Rang Chadheya
by Anmol Virk
ਨਾ ਮੈਂ ਗਾਨੀ ਮੰਗਦੀ ਨਾ ਮੈਂ ਮੰਗਾਂ ਮੁੰਦਰੀ
nA maiM gAnI maMgadI nA maiM maMgAM muMdarI
I don't ask for a necklace, nor do I ask for a ring

ਗਾਨੀ ਲੈ ਕੇ ਪਾਉਣਾ ਵੇ ਮੈਂ ਮੁੰਦਰੀ ਲੈ ਕੇ ਪਾਉਣਾ
gAnI lai ke pAuNA ve maiM muMdarI lai ke pAuNA
What would I do wearing a necklace, what would I do wearing a ring?

ਮੈਂ ਤਾਂ ਪਾਉਣਾ ਤੇਰੇ ਪਿਆਰ ਵਾਲਾ ਗਹਿਣਾ ਮੁੰਡਿਆ ਵੇ ਜੀਹਦਾ ਰੰਗ ਚੜ੍ਹਿਆ ਨੀ
maiM tAM pAuNA tere piAra vAlA gahiNA muMDiA ve jIhadA raMga cha.DhiA nI
I only wish to wear the jewel of your love, [Mundeya: O boy/young man], a color that never fades
ਜੀਹਦਾ ਰੰਗ ਚੜ੍ਹਿਆ ਨੀ ਕਦੇ ਲਹਿਣਾ ਮੁੰਡਿਆ
jIhadA raMga cha.DhiA nI kade lahiNA muMDiA
A color that has been dyed so deep, it shall never wash away, [Mundeya: O boy]

ਗਾਨੀ ਦਾ ਕਦੇ ਧਾਗਾ ਟੁੱਟ ਜਾਊ ਮੁੰਦਰੀ ਦਾ ਕਿਤੇ ਨਗ ਮੈਂ ਸੁੱਟ ਦਊ
gAnI dA kade dhAgA TuTTa jAU muMdarI dA kite naga maiM suTTa daU
The thread of a necklace might break one day, the gem of a ring I might lose somewhere
ਮੁੰਦਰੀ ਦਾ ਕਿਤੇ ਨਗ ਮੈਂ ਸੁੱਟ ਦਊ
muMdarI dA kite naga maiM suTTa daU
The gem of a ring I might lose somewhere
ਗਾਨੀ ਦਾ ਕਦੇ ਧਾਗਾ ਟੁੱਟ ਜਾਊ ਮੁੰਦਰੀ ਦਾ ਕਿਤੇ ਨਗ ਮੈਂ ਸੁੱਟ ਦਊ
gAnI dA kade dhAgA TuTTa jAU muMdarI dA kite naga maiM suTTa daU
The thread of a necklace might break one day, the gem of a ring I might lose somewhere
ਇਸ਼ਕ ਦਾ ਰਿਸ਼ਤਾ ਸਭ ਤੋਂ ਪੱਕਾ
isa਼ka dA risa਼tA sabha toM pakkA
The bond of love is the most unbreakable of all

ਬਸ ਇਹਦਾ ਕੀ ਕਹਿਣਾ ਮੁੰਡਿਆ ਵੇ ਜੀਹਦਾ ਰੰਗ ਚੜ੍ਹਿਆ ਨੀ
basa ihadA kI kahiNA muMDiA ve jIhadA raMga cha.DhiA nI
Nothing compares to its worth, [Mundeya: O boy], a color that never fades
ਜੀਹਦਾ ਰੰਗ ਚੜ੍ਹਿਆ ਨੀ ਕਦੇ ਲਹਿਣਾ ਮੁੰਡਿਆ
jIhadA raMga cha.DhiA nI kade lahiNA muMDiA
A color that has been dyed so deep, it shall never wash away, [Mundeya: O boy]
ਜੀਹਦਾ ਰੰਗ ਚੜ੍ਹਿਆ ਨੀ ਕਦੇ ਲਹਿਣਾ ਮੁੰਡਿਆ
jIhadA raMga cha.DhiA nI kade lahiNA muMDiA
A color that has been dyed so deep, it shall never wash away, [Mundeya: O boy]
ਆ ਜਾ ਗੂੜ੍ਹੀ ਸਾਂਝ ਪਾ ਲਈਏ ਲੋਕਾਂ ਤੋਂ ਨਾ ਡਰ ਕੇ ਰਹੀਏ
A jA gU.DhI sAMjha pA laIe lokAM toM nA Dara ke rahIe
Come, let us forge a deep companionship, let us not live in fear of the world
ਲੋਕਾਂ ਤੋਂ ਨਾ ਡਰ ਕੇ ਰਹੀਏ
lokAM toM nA Dara ke rahIe
Let us not live in fear of the world
ਆ ਜਾ ਗੂੜ੍ਹੀ ਸਾਂਝ ਪਾ ਲਈਏ ਲੋਕਾਂ ਤੋਂ ਨਾ ਡਰ ਕੇ ਰਹੀਏ
A jA gU.DhI sAMjha pA laIe lokAM toM nA Dara ke rahIe
Come, let us forge a deep companionship, let us not live in fear of the world
ਇਸ਼ਕ ਤਾਂ ਹੁੰਦਾ ਰੱਬ ਦੀ ਪੂਜਾ
isa਼ka tAM huMdA rabba dI pUjA
True love is nothing less than worshipping the Divine

ਰੱਬ ਕੋਲੋਂ ਤੈਨੂੰ ਮੰਗ ਲੈਣਾ ਮੁੰਡਿਆ ਵੇ ਜੀਹਦਾ ਰੰਗ ਚੜ੍ਹਿਆ ਨੀ
rabba koloM tainUM maMga laiNA muMDiA ve jIhadA raMga cha.DhiA nI
I shall claim you as a blessing from God Himself, [Mundeya: O boy], a color that never fades
ਜੀਹਦਾ ਰੰਗ ਚੜ੍ਹਿਆ ਨੀ ਕਦੇ ਲਹਿਣਾ ਮੁੰਡਿਆ
jIhadA raMga cha.DhiA nI kade lahiNA muMDiA
A color that has been dyed so deep, it shall never wash away, [Mundeya: O boy]
ਜੀਹਦਾ ਰੰਗ ਚੜ੍ਹਿਆ ਨੀ ਕਦੇ ਲਹਿਣਾ ਮੁੰਡਿਆ
jIhadA raMga cha.DhiA nI kade lahiNA muMDiA
A color that has been dyed so deep, it shall never wash away, [Mundeya: O boy]
ਐਯਾਪੁਰ ਵਿਚ ਸਾਡਾ ਰੌਲਾ ਤੂੰ ਬਲਵੀਰ ਕਿਉਂ ਬਣਦਾ ਭੋਲਾ
aiyApura vicha sADA raulA tUM balavIra kiuM baNadA bholA
Our love is the talk of Ayapur village, why do you act so innocent, [Balvir: Self-reference to the lyricist Balvir Boparai]?
ਤੂੰ ਬਲਵੀਰ ਕਿਉਂ ਬਣਦਾ ਭੋਲਾ
tUM balavIra kiuM baNadA bholA
Why do you act so innocent, [Balvir: Self-reference to the lyricist Balvir Boparai]?
ਐਯਾਪੁਰ ਵਿਚ ਸਾਡਾ ਰੌਲਾ ਤੂੰ ਬਲਵੀਰ ਕਿਉਂ ਬਣਦਾ ਭੋਲਾ
aiyApura vicha sADA raulA tUM balavIra kiuM baNadA bholA
Our love is the talk of Ayapur village, why do you act so innocent, [Balvir: Self-reference to the lyricist Balvir Boparai]?
ਦੇ ਨਿਸ਼ਾਨੀਆਂ ਦਿਲ ਪਰਚਾਵੇਂ
de nisa਼AnIAM dila parachAveM
Giving physical tokens is just to amuse the heart

ਨਾਮ ਤੇਰਾ ਦਿਲ ਵਿਚ ਰਹਿਣਾ ਮੁੰਡਿਆ ਵੇ ਜੀਹਦਾ ਰੰਗ ਚੜ੍ਹਿਆ ਨੀ
nAma terA dila vicha rahiNA muMDiA ve jIhadA raMga cha.DhiA nI
But your name shall forever dwell within my soul, [Mundeya: O boy], a color that never fades