Maula
by Anuv Jain
ਹਾਲੇ ਮੇਰੇ ਹੱਥਾਂ ਦੇ ਵਿਚ ਮਹਿੰਦੀ ਦਾ ਵੀ ਰੰਗ ਨਾ ਚੜ੍ਹਿਆ
hAle mere hatthAM de vicha mahiMdI dA vI raMga nA cha.DhiA
Even the color of the henna on my hands hasn't fully bloomed yet
ਚੜ੍ਹਿਆ ਸਿਰਫ਼ ਰੰਗ ਸਫ਼ੇਦੀ ਉਤਰੇ ਨਾ ਮੈਲੀ ਅੱਖੀਆਂ
cha.DhiA sirapha਼ raMga sapha਼edI utare nA mailI akkhIAM
Only the pale hue of grief has risen, and this tearful gaze won't clear
ਵੇ ਮੌਲਾ ਤੂੰ ਸੀ ਇਸ ਦਰ ਪੇ ਵੀ ਲਾ ਕੇ ਖੜ੍ਹਾ ਤੂੰ ਕਰੇ
ve maulA tUM sI isa dara pe vI lA ke kha.DhA tUM kare
O [Maula: God/Master], You were the one who made me stand at this very door
ਅਬ ਤੂੰ ਸੀ ਮੇਰੇ ਸਾਹਮਣੇ ਲਾ ਦੇ ਉਹ ਰੱਬਾ
aba tUM sI mere sAhamaNe lA de uha rabbA
Now, O God, please bring him right here before my eyes
ਤੇਰੀ ਇਹ ਅਦਾ ਪਿੱਛੋਂ ਮਾਪਿਆਂ ਦਾ ਵੀ ਰੰਗ ਹੈ ਉੱਡਿਆ
terI iha adA pichChoM mApiAM dA vI raMga hai uDDiA
In the wake of your whims, even my parents’ faces have lost their glow
ਤੇਰੀਆਂ ਗੱਲਾਂ ਕਰਦੀ ਰਹਿੰਦੀ ਉਹਨੂੰ ਕੀ ਤੂੰ ਯਾਦ ਵੀ ਕਰਦਾ
terIAM gallAM karadI rahiMdI uhanUM kI tUM yAda vI karadA
She keeps talking about you; do you even remember her at all?
ਵੇ ਮੌਲਾ ਤੂੰ ਸੀ ਇਸ ਦਰ ਪੇ ਵੀ ਲਾ ਕੇ ਖੜ੍ਹਾ ਤੂੰ ਕਰੇ
ve maulA tUM sI isa dara pe vI lA ke kha.DhA tUM kare
O [Maula: God/Master], You were the one who made me stand at this very door
ਅਬ ਤੂੰ ਸੀ ਮੇਰੇ ਸਾਹਮਣੇ ਲਾ ਦੇ ਉਹ ਰੱਬਾ
aba tUM sI mere sAhamaNe lA de uha rabbA
Now, O God, please bring him right here before my eyes
ਵੇ ਮੌਲਾ ਤੇਰੇ ਹੀ ਦਰ ਪਰ ਇਹ ਪਾਇਲ ਆ ਕੇ ਰੁਕੀ ਹੈ
ve maulA tere hI dara para iha pAila A ke rukI hai
O [Maula: God/Master], it is at Your doorstep that these anklets have come to a rest
ਇਹ ਘਾਇਲ ਆਂਖੇਂ ਝੁਕੀ ਹੈਂ
iha ghAila AMkheM jhukI haiM
These wounded eyes are bowed down in submission
ਓਏ ਉਹ ਤਨਹਾਈ ਦੀ ਚਾਦਰ ਮੈਂ ਓਢੀ ਬੈਠੀ ਹਾਂ ਪਰ
oe uha tanahAI dI chAdara maiM oDhI baiThI hAM para
Oh, I sit here draped in this veil of loneliness, and yet
ਤੇਰੀਆਂ ਗੱਲਾਂ ਵਿਸਾਰੀ
terIAM gallAM visArI
I haven't let go of the memories of our conversations
ਮੈਨੂੰ ਇਹ ਲੱਗਦਾ ਏ ਕਿ ਭੁੱਲਿਆ ਤੈਨੂੰ ਜਹਾਨ
mainUM iha laggadA e ki bhulliA tainUM jahAna
It feels to me as if the whole world has forgotten you
ਪਰ ਮੇਰੀਆਂ ਅੱਖਾਂ ਦੇ ਵਿਚ ਤੂੰ ਹੀ ਤਾਂ ਰਾਹਾਂ
para merIAM akkhAM de vicha tUM hI tAM rAhAM
But in the vision of my eyes, you are the only path I see
ਤੇ ਆਪਣੀਆਂ ਅੱਖਾਂ ਦੇ ਨਿਊਂ ਹੰਝੂ ਰੋਕ ਕੇ
te ApaNIAM akkhAM de niUM haMjhU roka ke
And by holding back the tears from the depths of your eyes
ਬਹਿ ਨਾ ਜਾ ਤੂੰ ਬਹਿ ਨਾ ਜਾ
bahi nA jA tUM bahi nA jA
Don't just sit there in silence, don't just sit there
ਬਹਿ ਨਾ ਜਾ
bahi nA jA
Don't just sit there
ਅੱਜ ਛੱਡ ਕੇ ਤੂੰ ਇਉਂ ਨਾ ਜਾ
ajja ChaDDa ke tUM iuM nA jA
Don't walk away and leave me like this today
ਬਹਿ ਨਾ ਜਾ
bahi nA jA
Don't just sit there
ਅੱਜ ਤੂੰ ਹੀ ਤਾਂ ਦਿਲ ਦੀ ਦੁਆ
ajja tUM hI tAM dila dI duA
Today, you are the only prayer my heart speaks