Trending Nakhra

by Amrit Maan

ਪੂਰਾ ਟਰੈਂਡਿੰਗ ਨਖ਼ਰਾ ਵੇ ਮੁੰਡਿਆਂ ਵਿਚ ਤੂੰ ਵੀ ਵੱਖਰਾ ਵੇ
pUrA TaraiMDiMga nakha਼rA ve muMDiAM vicha tUM vI vakkharA ve
Your feisty attitude is trending everywhere, and you stand out among all the men
ਵੱਖਰਾ ਵੇ
vakkharA ve
Stand out among all
ਪੂਰਾ ਟਰੈਂਡਿੰਗ ਨਖ਼ਰਾ ਵੇ ਮੁੰਡਿਆਂ ਵਿਚ ਤੂੰ ਵੀ ਵੱਖਰਾ ਵੇ
pUrA TaraiMDiMga nakha਼rA ve muMDiAM vicha tUM vI vakkharA ve
Your feisty attitude is trending everywhere, and you stand out among all the men
ਚਾਅ ਜਿਹਾ ਚੜ੍ਹ ਗਿਆ ਜਦੋਂ ਮੋੜ ਤੋਂ ਚੱਕਵੀਂ ਕਾਰ ਮੁੜੀ
chAa jihA cha.Dha giA jadoM mo.Da toM chakkavIM kAra mu.DI
My heart skipped a beat when your flashy car swung around the corner
ਦੁਨੀਆ ਛੱਡ ਰਵਾਂ ਵੇ ਮੁੰਡਿਆ ਬਾਹਵਾਂ ਵਿਚ ਪਾ ਕੇ ਬਾਹਵਾਂ ਵੇ ਮੁੰਡਿਆ
dunIA ChaDDa ravAM ve muMDiA bAhavAM vicha pA ke bAhavAM ve muMDiA
I could leave the whole world behind, O boy, walking with my arms locked in yours
ਅੜਬ ਜਿਹੇ ਜੱਟ ਨਾਲ ਜਦੋਂ ਪਟੋਲੇ ਵਰਗੀ ਨਾਰ ਤੁਰੀ
a.Daba jihe jaTTa nAla jadoM paTole varagI nAra turI
When a gorgeous lady like a [Patola: a term for a beautiful, well-dressed, and high-status woman] walks with a [Jatt: a member of the land-owning agricultural community known for pride and lifestyle] so stubborn

ਕਿੰਨੇ ਸਾਲਾਂ ਤੋਂ ਮੈਂ ਤਾਂ ਸੋਚੀ ਬੈਠੀ ਸੋਹਣਿਆ ਵੇ ਤੇਰੇ ਨਾਲ ਫਿਊਚਰ ਮੇਰਾ
kiMne sAlAM toM maiM tAM sochI baiThI sohaNiA ve tere nAla phiUchara merA
For many years now, my handsome darling, I’ve envisioned my future only with you
ਬਾਕੀ ਕੁੜੀਆਂ ਦੇ ਵਾਂਗੂੰ ਸੀਕਰੇਟ ਰੱਖੀ ਜਾਵਾਂ ਇਹਨਾਂ ਦਾ ਨਹੀਂ ਨੇਚਰ ਮੇਰਾ
bAkI ku.DIAM de vAMgUM sIkareTa rakkhI jAvAM ihanAM dA nahIM nechara merA
Unlike other girls, it is not in my nature to keep our love a secret

ਬਸ ਵਿਆਹ ਦੀ ਟੈਂਸ਼ਨ ਥੋੜ੍ਹੀ ਵੇ ਦਿਲ ਲਏ ਅਟੈਂਸ਼ਨ ਥੋੜ੍ਹੀ ਵੇ
basa viAha dI TaiMsa਼na tho.DhI ve dila lae aTaiMsa਼na tho.DhI ve
I’m just a little stressed about the wedding, and my heart craves a little more of your attention
ਡਰਦੀ ਆਂ ਕਿਤੇ ਨਜ਼ਰ ਨਾ ਲੱਗ ਜਾਏ ਜੱਗ ਦੀ ਮਾਰ ਬੁਰੀ
DaradI AM kite naja਼ra nA lagga jAe jagga dI mAra burI
I’m just afraid of the world’s evil eye, for its strike is cruel
ਦੁਨੀਆ ਛੱਡ ਰਵਾਂ ਵੇ ਮੁੰਡਿਆ ਬਾਹਵਾਂ ਵਿਚ ਪਾ ਕੇ ਬਾਹਵਾਂ ਵੇ ਮੁੰਡਿਆ
dunIA ChaDDa ravAM ve muMDiA bAhavAM vicha pA ke bAhavAM ve muMDiA
I could leave the whole world behind, O boy, walking with my arms locked in yours
ਅੜਬ ਜਿਹੇ ਜੱਟ ਨਾਲ ਜਦੋਂ ਪਟੋਲੇ ਵਰਗੀ ਨਾਰ ਤੁਰੀ
a.Daba jihe jaTTa nAla jadoM paTole varagI nAra turI
When a gorgeous lady like a [Patola: a term for a beautiful, well-dressed, and high-status woman] walks with a [Jatt: a member of the land-owning agricultural community known for pride and lifestyle] so stubborn
ਦੁਨੀਆ ਛੱਡ ਰਵਾਂ ਵੇ ਮੁੰਡਿਆ ਬਾਹਵਾਂ ਵਿਚ ਪਾ ਕੇ ਬਾਹਵਾਂ ਵੇ ਮੁੰਡਿਆ
dunIA ChaDDa ravAM ve muMDiA bAhavAM vicha pA ke bAhavAM ve muMDiA
I could leave the whole world behind, O boy, walking with my arms locked in yours
ਅੜਬ ਜਿਹੇ ਜੱਟ ਨਾਲ ਜਦੋਂ ਪਟੋਲੇ ਵਰਗੀ ਨਾਰ ਤੁਰੀ
a.Daba jihe jaTTa nAla jadoM paTole varagI nAra turI
When a gorgeous lady like a [Patola: a term for a beautiful, well-dressed, and high-status woman] walks with a [Jatt: a member of the land-owning agricultural community known for pride and lifestyle] so stubborn
ਚੋਰੀ ਚੋਰੀ ਹਾਂ ਤੱਕੀ ਜਾਨੈਂ ਹਾਂ ਮੁੱਛਾਂ 'ਤੇ ਹੱਥ ਰੱਖੀ ਜਾਨੈਂ
chorI chorI hAM takkI jAnaiM hAM muchChAM 'te hattha rakkhI jAnaiM
You keep stealing glances at me, and you keep stroking your mustache with pride
ਗੁੱਸੇ ਦੇ ਨਾਲ ਜਦੋਂ ਵੇਖਦੈਂ ਹੋਰ ਵੀ ਸੋਹਣਾ ਲੱਗੀ ਜਾਨੈਂ
gusse de nAla jadoM vekhadaiM hora vI sohaNA laggI jAnaiM
When you look at me with that signature anger, you look even more handsome
ਤੇਰੇ ਵਿਚ ਇੰਟਰੈਸਟ ਮੇਰਾ ਤੋੜੀਂ ਨਾ ਕਦੇ ਟਰੱਸਟ ਮੇਰਾ
tere vicha iMTaraisaTa merA to.DIM nA kade TarassaTa merA
My entire interest lies in you, so don't you ever break my trust

ਦੂਜਾ ਮੌਕਾ ਦੇਣਾ ਨਹੀਂ ਮੈਂ ਲੱਭ ਲਈਂ ਹੋਰ ਕੁੜੀ
dUjA maukA deNA nahIM maiM labbha laIM hora ku.DI
I won't give you a second chance, you'd have to go find another girl
ਦੂਜਾ ਮੌਕਾ ਦੇਣਾ ਨਹੀਂ ਫੇਰ ਲੱਭ ਲਈਂ ਹੋਰ ਕੁੜੀ
dUjA maukA deNA nahIM phera labbha laIM hora ku.DI
I won't give you a second chance, then you can go find another girl
ਦੁਨੀਆ ਛੱਡ ਰਵਾਂ ਵੇ ਮੁੰਡਿਆ ਬਾਹਵਾਂ ਵਿਚ ਪਾ ਕੇ ਬਾਹਵਾਂ ਵੇ ਮੁੰਡਿਆ
dunIA ChaDDa ravAM ve muMDiA bAhavAM vicha pA ke bAhavAM ve muMDiA
I could leave the whole world behind, O boy, walking with my arms locked in yours
ਅੜਬ ਜਿਹੇ ਜੱਟ ਨਾਲ ਜਦੋਂ ਪਟੋਲੇ ਵਰਗੀ ਨਾਰ ਤੁਰੀ
a.Daba jihe jaTTa nAla jadoM paTole varagI nAra turI
When a gorgeous lady like a [Patola: a term for a beautiful, well-dressed, and high-status woman] walks with a [Jatt: a member of the land-owning agricultural community known for pride and lifestyle] so stubborn
ਦੁਨੀਆ ਛੱਡ ਰਵਾਂ ਵੇ ਮੁੰਡਿਆ ਬਾਹਵਾਂ ਵਿਚ ਪਾ ਕੇ ਬਾਹਵਾਂ ਵੇ ਮੁੰਡਿਆ
dunIA ChaDDa ravAM ve muMDiA bAhavAM vicha pA ke bAhavAM ve muMDiA
I could leave the whole world behind, O boy, walking with my arms locked in yours
ਅੜਬ ਜਿਹੇ ਜੱਟ ਨਾਲ ਜਦੋਂ ਪਟੋਲੇ ਵਰਗੀ ਨਾਰ ਤੁਰੀ
a.Daba jihe jaTTa nAla jadoM paTole varagI nAra turI
When a gorgeous lady like a [Patola: a term for a beautiful, well-dressed, and high-status woman] walks with a [Jatt: a member of the land-owning agricultural community known for pride and lifestyle] so stubborn
ਗੋਨੇਆਣੇ ਦਾ ਮਾਨ ਨੀ ਬੱਲੀਏ ਚਾਓ ਜੇਲ੍ਹਾਂ ਦੀ ਸ਼ਾਨ ਨੀ ਬੱਲੀਏ
goneANe dA mAna nI ballIe chAo jelhAM dI sa਼Ana nI ballIe
I am the pride of [Goniana: Amrit Maan’s hometown], girl, and a glory even in prisons [Self-reference to the artist Amrit Maan's "tough guy" persona]
ਰਾਜਿਆਂ ਵਰਗਾ ਦਿਲ ਹੈ ਤੇਰਾ ਅੜਬ ਜਿਹੇ ਜੱਟ ਦਾ
rAjiAM varagA dila hai terA a.Daba jihe jaTTa dA
This stubborn [Jatt: a member of the land-owning agricultural community known for pride and lifestyle] possesses a heart like a King
ਫਿਕਰ ਨਾ ਮੈਨੂੰ ਜੱਗ ਦੀ ਬੱਲੀਏ ਸਹੁੰ ਲੱਗੇ ਮੈਨੂੰ ਰੱਬ ਦੀ ਬੱਲੀਏ
phikara nA mainUM jagga dI ballIe sahuM lagge mainUM rabba dI ballIe
I don't care about the world, my girl, I swear it upon God
ਜੇ ਮਰ ਗਿਆ ਤੈਨੂੰ ਤਾਂ ਵੀ ਜੱਟੀਏ ਕੱਲੀ ਨਹੀਂ ਛੱਡਦਾ
je mara giA tainUM tAM vI jaTTIe kallI nahIM ChaDDadA
Even if I were to die, [Jattiye: Female of the Jatt community], I would never leave you alone

Share

More by Amrit Maan

View all songs →