Bekouff
by Anwar Raift Jasmeen Akhtar
ਵੇ ਕਿੱਧਰ ਫਿਰਦੇ ਤੇਲ ਫੂਕਦੇ ਫਿਰੋ ਰਗੜਦੇ ਟਾਇਰਾਂ ਨੂੰ
ve kiddhara phirade tela phUkade phiro raga.Dade TAirAM nUM
Hey, where are you wandering, burning fuel and grinding those tires?
ਹੋ ਨਾਲ ਬੈਠੇ ਜੋ ਮਾਰਨ ਭੜਕਾਂ ਨੀ ਫਿੱਕਾ ਪਾਉਂਦੇ ਫਾਇਰਾਂ ਨੂੰ
ho nAla baiThe jo mArana bha.DakAM nI phikkA pAuMde phAirAM nUM
The ones sitting with me are letting out roars that drown out the sound of gunfire.
ਵੇ ਮੁੱਛਾਂ ਤੇ ਹੱਥ ਵਿਗੜੇ ਓ ਜੱਟ ਕੀ ਇਰਾਦੇ ਜਾਣਦੀ ਆਂ
ve muchChAM te hattha viga.De o jaTTa kI irAde jANadI AM
With your hand on your mustache and that spoiled attitude, I know your intentions, [Jatt: a member of the land-owning agricultural community known for pride and lifestyle].
ਹੋ ਬਿਨਾਂ ਸੋਚੇ ਕੁੜੇ ਮਾਰੀਂ ਗੈੱਸ ਨਾ ਹਾਲੇ ਕਿੱਥੋਂ ਤੂੰ ਪਛਾਣਦੀ ਆਂ
ho binAM soche ku.De mArIM gaissa nA hAle kitthoM tUM paChANadI AM
Girl, don't make guesses without thinking; you don't truly recognize me yet.
ਵੀ ਤੇਰੇ ਯਾਰ ਥੋੜ੍ਹੇ ਆ ਵੈਰੀ ਬਾਹਲੇ ਡਰ ਲੱਗੇ ਤੁਰਾਂ ਦਿਲ ਫੜ ਕੇ
vI tere yAra tho.Dhe A vairI bAhale Dara lagge turAM dila pha.Da ke
Your friends are few but your enemies are many; I walk with my heart in my hand, gripped by fear.
ਤੇਰੇ ਯਾਰ ਥੋੜ੍ਹੇ ਆ ਵੈਰੀ ਬਾਹਲੇ ਡਰ ਲੱਗੇ ਤੁਰਾਂ ਦਿਲ ਫੜ ਕੇ
tere yAra tho.Dhe A vairI bAhale Dara lagge turAM dila pha.Da ke
Your friends are few but your enemies are many; I walk with my heart in my hand, gripped by fear.
ਨੀ ਗੱਭਰੂ ਬੇਖ਼ੌਫ਼ ਜੱਟੀਏ ਬਿਨਾਂ ਰੱਬ ਤੋਂ ਰਹਿੰਦਾ ਨਾ ਕਿਤੇ ਡਰ ਕੇ
nI gabbharU bekha਼aupha਼ jaTTIe binAM rabba toM rahiMdA nA kite Dara ke
[Nee: a gender-specific vocative used to address a woman directly], this youth is fearless, [Jattiye: Female of the Jatt community], he fears none but God Himself.

ਨੀ ਗੱਭਰੂ ਬੇਖ਼ੌਫ਼ ਜੱਟੀਏ
nI gabbharU bekha਼aupha਼ jaTTIe
[Nee: a gender-specific vocative used to address a woman directly], this youth is fearless, [Jattiye].
ਵੇ ਆਉਂਦੀ ਵੇਖ ਕੇ ਕਾਰ ਤੇਰੀ ਨੂੰ ਦਿਲ ਵਿੱਚ ਪੈਂਦੇ ਹੌਲ ਯਾਰਾ
ve AuMdI vekha ke kAra terI nUM dila vichcha paiMde haula yArA
When I see your car approaching, my heart skips a beat in anxiety, [Yaar: close friends/brothers; used here as 'beloved'].
ਹਾਏ ਡਰਦਾ ਨਾ ਕੋਈ ਲੰਘੇ ਕੋਲ ਨੂੰ ਪਏ ਡੈਸ਼ਾਂ ਤੇ ਪਿਸਤੌਲ ਯਾਰਾ
hAe DaradA nA koI laMghe kola nUM pae Daisa਼AM te pisataula yArA
Oh, no one dares to pass by you out of fear, with pistols lying out on the dashboard, [Yaar].
ਹੋ ਟੋਲੇ ਦੀ ਨਾ ਲੋੜ ਜੱਟਾਂ ਨੂੰ ਖੜ੍ਹੇ ਚਾਰ ਹੀ ਕਾਫ਼ੀ ਨੇ
ho Tole dI nA lo.Da jaTTAM nUM kha.Dhe chAra hI kApha਼I ne
[Jatts] don't need a massive mob; just four of us standing together are enough.
ਪਹਿਲਾਂ ਬਣਦੇ ਸਪੋਰਟ ਸ਼ੋਰ ਮਿੱਤਰਾਂ ਦੇ ਅੱਗੇ ਫਿਰ ਪਿੱਛੋਂ ਮੰਗਦੇ ਮਾਫ਼ੀ ਨੇ
pahilAM baNade saporaTa sa਼ora mittarAM de agge phira pichChoM maMgade mApha਼I ne
First they try to show off their support before [Mitran: yours truly], then later they beg for forgiveness.
ਹਾ ਮੇਰੀ ਤੇਜ਼ ਤੇਜ਼ ਹਾਰਟ ਬੀਟ ਧੜਕੇ
hA merI teja਼ teja਼ hAraTa bITa dha.Dake
Oh, my heart is beating so fast, racing with worry.
ਮੇਰੀ ਤੇਜ਼ ਤੇਜ਼ ਹਾਰਟ ਬੀਟ ਧੜਕੇ
merI teja਼ teja਼ hAraTa bITa dha.Dake
My heart is beating so fast, racing with worry.
ਵੇ ਰੌਲੇ ਦੇ ਪਲਾਟ ਵਾਂਗਰਾਂ ਮੇਰੇ ਪਿੱਛੇ ਹੁਣ ਮੁੰਡਿਆਂ 'ਚ ਖੜਕੇ
ve raule de palATa vAMgarAM mere pichChe huNa muMDiAM 'cha kha.Dake
Like a disputed plot of land, there is a clash among the boys because of me.
ਵੇ ਰੌਲੇ ਦੇ ਪਲਾਟ ਵਾਂਗਰਾਂ ਮੇਰੇ ਪਿੱਛੇ ਹੁਣ ਮੁੰਡਿਆਂ 'ਚ ਖੜਕੇ
ve raule de palATa vAMgarAM mere pichChe huNa muMDiAM 'cha kha.Dake
Like a disputed plot of land, there is a clash among the boys because of me.
ਨੀ ਗੱਭਰੂ ਬੇਖ਼ੌਫ਼ ਜੱਟੀਏ ਬਿਨਾਂ ਰੱਬ ਤੋਂ ਰਹਿੰਦਾ ਨਾ ਕਿਤੇ ਡਰ ਕੇ
nI gabbharU bekha਼aupha਼ jaTTIe binAM rabba toM rahiMdA nA kite Dara ke
[Nee: a gender-specific vocative used to address a woman directly], this youth is fearless, [Jattiye], he fears none but God Himself.
ਨੀ ਗੱਭਰੂ ਬੇਖ਼ੌਫ਼ ਜੱਟੀਏ
nI gabbharU bekha਼aupha਼ jaTTIe
[Nee: a gender-specific vocative used to address a woman directly], this youth is fearless, [Jattiye].
ਵੇ ਮਾੜੇ ਚੰਗੇ ਵਿੱਚ ਨਾਲ ਖੜ੍ਹੇ ਰਹੇ ਪਿੱਠ ਸੋਹਣੇ ਤੇਰੇ ਯਾਰਾਂ ਦੀ
ve mA.De chaMge vichcha nAla kha.Dhe rahe piTTha sohaNe tere yArAM dI
Through good and bad times, your [Yaars] have always stood firmly at your back.
ਹੋ ਯਾਰੀਆਂ ਦੇ ਨੇਤਾ ਜਿਨ੍ਹਾਂ ਸਿਰਾਂ ਤੇ ਸੋਹਣੀ ਖ਼ਬਰ ਅਖ਼ਬਾਰਾਂ ਦੀ
ho yArIAM de netA jinhAM sirAM te sohaNI kha਼bara akha਼bArAM dI
They are the leaders of loyalty, because of whom we make the headlines in the newspapers.
ਵੇ ਪਰਨੇ ਬੰਨ੍ਹੇ ਬੈਲੀ ਤਕੜੇ ਹੋਣ ਇਲਾਜ ਨਾ ਫੱਟਾਂ ਦੇ
ve parane baMnhe bailI taka.De hoNa ilAja nA phaTTAM de
With their traditional turbans tied, these are strong outlaws; the wounds they give have no cure.
ਹੋ ਅਣਖਾਂ ਦਲੇਰੀਆਂ ਦੇ ਚੱਲਦੇ ਭਾਸ਼ਣ ਸਾਡੇ ਦੱਸਦੇ ਬਾਬੇ ਸੱਥਾਂ ਦੇ
ho aNakhAM dalerIAM de challade bhAsa਼Na sADe dassade bAbe satthAM de
Elders in the [Sath: a traditional village common area where people gather for discussion] tell tales of our lectures on pride and bravery.
ਜੱਟ ਫੂਕ ਦੇਵੇ ਵੈਰੀ ਦੇ ਸਿਰ ਚੜ੍ਹ ਕੇ ਨੀ ਕਿੱਥੋਂ ਜਾਊ ਸਾਡੇ ਨਾਲ ਵੈਰੀ ਅੜ ਕੇ
jaTTa phUka deve vairI de sira cha.Dha ke nI kitthoM jAU sADe nAla vairI a.Da ke
The [Jatt] will smoke out his enemy even if he's hiding at the top; how could any rival dare to stay hooked in a feud with us?