Afsos

by Anuv Jainft AP Dhillon

ਹਾਂ ਤੇਰੀਆਂ ਯਾਦਾਂ ਯਾਦਾਂ
hAM terIAM yAdAM yAdAM
Yes, your memories, memories,
ਤੇਰੀਆਂ ਯਾਦਾਂ ਲੈ ਕੇ ਬੈਠਾ ਕਈ ਰਾਤਾਂ ਰਾਤਾਂ
terIAM yAdAM lai ke baiThA kaI rAtAM rAtAM
I sat with your memories for many nights, nights.
ਪਰ ਅੱਜ ਇਹਨਾਂ ਰਾਤਾਂ ਵਿੱਚੋਂ
para ajja ihanAM rAtAM vichchoM
But today, from these nights,
ਮੈਨੂੰ ਸਭ ਸੱਚ ਨਜ਼ਰ ਆਉਂਦਾ ਕਿਵੇਂ ਆਖਾਂ ਆਖਾਂ
mainUM sabha sachcha naja਼ra AuMdA kiveM AkhAM AkhAM
I see all the truth, how do I say it, say it.
ਜੋ ਗ਼ਰੂਰ ਸੀ ਉਹ ਫ਼ਿਜ਼ੂਲ ਸੀ ਮੈਨੂੰ ਅੱਜ ਪਤਾ ਲੱਗਾ ਕੀ ਕਸੂਰ ਸੀ
jo ga਼rUra sI uha pha਼ija਼Ula sI mainUM ajja patA laggA kI kasUra sI
What was pride was useless; today I realized what the fault was.
ਮੇਰੇ ਦਿਲ ਦੇ ਨੂਰ ਮੈਂ ਸੀ ਮਸ਼ਹੂਰ ਤੈਨੂੰ ਕਰਤਾ ਦੂਰ ਉਹ ਬੇਕਸੂਰ
mere dila de nUra maiM sI masa਼hUra tainUM karatA dUra uha bekasUra
You were the light of my heart; I became famous, I pushed you, the innocent one, away.
ਕਿੰਝ ਗ਼ੈਰਾਂ ਨੂੰ ਮੈਂ ਆਪਣਾ ਮੰਨ ਲਿਆ ਮੇਰੇ ਆਪਣੇ ਨੂੰ ਗ਼ੈਰ ਬਣਾ
kiMjha ga਼airAM nUM maiM ApaNA maMna liA mere ApaNe nUM ga਼aira baNA
How did I accept strangers as my own, turning my own into a stranger?
ਇਹ ਤਾਂ ਜ਼ਰੂਰ ਦਿਲ ਕਰਤਾ ਚੂਰ ਤੇਰਾ
iha tAM ja਼rUra dila karatA chUra terA
This must have surely shattered your heart.
ਤੇ ਹਾਂ ਮੈਂ ਦੁਨੀਆਂ ਵੇਖੀ
te hAM maiM dunIAM vekhI
And yes, I saw the world,
ਤੇਰੇ ਦਿਲ ਨੂੰ ਵੇਖ ਨਾ ਪਾਇਆ
tere dila nUM vekha nA pAiA
But I couldn't see your heart.
ਮੈਂ ਚਲਿਆ ਚਲਿਆ
maiM chaliA chaliA
I kept going, kept going.
ਕਰਦਾ ਸੀ ਵੱਡੀਆਂ ਨਾਵਾਂ ਦੀਆਂ ਗੱਲਾਂ ਗੱਲਾਂ
karadA sI vaDDIAM nAvAM dIAM gallAM gallAM
I used to talk, talk about grand things.
ਹੁਣ ਇੱਥੇ ਮਰਦਾ ਜਾਣਾ ਮੈਂ ਕੱਲ੍ਹਾ ਕੱਲ੍ਹਾ
huNa itthe maradA jANA maiM kallhA kallhA
Now here I am dying alone, all alone.
ਹੁਣ ਕਿਉਂ ਅਫ਼ਸੋਸ ਹੋਇਆ
huNa kiuM apha਼sosa hoiA
Now why is there regret?
ਹੁਣ ਕੀ ਫ਼ਾਇਦਾ ਮਿਲਣਾ ਨਹੀਂ ਜੇ ਚਾਹਾਂ ਚਾਹਾਂ
huNa kI pha਼AidA milaNA nahIM je chAhAM chAhAM
What's the use now, if I yearn and yearn, you won't be found?
ਮੈਂ ਹੁਣ ਘੜੀਆਂ ਦੇ ਹੱਥ ਤੇ
maiM huNa gha.DIAM de hattha te
I am now in the hands of time,
ਕਿਵੇਂ ਮੋੜਾਂ ਰੁਖ ਸਮੇਂ ਦਾ ਤੇ ਰਾਹਾਂ ਰਾਹਾਂ
kiveM mo.DAM rukha sameM dA te rAhAM rAhAM
How can I turn back the course of time and paths, paths?
ਚੰਦ ਪਲ ਦੋ ਪਲ ਤੇਰੀ ਸੁਣਦਾ ਬਾਤਾਂ ਜੇ
chaMda pala do pala terI suNadA bAtAM je
If only for a few moments, a couple of moments, I had listened to your stories.
ਤੇਰੇ ਨਾਲ ਹੀ ਸਭ ਕੱਟਦਾ ਰਾਤਾਂ ਜੇ
tere nAla hI sabha kaTTadA rAtAM je
If only I had spent all my nights with you.
ਤੇਰੇ ਹੰਝੂ ਦੇਖਦਾ ਵਿਚ ਬਰਸਾਤਾਂ ਜੇ
tere haMjhU dekhadA vicha barasAtAM je
If only I had seen your tears amidst the rains.
ਕਿੱਥੇ ਕਰਦਾ ਤੈਂ ਇਹ ਦਿਲ ਦੀਆਂ ਵਾਟਾਂ ਜੇ
kitthe karadA taiM iha dila dIAM vATAM je
Where would you have endured these heartaches then?
ਕੈਸੀ ਸ਼ਾਮ ਸੀ ਤੇਰੇ ਨਾਮ ਸੀ ਜੋ ਪੜ੍ਹਿਆ ਨਾ ਮੈਂ ਕੀ ਪੈਗ਼ਾਮ ਸੀ
kaisI sa਼Ama sI tere nAma sI jo pa.DhiA nA maiM kI paiga਼Ama sI
What an evening it was, it was in your name, but I didn't read what the message was.
ਮੈਂ ਹੈਰਾਨ ਸੀ ਨਾਦਾਨ ਸੀ ਕਿਸ ਗੱਲੋਂ ਮੇਰੀ ਜਾਂ ਪਰੇਸ਼ਾਨ ਸੀ
maiM hairAna sI nAdAna sI kisa galloM merI jAM paresa਼Ana sI
I was surprised, I was naive, I didn't know why my soul was troubled.
ਤੈਨੂੰ ਹੱਸਦੇ ਵੇਖ ਕੇ ਬਾਰ ਬਾਰ
tainUM hassade vekha ke bAra bAra
Seeing you laugh again and again,
ਤੈਨੂੰ ਪੁੱਛਿਆ ਨਾ ਮੈਂ ਕਦੇ ਤੇਰੇ ਦਿਲ ਦੀ ਸਾਰ
tainUM puchChiA nA maiM kade tere dila dI sAra
I never asked about the state of your heart.
ਤੇਰਾ ਇੰਤਜ਼ਾਰ ਮੇਰੀ ਸਮਝੋਂ ਬਾਹਰ
terA iMtaja਼Ara merI samajhoM bAhara
Your waiting was beyond my understanding.
ਕਿੱਦਾਂ ਕੱਟੇ ਨੇ ਤੂੰ ਦਿਨ ਨੇ ਤੂੰ ਹਾਰ ਹਾਂ
kiddAM kaTTe ne tUM dina ne tUM hAra hAM
How you spent your days, and yes, you were defeated.
ਹਾਂ ਜੋ ਪਿਆਰ ਸੀ ਤੇਰਾ
hAM jo piAra sI terA
Yes, the love that was yours,
ਥੋੜ੍ਹਾ ਵੀ ਸਮਝ ਨਾ ਪਾਇਆ ਮੈਂ ਚਲਿਆ ਚਲਿਆ
tho.DhA vI samajha nA pAiA maiM chaliA chaliA
I couldn't understand even a little, I kept going, kept going.
ਹਾਂ ਇਹ ਦਿਲ ਪਛਤਾਵੇ
hAM iha dila paChatAve
Yes, this heart regrets.
ਤੇਰੇ ਬਿਨ ਹੁਣ ਰਹਿ ਨਾ ਪਾਵੇ ਕੱਲ੍ਹਾ ਕੱਲ੍ਹਾ
tere bina huNa rahi nA pAve kallhA kallhA
Without you, it cannot live alone, all alone.
ਹੁਣ ਕਿਉਂ ਅਫ਼ਸੋਸ ਹੋਇਆ
huNa kiuM apha਼sosa hoiA
Now why is there regret?
ਹੁਣ ਕੀ ਫ਼ਾਇਦਾ ਮਿਲਣਾ ਨਹੀਂ ਜੇ ਚਾਹਾਂ ਚਾਹਾਂ
huNa kI pha਼AidA milaNA nahIM je chAhAM chAhAM
What's the use now, if I yearn and yearn, you won't be found?
ਮੈਂ ਹੁਣ ਘੜੀਆਂ ਦੇ ਹੱਥ ਤੇ
maiM huNa gha.DIAM de hattha te
I am now in the hands of time,
ਕਿਵੇਂ ਮੋੜਾਂ ਰੁਖ ਸਮੇਂ ਦਾ ਤੇ ਰਾਹਾਂ ਰਾਹਾਂ
kiveM mo.DAM rukha sameM dA te rAhAM rAhAM
How can I turn back the course of time and paths, paths?
ਤੇ ਰਾਹਾਂ ਰਾਹਾਂ
te rAhAM rAhAM
And paths, paths.

Share

More by Anuv Jain

View all songs →