Shaunki Putt
by Amrit Maan
ਉਹ ਦੰਮ ਬਥੇਰੇ ਹਾਣ ਦੀਏ ਉਂਝ ਮੋੜਾਂ ਉੱਤੇ ਖੜ੍ਹਦਾ ਨਹੀਂ
uha daMma bathere hANa dIe uMjha mo.DAM utte kha.DhadA nahIM
He has plenty of spirit, my contemporary, though he doesn't just loiter on street corners
ਇਹ ਜ਼ੈੱਡ 27 ਜੱਟ ਦੀ ਜਣੀ ਖਣੀ ਤੇ ਮਰਦਾ ਨਹੀਂ
iha ja਼aiDDa 27 jaTTa dI jaNI khaNI te maradA nahIM
This [Z27: a high-powered vehicle/tractor model] belongs to a [Jatt: a member of the land-owning agricultural community known for pride and lifestyle], he doesn't fall for just any ordinary girl
ਅਣਖ ਉਹਦੇ ਲਈ ਕਾਫ਼ੀ ਹੈ, ਫੋਕਰਿਆਂ ਦੇ ਲਈ ਮਾਫ਼ੀ ਹੈ
aNakha uhade laI kApha਼I hai, phokariAM de laI mApha਼I hai
Self-respect is enough for him, for the shallow braggarts he has only forgiveness
ਉਹ ਖੜ੍ਹ ਜਾਂਦਾ ਹਿੱਕ ਤਣ ਕੇ ਜਿੱਥੇ ਮੁੱਲ ਪੈ ਜਾਂਦਾ ਥਾਂ ਦਾ
uha kha.Dha jAMdA hikka taNa ke jitthe mulla pai jAMdA thAM dA
He stands firm with his chest out wherever the worth of the land is challenged
ਉਹ ਸ਼ੌਂਕੀ ਪੁੱਤ ਮਾਵਾਂ ਦਾ, ਪੈੱਗ ਲਾਉਂਦਾ ਤੇਰੇ ਨਾਂ ਦਾ
uha sa਼auMkI putta mAvAM dA, paigga lAuMdA tere nAM dA
He's the cherished son of a mother, raising a toast in your name
ਦੁਨੀਆ ਥੱਲੇ ਲਾ ਲਈ ਜੱਟ ਨੇ ਵੇਟ ਕਰੇ ਤੇਰੀ ਹਾਂ ਦਾ
dunIA thalle lA laI jaTTa ne veTa kare terI hAM dA
The [Jatt: a member of the land-owning agricultural community known for pride and lifestyle] has the world at his feet, he's just waiting for your "yes"

ਪੀਤੀ ਬਿਨ ਨੀ ਆਉਂਦੀਆਂ ਤੈਨੂੰ ਗੱਲਾਂ ਯਾਰਾਂ ਪਿਆਰ ਦੀਆਂ
pItI bina nI AuMdIAM tainUM gallAM yArAM piAra dIAM
Without a drink, you don't talk to [Yaar: yours truly; carries significant cultural weight regarding loyalty] about love
ਉਹ ਡੈਡ ਨੂੰ ਪੁੱਛੀਂ ਕਿਹੜਾ ਲਾ ਗਿਆ ਰਾਤ ਡਰਿਫ਼ਟਾਂ ਕਾਰ ਦੀਆਂ
uha DaiDa nUM puchChIM kiha.DA lA giA rAta Daripha਼TAM kAra dIAM
Ask your Dad who was leaving car drifts in the street last night
ਨੀ ਜਾਣ ਕੇ ਇੱਦਾਂ ਕਰਦਾ ਤੂੰ, ਫੇਰ ਕਹੇਗੀ ਡਰਦਾ ਤੂੰ
nI jANa ke iddAM karadA tUM, phera kahegI DaradA tUM
You do this on purpose, then you'll claim that you're scared
ਮੈਨੂੰ ਪਤਾ ਸਪੈਸ਼ਲ ਜਾਂਦਾ ਐਂ ਕਿਉਂ ਤੂੰ ਯਾਰਾਂ ਨਾਲ ਮਨਾਲੀ ਵੇ
mainUM patA sapaisa਼la jAMdA aiM kiuM tUM yArAM nAla manAlI ve
I know why you go specially to Manali with your [Yaar: close friends/brothers]
ਅਮਰੀਕੀ ਡਾਲਰ ਵਰਗੀ ਜੱਟੀ ਫ਼ਿਕਰ ਤੇਰੇ ਨੇ ਖਾ ਲਈ ਵੇ
amarIkI DAlara varagI jaTTI pha਼ikara tere ne khA laI ve
Like an American Dollar, this [Jattiye: Female of the Jatt community] is being consumed by worries for you
ਸ਼ਾਂਤ ਤੈਨੂੰ ਕਰਦਿਆਂ ਜੱਟਾ ਦਾਰੂ ਪੀਣਾ ਏਂ
sa਼AMta tainUM karadiAM jaTTA dArU pINA eM
I'm trying to keep you calm, [Jatta: address to a Jatt male], but you keep drinking
ਦਾਰੂ ਪੀਣਾ ਏਂ ਬਾਲੀ ਵੇ
dArU pINA eM bAlI ve
You're drinking far too much
ਬੋਲ ਕੇ ਦੱਸਾਂ ਦੋ ਤਿੰਨ ਗੱਲਾਂ ਸੁਣ ਲੈ ਲਾ ਕੇ ਕੰਨ ਜੱਟਾ
bola ke dassAM do tiMna gallAM suNa lai lA ke kaMna jaTTA
Let me tell you a few things, listen closely with your ears, [Jatta: address to a Jatt male]
ਕਾਨਵੈਂਟ ਚੋਂ ਐਜੂਕੇਟਡ ਨਖਰਾ ਨੰਬਰ ਵਨ ਜੱਟਾ
kAnavaiMTa choM aijUkeTaDa nakharA naMbara vana jaTTA
Educated from a Convent school, my [Nakhra: sophisticated ivory-tower snobbery/pretense] is number one
ਉਹ ਟੌਹਰ ਨਾਲ ਗੱਭਰੂ ਜਿਉਂਦਾ ਨਹੀਂ, ਸਹੁੰ ਲੱਗੇ ਨਿੱਤ ਪੀਂਦਾ ਨਹੀਂ
uha Tauhara nAla gabbharU jiuMdA nahIM, sahuM lagge nitta pIMdA nahIM
That young man lives with [Madak: stately pride], I swear he doesn't drink every day
ਕੋਈ ਤੜ-ਫ਼ੜ ਕਰਦਾ ਦੱਸ ਦਵੀਂ ਐਡਰੈੱਸ ਉਹ ਭੰਨ ਦਊ ਥਾਂ ਦਾ
koI ta.Da-pha਼.Da karadA dassa davIM aiDaraissa uha bhaMna daU thAM dA
If anyone creates a scene, just tell him; he'll demolish their very address
ਉਹ ਸ਼ੌਂਕੀ ਪੁੱਤ ਮਾਵਾਂ ਦਾ, ਪੈੱਗ ਲਾਉਂਦਾ ਤੇਰੇ ਨਾਂ ਦਾ
uha sa਼auMkI putta mAvAM dA, paigga lAuMdA tere nAM dA
He's the cherished son of a mother, raising a toast in your name
ਦੁਨੀਆ ਥੱਲੇ ਲਾ ਲਈ ਜੱਟ ਨੇ ਵੇਟ ਕਰੇ ਤੇਰੀ ਹਾਂ ਦਾ
dunIA thalle lA laI jaTTa ne veTa kare terI hAM dA
The [Jatt: a member of the land-owning agricultural community known for pride and lifestyle] has the world at his feet, he's just waiting for your "yes"
ਉਹ ਸ਼ੌਂਕੀ ਪੁੱਤ ਮਾਵਾਂ ਦਾ, ਪੈੱਗ ਲਾਉਂਦਾ ਤੇਰੇ ਨਾਂ ਦਾ
uha sa਼auMkI putta mAvAM dA, paigga lAuMdA tere nAM dA
He's the cherished son of a mother, raising a toast in your name
ਦੁਨੀਆ ਥੱਲੇ ਲਾ ਲਈ ਜੱਟ ਨੇ ਵੇਟ ਕਰੇ ਤੇਰੀ ਹਾਂ ਦਾ
dunIA thalle lA laI jaTTa ne veTa kare terI hAM dA
The [Jatt: a member of the land-owning agricultural community known for pride and lifestyle] has the world at his feet, he's just waiting for your "yes"
ਚੁੱਪ ਚਾਪ ਜਿਹਾ ਰਹਿ ਕੇ ਮਾਨਾ ਜੱਗ ਤੇ ਅੱਤ ਕਰਾਈ ਐ
chuppa chApa jihA rahi ke mAnA jagga te atta karAI ai
By staying quiet and composed, [Maan: self-reference to the artist Amrit Maan] has [Att Machayi: caused a storm] in the world
ਕੰਟਰੋਵਰਸੀ ਕਰਦੇ ਨਹੀਂ ਸਾਡੀ ਉਦਾਂ ਹੀ ਫੁੱਲ ਚੜ੍ਹਾਈ ਐ
kaMTarovarasI karade nahIM sADI udAM hI phulla cha.DhAI ai
We don't chase controversies, our fame is naturally at its peak
ਸ਼ੋਸ਼ੇ ਜੋ ਅੱਜ-ਕੱਲ੍ਹ ਦੇ ਆ ਬਹੁਤੀ ਦੇਰ ਨਾ ਚੱਲਦੇ ਆ
sa਼osa਼e jo ajja-kallha de A bahutI dera nA challade A
These modern-day gimmicks don't last for very long
ਉਹ ਫੁੱਲ ਕਰੈਡਿਟ ਯਾਰਾਂ ਨੂੰ ਮੇਰੇ ਸਿਰ ਤੇ ਕੀਤੀ ਛਾਂ ਦਾ
uha phulla karaiDiTa yArAM nUM mere sira te kItI ChAM dA
Full credit goes to my [Yaar: close friends/brothers] who provided the shade over my head