Subaah Jatt Da
by Amrit Maanft Gurlez Akhtar
ਦੀਪ ਮਿਲਟਰੀ ਸ਼ੇਡ ਦੇ ਕੁੜਤੇ ਕਾਲੇ ਆ
dIpa milaTarI sa਼eDa de ku.Date kAle A
Deep military shades and kurtas of jet black,
ਵੇ ਲੋਕਲ ਤਾਂ ਨਹੀਂ ਲੱਗਦੇ ਬਠਿੰਡੇ ਆਲੇ ਆ
ve lokala tAM nahIM laggade baThiMDe Ale A
They don't look like locals, they seem to be from Bathinda.
ਭਾਰੀ ਗੁੰਡਾਗਰਦੀ ਮਾੜੀ ਐ
bhArI guMDAgaradI mA.DI ai
This heavy rowdyism is a dangerous game,
ਜੱਟ ਦੀ ਟੌਹਰ ਨੂੰ ਵੱਜਦੀ ਤਾੜੀ ਐ
jaTTa dI Tauhara nUM vajjadI tA.DI ai
Yet the [Jatt: a member of the land-owning agricultural community known for pride and lifestyle]'s stately grace earns a thunderous applause.
ਵੇ ਫੇਰ ਘਰੇ ਨਹੀਓਂ ਜਾਣਾ ਮੁੜਿਆ, ਇਹ ਸੱਜਣਾ ਗੁਨਾਹ ਹੀ ਇੱਦਾਂ ਦਾ
ve phera ghare nahIoM jANA mu.DiA, iha sajjaNA gunAha hI iddAM dA
You won't be able to return home then, darling, this sin is of such a nature.
ਬਦਮਾਸ਼ੀ ਨਹੀਂ ਜਾਂਦੇ ਮੇਰੀਏ, ਜੱਟ ਦਾ ਸੁਭਾਅ ਹੀ ਇੱਦਾਂ ਦਾ
badamAsa਼I nahIM jAMde merIe, jaTTa dA subhAa hI iddAM dA
My outlaw ways won't leave me, my love, the [Jatt]'s temperament is just like this.
ਥੋੜ੍ਹੇ ਅਸੀਂ ਵੀ ਚਲਾਕ ਹੋ ਗਏ, ਕੀ ਕਰੀਏ ਨੀ ਰਾਹ ਹੀ ਇੱਦਾਂ ਦਾ
tho.Dhe asIM vI chalAka ho gae, kI karIe nI rAha hI iddAM dA
I've become a bit cunning myself, what to do, [Ni/Nee: a gender-specific vocative used to address a woman directly] the path itself is like this.

ਅਸਲਾ ਹਿੱਕ ਨਾਲ ਲਾ ਕੇ ਰੱਖਾਂ ਤੱਤਿਆਂ ਵਾਲਿਆਂ ਲਈ
asalA hikka nAla lA ke rakkhAM tattiAM vAliAM laI
I keep my weapons pressed to my chest for those with hot-headed tempers,
ਵੇ ਤੂੰ ਆਈਡਲ ਬਣ ਗਿਆ ਮੁੰਡਿਆ ਪਲੱਸ ਟੂ ਵਾਲਿਆਂ ਲਈ
ve tUM AIDala baNa giA muMDiA palassa TU vAliAM laI
You’ve become an idol, boy, for the high-school students.
ਕਈਆਂ ਨੇ ਲੈਂਡ ਕਰੂਜ਼ਰ ਲੈ ਲਈ ਤੈਨੂੰ ਤੱਕ ਤੱਕ ਕੇ
kaIAM ne laiMDa karUja਼ra lai laI tainUM takka takka ke
Many have bought Land Cruisers just by watching and mimicking you,
ਕਰਦੇ ਫਿਰਨ ਲੀਡਰੀ ਬੱਲੀਏ ਲੈਵਲ ਚੱਕ ਚੱਕ ਕੇ
karade phirana lIDarI ballIe laivala chakka chakka ke
They go around playing at leadership, my girl, trying to raise their level.
ਬੜੇ ਤੈਥੋਂ ਕੱਬੇ ਫਿਰਦੇ ਨੇ, ਨੀ ਉਹ ਅੱਜ ਦੇ ਨਹੀਂ ਚਿਰ ਦੇ ਨੇ
ba.De taithoM kabbe phirade ne, nI uha ajja de nahIM chira de ne
Many even fiercer than you are roaming about, and they've been around for a long time.
ਬੰਦਾ ਯਾਰੀਆਂ 'ਚ ਘਰ ਫੂਕਣਾ, ਨੀ ਸੋਹਣੀਏ ਚਾਅ ਹੀ ਇੱਦਾਂ ਦਾ
baMdA yArIAM 'cha ghara phUkaNA, nI sohaNIe chAa hI iddAM dA
Burning down one's own house for the sake of [Yaar: close friends/brothers; carries significant cultural weight regarding loyalty], oh beautiful, the passion is just like this.
ਬਦਮਾਸ਼ੀ ਨਹੀਂ ਜਾਂਦੇ ਮੇਰੀਏ, ਜੱਟ ਦਾ ਸੁਭਾਅ ਹੀ ਇੱਦਾਂ ਦਾ
badamAsa਼I nahIM jAMde merIe, jaTTa dA subhAa hI iddAM dA
My outlaw ways won't leave me, my love, the [Jatt]'s temperament is just like this.
ਥੋੜ੍ਹੇ ਅਸੀਂ ਵੀ ਚਲਾਕ ਹੋ ਗਏ, ਕੀ ਕਰੀਏ ਨੀ ਰਾਹ ਹੀ ਇੱਦਾਂ ਦਾ
tho.Dhe asIM vI chalAka ho gae, kI karIe nI rAha hI iddAM dA
I've become a bit cunning myself, what to do, [Ni/Nee: a gender-specific vocative used to address a woman directly] the path itself is like this.
ਬਦਮਾਸ਼ੀ ਨਹੀਂ ਜਾਂਦੇ ਮੇਰੀਏ, ਜੱਟ ਦਾ ਸੁਭਾਅ ਹੀ ਇੱਦਾਂ ਦਾ
badamAsa਼I nahIM jAMde merIe, jaTTa dA subhAa hI iddAM dA
My outlaw ways won't leave me, my love, the [Jatt]'s temperament is just like this.
ਥੋੜ੍ਹੇ ਅਸੀਂ ਵੀ ਚਲਾਕ ਹੋ ਗਏ, ਕੀ ਕਰੀਏ ਨੀ ਰਾਹ ਹੀ ਇੱਦਾਂ ਦਾ
tho.Dhe asIM vI chalAka ho gae, kI karIe nI rAha hI iddAM dA
I've become a bit cunning myself, what to do, [Ni/Nee: a gender-specific vocative used to address a woman directly] the path itself is like this.
ਮੈਂ ਜੈਲਸ ਹੋ ਜਾਵਾਂ ਅੱਲੜ੍ਹਾਂ ਤੈਨੂੰ ਤੱਕਦੀਆਂ ਨੇ
maiM jailasa ho jAvAM alla.DhAM tainUM takkadIAM ne
I get jealous when young maidens gaze at you,
ਉਹ ਵਾਲਪੇਪਰ ਵੀ ਜੱਟ ਦਾ ਲਾ ਕੇ ਰੱਖਦੀਆਂ ਨੇ
uha vAlapepara vI jaTTa dA lA ke rakkhadIAM ne
They even keep the [Jatt]'s photo as their wallpaper.
ਜੇ ਕੋਈ ਮੈਥੋਂ ਸੋਹਣੀ ਮਿਲ ਜਾਏ ਕੋਈ ਰੋਕ ਨਹੀਂ
je koI maithoM sohaNI mila jAe koI roka nahIM
If you find someone more beautiful than me, there's no stopping you,
ਉਹ ਚੰਗੇ ਘਰ ਦੇ ਕਾਕੇ ਮਾੜੀ ਸੋਚ ਨਹੀਂ
uha chaMge ghara de kAke mA.DI socha nahIM
He is a son from a respectable home, not one with petty thoughts.
ਤੇਰੀ ਰੈਲੀ 'ਚ ਡਾਰਾਂ ਜੁੜੀਆਂ ਨੇ, ਜਿੰਨੇ ਮੁੰਡੇ ਉਨ੍ਹੀਆਂ ਕੁੜੀਆਂ ਨੇ
terI railI 'cha DArAM ju.DIAM ne, jiMne muMDe unhIAM ku.DIAM ne
Swarms have gathered at your rally, as many girls as there are boys,
ਅੱਜ ਇੰਨਾ ਕਾਹਤੋਂ ਇਕੱਠ ਹੋ ਗਿਆ, ਵੇ ਅੱਜ ਇੰਨਾ ਕਾਹਤੋਂ ਇਕੱਠ ਹੋ ਗਿਆ?
ajja iMnA kAhatoM ikaTTha ho giA, ve ajja iMnA kAhatoM ikaTTha ho giA?
Why is there such a massive crowd today? Why is there such a massive crowd today?
ਉਹ ਪੈਂਦਾ ਜੱਟ ਪਿੱਛੇ ਗਾਹ ਹੀ ਇੱਦਾਂ ਦਾ
uha paiMdA jaTTa pichChe gAha hI iddAM dA
The frenzy [Jatt] leaves in his wake is just like this.