33 Kille

by Angrej Bhullarft Jasmeen Akhtar

ਓ ਚੰਗਾ ਪੀਵਾਂ ਚੰਗਾ ਖਾਵਾਂ ਨੀ ਪਿੰਡ ਦੇ ਵਿਚ ਸਰਪੰਚ ਕਹਾਵਾਂ
o chaMgA pIvAM chaMgA khAvAM nI piMDa de vicha sarapaMcha kahAvAM
Oh, I drink well and I eat well, [Kudi: girl/maiden] [Ni: a gender-specific vocative used to address a woman directly], I am called the [Sarpanch: elected village headman] in this village
ਨਿੱਤ ਵਾਂਗੂੰ ਗੁਰਦੁਆਰੇ ਛੱਡਿਆ
nitta vAMgUM guraduAre ChaDDiA
I've left the habit of daily visits to the [Gurdwara: Sikh place of worship]
ਓ ਚੰਗਾ ਪੀਵਾਂ ਚੰਗਾ ਖਾਵਾਂ ਨੀ ਪਿੰਡ ਦੇ ਵਿਚ ਸਰਪੰਚ ਕਹਾਵਾਂ
o chaMgA pIvAM chaMgA khAvAM nI piMDa de vicha sarapaMcha kahAvAM
Oh, I drink well and I eat well, [Kudi: girl/maiden] [Ni: a gender-specific vocative used to address a woman directly], I am called the [Sarpanch: elected village headman] in this village
ਇੱਕ ਵਾਰੀ ਤਾਂ ਪੱਲਿਓਂ ਖਰਚਾ ਲਾਉਣਾ ਪੈਂਦਾ ਏ
ikka vArI tAM pallioM kharachA lAuNA paiMdA e
Just once, one has to spend from their own pocket
ਜੇ ਚੌਧਰ ਹੋਵੇ ਬਣਾਉਣੀ ਤਾਂ ਘਰ ਖੁਆਉਣਾ ਪੈਂਦਾ ਏ
je chaudhara hove baNAuNI tAM ghara khuAuNA paiMdA e
If one wants to establish [Chaudhar: social dominance/leadership], one has to feed others from their own home
ਜੇ ਹੋਵੇ ਟੌਹਰ ਬਣਾਉਣੀ ਤਾਂ ਘਰ ਖੁਆਉਣਾ ਪੈਂਦਾ ਏ
je hove Tauhara baNAuNI tAM ghara khuAuNA paiMdA e
If one wants to build a [Taur: elite swagger/stately pride], one has to feed others from their own home
ਪੈਲੀ ਵਿਚ ਖਾ ਗਿਆ ਸਾਰੀ ਵੇ ਤੇਰੀ ਖੂਹ 'ਚ ਪਏ ਸਰਦਾਰੀ
pailI vicha khA giA sArI ve terI khUha 'cha pae saradArI
You’ve consumed everything in the fields, your [Sardari: noble status/leadership] has fallen into a well
ਓ ਟੈਨਸ਼ਨ ਨਾ ਲੈ
o Tainasa਼na nA lai
Oh, don’t you take any tension
ਪੈਲੀ ਵਿਚ ਖਾ ਗਿਆ ਸਾਰੀ ਵੇ ਤੇਰੀ ਖੂਹ 'ਚ ਪਏ ਸਰਦਾਰੀ
pailI vicha khA giA sArI ve terI khUha 'cha pae saradArI
You’ve consumed everything in the fields, your [Sardari: noble status/leadership] has fallen into a well
ਘੰਟੇ ਬਾਅਦ ਚਾਹ ਬਣ ਜਾਂਦੀ ਕੱਪ ਤੇਰਾਂ ਬਾਰਾਂ ਵੇ
ghaMTe bAada chAha baNa jAMdI kappa terAM bArAM ve
Every hour tea is prepared, you go through twelve or thirteen cups
ਏਦਾਂ ਐਵੇਂ ਈ ਬਣੂ
edAM aiveM I baNU
This is exactly how things are built!
ਤੇਰੇ ਤੇਤੀ ਕਿੱਲਿਆਂ ਵਿਚੋਂ ਰਹਿ ਗਈ ਕੁੱਲ ਗਿਆਰਾਂ ਵੇ
tere tetI killiAM vichoM rahi gaI kulla giArAM ve
Out of your thirty-three [Kille: acres of land], only eleven are left now

ਓ ਘਰ ਦਾ ਆਪਣਾ ਡਿੱਪੂ ਖੁੱਲ੍ਹੇ ਖਾਣ ਨੂੰ ਦਾਣੇ ਨੀ
o ghara dA ApaNA DippU khullhe khANa nUM dANe nI
Oh, we have our own private depot of grains to eat at home
ਵੱਡੇ-ਵੱਡੇ ਲੀਡਰ ਬਹਿੰਦੇ ਪੈਣ ਸਰ੍ਹਾਣੇ ਨੀ
vaDDe-vaDDe lIDara bahiMde paiNa sarhANe nI
Big political leaders sit here with their heads on our pillows
ਹਾਂ ਵੱਡੇ-ਵੱਡੇ ਲੀਡਰ ਬਹਿੰਦੇ ਪੈਣ ਸਰ੍ਹਾਣੇ ਨੀ
hAM vaDDe-vaDDe lIDara bahiMde paiNa sarhANe nI
Yes, big political leaders sit here with their heads on our pillows
ਬੱਸ ਕਰ ਜਾਣਦੀਆਂ ਤੈਨੂੰ
bassa kara jANadIAM tainUM
Enough now, I know you too well
ਵਾਹ ਪਾ ਕੇ ਮਗਰ ਲੋਕਾਂ ਨੂੰ ਲਾਉਣਾ ਪੈਂਦਾ ਏ
vAha pA ke magara lokAM nUM lAuNA paiMdA e
One has to build a reputation to have people following behind
ਜੇ ਚੌਧਰ ਹੋਵੇ ਬਣਾਉਣੀ ਤਾਂ ਘਰ ਖੁਆਉਣਾ ਪੈਂਦਾ ਏ
je chaudhara hove baNAuNI tAM ghara khuAuNA paiMdA e
If one wants to establish [Chaudhar: social dominance/leadership], one has to feed others from their own home
ਜੇ ਹੋਵੇ ਟੌਹਰ ਬਣਾਉਣੀ ਤਾਂ ਘਰ ਖੁਆਉਣਾ ਪੈਂਦਾ ਏ
je hove Tauhara baNAuNI tAM ghara khuAuNA paiMdA e
If one wants to build a [Taur: elite swagger/stately pride], one has to feed others from their own home
ਚਾਰ ਕਿੱਲੇ ਤੂੰ ਵੇਚੇ ਜਦੋਂ ਇਲੈਕਸ਼ਨ ਲੜਿਆ ਵੇ
chAra kille tUM veche jadoM ilaikasa਼na la.DiA ve
You sold four [Kille: acres of land] when you fought the election
ਤਿੰਨ ਵੇਚੇ ਸੀ ਫੇਰ ਜਦੋਂ ਤੂੰ ਗਿਆ ਸੀ ਫੜਿਆ ਵੇ
tiMna veche sI phera jadoM tUM giA sI pha.DiA ve
You sold three more when you were caught and arrested
ਓ ਪਰਵਾਹ ਨਾ ਕਰ
o paravAha nA kara
Oh, don't you worry about it
ਹਾਏ ਚਾਰ ਕਿੱਲੇ ਤੂੰ ਵੇਚੇ ਜਦੋਂ ਇਲੈਕਸ਼ਨ ਲੜਿਆ ਵੇ
hAe chAra kille tUM veche jadoM ilaikasa਼na la.DiA ve
Hey, you sold four [Kille: acres of land] when you fought the election
ਤਿੰਨ ਵੇਚੇ ਸੀ ਫੇਰ ਜਦੋਂ ਤੂੰ ਗਿਆ ਸੀ ਫੜਿਆ ਵੇ
tiMna veche sI phera jadoM tUM giA sI pha.DiA ve
You sold three more when you were caught and arrested
ਨਾਲੇ ਜੇਲ੍ਹ ਦੇ ਲਾ ਆਇਆ ਤੂੰ ਮਹੀਨੇ ਅਠਾਰਾਂ ਵੇ
nAle jelha de lA AiA tUM mahIne aThArAM ve
Moreover, you spent eighteen months serving time in jail
ਓ ਜੇਲ੍ਹਾਂ ਬੰਦਿਆਂ ਲਈ ਬਣੀਆਂ
o jelhAM baMdiAM laI baNIAM
Oh, jails were built for real men!
ਤੇਰੇ ਤੇਤੀ ਕਿੱਲਿਆਂ ਵਿਚੋਂ ਰਹਿ ਗਈ ਕੁੱਲ ਗਿਆਰਾਂ ਵੇ
tere tetI killiAM vichoM rahi gaI kulla giArAM ve
Out of your thirty-three [Kille: acres of land], only eleven are left now
ਤੇਰੇ ਤੇਤੀ ਕਿੱਲਿਆਂ ਵਿਚੋਂ ਰਹਿ ਗਈ ਕੁੱਲ ਗਿਆਰਾਂ ਵੇ
tere tetI killiAM vichoM rahi gaI kulla giArAM ve
Out of your thirty-three [Kille: acres of land], only eleven are left now
ਓ ਗੰਦਵਾਲੇ ਦਾ ਭੁੱਲਰ ਕਰਦਾ ਏ ਮਸ਼ਹੂਰੀ ਨੀ
o gaMdavAle dA bhullara karadA e masa਼hUrI nI
Oh, Bhullar from Gandhuwa is making us famous [Self-reference to the song's artist/lyricist]
ਟੌਹਰ ਤੇਰੀ ਦੀ ਇਲਾਕੇ ਦੇ ਵਿਚ ਚਰਚਾ ਪੂਰੀ ਨੀ
Tauhara terI dI ilAke de vicha charachA pUrI nI
The talk of your [Taur: elite swagger] is spread throughout the region
ਹਾਂ ਟੌਹਰ ਤੇਰੀ ਦੀ ਇਲਾਕੇ ਦੇ ਵਿਚ ਦਹਿਸ਼ਤ ਪੂਰੀ ਨੀ
hAM Tauhara terI dI ilAke de vicha dahisa਼ta pUrI nI
Yes, the terror of your [Taur: elite swagger] is absolute in the area
ਬੱਸ ਟੌਹਰ ਈ ਰਹਿਜੂ ਪੱਲੇ
bassa Tauhara I rahijU palle
Only this "swagger" will be left in your pockets
ਆਉਣ ਜਾਣ ਲਈ ਚਿੱਟਾ ਸੂਟ ਸਵਾਉਣਾ ਪੈਂਦਾ ਏ
AuNa jANa laI chiTTA sUTa savAuNA paiMdA e
To come and go in style, one must have a crisp white suit tailored
ਜੇ ਚੌਧਰ ਹੋਵੇ ਬਣਾਉਣੀ ਤਾਂ ਘਰ ਖੁਆਉਣਾ ਪੈਂਦਾ ਏ
je chaudhara hove baNAuNI tAM ghara khuAuNA paiMdA e
If one wants to establish [Chaudhar: social dominance/leadership], one has to feed others from their own home
ਜੇ ਹੋਵੇ ਟੌਹਰ ਬਣਾਉਣੀ ਤਾਂ ਘਰ ਖੁਆਉਣਾ ਪੈਂਦਾ ਏ
je hove Tauhara baNAuNI tAM ghara khuAuNA paiMdA e
If one wants to build a [Taur: elite swagger/stately pride], one has to feed others from their own home
ਪੰਦਰਾਂ ਕਿੱਲੇ ਜਿਹੜੀ ਤੈਨੂੰ ਵਰਾਸਤ 'ਚੋਂ ਆਈ ਵੇ
paMdarAM kille jiha.DI tainUM varAsata 'choM AI ve
The fifteen [Kille: acres of land] that you received in your inheritance
ਉਹ ਵੀ ਆਪਣਾ ਸੇਠ ਤੇਰੇ ਤੋਂ ਫਿਰੇ ਲਿਖਾਈ ਵੇ
uha vI ApaNA seTha tere toM phire likhAI ve
Even those, the moneylender is waiting to have transferred to his name
ਕੋਈ ਨਾ ਉਹ ਵੀ ਛੁਡਾ ਲਾਂਗੇ
koI nA uha vI ChuDA lAMge
No worries, we will get those released too
ਹਾ ਪੰਦਰਾਂ ਕਿੱਲੇ ਜਿਹੜੀ ਤੈਨੂੰ ਵਰਾਸਤ 'ਚੋਂ ਆਈ ਵੇ
hA paMdarAM kille jiha.DI tainUM varAsata 'choM AI ve
The fifteen [Kille: acres of land] that you received in your inheritance
ਉਹ ਵੀ ਆਪਣਾ ਸੇਠ ਤੇਰੇ ਤੋਂ ਫਿਰੇ ਲਿਖਾਈ ਵੇ
uha vI ApaNA seTha tere toM phire likhAI ve
Even those, the moneylender is waiting to have transferred to his name
ਮੈਂ ਦੁੱਖਾਂ ਮਾਰੀ ਜੇ ਧਰਿਆ ਹੱਥ ਮੱਥੇ 'ਤੇ ਮਾਰਾਂ ਵੇ
maiM dukkhAM mArI je dhariA hattha matthe 'te mArAM ve
Struck by these sorrows, I can only beat my hand against my forehead in despair
ਤੇਰੇ ਤੇਤੀ ਕਿੱਲਿਆਂ ਵਿਚੋਂ ਰਹਿ ਗਈ ਕੁੱਲ ਗਿਆਰਾਂ ਵੇ
tere tetI killiAM vichoM rahi gaI kulla giArAM ve
Out of your thirty-three [Kille: acres of land], only eleven are left now
ਜੇ ਹੋਵੇ ਟੌਹਰ ਬਣਾਉਣੀ ਤਾਂ ਘਰ ਖੁਆਉਣਾ ਪੈਂਦਾ ਏ
je hove Tauhara baNAuNI tAM ghara khuAuNA paiMdA e
If one wants to build a [Taur: elite swagger/stately pride], one has to feed others from their own home
ਤੇਰੇ ਤੇਤੀ ਕਿੱਲਿਆਂ ਵਿਚੋਂ ਰਹਿ ਗਈ ਕੁੱਲ ਗਿਆਰਾਂ ਵੇ
tere tetI killiAM vichoM rahi gaI kulla giArAM ve
Out of your thirty-three [Kille: acres of land], only eleven are left now

Share

More by Angrej Bhullar

View all songs →