Sira E Hou
by Amrit Maanft Nimrat Khaira
ਸਿਰਾ ਹੀ ਹੋਊ
sirA hI hoU
It will be the ultimate level
ਸਿਰਾ ਹੀ ਹੋਊ
sirA hI hoU
It will be the ultimate level
ਸਿਰਾ ਹੀ ਹੋਊ
sirA hI hoU
It will be the ultimate level
ਦੇਸੀ ਕਰੂ, ਦੇਸੀ ਕਰੂ, ਦੇਸੀ ਕਰੂ, ਦੇਸੀ ਕਰੂ
desI karU, desI karU, desI karU, desI karU
[Desi Crew: Self-reference to the music production team]
ਮੁੱਖੜੇ ਤੋਂ ਪਊਗਾ ਭੁਲੇਖਾ ਚੰਨ ਦਾ
mukkha.De toM paUgA bhulekhA chaMna dA
Her face will be mistaken for the glowing moon
ਜਣੀ ਖਣੀ ਉੱਤੇ ਨਹੀਓਂ ਦਿਲ ਮੰਨਦਾ
jaNI khaNI utte nahIoM dila maMnadA
My heart doesn't just settle for any ordinary [Kudi: girl/maiden]
ਮੁੱਖੜੇ ਤੋਂ ਪਊਗਾ ਭੁਲੇਖਾ ਚੰਨ ਦਾ
mukkha.De toM paUgA bhulekhA chaMna dA
Her face will be mistaken for the glowing moon
ਜਣੀ ਖਣੀ ਉੱਤੇ ਨਹੀਓਂ ਦਿਲ ਮੰਨਦਾ
jaNI khaNI utte nahIoM dila maMnadA
My heart doesn't just settle for any ordinary [Kudi: girl/maiden]
ਜਣੀ ਖਣੀ ਉੱਤੇ ਨਹੀਓਂ ਦਿਲ ਮੰਨਦਾ
jaNI khaNI utte nahIoM dila maMnadA
My heart doesn't just settle for any ordinary [Kudi: girl/maiden]
ਹੋ ਪਾਊਗੀ ਖਰੂਦ ਜੋ ਜੱਟੀ ਨੀ ਬਰੂਦ ਜੋ
ho pAUgI kharUda jo jaTTI nI barUda jo
The [Jattiye: Female of the Jatt community] who wreaks havoc and is pure gunpowder
ਮੇਰਾ ਹੀ ਹੋਊ ਮੇਰਾ ਹੀ ਹੋਊ
merA hI hoU merA hI hoU
She will be mine alone, she will be mine alone
ਪੂਰੀ ਜਿਹੜੀ ਟੌਹਰ ਨੀ ਪੱਟ ਦੂਗੀ ਸ਼ੋਰ ਨੀ
pUrI jiha.DI Tauhara nI paTTa dUgI sa਼ora nI
With a grand [Madak: stately pride/swagger] that leaves the crowd stunned
ਛੜਾ ਬਾਰਾਂ ਬੋਰ ਨੀ ਉਹ ਸਿਰਾ ਹੀ ਹੋਊ
Cha.DA bArAM bora nI uha sirA hI hoU
Like a bachelor’s [Twelve-bore rifle: symbolizing raw power], she will be the ultimate level
ਸਿਰਾ ਹੀ ਹੋਊ ਜੱਟੀ ਸਿਰਾ ਹੀ ਹੋਊ
sirA hI hoU jaTTI sirA hI hoU
She’ll be the pinnacle, that [Jatti: a woman of the land-owning agricultural community] will be the ultimate level
ਓ ਪੌਣੇ ਛੇ ਫੁੱਟ ਜੱਟਾ ਮੇਰੀ ਹਾਈਟ ਵੇ
o pauNe Che phuTTa jaTTA merI hAITa ve
Oh [Jatta: male of the agricultural community], my height is nearly five-foot-ten
ਮੈਥੋਂ ਪੁੱਛਣ ਸਹੇਲੀਆਂ ਜੋ ਲਵਾਂ ਡਾਈਟ ਵੇ
maithoM puchChaNa sahelIAM jo lavAM DAITa ve
My friends keep asking me about the diet I maintain
ਮੈਂ ਵੀ ਬਹੁਤਿਆਂ ਫਰੈਂਡਾਂ 'ਚ ਬਿਲੀਵ ਨਾ ਕਰਾਂ
maiM vI bahutiAM pharaiMDAM 'cha bilIva nA karAM
I don’t really believe in having too many friends
ਮੇਰੇ ਪਿੱਛੇ ਚੋਬ਼ਰਾਂ 'ਚ ਹੁੰਦੀ ਫਾਈਟ ਵੇ
mere pichChe choba਼rAM 'cha huMdI phAITa ve
Young [Chobars: handsome, sturdy men] end up in fights over me
ਜੋ ਖੜੂ ਮੇਰੇ ਪੱਖ 'ਚ ਗਰੂਰ ਜਿਹਦੀ ਅੱਖ 'ਚ
jo kha.DU mere pakkha 'cha garUra jihadI akkha 'cha
The one who stands by my side, with [Garur: prideful intensity] in his eyes
ਮੇਰਾ ਹੀ ਹੋਊ ਮੇਰਾ ਹੀ ਹੋਊ
merA hI hoU merA hI hoU
He will be mine alone, he will be mine alone
ਮੈਂ ਵੇਖੂ ਮੁੜ ਮੁੜ ਕੇ ਰਹੂੰ ਨਾਲੋਂ ਜੋੜ ਕੇ
maiM vekhU mu.Da mu.Da ke rahUM nAloM jo.Da ke
I’ll keep glancing back at him, keeping him close to my side
ਤੇ ਪਾਊ ਚਿੱਟੇ ਕੁੜਤੇ ਤੇ ਸਿਰਾ ਹੀ ਹੋਊ
te pAU chiTTe ku.Date te sirA hI hoU
In his white [Kurta: traditional tunic], he will be the ultimate level
ਸਿਰਾ ਹੀ ਹੋਊ ਜੱਟ ਸਿਰਾ ਹੀ ਹੋਊ
sirA hI hoU jaTTa sirA hI hoU
He’ll be the pinnacle, that [Jatt: a member of the land-owning agricultural community] will be the ultimate level
ਅੜਾ ਕੇ ਮੋਟੀ ਗੱਲ ਨੀ ਉਹ ਜਾਨ ਵਾਰਦੀ
a.DA ke moTI galla nI uha jAna vAradI
Once she fixes her mind on something big, she’d even sacrifice her life
ਹੋ ਗਿਆ ਮੈਂ ਟੱਲੀ ਫੜੂ ਚਾਬੀ ਕਾਰ ਦੀ
ho giA maiM TallI pha.DU chAbI kAra dI
When I’m [Talli: intoxicated/drunk], she’ll be the one to take the car keys
ਲਿਮਟ ਨੀ ਕਰਦੀ ਕਰੌਸ ਕਦੇ ਉਹ
limaTa nI karadI karausa kade uha
She will never cross the boundaries of decency
ਫੈਮਲੀ ਜੁਆਇੰਟ ਹੋਊ ਮੇਰੀ ਨਾਰ ਦੀ
phaimalI juAiMTa hoU merI nAra dI
My bride-to-be will belong to a joint family
ਓ ਕਹੀ ਨਹੀਂ ਮੈਂ ਮੋੜਦਾ ਦਿਲ ਨਹੀਂ ਮੈਂ ਤੋੜਦਾ
o kahI nahIM maiM mo.DadA dila nahIM maiM to.DadA
I never refuse what she asks, I never break her heart
ਪਿੱਕਾ ਲੈ ਦੂ ਫੋਰਡ ਦਾ ਸਿਰਾ ਹੀ ਹੋਊ ਸਿਰਾ ਹੀ ਹੋਊ
pikkA lai dU phoraDa dA sirA hI hoU sirA hI hoU
I’ll buy her a Ford [Pick-up truck], it will be the ultimate level, the ultimate level
ਓ ਮੈਦਾਨੇ ਆਊਗੀ ਵੇਖੀ ਕਿਵੇਂ ਛਾਊਗੀ
o maidAne AUgI vekhI kiveM ChAUgI
Oh, watch how she’ll dominate when she enters the field
ਸੂਟ ਜਦੋਂ ਪਾਊਗੀ ਸਿਰਾ ਹੀ ਹੋਊ ਉਦੋਂ ਸਿਰਾ ਹੀ ਹੋਊ
sUTa jadoM pAUgI sirA hI hoU udoM sirA hI hoU
When she dons a Punjabi suit, it will be the ultimate level, truly the ultimate level
ਸੂਟ ਕਰਾਂ ਆਰਡਰ ਮੈਂ ਆਨਲਾਈਨ ਵੇ
sUTa karAM AraDara maiM AnalAIna ve
I order all my designer suits online
ਅੱਖ ਨੱਕ ਲੱਕ ਮੇਰੇ ਤਿੰਨੇ ਫਾਈਨ ਵੇ
akkha nakka lakka mere tiMne phAIna ve
My eyes, my nose, my waist—all three are fine
ਸੂਰਜਾਂ ਨਾਲ ਮੇਰਾ ਕਿੱਥੇ ਆ ਮੁਕਾਬਲਾ
sUrajAM nAla merA kitthe A mukAbalA
The sun stands no chance in a competition with me
ਮੁੱਖ ਮੇਰਾ ਇੱਦਾਂ ਕਰਦਾ ਐ ਸ਼ਾਈਨ ਵੇ
mukkha merA iddAM karadA ai sa਼AIna ve
My face radiates and shines just like that
ਓ ਪੈਣਾ ਜਦੋਂ ਹੱਸ ਵੇ ਦੱਸ ਬਟਾ ਦੱਸ ਵੇ
o paiNA jadoM hassa ve dassa baTA dassa ve
Oh, when I let out a laugh, tell me, isn't it a perfect ten out of ten?
ਸਿਰਾ ਹੀ ਹੋਊ ਸਿਰਾ ਹੀ ਹੋਊ
sirA hI hoU sirA hI hoU
It will be the ultimate level, the ultimate level
ਮੈਂ ਤੇਰੇ ਨਾਲ ਵੇ ਜ਼ਿੰਦਗੀ ਕਮਾਲ ਵੇ
maiM tere nAla ve ja਼iMdagI kamAla ve
Life with you, my dear, will be magnificent
ਕਰ ਦੇਣਾ ਠਾਲ ਵੇ ਸਿਰਾ ਹੀ ਹੋਊ
kara deNA ThAla ve sirA hI hoU
I’ll clear away all your worries, it will be the ultimate level
ਸਿਰਾ ਹੀ ਹੋਊ ਤੂੰ ਤਾਂ ਸਿਰਾ ਹੀ ਹੋਊ
sirA hI hoU tUM tAM sirA hI hoU
It will be the ultimate level, you will be the ultimate level
ਆਊ ਪੂਰਾ ਮਾਣ ਤਾਣ ਉਹ ਦੇਊ ਮਾਣ ਨੂੰ
AU pUrA mANa tANa uha deU mANa nUM
She will bring immense honor to my family’s pride
ਖੜ ਕੇ ਬਠਿੰਡਾ ਦੇਖੂ ਰਕਾਨ ਨੂੰ
kha.Da ke baThiMDA dekhU rakAna nUM
All of [Bathinda: a major city in the Malwa region] will stop to stare at the [Rakhaan: a beautiful, sharp woman]
ਜਿਹੜੇ ਮੇਰੇ ਯਾਰ ਮੈਨੂੰ ਰਹਿਣ ਛੇੜਦੇ
jiha.De mere yAra mainUM rahiNa Che.Dade
The [Yaar: close friends/brothers] who used to tease me
ਦੇਣਗੇ ਵਧਾਈਆਂ ਗੱਭਰੂ ਜਵਾਨ ਨੂੰ
deNage vadhAIAM gabbharU javAna nUM
Will now congratulate this young [Gabhru: a strong, fit young man]
ਦੋਵੇਂ ਸੇਮ ਸੇਮ ਜੀ ਜੱਟੀ ਨਾਲੇ ਮੇਮ ਜੀ
doveM sema sema jI jaTTI nAle mema jI
We’ll be a matching pair, the [Jatti] and her man
ਪਾਊ ਜਿਹੜੀ ਗੇਮ ਜੀ ਸਿਰਾ ਹੀ ਹੋਊ ਸਿਰਾ ਹੀ ਹੋਊ
pAU jiha.DI gema jI sirA hI hoU sirA hI hoU
The way she plays her cards, it will be the ultimate level, the ultimate level
ਹੋ ਪੱਟਣੀ ਐ ਮੋਰਨੀ ਜੋ ਸੁਲਫ਼ੇ ਦੀ ਲੋਰ ਜੀ
ho paTTaNI ai moranI jo sulapha਼e dI lora jI
I must win over that [Morani: peahen; used for a graceful woman] who has the intoxication of [Sulfa: high-quality hashish]
ਗੁੱਸਾ ਦਿਉ ਭੋਰ ਜੋ ਸਿਰਾ ਹੀ ਹੋਊ ਸਿਰਾ ਹੀ ਹੋਊ ਜੱਟੀ ਸਿਰਾ ਹੀ ਹੋਊ
gussA diu bhora jo sirA hI hoU sirA hI hoU jaTTI sirA hI hoU
One who can dissolve my anger, she will be the ultimate level, that [Jatti] will be the ultimate level
ਮੇਰੇ ਨਾਲ ਖੜ ਕੇ ਜ਼ਿੰਦਗੀ ਦੇ ਵਰਕੇ
mere nAla kha.Da ke ja਼iMdagI de varake
Standing by my side, as we turn the pages of life
ਨਾਲ ਨਾਲ ਪੜ੍ਹ ਕੇ ਸਿਰਾ ਹੀ ਹੋਊ ਜੱਟਾ ਸਿਰਾ ਹੀ ਹੋਊ
nAla nAla pa.Dha ke sirA hI hoU jaTTA sirA hI hoU
Reading them together, [Jatta], it will be the ultimate level
ਸਿਰਾ ਹੀ ਹੋਊ
sirA hI hoU
It will be the ultimate level
ਸਿਰਾ ਹੀ ਹੋਊ
sirA hI hoU
It will be the ultimate level
ਸਿਰਾ ਹੀ ਹੋਊ
sirA hI hoU
It will be the ultimate level