what this [Jatt] is made of, slowly but surely
ਜੱਟ ਕੀ ਚੀਜ਼ ਹੌਲੀ ਹੌਲੀ ਪਤਾ ਲੱਗਦਾ
jaTTa kI chIja਼ haulI haulI patA laggadA
You'll realize what this [Jatt] is made of, slowly but surely
ਹੋ ਜੱਟ ਕੀ ਚੀਜ਼ ਹੌਲੀ ਹੌਲੀ ਪਤਾ ਲੱਗਦਾ
ho jaTTa kI chIja਼ haulI haulI patA laggadA
O, you'll realize what this [Jatt] is made of, slowly but surely
ਉਹ ਯੈਂਕਿਆਂ ਦੇ ਚੱਕਦੀਆਂ ਪੈਰ ਨਖ਼ਰੋ
uha yaiMkiAM de chakkadIAM paira nakha਼ro
The city boys try to keep up with your pace, my graceful one
ਮੁੱਖ ਤੇਰਾ ਸਿਰੀ ਦੀ ਦੁਪਹਿਰ ਨਖ਼ਰੋ
mukkha terA sirI dI dupahira nakha਼ro
But your face shines like the scorching high-noon sun
ਜੱਟ ਦੋ ਚੀਜ਼ਾਂ ਸਮੇਂ ਸਿਰ ਚੇਂਜ ਕਰਦਾ
jaTTa do chIja਼AM sameM sira cheMja karadA
A [Jatt] changes two things exactly on time
ਗੱਡੀਆਂ ਦੇ ਟਾਇਰ ਨਾਲੇ ਵੈਰ ਨਖ਼ਰੋ
gaDDIAM de TAira nAle vaira nakha਼ro
The tires of his cars and his old feuds, my girl
ਉਹ ਵੈਰੀ ਸਾਨੂੰ ਦੇਖ ਕੇ ਫ਼ਰਾਰੀ ਵਾਂਗੂ ਭੱਜਦਾ
uha vairI sAnUM dekha ke pha਼rArI vAMgU bhajjadA
The enemy flees like a speeding Ferrari when he sees us
ਨੀ ਜੱਟ ਕੀ ਚੀਜ਼ ਹੌਲੀ ਹੌਲੀ ਪਤਾ ਲੱਗਦਾ
nI jaTTa kI chIja਼ haulI haulI patA laggadA
You'll realize what this [Jatt] is made of, slowly but surely
ਹੋ ਜੱਟ ਕੀ ਚੀਜ਼ ਹੌਲੀ ਹੌਲੀ ਪਤਾ ਲੱਗਦਾ
ho jaTTa kI chIja਼ haulI haulI patA laggadA
O, you'll realize what this [Jatt] is made of, slowly but surely
ਜੱਟ ਕੀ ਚੀਜ਼ ਹੌਲੀ ਹੌਲੀ ਪਤਾ ਲੱਗਦਾ
jaTTa kI chIja਼ haulI haulI patA laggadA
You'll realize what this [Jatt] is made of, slowly but surely
ਜੱਟ ਕੀ ਚੀਜ਼ ਹੌਲੀ ਹੌਲੀ ਪਤਾ ਲੱਗਦਾ
jaTTa kI chIja਼ haulI haulI patA laggadA
You'll realize what this [Jatt] is made of, slowly but surely
ਹੋ ਜੱਟ ਕੀ ਚੀਜ਼ ਹੌਲੀ ਹੌਲੀ ਪਤਾ ਲੱਗਦਾ
ho jaTTa kI chIja਼ haulI haulI patA laggadA
O, you'll realize what this [Jatt] is made of, slowly but surely
ਉਹ ਰੈਡੀ ਕਰਵਾਈਆਂ ਲੈਂਡ ਰੋਵਰਾਂ
uha raiDI karavAIAM laiMDa rovarAM
I’ve got the Land Rovers customized and ready
ਸ਼ੌਕ ਸਾਰੇ ਹੀ ਆ ਮਹਿੰਗੇ ਜੱਟੀਏ
sa਼auka sAre hI A mahiMge jaTTIe
All my expensive tastes are on display, [Jattiye: Female of the Jatt community]
ਉਹਦੀ ਕਿੱਥੋਂ ਫ਼ੈਂਡੀ ਰੀਸ ਕਰ ਲੂ
uhadI kitthoM pha਼aiMDI rIsa kara lU
How can those rivals ever hope to compete with him?
ਆਉਣੇ ਜਿੱਥੋਂ ਤੇਰੇ ਲਹਿੰਗੇ ਜੱਟੀਏ
AuNe jitthoM tere lahiMge jaTTIe
He earns from where your designer [Lehngas: traditional long embroidered skirts] are sourced, [Jattiye]
ਨਾਲੇ ਫ਼ੈਂਡਿਆਂ ਦੇ ਨਾਲ ਆਈਏ ਘਰੇ ਛੱਡ ਕੇ
nAle pha਼aiMDiAM de nAla AIe ghare ChaDDa ke
After dropping those "fakes" back at their homes
ਅਸੀਂ ਵੀ ਵਾਰੀ ਕੁੱਟੀ ਐ ਮੰਡੀਰ ਸੱਦ ਕੇ
asIM vI vArI kuTTI ai maMDIra sadda ke
We’ve also thrashed the rowdy crowds after summoning them
ਬੱਟ ਸੋਨੇ ਦਾ ਕਰਾਇਆ ਲੱਖ 38 ਲੱਗਿਆ
baTTa sone dA karAiA lakkha 38 laggiA
I got the [Butt: the stock of a rifle] plated in gold for 138,000
ਜਿਹੜਾ ਮੁੰਡੇ ਦੇ ਰਕਾਨੇ ਲੱਕ ਨਾਲ ਲਮਕੇ
jiha.DA muMDe de rakAne lakka nAla lamake
The one that hangs right by this boy's waist, [Rakane]
ਨੀ ਗੋਨੇਆਣਾ ਗੋਨੇਆਣਾ ਜੱਟ ਪਿੱਛੇ ਜਚਦਾ
nI goneANA goneANA jaTTa pichChe jachadA
The name "Goneana" [Self-reference to the artist's hometown] suits this [Jatt] perfectly