Those Eyes

by Amrit Maanft Meaow, Mxrci, Mahira Sharma

ਓਏ ਜੱਟੀਏ ਨੀ ਨੀਲੇ ਨੀਲੇ ਨੈਣਾਂ ਨੂੰ ਲੁਕਾ ਲੈ ਸੱਚੀਂ
oe jaTTIe nI nIle nIle naiNAM nUM lukA lai sachchIM
O [Jattiye: Female of the Jatt community] [Ni: gender-specific vocative used to address a woman], truly hide those blue eyes
ਨਿਕਲ ਨਾ ਜਾਵੇ ਸਾਡੀ ਜਾਨ
nikala nA jAve sADI jAna
Lest my soul escapes my body
ਓਏ ਜਿੱਥੇ ਜਿੱਥੇ ਪੈਂਦੇ ਤੇਰੇ ਪੈਰ ਮਰਜਾਣੀਏ ਨੀ
oe jitthe jitthe paiMde tere paira marajANIe nI
O, wherever you step your feet, you [Marjaniye: a playful term for someone so beautiful they could cause one's death] [Ni: gender-specific vocative]
ਸਾਡਾ ਰੱਬ ਵੱਸੇ ਉਸੇ ਥਾਂ
sADA rabba vasse use thAM
My God resides in that very place
ਜੱਟੀਏ ਨੀ ਨੀਲੇ ਨੀਲੇ ਨੈਣਾਂ ਨੂੰ ਲੁਕਾ ਲੈ ਕਿਤੇ
jaTTIe nI nIle nIle naiNAM nUM lukA lai kite
[Jattiye: Female of the Jatt community] [Ni: gender-specific vocative], hide those blue eyes somewhere
ਨਿਕਲ ਨਾ ਜਾਵੇ ਸਾਡੀ ਜਾਨ
nikala nA jAve sADI jAna
Lest my soul escapes my body
ਉੱਚੇ ਚੱਕੇ ਹੱਥ ਵਿਚ ਫੜੀ ਉੱਡਦੀ ਜਿਉਂ ਮਿਰਜ਼ੇ ਦੀ ਬੱਕੀ
uchche chakke hattha vicha pha.DI uDDadI jiuM miraja਼e dI bakkI
Walking with heels held high, soaring like [Bakki: the legendary, swift mare of the folk hero Mirza]

ਜਿਉਂ ਬਾਰੂਦ ਕਈ ਸਾਲਾਂ ਦੀ ਦੱਬੀ ਤੈਨੂੰ ਕਹਿਣ ਅਫ਼ੀਮ ਦੀ ਡੱਬੀ
jiuM bArUda kaI sAlAM dI dabbI tainUM kahiNa apha਼Ima dI DabbI
Like gunpowder buried for years, they call you a [Afeem di Dabbi: a small container of opium; implying an addictive beauty]
ਇੱਕ ਵਾਰੀ ਲਈਏ ਕਿਤੇ ਸਾਹ ਮਰਜਾਣੀਏ ਨੀ
ikka vArI laIe kite sAha marajANIe nI
If I take a single breath, you [Marjaniye: term for a heartbreaker] [Ni: gender-specific vocative]
ਦੋ ਵਾਰੀ ਲਈਏ ਤੇਰਾ ਨਾਂ
do vArI laIe terA nAM
I end up chanting your name twice
ਜੱਟੀਏ ਨੀ ਨੀਲੇ ਨੀਲੇ ਨੈਣਾਂ ਨੂੰ ਲੁਕਾ ਲੈ ਕਿਤੇ
jaTTIe nI nIle nIle naiNAM nUM lukA lai kite
[Jattiye: Female of the Jatt community] [Ni: gender-specific vocative], hide those blue eyes somewhere
ਨਿਕਲ ਨਾ ਜਾਵੇ ਸਾਡੀ ਜਾਨ
nikala nA jAve sADI jAna
Lest my soul escapes my body
ਕਿੱਥੇ ਤੱਕ ਫ਼ੈਸ਼ਨ ਦੀਆਂ ਮਾਰਾਂ ਕੰਟਰੀ ਇੱਕ ਡਿਜ਼ਾਈਨਰ ਬਾਰਾਂ
kitthe takka pha਼aisa਼na dIAM mArAM kaMTarI ikka Dija਼AInara bArAM
The reach of fashion is vast—one country but twelve different designers
ਤੇਰੇ ਪਿੱਛੇ ਮੁੰਡੇ ਠਾਰਾਂ ਜਿੰਨੇ ਮੁੰਡੇ ਉੱਨੀਆਂ ਕਾਰਾਂ
tere pichChe muMDe ThArAM jiMne muMDe unnIAM kArAM
Eighteen boys are trailing you, and there are as many cars as there are boys
ਐਵੇਂ ਕਿਤੇ ਨਜ਼ਰ ਨਾ ਲਾ ਜੇ ਕੋਈ ਤੈਨੂੰ
aiveM kite naja਼ra nA lA je koI tainUM
Lest someone casts an evil eye upon you
ਤਾਂਹੀਂ ਸੁੱਖਾਂ ਸੁੱਖਦੀ ਹੈ ਤੇਰੀ ਮਾਂ
tAMhIM sukkhAM sukkhadI hai terI mAM
That is why your mother prays for your well-being
ਜੱਟੀਏ ਨੀ ਨੀਲੇ ਨੀਲੇ ਨੈਣਾਂ ਨੂੰ ਲੁਕਾ ਲੈ ਕਿਤੇ
jaTTIe nI nIle nIle naiNAM nUM lukA lai kite
[Jattiye: Female of the Jatt community] [Ni: gender-specific vocative], hide those blue eyes somewhere
ਨਿਕਲ ਨਾ ਜਾਵੇ ਸਾਡੀ ਜਾਨ
nikala nA jAve sADI jAna
Lest my soul escapes my body
ਆ ਜੀ ਗੋਰੀਏ ਤੈਨੂੰ ਗੱਭਰੂ ਉਡੀਕਦਾ
A jI gorIe tainUM gabbharU uDIkadA
Come now, fair one, this young man awaits you
ਤੇਰੇ ਪਿੱਛੇ ਓਏ ਹੋਏ ਮੁੰਡਾ ਠੀਕ-ਠੀਕ ਜਿਹਾ
tere pichChe oe hoe muMDA ThIka-ThIka jihA
Because of you, oh my, this boy is only doing "just okay"
ਲੱਖ ਕਰਦੇ ਨੋਟ ਵੀਕ ਹੋ ਗਏ ਇਸ਼ਕ ਤੇਰੇ ਨਾਲ ਪੀਕ ਹੋ ਗਏ
lakkha karade noTa vIka ho gae isa਼ka tere nAla pIka ho gae
Waists have grown thin and notes have been spent, my love for you has reached its peak
ਰੌਲਾ ਤੇਰਾ ਮੇਰਾ ਬੱਲੀਏ ਘੰਟੇ ਵਿਚ ਹੀ ਲੀਕ ਹੋ ਗਿਆ
raulA terA merA ballIe ghaMTe vicha hI lIka ho giA
The rumor of you and me, [Ballye: a term of endearment], leaked within a single hour
ਤੇਰੇ ਦਿਲ ਨੂੰ ਵੀ ਬਿੱਲੋ ਜਚ ਗਿਆ ਮੁੰਡਾ ਤਾਂਹੀਂ
tere dila nUM vI billo jacha giA muMDA tAMhIM
Your heart has also taken a liking to this boy, [Billo: term of endearment for a beautiful girl, often with light eyes]
ਐਸਾ ਨਾ ਆਖੀਂ ਮਾਨ ਮਾਨ
aisA nA AkhIM mAna mAna
So don't you say no to [Maan Maan: Self-reference to the artist Amrit Maan]
ਜੱਟੀਏ ਨੀ ਨੀਲੇ ਨੀਲੇ ਨੈਣਾਂ ਨੂੰ ਲੁਕਾ ਲੈ ਕਿਤੇ
jaTTIe nI nIle nIle naiNAM nUM lukA lai kite
[Jattiye: Female of the Jatt community] [Ni: gender-specific vocative], hide those blue eyes somewhere
ਨਿਕਲ ਨਾ ਜਾਵੇ ਸਾਡੀ ਜਾਨ
nikala nA jAve sADI jAna
Lest my soul escapes my body

Share

More by Amrit Maan

View all songs →