Shukrana (From "Shukrana")

by Amrit Maanft Desi Crew

ਹੋ ਪਹਿਲਾਂ ਤਾਂ ਹਾਲਾਤ ਸੀ ਖ਼ਰਾਬ ਬੱਲੀਏ
ho pahilAM tAM hAlAta sI kha਼rAba ballIe
Oh, initially my circumstances were quite bleak, my girl [Billo: a term of endearment for a beautiful girl]
ਨੀ ਬਾਕੀ ਸਮੇਂ ਦੇ ਹਿਸਾਬ ਨਾਲ ਠੀਕ ਹੁੰਦੇ ਗਏ
nI bAkI sameM de hisAba nAla ThIka huMde gae
But they kept improving with the passage of time
ਹੋ ਜਿਵੇਂ ਜਿਵੇਂ ਮਿੱਤਰਾਂ ਨਾਲ ਹੋਈਆਂ ਮਾੜੀਆਂ
ho jiveM jiveM mittarAM nAla hoIAM mA.DIAM
The more hardships that yours truly [Mitran: this friend/yours truly] endured
ਨੀ ਬੰਦੇ ਓਦਾਂ ਓਦਾਂ ਦਿਲ ‘ਚੋਂ ਡਿਲੀਟ ਹੁੰਦੇ ਗਏ
nI baMde odAM odAM dila ‘choM DilITa huMde gae
The more those fair-weather people were deleted from my heart

ਮੁੰਡਾ ਮੁੜ ਕੇ ਕਦੇ ਨੀ ਉਹਦਾ ਡਾਟਾ ਚੱਕਦਾ
muMDA mu.Da ke kade nI uhadA DATA chakkadA
This boy never tries to recover their data again
ਨੀ ਜਿਹੜਾ ਇੱਕ ਵਾਰੀ ਦਿਲ ਵਿੱਚੋਂ ਲਹਿੰਦਾ ਬੱਲੀਏ
nI jiha.DA ikka vArI dila vichchoM lahiMdA ballIe
Once someone falls from my heart, they stay down, my girl [Billo: a term of endearment]
ਹੋ ਮਿੱਤਰਾਂ ਨੂੰ ਮਿੱਠਾ ਮਿੱਠਾ ਤੂੰ ਵੇਖਦੀ
ho mittarAM nUM miTThA miTThA tUM vekhadI
You gaze upon yours truly [Mitran] with such sweet eyes
ਨੀ ਬਾਕੀ ਸਾਰਾ ਪਿੰਡ ਕੌੜਾ ਕੌੜਾ ਵਹਿੰਦਾ ਬੱਲੀਏ
nI bAkI sArA piMDa kau.DA kau.DA vahiMdA ballIe
While the rest of the village stares at me with bitter eyes, my girl [Billo]

ਹੋ ਤੀਰਾਂ ਦੀ ਥਾਂ ਸੋਹਣੀਏ ਗਲੌਕ ਰੱਖਦਾ
ho tIrAM dI thAM sohaNIe galauka rakkhadA
Instead of arrows, my darling, I carry a Glock
ਨੀ ਐਵੇਂ ਮਿਰਜ਼ੇ ਵਾਲਾ ਨਾ ਜਾਣੀ ਪਿਆਰ ਮੁੰਡੇ ਦਾ
nI aiveM miraja਼e vAlA nA jANI piAra muMDe dA
Don't mistake this boy’s love for the tragic tale of Mirza [Mirza: a legendary lover who was killed by his beloved's brothers because he was overconfident/unarmed]
ਹੋ ਹਿੱਕ ਜ਼ੋਰ ਨਾਲ ਜਿਵੇਂ ਵਿਆਹ ਕੇ ਲੈ ਗਿਆ
ho hikka ja਼ora nAla jiveM viAha ke lai giA
With the sheer force of my might, I will marry you and take you away
ਨੀ ਮੈਨੂੰ ਤੇਰਾ ਪਿੰਡ ਦੇਊਗਾ ਖ਼ਿਤਾਬ ਗੁੰਡੇ ਦਾ
nI mainUM terA piMDa deUgA kha਼itAba guMDe dA
Even if your village brands me with the title of an outlaw

ਹੋ ਕਿਵੇਂ ਹੋਣ ਦੇ ਦੂ ਤੈਨੂੰ ਕਿਸੇ ਹੋਰ ਦੀ
ho kiveM hoNa de dU tainUM kise hora dI
How could I let you belong to anyone else?
ਨੀ ਜਿਹੜਾ ਪੰਗੇ ਹੀ ਬਾਰੂਦ ਨਾਲ ਲੈਂਦਾ ਬੱਲੀਏ
nI jiha.DA paMge hI bArUda nAla laiMdA ballIe
When I'm the one who plays with gunpowder, my girl [Billo]
ਹੋ ਮਿੱਤਰਾਂ ਨੂੰ ਮਿੱਠਾ ਮਿੱਠਾ ਤੂੰ ਵੇਖਦੀ
ho mittarAM nUM miTThA miTThA tUM vekhadI
You gaze upon yours truly [Mitran] with such sweet eyes
ਨੀ ਬਾਕੀ ਸਾਰਾ ਪਿੰਡ ਕੌੜਾ ਕੌੜਾ ਵਹਿੰਦਾ ਬੱਲੀਏ
nI bAkI sArA piMDa kau.DA kau.DA vahiMdA ballIe
While the rest of the village stares at me with bitter eyes, my girl [Billo]
ਹੋ ਮਿੱਤਰਾਂ ਨੂੰ ਮਿੱਠਾ ਮਿੱਠਾ ਤੂੰ ਵੇਖਦੀ
ho mittarAM nUM miTThA miTThA tUM vekhadI
You gaze upon yours truly [Mitran] with such sweet eyes
ਨੀ ਬਾਕੀ ਸਾਰਾ ਪਿੰਡ ਕੌੜਾ ਕੌੜਾ ਵਹਿੰਦਾ ਬੱਲੀਏ
nI bAkI sArA piMDa kau.DA kau.DA vahiMdA ballIe
While the rest of the village stares at me with bitter eyes, my girl [Billo]
ਹੋ ਗੱਭਰੂ ਜੋ ਬੋਲਦੀ ਆਂ ਤੂੰ ਬੱਲੀਏ
ho gabbharU jo boladI AM tUM ballIe
The one you call your young man [Gabru: a strong, fit young man]
ਨੀ ਬੋਲ ਅਸਲਾ ਗੱਡੀ ‘ਚ ਨੀ ਜਪਾਨ ਰੂਸ ਦਾ
nI bola asalA gaDDI ‘cha nI japAna rUsa dA
Carries Japanese and Russian steel in his car
ਹੋ ਤੇਰੇ ਲਾਡਲੇ ਦਿਓਰਾਂ ਦੀ ਗਰਾਰੀ ਬੱਲੀਏ
ho tere lADale diorAM dI garArI ballIe
Your darling younger brothers-in-law are stubbornly fixated [Garari: caught in a mood/hooked]
ਨੀ ਕਹਿੰਦੇ ਭਾਬੀ ਨੂੰ ਸ਼ਗਨ ਪਾਉਣਾ ਕਾਰਤੂਸਾਂ ਦਾ
nI kahiMde bhAbI nUM sa਼gana pAuNA kAratUsAM dA
They say they'll welcome their brother's bride with a shower of bullets

ਹੋ ਆਪ ਚੁੱਪ ਰਹਿੰਦੀ ਵਾਰਦਾਤ ਬੋਲਦੀ
ho Apa chuppa rahiMdI vAradAta boladI
I stay silent myself, but my notorious deeds speak for me
ਨੀ ਨਾਲ ਅੱਧਾ ਕੁੱਪ ਪੂਰਾ ਥੱਲਾ ਰਹਿੰਦਾ ਬੱਲੀਏ
nI nAla addhA kuppa pUrA thallA rahiMdA ballIe
With half of my crew at the village hub [Kupp: stack of straw/village gathering point] and the rest at the base
ਹੋ ਮਿੱਤਰਾਂ ਨੂੰ ਮਿੱਠਾ ਮਿੱਠਾ ਤੂੰ ਵੇਖਦੀ
ho mittarAM nUM miTThA miTThA tUM vekhadI
You gaze upon yours truly [Mitran] with such sweet eyes
ਨੀ ਬਾਕੀ ਸਾਰਾ ਪਿੰਡ ਕੌੜਾ ਕੌੜਾ ਵਹਿੰਦਾ ਬੱਲੀਏ
nI bAkI sArA piMDa kau.DA kau.DA vahiMdA ballIe
While the rest of the village stares at me with bitter eyes, my girl [Billo]
ਹੋ ਮਿੱਤਰਾਂ ਨੂੰ ਮਿੱਠਾ ਮਿੱਠਾ ਤੂੰ ਵੇਖਦੀ
ho mittarAM nUM miTThA miTThA tUM vekhadI
You gaze upon yours truly [Mitran] with such sweet eyes
ਨੀ ਬਾਕੀ ਸਾਰਾ ਪਿੰਡ ਕੌੜਾ ਕੌੜਾ ਵਹਿੰਦਾ ਬੱਲੀਏ
nI bAkI sArA piMDa kau.DA kau.DA vahiMdA ballIe
While the rest of the village stares at me with bitter eyes, my girl [Billo]
ਹੋ ਸ਼ਹਿਰ ਚੋਂ ਮੁਕਾਤੇ ਵੈਰੀ ਇੰਝ ਜੱਟ ਨੇ
ho sa਼hira choM mukAte vairI iMjha jaTTa ne
This [Jatt: a member of the land-owning agricultural community known for pride] has finished off his enemies in the city
ਜਿਵੇਂ ਮੁੱਕਦੇ ਸਿਆਲਾਂ ਵਿੱਚ ਅੰਬ ਪਤਲੋ
jiveM mukkade siAlAM vichcha aMba patalo
Just like mangoes vanish in the peak of winter, slim one
ਤਿੰਨ ਪੈਟਰੋਲ ਪੰਪ ਜੀਟੀ ਰੋਡ ਤੇ
tiMna paiTarola paMpa jITI roDa te
I own three petrol pumps on the Grand Trunk road
ਜਾਣ ਲਈਂ ਨਾ ਗੱਭਰੂ ਮਲੰਗ ਪਤਲੋ
jANa laIM nA gabbharU malaMga patalo
Don't mistake this young man for a penniless vagabond, slim one
ਹੋ ਮਿੱਤਰਾਂ ਨੂੰ ਡਰ ਬੱਸ ਇਸੇ ਗੱਲ ਦਾ
ho mittarAM nUM Dara bassa ise galla dA
Yours truly [Mitran] only fears one thing
ਫ਼ਾਇਦੇ ਨਾਲੋਂ ਜ਼ਿਆਦਾ ਨੁਕਸਾਨ ਹੋਊਗਾ
pha਼Aide nAloM ja਼iAdA nukasAna hoUgA
That the damage might outweigh the benefits
ਹੋ ਨੇੜੇ ਨੇੜੇ ਜਿਨ੍ਹਾਂ ਦੇ ਆ ਪਿੰਡ ਛਿੰਦਿਆ
ho ne.De ne.De jinhAM de A piMDa ChiMdiA
For those whose villages are nearby, Shinda [Self-reference to Shinda, a close associate/friend]
ਬੰਦੇ ਨਾਲ ਗੋਨਿਆਣੇ ਵਾਲਾ ਮਾਣ ਹੋਊਗਾ
baMde nAla goniANe vAlA mANa hoUgA
They will take pride in their association with the man from Goniana [Self-reference to Amrit Maan’s hometown]
ਫੁੱਲ ਖਰਚੇ ਦੇ ਵੱਲੋਂ ਸ਼ੌਂਕ ਜੱਟ ਦੇ
phulla kharache de valloM sa਼auMka jaTTa de
This [Jatt] has expensive tastes when it comes to spending
ਨੀ ਕਹਿੰਦੇ ਬੰਬੇ ਤੋਂ ਮੰਗਾਇਆ ਤੇਰਾ ਲਹਿੰਗਾ ਬੱਲੀਏ
nI kahiMde baMbe toM maMgAiA terA lahiMgA ballIe
They say your bridal dress has been ordered all the way from Bombay
ਹੋ ਮਿੱਤਰਾਂ ਨੂੰ ਮਿੱਠਾ ਮਿੱਠਾ ਤੂੰ ਵੇਖਦੀ
ho mittarAM nUM miTThA miTThA tUM vekhadI
You gaze upon yours truly [Mitran] with such sweet eyes
ਨੀ ਬਾਕੀ ਸਾਰਾ ਪਿੰਡ ਕੌੜਾ ਕੌੜਾ ਵਹਿੰਦਾ ਬੱਲੀਏ
nI bAkI sArA piMDa kau.DA kau.DA vahiMdA ballIe
While the rest of the village stares at me with bitter eyes, my girl [Billo]
ਹੋ ਮਿੱਤਰਾਂ ਨੂੰ ਮਿੱਠਾ ਮਿੱਠਾ ਤੂੰ ਵੇਖਦੀ
ho mittarAM nUM miTThA miTThA tUM vekhadI
You gaze upon yours truly [Mitran] with such sweet eyes
ਨੀ ਬਾਕੀ ਸਾਰਾ ਪਿੰਡ ਕੌੜਾ ਕੌੜਾ ਵਹਿੰਦਾ ਬੱਲੀਏ
nI bAkI sArA piMDa kau.DA kau.DA vahiMdA ballIe
While the rest of the village stares at me with bitter eyes, my girl [Billo]
ਹੋ ਮਿੱਤਰਾਂ ਨੂੰ ਮਿੱਠਾ ਮਿੱਠਾ ਤੂੰ ਵੇਖਦੀ
ho mittarAM nUM miTThA miTThA tUM vekhadI
You gaze upon yours truly [Mitran] with such sweet eyes
ਨੀ ਬਾਕੀ ਸਾਰਾ ਪਿੰਡ ਕੌੜਾ ਕੌੜਾ ਵਹਿੰਦਾ ਬੱਲੀਏ
nI bAkI sArA piMDa kau.DA kau.DA vahiMdA ballIe
While the rest of the village stares at me with bitter eyes, my girl [Billo]
ਹੋ ਮਿੱਤਰਾਂ ਨੂੰ ਮਿੱਠਾ ਮਿੱਠਾ ਤੂੰ ਵੇਖਦੀ
ho mittarAM nUM miTThA miTThA tUM vekhadI
You gaze upon yours truly [Mitran] with such sweet eyes
ਨੀ ਬਾਕੀ ਸਾਰਾ ਪਿੰਡ ਕੌੜਾ ਕੌੜਾ ਵਹਿੰਦਾ ਬੱਲੀਏ
nI bAkI sArA piMDa kau.DA kau.DA vahiMdA ballIe
While the rest of the village stares at me with bitter eyes, my girl [Billo]

Share

More by Amrit Maan

View all songs →