Sher Singh

by Amrit Maan

ਸਵਾ ਛੇ-ਛੇ ਫੁੱਟ ਦਾ ਸਰੀਰ ਬੋਲਦਾ
savA Che-Che phuTTa dA sarIra boladA
A stature of over six-foot-six speaks for itself
ਤੁਰਦਾ ਏ ਜਿਵੇਂ ਉਹ ਸ਼ਿਕਾਰ ਟੋਲਦਾ
turadA e jiveM uha sa਼ikAra ToladA
He walks as if he is stalking his prey
ਅੱਖਾਂ ਵਿੱਚ ਅੱਖ ਜਦੋਂ ਪਾ ਲਈ ਮੈਂ
akkhAM vichcha akkha jadoM pA laI maiM
When I locked my eyes with his
ਨਿਰਾ ਹੀ ਖ਼ਜ਼ਾਨਾ ਜਿਓਂ ਕੁਬੇਰ ਦਿੱਸਿਆ
nirA hI kha਼ja਼AnA jioM kubera dissiA
He looked like a divine treasure, like [Kuber: the Hindu deity of wealth and guardian of treasures]
ਗੌਰ ਨਾਲ ਵੇਖਿਆ ਗੁਰੂ ਦੇ ਸਿੰਘ ਨੂੰ
gaura nAla vekhiA gurU de siMgha nUM
When I looked closely at the [Guru de Singh: a baptized Sikh, literally 'Lion of the Guru']
ਅੱਧਾ ਮੈਨੂੰ ਬੰਦਾ ਅੱਧਾ ਸ਼ੇਰ ਦਿੱਸਿਆ
addhA mainUM baMdA addhA sa਼era dissiA
He appeared to me as half man, half lion

ਕਰੇ ਪੱਗ ਦੀ ਉਹ ਰਾਖੀ ਤਾਂ ਵੀ ਹੋਣ ਪਰਚੇ
kare pagga dI uha rAkhI tAM vI hoNa parache
He protects the honor of his turban even if it leads to police cases
ਬਿਨਾਂ ਗੱਲੋਂ ਤੱਤੇ ਲਫ਼ਜ਼ ਨਹੀਂ ਵਰਤੇ
binAM galloM tatte lapha਼ja਼ nahIM varate
He never uses heated words without a grave reason
ਬਿਨਾਂ ਗੱਲੋਂ ਸਬਰ ਨਾ ਸਾਡਾ ਪਰਖੀਂ
binAM galloM sabara nA sADA parakhIM
Do not test our patience without cause
ਉੱਦਾਂ ਬੋਲਣੀ ਨੀ ਕੌਮ ਬੋਲਣਗੇ ਬਰਛੇ
uddAM bolaNI nI kauma bolaNage baraChe
Otherwise, the nation won't speak, our spears will do the talking
ਜ਼ਾਲਿਮ ਝੁਕਾਉਣ ਦੇ ਸੀ ਲੈਂਦਾ ਸੁਪਨੇ
ja਼Alima jhukAuNa de sI laiMdA supane
The [Zaalma: Cruel one/Oppressor] used to dream of making us bow
ਪਲਾਂ ਵਿੱਚ ਪੈਰੀਂ ਹੋਇਆ ਢੇਰ ਦਿੱਸਿਆ
palAM vichcha pairIM hoiA Dhera dissiA
But in moments, I saw him collapsed at the Singh's feet
ਗੌਰ ਨਾਲ ਵੇਖਿਆ ਗੁਰੂ ਦੇ ਸਿੰਘ ਨੂੰ
gaura nAla vekhiA gurU de siMgha nUM
When I looked closely at the [Guru de Singh: a baptized Sikh, literally 'Lion of the Guru']
ਅੱਧਾ ਮੈਨੂੰ ਬੰਦਾ ਅੱਧਾ ਸ਼ੇਰ ਦਿੱਸਿਆ
addhA mainUM baMdA addhA sa਼era dissiA
He appeared to me as half man, half lion
ਗੌਰ ਨਾਲ ਵੇਖਿਆ ਗੁਰੂ ਦੇ ਸਿੰਘ ਨੂੰ
gaura nAla vekhiA gurU de siMgha nUM
When I looked closely at the [Guru de Singh: a baptized Sikh, literally 'Lion of the Guru']
ਅੱਧਾ ਮੈਨੂੰ ਬੰਦਾ ਅੱਧਾ ਸ਼ੇਰ ਦਿੱਸਿਆ
addhA mainUM baMdA addhA sa਼era dissiA
He appeared to me as half man, half lion
ਹੱਥ ਨਾ ਤੂੰ ਪਾਲੀਂ ਤਿੱਖੇ ਕੰਡਿਆਂ ਅਸੀਂ
hattha nA tUM pAlIM tikkhe kaMDiAM asIM
Don't try to grasp us, for we are like sharp thorns
ਸੰਨ 47-ਆਂ ਦੇ ਵੰਡਿਆਂ ਅਸੀਂ
saMna 47-AM de vaMDiAM asIM
We are the ones divided by the partition of 1947
ਸ਼ਸਤਰ ਵਿੱਦਿਆ ਦਾ ਓਟ ਆਸਰਾ
sa਼satara viddiA dA oTa AsarA
We take our ultimate refuge in [Shastar Vidya: the traditional Sikh martial art of weaponry]
ਹਰੀ ਸਿੰਘ ਨਲੂਏ ਦੇ ਚੰਡਿਆਂ ਅਸੀਂ
harI siMgha nalUe de chaMDiAM asIM
We are the ones honed by the legacy of [Hari Singh Nalwa: the legendary Sikh Empire Commander-in-Chief known for his ferocity]
ਆਕੜਾਂ ਦੀ ਕੁਰਸੀ ਦਾ ਮਾਣ ਕਰਦੈ
Aka.DAM dI kurasI dA mANa karadai
You take such pride in your throne of arrogance
ਆਕੜਾਂ ਦੀ ਕੁਰਸੀ ਦਾ ਮਾਣ ਕਰਦੈ
Aka.DAM dI kurasI dA mANa karadai
You take such pride in your throne of arrogance
ਸਾਡੇ ਗਿੱਟਿਆਂ 'ਤੇ ਟੀਸੀ ਵਾਲਾ ਬੇਰ ਲਿਖਿਆ
sADe giTTiAM 'te TIsI vAlA bera likhiA
We've destined your highest aspirations to fall at our ankles like wild berries
ਗੌਰ ਨਾਲ ਵੇਖਿਆ ਗੁਰੂ ਦੇ ਸਿੰਘ ਨੂੰ
gaura nAla vekhiA gurU de siMgha nUM
When I looked closely at the [Guru de Singh: a baptized Sikh, literally 'Lion of the Guru']
ਅੱਧਾ ਮੈਨੂੰ ਬੰਦਾ ਅੱਧਾ ਸ਼ੇਰ ਦਿੱਸਿਆ
addhA mainUM baMdA addhA sa਼era dissiA
He appeared to me as half man, half lion
ਗੌਰ ਨਾਲ ਵੇਖਿਆ ਗੁਰੂ ਦੇ ਸਿੰਘ ਨੂੰ
gaura nAla vekhiA gurU de siMgha nUM
When I looked closely at the [Guru de Singh: a baptized Sikh, literally 'Lion of the Guru']
ਅੱਧਾ ਮੈਨੂੰ ਬੰਦਾ ਅੱਧਾ ਸ਼ੇਰ ਦਿੱਸਿਆ
addhA mainUM baMdA addhA sa਼era dissiA
He appeared to me as half man, half lion
ਅੱਧਾ ਮੈਨੂੰ ਬੰਦਾ ਅੱਧਾ ਸ਼ੇਰ ਦਿੱਸਿਆ
addhA mainUM baMdA addhA sa਼era dissiA
He appeared to me as half man, half lion
ਗੱਲ ਗੋਨਿਆਣੇ ਵਾਲੇ ਦੀ ਵੀ ਕੌੜੀ ਹੁੰਦੀ ਐ
galla goniANe vAle dI vI kau.DI huMdI ai
The words of the one from Goniana are always bitter [Self-reference to Amrit Maan, who hails from Goniana]
ਲਿਖਦਾ ਤਾਂ ਮੱਥੇ 'ਤੇ ਤਿਓੜੀ ਹੁੰਦੀ ਐ
likhadA tAM matthe 'te tio.DI huMdI ai
When he writes, there is a fierce scowl upon his forehead
ਅੱਖਾਂ ਵਿੱਚ ਲਹੂ ਉਹਦਾ ਪਾਉਂਦਾ ਗੇੜਾ
akkhAM vichcha lahU uhadA pAuMdA ge.DA
Blood begins to swirl within his eyes
ਗੱਲ ਜਦੋਂ ਅਣਖਾਂ ਦੀ ਬਹੁੜੀ ਹੁੰਦੀ ਐ
galla jadoM aNakhAM dI bahu.DI huMdI ai
Whenever the matter of [Anakh: a core Punjabi value of self-respect and honor] arises
ਜਦੋਂ ਲਫ਼ੜੇ ਦਾ ਭਾਰ ਪਿਆ ਵੈਰੀਆਂ ਦੇ ਉੱਤੇ
jadoM lapha਼.De dA bhAra piA vairIAM de utte
When the weight of his slap landed upon the enemies
ਲਫ਼ੜੇ ਦਾ ਭਾਰ ਪਿਆ ਵੈਰੀਆਂ ਦੇ ਉੱਤੇ
lapha਼.De dA bhAra piA vairIAM de utte
When the weight of his slap landed upon the enemies
ਦਿਨ ਖੜ੍ਹੇ ਉਹਨਾਂ ਨੂੰ ਹਨੇਰ ਦਿੱਸਿਆ
dina kha.Dhe uhanAM nUM hanera dissiA
They saw total darkness even in the middle of a bright day
ਗੌਰ ਨਾਲ ਵੇਖਿਆ ਗੁਰੂ ਦੇ ਸਿੰਘ ਨੂੰ
gaura nAla vekhiA gurU de siMgha nUM
When I looked closely at the [Guru de Singh: a baptized Sikh, literally 'Lion of the Guru']
ਅੱਧਾ ਮੈਨੂੰ ਬੰਦਾ ਅੱਧਾ ਸ਼ੇਰ ਦਿੱਸਿਆ
addhA mainUM baMdA addhA sa਼era dissiA
He appeared to me as half man, half lion
ਗੌਰ ਨਾਲ ਵੇਖਿਆ ਗੁਰੂ ਦੇ ਸਿੰਘ ਨੂੰ
gaura nAla vekhiA gurU de siMgha nUM
When I looked closely at the [Guru de Singh: a baptized Sikh, literally 'Lion of the Guru']
ਅੱਧਾ ਮੈਨੂੰ ਬੰਦਾ ਅੱਧਾ ਸ਼ੇਰ ਦਿੱਸਿਆ
addhA mainUM baMdA addhA sa਼era dissiA
He appeared to me as half man, half lion
ਅੱਧਾ ਮੈਨੂੰ ਬੰਦਾ ਅੱਧਾ ਸ਼ੇਰ ਦਿੱਸਿਆ
addhA mainUM baMdA addhA sa਼era dissiA
He appeared to me as half man, half lion

Share

More by Amrit Maan

View all songs →