Vyah

by Angrej Alift Gippy Grewal, Tanu Grewal

ਓ 24 ਘੰਟੇ ਹੱਸਦੇ ਸੀ ਤੇ ਬਾਹਲੇ ਸੌਖੇ ਵੱਸਦੇ ਸੀ
o 24 ghaMTe hassade sI te bAhale saukhe vassade sI
Oh, we used to laugh twenty-four-seven and lived such an easy life
ਕਿੱਦਾਂ ਬੁੱਲ੍ਹੇ ਲੁੱਟੀਦੇ ਆਂ ਦੁਨੀਆ ਨੂੰ ਕੁੱਝ ਦੱਸਦੇ ਸੀ
kiddAM bullhe luTTIde AM dunIA nUM kujjha dassade sI
We used to show the world exactly how to live life to the fullest

ਓ ਸਾਡੀਆਂ ਖ਼ੁਸ਼ੀਆਂ ਉੱਤੇ ਕੋਈ ਨਜ਼ਰ ਮਾਰ ਗਿਆ ਮੈਲੀ
o sADIAM kha਼usa਼IAM utte koI naja਼ra mAra giA mailI
Oh, someone cast an evil eye upon our happiness
ਵਿਆਹ ਕਾਹਦਾ ਕਰਵਾਇਆ ਮਿੱਤਰੋ ਮੁੱਲ ਦੀ ਟੈਨਸ਼ਨ ਲੈ ਲਈ
viAha kAhadA karavAiA mittaro mulla dI Tainasa਼na lai laI
What kind of wedding was this, [Mitran: yours truly/this friend] has bought nothing but tension
ਵਿਆਹ ਕਾਹਦਾ ਕਰਵਾਇਆ ਮਿੱਤਰੋ ਮੁੱਲ ਦੀ ਟੈਨਸ਼ਨ ਲੈ ਲਈ
viAha kAhadA karavAiA mittaro mulla dI Tainasa਼na lai laI
What kind of wedding was this, [Mitran: yours truly/this friend] has bought nothing but tension
ਓ ਪੈਸੇ ਦੇ ਕੇ ਵੇਚ ਬੈਠੇ ਆਂ ਦਿਲ ਸੋਹਣੇ ਦੀ ਪੈਲੀ
o paise de ke vecha baiThe AM dila sohaNe dI pailI
Oh, I’ve paid my own money to sell off the fertile fields of my heart
ਤੜਕੇ ਤੜਕੇ ਤੜਕੇ ਤੜਕੇ ਤੜਕੇ ਤੜਕੇ ਵਿਆਹ ਨਾ ਕਰਾਇਓ ਮੁੰਡਿਓ
ta.Dake ta.Dake ta.Dake ta.Dake ta.Dake ta.Dake viAha nA karAio muMDio
Early in the morning, listen up, don't ever get married, [Mundiyo: boys/young men]
ਵਿਆਹ ਨਾ ਕਰਾਇਓ ਮੁੰਡਿਓ ਫੇਰ ਰੋਵੋਗੇ ਢਿੱਲੇ ਜੇ ਬੁੱਲ੍ਹ ਕਰਕੇ ਵਿਆਹ ਨਾ ਕਰਾਇਓ ਮੁੰਡਿਓ
viAha nA karAio muMDio phera rovoge Dhille je bullha karake viAha nA karAio muMDio
Don't get married, [Mundiyo: boys/young men], or you'll be crying with a long, pouting face
ਕਦੇ ਯਾਰਾਂ ਨੇ ਨਾ ਬੰਨ੍ਹੀ ਸੀ ਹਾਏ ਘੜੀ ਗੁੱਟ ਤੇ
kade yArAM ne nA baMnhI sI hAe gha.DI guTTa te
[Yaar: close friends/brothers] never even bothered to tie a watch on their wrists
ਤੇ ਅੱਜ ਘਰ ਦਾ ਵੇਲਣ ਨੀ
te ajja ghara dA velaNa nI
But today, the household rolling pin is never off my back
ਕਦੇ ਜੇਬ ’ਚੋਂ ਮੁੱਕਣ ਦਿੱਤਾ ਨਹੀਂ ਸੀ ਪੈਸਾ ਧੇਲਾ
kade jeba ’choM mukkaNa dittA nahIM sI paisA dhelA
I never let a single penny run out in my pocket back then
ਤੇ ਅੱਜ ਤਿਲਾਂ ਵਿਚ ਤੇਲ ਨਹੀਂ
te ajja tilAM vicha tela nahIM
But today, there’s not even a drop of oil left in the sesame seeds
ਓ ਯਾਰਾਂ ਨੇ ਤੱਤ ਕੱਢਿਆ ਮੈਰਿਜ ਦਾ
o yArAM ne tatta kaDDhiA mairija dA
Oh, [Yaar: close friends/brothers] have extracted the bitter essence of marriage
ਓ ਯਾਰਾਂ ਨੇ ਤੱਤ ਕੱਢਿਆ ਮੈਰਿਜ ਦਾ
o yArAM ne tatta kaDDhiA mairija dA
Oh, [Yaar: close friends/brothers] have extracted the bitter essence of marriage
ਓ ਅੱਗ ਪਾਣੀ ਦਾ ਮੇਲ ਨਹੀਂ ਓ ਅੱਗ ਪਾਣੀ ਦਾ ਮੇਲ ਨਹੀਂ
o agga pANI dA mela nahIM o agga pANI dA mela nahIM
Oh, fire and water can never be a match, fire and water can never be a match
ਓ ਬਾਕੀ ਤੁਹਾਡੀ ਮਰਜ਼ੀ ਐ ਪਾ ਕੇ ਦਿਲ ਦੀ ਕੈਲੀ
o bAkI tuhADI maraja਼I ai pA ke dila dI kailI
Oh, the rest is up to you, whether you want to imprison your heart
ਵਿਆਹ ਕਾਹਦਾ ਕਰਵਾਇਆ ਮਿੱਤਰੋ ਮੁੱਲ ਦੀ ਟੈਨਸ਼ਨ ਲੈ ਲਈ
viAha kAhadA karavAiA mittaro mulla dI Tainasa਼na lai laI
What kind of wedding was this, [Mitran: yours truly/this friend] has bought nothing but tension
ਵਿਆਹ ਕਾਹਦਾ ਕਰਵਾਇਆ ਮਿੱਤਰੋ ਮੁੱਲ ਦੀ ਟੈਨਸ਼ਨ ਲੈ ਲਈ
viAha kAhadA karavAiA mittaro mulla dI Tainasa਼na lai laI
What kind of wedding was this, [Mitran: yours truly/this friend] has bought nothing but tension
ਠੱਗਦਾ ਠੱਗਦਾ ਠੱਗਦਾ ਠੱਗਦਾ ਠੱਗਦਾ ਠੱਗਦਾ
ThaggadA ThaggadA ThaggadA ThaggadA ThaggadA ThaggadA
It cheats you, it cheats you, it cheats you, it cheats you
ਵਿਆਹ ਵਾਲਾ ਲੱਡੂ ਮਿੱਤਰੋ ਵਿਆਹ ਵਾਲਾ ਲੱਡੂ ਮਿੱਤਰੋ ਬੱਸ ਦੇਖਣੇ ਨੂੰ ਮਿੱਠਾ ਮਿੱਠਾ ਲੱਗਦਾ
viAha vAlA laDDU mittaro viAha vAlA laDDU mittaro bassa dekhaNe nUM miTThA miTThA laggadA
The [Laddu: a sphere-shaped sweet associated with celebrations] of marriage, [Mitran: brothers/friends]
ਓ ਵਿਆਹ ਵਾਲਾ ਲੱਡੂ ਮਿੱਤਰੋ ਬੱਸ ਦੇਖਣੇ ਨੂੰ ਮਿੱਠਾ ਮਿੱਠਾ ਲੱਗਦਾ
o viAha vAlA laDDU mittaro bassa dekhaNe nUM miTThA miTThA laggadA
The [Laddu: wedding sweet] only looks sweet and tempting from the outside
Oh, the [Laddu: wedding sweet] only looks sweet and tempting from the outside

Share

More by Angrej Ali

View all songs →