Rubicon

by Amrit Maan

ਰੱਖਿਆ ਗਲੌਕ ਕੰਮ ਟੇਢੇ ਆ ਸੀ
rakkhiA galauka kaMma TeDhe A sI
I kept a Glock because our dealings were crooked
ਟੇਢੀ ਸਾਡੀ ਸੋਚ ਬਿੱਲੋ ਟੇਢੇ ਰਸਤੇ ਆ
TeDhI sADI socha billo TeDhe rasate A
Our mindset is twisted, [Billo: a term of endearment for a beautiful girl, often implying light/hazel eyes], and our paths are devious

ਓ ਹੁੰਦੀ ਵੇਖ ਚਰਚਾ ਗੋਲੀਆਂ ਦੀ ਵਰਖਾ
o huMdI vekha charachA golIAM dI varakhA
O, look at the buzz we've created, the rain of bullets
ਤਾੜ ਤਾੜ ਹੁੰਦੀ ਜਿਵੇਂ ਮਹੀਨਾ ਸਾਉਣ ਦਾ
tA.Da tA.Da huMdI jiveM mahInA sAuNa dA
A rapid-fire "taad-taad" just like the monsoon month of Saun
ਅੱਛਾ ਜੀ!
achChA jI!
Is that so!
ਮੌਤ ਦਾ ਸੀ ਖੌਫ਼ ਨੀ ਤੇਰੇ ਕੋਲੋਂ ਜੱਟੀਏ ਨੀ ਕਾਲੀ ਰੂਬੀਕੌਨ
mauta dA sI khaupha਼ nI tere koloM jaTTIe nI kAlI rUbIkauna
I used to fear only death, [Jattiye: Female of the Jatt community], and now your black Rubicon

ਹੁਣ ਤੋਰਾ ਜਿਹੀ ਚਾਲ ਨੀ ਚਮਕੌਰ ਦੇ ਨਾਲ ਨੀ ਡਿੱਟੋ ਜਮਾਂ ਜੱਟੀਏ ਨੀ ਤੇਰੀ ਲੰਬੀ ਧੌਣ ਹੈ
huNa torA jihI chAla nI chamakaura de nAla nI DiTTo jamAM jaTTIe nI terI laMbI dhauNa hai
Now my [Madak: swaggering gait] matches with [Chamkaur: Self-reference to the lyricist Chamkaur Khattra], and your long neck is exactly like a swan
ਦੁਨੀਆ ਤੋਂ ਅੱਡ ਸ਼ੌਕ ਉਹ ਰੱਖਦਾ
dunIA toM aDDa sa਼auka uha rakkhadA
He keeps hobbies that are apart from the world
ਬਾਪੂ ਵੀ ਰਕਾਨੇ ਜੀਪਾਂ ਦੋ ਰੱਖਦਾ
bApU vI rakAne jIpAM do rakkhadA
Even his father, O graceful one, keeps two vintage Jeeps
ਆਹ ਸਵਰਗਾਂ ਜਿਹੀ ਉਹ ਇੱਕ ਥਾਂ ਜੱਟੀਏ
Aha savaragAM jihI uha ikka thAM jaTTIe
That place is just like heaven, [Jattiye: Female of the Jatt community]
ਸਾਡਾ ਪਿੰਡ ਇਤਾਲੀ ਸਾਡੀ ਮਾਂ ਜੱਟੀਏ
sADA piMDa itAlI sADI mAM jaTTIe
Our village is our Italy and our mother, [Jattiye: Female of the Jatt community]
ਆਹ ਤੇਰੇ ਕੋਲ ਹਸਕੀ ਸਾਡਾ ਰੰਗ ਡਸਕੀ
Aha tere kola hasakI sADA raMga DasakI
You have a Husky dog, while my complexion is dusky
ਵੱਡੋ ਵੱਡੀ ਹਸਤੀ ਨੀ ਸਾਡੇ ਮੂਹਰੇ ਮੌਨ
vaDDo vaDDI hasatI nI sADe mUhare mauna
Even the greatest personalities fall silent before us
ਮੌਤ ਦਾ ਸੀ ਖੌਫ਼ ਨੀ ਤੇਰੇ ਕੋਲੋਂ ਜੱਟੀਏ ਨੀ ਕਾਲੀ ਰੂਬੀਕੌਨ
mauta dA sI khaupha਼ nI tere koloM jaTTIe nI kAlI rUbIkauna
I used to fear only death, [Jattiye: Female of the Jatt community], and now your black Rubicon
ਮੌਤ ਦਾ ਸੀ ਖੌਫ਼ ਨੀ ਤੇਰੇ ਕੋਲੋਂ ਜੱਟੀਏ ਨੀ ਕਾਲੀ ਰੂਬੀਕੌਨ
mauta dA sI khaupha਼ nI tere koloM jaTTIe nI kAlI rUbIkauna
I used to fear only death, [Jattiye: Female of the Jatt community], and now your black Rubicon
ਹੁਣ ਤੋਰਾ ਜਿਹੀ ਚਾਲ ਨੀ ਚਮਕੌਰ ਦੇ ਨਾਲ ਨੀ ਡਿੱਟੋ ਜਮਾਂ ਜੱਟੀਏ ਨੀ ਤੇਰੀ ਲੰਬੀ ਧੌਣ ਹੈ
huNa torA jihI chAla nI chamakaura de nAla nI DiTTo jamAM jaTTIe nI terI laMbI dhauNa hai
Now my [Madak: swaggering gait] matches with [Chamkaur: Self-reference to the lyricist Chamkaur Khattra], and your long neck is exactly like a swan
ਮੌਤ ਦਾ ਸੀ ਖੌਫ਼ ਨੀ
mauta dA sI khaupha਼ nI
I used to fear only death
ਤੇਰੇ ਕੋਲੋਂ ਜੱਟੀਏ
tere koloM jaTTIe
From you, [Jattiye: Female of the Jatt community]
ਨੀ ਕਾਲੀ ਰੂਬੀਕੌਨ ਹੈ
nI kAlI rUbIkauna hai
It is the black Rubicon
ਕਾਲੀ ਰੂਬੀਕੌਨ
kAlI rUbIkauna
Black Rubicon
ਕਾਲੀ ਰੂਬੀਕੌਨ
kAlI rUbIkauna
Black Rubicon
ਕੁੜੀਆਂ ਦੀ ਬੌਸ ਰੰਗ ਗੋਰਾ ਮੁੰਡਿਆ
ku.DIAM dI bausa raMga gorA muMDiA
I am the boss of girls, fair-complexioned, O boy
ਪਰੀਆਂ ਵੀ ਖਾਂਦੀਆਂ ਨੇ ਝੋਰਾ ਮੁੰਡਿਆ
parIAM vI khAMdIAM ne jhorA muMDiA
Even fairies feel a sense of envy, O boy
ਓ ਨੇਚਰ ਫਰੈਂਕ ਗੈੱਸ ਰੰਗ ਲਾਵੀਂ ਨਾ
o nechara pharaiMka gaissa raMga lAvIM nA
O, my nature is frank, but don't try to guess my colors
ਹਾਸੇ ਉੱਦਾਂ ਪਾਵਾਂ ਥੋੜ੍ਹਾ ਥੋੜ੍ਹਾ ਮੁੰਡਿਆ
hAse uddAM pAvAM tho.DhA tho.DhA muMDiA
I only share my laughter in small measures, O boy
ਓ ਜੱਟੀ ਸਰੀ ਸ਼ਹਿਰ ਦੀ ਅੱਖ ਮਾਰੇ ਫਾਇਰ ਜੀ ਵਾਰਨਿੰਗ ਦਿੰਦੀ ਆ ਜੀ ਰਹਿਣਾ ਜ਼ਰਾ ਬਚ ਕੇ
o jaTTI sarI sa਼hira dI akkha mAre phAira jI vAraniMga diMdI A jI rahiNA ja਼rA bacha ke
This [Jatti: a woman of the land-owning agricultural community] is from Surrey city, her eyes fire shots
ਕੀ ਏ ਐੱਲ.ਵੀ. ਪਰਾਡਾ ਵੇ ਸੂਟ ਜਚੇ ਡਾਢਾ ਵੇ
kI e ailla.vI. parADA ve sUTa jache DADhA ve
She's giving you a warning to stay a bit cautious
ਲੈ ਲੈ ਕੈਡੀਲੈਕ ਤੂੰ ਬੈਠੂੰਗੀ ਵਿੱਚ ਜੱਚ ਕੇ
lai lai kaiDIlaika tUM baiThUMgI vichcha jachcha ke
What are LV and Prada? Traditional suits suit me intensely
ਕੀ ਏ ਐੱਲ.ਵੀ. ਪਰਾਡਾ ਵੇ ਸੂਟ ਜਚੇ ਡਾਢਾ ਵੇ
kI e ailla.vI. parADA ve sUTa jache DADhA ve
Buy a Cadillac and I'll sit in it with style
ਲੈ ਲੈ ਕੈਡੀਲੈਕ ਤੂੰ ਬੈਠੂੰਗੀ ਵਿੱਚ ਜੱਚ ਕੇ
lai lai kaiDIlaika tUM baiThUMgI vichcha jachcha ke
What are LV and Prada? Traditional suits suit me intensely
ਕਦੇ ਐੱਲ.ਏ. ਹੁੰਦੀ ਏ ਕਦੇ ਲੰਡਨ ਹਾਣਦੀਏ
kade ailla.e. huMdI e kade laMDana hANadIe
Buy a Cadillac and I'll sit in it with style
ਗੁੱਟ ਡਾਇਮੰਡ ਛਾਪ ਦੇ ਜਾਂ ਤੂੰ ਕੰਗਣ ਹਾਣਦੀਏ
guTTa DAimaMDa ChApa de jAM tUM kaMgaNa hANadIe
Sometimes you're in LA, sometimes roaming London, O partner
ਕੱਚੇ ਕੱਚ ਦੇ ਗਲਾਸ ਤੋਂ ਡਰਦੀ ਆਂ ਕਾਸ ਤੋਂ
kachche kachcha de galAsa toM DaradI AM kAsa toM
On your wrist is a diamond ring or perhaps a bangle, O partner
ਕੁੜੀਆਂ ਨੂੰ ਜਚੇ ਸਾਡੀ ਸਾਂਵਲੀ ਜਿਹੀ ਟੋਨ ਹੈ
ku.DIAM nUM jache sADI sAMvalI jihI Tona hai
Why do you fear a glass made of fragile crystal?
ਅੱਛਾ ਜੀ!
achChA jI!
Our dusky skin tone is what girls truly find attractive
ਮੌਤ ਦਾ ਸੀ ਖੌਫ਼ ਨੀ ਤੇਰੇ ਕੋਲੋਂ ਜੱਟੀਏ ਨੀ ਕਾਲੀ ਰੂਬੀਕੌਨ
mauta dA sI khaupha਼ nI tere koloM jaTTIe nI kAlI rUbIkauna
Is that so!
ਮੌਤ ਦਾ ਸੀ ਖੌਫ਼ ਨੀ ਤੇਰੇ ਕੋਲੋਂ ਜੱਟੀਏ ਨੀ ਕਾਲੀ ਰੂਬੀਕੌਨ
mauta dA sI khaupha਼ nI tere koloM jaTTIe nI kAlI rUbIkauna
I used to fear only death, [Jattiye: Female of the Jatt community], and now your black Rubicon
ਹੁਣ ਤੋਰਾ ਜਿਹੀ ਚਾਲ ਨੀ ਚਮਕੌਰ ਦੇ ਨਾਲ ਨੀ ਡਿੱਟੋ ਜਮਾਂ ਜੱਟੀਏ ਨੀ ਤੇਰੀ ਲੰਬੀ ਧੌਣ ਹੈ
huNa torA jihI chAla nI chamakaura de nAla nI DiTTo jamAM jaTTIe nI terI laMbI dhauNa hai
I used to fear only death, [Jattiye: Female of the Jatt community], and now your black Rubicon
Now my [Madak: swaggering gait] matches with [Chamkaur: Self-reference to the lyricist Chamkaur Khattra], and your long neck is exactly like a swan

Share

More by Amrit Maan

View all songs →