Ishqnama

by Amrit Sekhon

ਚਮਕੇ ਅਸਮਾਨੀ ਕੋਈ ਕੋਈ ਤਾਰਾ ਵੇ
chamake asamAnI koI koI tArA ve
Only a stray star or two glimmers in the sky, my love
ਨੈਣਾਂ ਵਿਚ ਯਾਦਾਂ ਦਾ ਏ ਖਾਰਾ ਵੇ
naiNAM vicha yAdAM dA e khArA ve
In my eyes, the salt of memories lingers, my love

ਮੇਰੇ ਨੈਣ ਤੈਨੂੰ ਤੱਕਦੇ ਹੀ ਰਹਿੰਦੇ ਨੇ
mere naiNa tainUM takkade hI rahiMde ne
My eyes constantly remain searching for you
ਤੇਰੇ ਬਾਝੋਂ ਇਹ ਟਿਕ ਕੇ ਨਾ ਬਹਿੰਦੇ ਨੇ
tere bAjhoM iha Tika ke nA bahiMde ne
Without you, they find no place to rest or settle
ਤੂੰ ਹੀ ਜ਼ਿੰਦਗੀ ਮੇਰੀ ਏਹੀ ਕਹਿੰਦੇ ਨੇ
tUM hI ja਼iMdagI merI ehI kahiMde ne
You are my entire life, that is all they say
ਹੁਣ ਤਾਂ ਆ ਜਾ ਤੂੰ ਸੁਣ ਲੈ ਸਦਾ
huNa tAM A jA tUM suNa lai sadA
Now come back to me and hear my call
ਸੱਜਣਾ ਮੈਂ ਮਰ ਹੀ ਨਾ ਜਾਵਾਂ
sajjaNA maiM mara hI nA jAvAM
[Sajjan: soulmate/beloved], I fear I might just wither away and die
ਕੁਝ ਤਾਂ ਤੂੰ ਕਹਿ ਲੈ ਜ਼ਰਾ
kujha tAM tUM kahi lai ja਼rA
Say something to me, even if just a little
ਸੱਜਣਾ ਮੈਂ ਮਰ ਹੀ ਨਾ ਜਾਵਾਂ ਕਿਤੇ
sajjaNA maiM mara hI nA jAvAM kite
[Sajjan: soulmate/beloved], I fear I might just pass away somewhere
ਕੁਝ ਤਾਂ ਤੂੰ ਕਹਿ ਲੈ ਜ਼ਰਾ
kujha tAM tUM kahi lai ja਼rA
Say something to me, even if just a little
ਕੁਝ ਤਾਂ ਤੂੰ ਕਹਿ ਲੈ ਜ਼ਰਾ
kujha tAM tUM kahi lai ja਼rA
Say something to me, even if just a little
ਦੋ ਹੀ ਦਿਨਾਂ ਦਾ ਇਹ ਹਾਸਾ ਵੇ
do hI dinAM dA iha hAsA ve
This laughter is but a fleeting moment of two days
ਤੇ ਥੋੜ੍ਹੀ ਜਿਹੀ ਜ਼ਿੰਦਗੀ ਬਚੀ ਏ
te tho.DhI jihI ja਼iMdagI bachI e
And only a small fragment of life remains
ਆ ਜਾ ਤੂੰ ਰਲ ਕੇ ਬਿਤਾ ਲੈ ਵੇ
A jA tUM rala ke bitA lai ve
Come, let us spend these moments together
ਫਿਰ ਕਾਹਤੋਂ ਤੂੰ ਜ਼ਿੱਦ ਇਹ ਫੜੀ ਏ
phira kAhatoM tUM ja਼idda iha pha.DI e
Why have you [Garari Adh Gai: stubbornly fixated] on this persistence?
ਕਿੰਨਾ ਕੁਝ ਤੈਨੂੰ ਦੱਸਣਾ ਮੈਂ ਚਾਹੁੰਦਾ ਹਾਂ
kiMnA kujha tainUM dassaNA maiM chAhuMdA hAM
There is so much I long to tell you
ਤੈਨੂੰ ਹੱਸਦੀ ਨੂੰ ਤੱਕਣਾ ਮੈਂ ਚਾਹੁੰਦਾ ਹਾਂ
tainUM hassadI nUM takkaNA maiM chAhuMdA hAM
I long to gaze upon your smiling face
ਆ ਲੈ ਜਿੰਦ ਤੇਰੇ ਨਾਮ ਲਿਖਾਉਂਦਾ ਹਾਂ
A lai jiMda tere nAma likhAuMdA hAM
Come, I shall sign my very life over to your name
ਹੁਣ ਤਾਂ ਦੇ ਦੇ ਤੂੰ ਆਪਣੀ ਰਜ਼ਾ
huNa tAM de de tUM ApaNI raja਼A
Now, at least give me your consent and will
ਸੱਜਣਾ ਮੈਂ ਮਰ ਹੀ ਨਾ ਜਾਵਾਂ
sajjaNA maiM mara hI nA jAvAM
[Sajjan: soulmate/beloved], I fear I might just wither away and die
ਕੁਝ ਤਾਂ ਤੂੰ ਕਹਿ ਲੈ ਜ਼ਰਾ
kujha tAM tUM kahi lai ja਼rA
Say something to me, even if just a little
ਸੱਜਣਾ ਮੈਂ ਮਰ ਹੀ ਨਾ ਜਾਵਾਂ ਕਿਤੇ
sajjaNA maiM mara hI nA jAvAM kite
[Sajjan: soulmate/beloved], I fear I might just pass away somewhere
ਕੁਝ ਤਾਂ ਤੂੰ ਕਹਿ ਲੈ ਜ਼ਰਾ
kujha tAM tUM kahi lai ja਼rA
Say something to me, even if just a little
ਕੁਝ ਤਾਂ ਤੂੰ ਕਹਿ ਲੈ ਜ਼ਰਾ
kujha tAM tUM kahi lai ja਼rA
Say something to me, even if just a little
ਤੇਰੇ ਬੋਲਾਂ ਜਿਹਾ ਕੋਈ ਸਾਜ਼ ਨਾ
tere bolAM jihA koI sAja਼ nA
There is no melody like the sound of your words
ਕੋਈ ਪਿਆਰ ਨਾ ਤੇਰੇ ਜਿਹਾ
koI piAra nA tere jihA
There is no love quite like the love you give
ਤੂੰ ਏ ਜ਼ਿੰਦਗੀ ਮੇਰੀ ਮੈਂ ਤਾਂ ਇਹ ਕਹਾਂ
tUM e ja਼iMdagI merI maiM tAM iha kahAM
You are my life, that is all I shall say
ਕੁਝ ਹੋਰ ਮੈਂ ਕਾਹਤੋਂ ਕਹਾਂ
kujha hora maiM kAhatoM kahAM
Why would I ever say anything else?
ਇਹ ਦਿਲ ਦਾ ਇਰਾਦਾ ਨਾ ਬਦਲੇਗਾ
iha dila dA irAdA nA badalegA
This intention of my heart shall never change
ਤੂੰ ਏ ਮੇਰੀ ਮੈਂ ਤੇਰਾ ਰਹਾਂਗਾ ਸਦਾ
tUM e merI maiM terA rahAMgA sadA
You are mine, and I shall remain yours forever
ਅੰਮ੍ਰਿਤ ਦੀ ਇਬਾਦਤ ਹੈ ਤੂੰ ਹੀ
aMmrita dI ibAdata hai tUM hI
You are the [Ibaadat: meditative, mystical devotion] of [Amrit: Self-reference to the artist Amrit Sekhon]
ਮੈਂ ਤੇਰੀ ਇਬਾਦਤ ਕਰਾਂਗਾ
maiM terI ibAdata karAMgA
And I shall worship you with every breath
ਸੱਜਣਾ ਮੈਂ ਮਰ ਹੀ ਨਾ ਜਾਵਾਂ
sajjaNA maiM mara hI nA jAvAM
[Sajjan: soulmate/beloved], I fear I might just wither away and die
ਕੁਝ ਤਾਂ ਤੂੰ ਕਹਿ ਲੈ ਜ਼ਰਾ
kujha tAM tUM kahi lai ja਼rA
Say something to me, even if just a little
ਸੱਜਣਾ ਮੈਂ ਮਰ ਹੀ ਨਾ ਜਾਵਾਂ ਕਿਤੇ
sajjaNA maiM mara hI nA jAvAM kite
[Sajjan: soulmate/beloved], I fear I might just pass away somewhere
ਕੁਝ ਤਾਂ ਤੂੰ ਕਹਿ ਲੈ ਜ਼ਰਾ
kujha tAM tUM kahi lai ja਼rA
Say something to me, even if just a little
ਕੁਝ ਤਾਂ ਤੂੰ ਕਹਿ ਲੈ ਜ਼ਰਾ
kujha tAM tUM kahi lai ja਼rA
Say something to me, even if just a little

Share

More by Amrit Sekhon

View all songs →