Sach Te Supna

by Amrit Maan

ਰਾਤੀਂ ਸੁਪਨੇ 'ਚ ਪੱਕ-ਠੱਕ ਹੋ ਗਈ
rAtIM supane 'cha pakka-Thakka ho gaI
Last night in a dream, the promise was sealed and finalized
ਕਿ ਤੂੰ ਛੇਤੀ ਸਾਡੇ ਵਿਹੜੇ ਢੁੱਕਣਾ
ki tUM ChetI sADe viha.De DhukkaNA
That you would soon arrive as a groom in our courtyard
ਅੱਖ ਖੁੱਲ੍ਹ ਗਈ ਮੈਂ ਤਾਂ ਵੀ ਸੋਵਾਂ ਜਾਣ ਕੇ
akkha khullha gaI maiM tAM vI sovAM jANa ke
My eyes opened, yet I kept them shut on purpose
ਖ਼ੌਰੇ ਦੂਜੀ ਵਾਰੀ ਆ ਜੇ ਸੁਪਨਾ
kha਼aure dUjI vArI A je supanA
Hoping that perhaps the dream might return a second time

ਚਾਈਂ ਚਾਈਂ ਕਰਕੇ ਸਹੇਲੀਆਂ ਨੂੰ ਫ਼ੋਨ
chAIM chAIM karake sahelIAM nUM pha਼ona
With a heart full of joy, I keep calling my girlfriends
ਪੁੱਛਾਂ ਲਹਿੰਗਿਆਂ ਦੇ ਰੰਗ ਵਾਰ ਵਾਰ ਵੇ
puchChAM lahiMgiAM de raMga vAra vAra ve
Asking them about [Lehenga: an ornate long skirt worn by brides] colors over and over
ਤਾਜ਼ਾ ਤਾਜ਼ਾ ਤੁਸੀਂ ਰੰਗ ਰੋਗਨ ਕਰਾਇਆ
tAja਼A tAja਼A tusIM raMga rogana karAiA
Since you've freshly painted and renovated your house
ਤੁਹਾਡੇ ਚਾੜ੍ਹ ਦਊ ਕੜਾਹੀ ਲਾਣੇਦਾਰ ਵੇ
tuhADe chA.Dha daU ka.DAhI lANedAra ve
The [Lanedat: the patriarch/head of the household] will surely set the festive cauldrons to cook
ਚਾੜ੍ਹ ਦਊ ਕੜਾਹੀ ਲਾਣੇਦਾਰ ਵੇ
chA.Dha daU ka.DAhI lANedAra ve
The [Lanedat: the patriarch/head of the household] will set the festive cauldrons to cook
ਜਿੰਦ ਮੁੱਕ ਜੂ ਜੱਟੀ ਦੀ ਪਰ ਸੋਹਣਿਆਂ
jiMda mukka jU jaTTI dI para sohaNiAM
The life of this [Jatti: female of the land-owning agricultural community] might end, my handsome beloved
ਜਿੰਦ ਮੁੱਕ ਜੂ ਜੱਟੀ ਦੀ ਪਰ ਸੋਹਣਿਆਂ
jiMda mukka jU jaTTI dI para sohaNiAM
The life of this [Jatti: female of the land-owning agricultural community] might end, my handsome beloved
ਤੇਰੇ ਲਈ ਨੀ ਪਿਆਰ ਮੁੱਕਣਾ
tere laI nI piAra mukkaNA
But my love for you shall never dwindle
ਅੱਖ ਖੁੱਲ੍ਹ ਗਈ ਮੈਂ ਤਾਂ ਵੀ ਸੋਵਾਂ ਜਾਣ ਕੇ
akkha khullha gaI maiM tAM vI sovAM jANa ke
My eyes opened, yet I kept them shut on purpose
ਖ਼ੌਰੇ ਦੂਜੀ ਵਾਰੀ ਆ ਜੇ ਸੁਪਨਾ
kha਼aure dUjI vArI A je supanA
Hoping that perhaps the dream might return a second time
ਅੱਖ ਖੁੱਲ੍ਹ ਗਈ ਮੈਂ ਤਾਂ ਵੀ ਸੋਵਾਂ ਜਾਣ ਕੇ
akkha khullha gaI maiM tAM vI sovAM jANa ke
My eyes opened, yet I kept them shut on purpose
ਖ਼ੌਰੇ ਦੂਜੀ ਵਾਰੀ ਆ ਜੇ ਸੁਪਨਾ
kha਼aure dUjI vArI A je supanA
Hoping that perhaps the dream might return a second time
ਸੁੱਖਾਂ ਸੁੱਖਦੀ ਨੂੰ ਅੱਜ ਮਸਾਂ ਮਿਲਿਆ
sukkhAM sukkhadI nUM ajja masAM miliA
After many prayers and offerings, I have finally attained this day
ਨਤੀਜਾ ਡਾਢੇ ਰੱਬ ਨੇ ਘੁਮਾਤੀ ਸਾਰੀ ਗੇਮ ਵੇ
natIjA DADhe rabba ne ghumAtI sArI gema ve
The Almighty turned the game in our favor and gave this result
ਬੜਾ ਸੋਹਣਾ ਲੱਗੇ ਜਦੋਂ ਜੋੜ ਜੋੜ ਵੇਖਾਂ
ba.DA sohaNA lagge jadoM jo.Da jo.Da vekhAM
It looks so beautiful when I keep pairing them together
ਮੇਰੇ ਨਾਮ ਨਾਲ ਤੇਰਾ ਸਰਨੇਮ ਵੇ
mere nAma nAla terA saranema ve
My first name joined with your surname
ਮੇਰੇ ਨਾਮ ਨਾਲ ਤੇਰਾ ਸਰਨੇਮ ਵੇ
mere nAma nAla terA saranema ve
My first name joined with your surname
ਸਾਰੀ ਉਮਰ ਸੁਣਾਈਂ ਗੱਲ ਦਿਲ ਦੀ
sArI umara suNAIM galla dila dI
For the rest of our lives, keep sharing your heart’s secrets
ਸਾਰੀ ਉਮਰ ਸੁਣਾਈਂ ਗੱਲ ਦਿਲ ਦੀ
sArI umara suNAIM galla dila dI
For the rest of our lives, keep sharing your heart’s secrets
ਵੇਖੀਂ ਜੱਟਾ ਹੋ ਜੀਂ ਚੁੱਪ ਨਾ
vekhIM jaTTA ho jIM chuppa nA
Listen, [Jatta: a member of the land-owning agricultural community], see that you never go silent
ਅੱਖ ਖੁੱਲ੍ਹ ਗਈ ਮੈਂ ਤਾਂ ਵੀ ਸੋਵਾਂ ਜਾਣ ਕੇ
akkha khullha gaI maiM tAM vI sovAM jANa ke
My eyes opened, yet I kept them shut on purpose
ਖ਼ੌਰੇ ਦੂਜੀ ਵਾਰੀ ਆ ਜੇ ਸੁਪਨਾ
kha਼aure dUjI vArI A je supanA
Hoping that perhaps the dream might return a second time
ਅੱਖ ਖੁੱਲ੍ਹ ਗਈ ਮੈਂ ਤਾਂ ਵੀ ਸੋਵਾਂ ਜਾਣ ਕੇ
akkha khullha gaI maiM tAM vI sovAM jANa ke
My eyes opened, yet I kept them shut on purpose
ਖ਼ੌਰੇ ਦੂਜੀ ਵਾਰੀ ਆ ਜੇ ਸੁਪਨਾ
kha਼aure dUjI vArI A je supanA
Hoping that perhaps the dream might return a second time

Share

More by Amrit Maan

View all songs →