315

by AP Dhillonft Shinda Kahlon, Jazzy B

ਬ੍ਰੇਕ ਜਦੋਂ ਜੱਟ ਫੇਲ ਹੋ ਜਾਂਦੇ ਫੇਸ
breka jadoM jaTTa phela ho jAMde phesa
When the brakes of a [Jatt: a member of the land-owning agricultural community known for pride and lifestyle] fail, the confrontation begins
ਅਸਲਾ ਮੁੰਗੇਰ ਦਾ ਨਾ ਹੁੰਦਾ ਆ ਟ੍ਰੇਸ
asalA muMgera dA nA huMdA A Tresa
The weapons from Munger can never be traced
ਵਨ ਟਾਈਮ ਯੂਜ਼ ਝਾਟੇ ਉੱਡਦੇ ਫਿਊਜ਼
vana TAIma yUja਼ jhATe uDDade phiUja਼
One-time use, blowing the fuses of their heads
ਫੇਰ ਠਰਦੇ ਹੀ ਜਾਣੇ ਆ ਅੰਦਰਾਂ
phera Tharade hI jANe A aMdarAM
Then their heated spirits finally cool down inside
ਕੱਟਿਆ ਬਿਹਾਰੀ ਯਾਰਾਂ ਰੱਖੇ ਮੰਗਵਾ ਕੇ
kaTTiA bihArI yArAM rakkhe maMgavA ke
[Yaar: close friends/brothers; carries significant cultural weight regarding loyalty] have specially ordered these handmade pistols from Bihar
ਵਿਚ ਰੌਂਦ ਪਾਈਏ ਤਿੰਨ ਪੰਦਰਾਂ
vicha rauMda pAIe tiMna paMdarAM
We load them with .315 caliber bullets
ਕੱਟਿਆ ਬਿਹਾਰੀ ਯਾਰਾਂ ਰੱਖੇ ਮੰਗਵਾ ਕੇ
kaTTiA bihArI yArAM rakkhe maMgavA ke
[Yaar: close friends/brothers] have specially ordered these handmade pistols from Bihar
ਵਿਚ ਰੌਂਦ ਪਾਈਏ ਤਿੰਨ ਪੰਦਰਾਂ
vicha rauMda pAIe tiMna paMdarAM
We load them with .315 caliber bullets
ਨਾ ਥਾਣਿਆਂ ਦੇ ਖਾਤਿਆਂ 'ਚ ਨੋਟ ਹੁੰਦੇ ਆ
nA thANiAM de khAtiAM 'cha noTa huMde A
They aren't recorded in the ledgers of the police stations
ਨਾ ਸੀਰੀਅਲ ਨੰਬਰ ਰਿਪੋਰਟ ਹੁੰਦੇ ਆ
nA sIrIala naMbara riporaTa huMde A
Neither are their serial numbers ever reported
ਬਸ ਨਾਲੀ ਦੂਜੇ ਬੰਨੇ ਕਰ ਘੋੜਾ ਦੱਬੀ ਦਾ
basa nAlI dUje baMne kara gho.DA dabbI dA
We just point the barrel and pull the trigger
ਨੀ ਅੱਤ ਚੱਕੀ ਹੁੰਦੀ ਜਿਹੜੇ ਬਾਂਦਰਾਂ
nI atta chakkI huMdI jiha.De bAMdarAM
On those monkeys who are [Att Machayi: wrecking havoc/causing a storm]
ਕੱਟਿਆ ਬਿਹਾਰੀ ਯਾਰਾਂ ਰੱਖੇ ਮੰਗਵਾ ਕੇ
kaTTiA bihArI yArAM rakkhe maMgavA ke
[Yaar: close friends/brothers] have specially ordered these handmade pistols from Bihar
ਵਿਚ ਰੌਂਦ ਪਾਈਏ ਤਿੰਨ ਪੰਦਰਾਂ
vicha rauMda pAIe tiMna paMdarAM
We load them with .315 caliber bullets
ਕੱਟਿਆ ਬਿਹਾਰੀ ਯਾਰਾਂ ਰੱਖੇ ਮੰਗਵਾ ਕੇ
kaTTiA bihArI yArAM rakkhe maMgavA ke
[Yaar: close friends/brothers] have specially ordered these handmade pistols from Bihar
ਵਿਚ ਰੌਂਦ ਪਾਈਏ ਤਿੰਨ ਪੰਦਰਾਂ
vicha rauMda pAIe tiMna paMdarAM
We load them with .315 caliber bullets
ਜਿੰਦਾ ਕਾਰਤੂਸ ਵਾਂਗੂ ਰੱਖਦੇ ਜ਼ਮੀਰ ਨੂੰ
jiMdA kAratUsa vAMgU rakkhade ja਼mIra nUM
We keep our conscience as live as a loaded cartridge
ਜੌਨ ਸੀਨਾ ਵਾਂਗੂ ਛੱਡਿਆ ਸਰੀਰ ਨੂੰ
jauna sInA vAMgU ChaDDiA sarIra nUM
Our bodies are built rugged like John Cena
ਇਕੱਲਾ ਪਿੱਤਲ ਨਾ ਚੰਮ ਨੂੰ ਨੀ ਦੇੜਦਾ
ikallA pittala nA chaMma nUM nI de.DadA
It’s not just the brass bullets that tear through the skin
ਸੱਤ ਕਿੱਲੋ ਦਾ ਗੰਡਾਸਾ ਵੱਢ ਖੇਡਦਾ
satta killo dA gaMDAsA vaDDha kheDadA
A seven-kilo [Gandasa: a traditional Punjabi long-handled poleaxe] plays its part in the slaughter
ਗੋਲੀ ਲੰਘਦੀ ਆ ਕੰਨ ਕੋਲੋਂ ਡੰਗ ਕੇ
golI laMghadI A kaMna koloM DaMga ke
The bullet grazes past the ear like a stinging bite
ਨਾ ਕਦੇ ਮਿਲੀ ਆ ਦਲੇਰੀ ਕਿਤੋਂ ਮੰਗ ਕੇ
nA kade milI A dalerI kitoM maMga ke
Courage is never something you can beg for or borrow
ਉਹ ਸਾਹਨੇਵਾਲੇ ਜੱਟ ਉੱਤੇ ਜ਼ੋਰ ਦੱਸ ਕੀ
uha sAhanevAle jaTTa utte ja਼ora dassa kI
What power can anyone have over this [Jatt] from Sahnewal?
ਨਾ ਜਾਣਾ ਕੱਲ੍ਹ ਅੱਜ ਦੇ ਸਿਕੰਦਰਾਂ
nA jANA kallha ajja de sikaMdarAM
We are today's [Sikandars: Alexanders/Conquerors], unconcerned with tomorrow
ਕੱਟਿਆ ਬਿਹਾਰੀ ਯਾਰਾਂ ਰੱਖੇ ਮੰਗਵਾ ਕੇ
kaTTiA bihArI yArAM rakkhe maMgavA ke
[Yaar: close friends/brothers] have specially ordered these handmade pistols from Bihar
ਕੱਟਿਆ ਬਿਹਾਰੀ ਯਾਰਾਂ ਰੱਖੇ ਮੰਗਵਾ ਕੇ
kaTTiA bihArI yArAM rakkhe maMgavA ke
[Yaar: close friends/brothers] have specially ordered these handmade pistols from Bihar
ਵਿਚ ਰੌਂਦ ਪਾਈਏ ਤਿੰਨ ਪੰਦਰਾਂ
vicha rauMda pAIe tiMna paMdarAM
We load them with .315 caliber bullets
ਸਾਨੂੰ ਦੇਖ ਬੰਨੇ ਚੰਨੇ ਭੱਜਦੀ ਕੁਤੀੜ
sAnUM dekha baMne chaMne bhajjadI kutI.Da
Seeing us, the pack of stray curs flees to the corners
ਗੱਲਾਂ ਨਾਲ ਮੰਨਦੇ ਨੀ ਡੰਡਿਆਂ ਦੇ ਪੀਰ
gallAM nAla maMnade nI DaMDiAM de pIra
They don't understand words, they only bow to the rule of the rod
ਮੋੜਾਂ ਉੱਤੇ ਸੱਤੀਆਂ ਹਵੇਲੀਆਂ ਨੇ ਜੋ
mo.DAM utte sattIAM havelIAM ne jo
The seven grand mansions standing at the crossroads
ਮੁੰਡੇ ਝੱਟ ਕਰ ਦੇਣ ਖੰਡਰਾਂ
muMDe jhaTTa kara deNa khaMDarAM
The boys will turn them into ruins in an instant
ਕੱਟਿਆ ਬਿਹਾਰੀ ਯਾਰਾਂ ਰੱਖੇ ਮੰਗਵਾ ਕੇ
kaTTiA bihArI yArAM rakkhe maMgavA ke
[Yaar: close friends/brothers] have specially ordered these handmade pistols from Bihar
ਵਿਚ ਰੌਂਦ ਪਾਈਏ ਤਿੰਨ ਪੰਦਰਾਂ
vicha rauMda pAIe tiMna paMdarAM
We load them with .315 caliber bullets
ਕੱਟਿਆ ਬਿਹਾਰੀ ਯਾਰਾਂ ਰੱਖੇ ਮੰਗਵਾ ਕੇ
kaTTiA bihArI yArAM rakkhe maMgavA ke
[Yaar: close friends/brothers] have specially ordered these handmade pistols from Bihar
ਵਿਚ ਰੌਂਦ ਪਾਈਏ ਤਿੰਨ ਪੰਦਰਾਂ
vicha rauMda pAIe tiMna paMdarAM
We load them with .315 caliber bullets
ਕੰਧ ਪਿੱਛੋਂ ਹੁੰਦੀ ਜਦੋਂ ਹੁੰਦੀ ਲੌਕਡਾਊਨ
kaMdha pichChoM huMdI jadoM huMdI laukaDAUna
When they try to hide behind a wall during a lockdown
ਅਗਲੇ ਵੀ ਠੋਕ ਕੇ ਆ ਪੱਟੀ ਦੀ ਚੁਗਾਠ
agale vI Thoka ke A paTTI dI chugATha
We smash right through the door frames to get them
ਵੱਜੇ ਲਲਕਾਰੇ ਨਾਲ ਹੁੰਦਾ ਐ ਅੰਦਾਜ਼ਾ
vajje lalakAre nAla huMdA ai aMdAja਼A
The [Lalkare: spirited roars] give you a fair idea
ਵਾਕਾ ਕਰਨਾ ਐ ਕੋਈ ਪਤੰਦਰਾਂ
vAkA karanA ai koI pataMdarAM
That these [Patandara: mischievous/bold rascals] are about to commit a [Vaka: historic feat/monumental event]
ਕੱਟਿਆ ਬਿਹਾਰੀ ਯਾਰਾਂ ਰੱਖੇ ਮੰਗਵਾ ਕੇ
kaTTiA bihArI yArAM rakkhe maMgavA ke
[Yaar: close friends/brothers] have specially ordered these handmade pistols from Bihar
ਵਿਚ ਰੌਂਦ ਪਾਈਏ ਤਿੰਨ ਪੰਦਰਾਂ
vicha rauMda pAIe tiMna paMdarAM
We load them with .315 caliber bullets
ਕੱਟਿਆ ਬਿਹਾਰੀ ਯਾਰਾਂ ਰੱਖੇ ਮੰਗਵਾ ਕੇ
kaTTiA bihArI yArAM rakkhe maMgavA ke
[Yaar: close friends/brothers] have specially ordered these handmade pistols from Bihar
ਵਿਚ ਰੌਂਦ ਪਾਈਏ ਤਿੰਨ ਪੰਦਰਾਂ
vicha rauMda pAIe tiMna paMdarAM
We load them with .315 caliber bullets

Share

More by AP Dhillon

View all songs →