After Midnight
by AP Dhillon
ਤੂੰ ਤਾਂ ਸਾਨੂੰ ਛੱਡ ਕੇ ਅੜੀਏ ਤੁਰ ਗਈਏਂ
tUM tAM sAnUM ChaDDa ke a.DIe tura gaIeM
You simply walked away and left me, [Adiye: a term for a stubborn or beloved woman, often used in moments of emotional confrontation]
ਹੁਣ ਔਖਾ ਜਰਨਾ ਮਿਹਣਾ ਦਿੱਤਾ ਜੱਗ ਵਾਲਾ
huNa aukhA jaranA mihaNA dittA jagga vAlA
Now it's hard to bear the taunts cast by the world
ਤੂੰ ਤਾਂ ਸਾਨੂੰ ਛੱਡ ਕੇ ਅੜੀਏ ਤੁਰ ਗਈਏਂ
tUM tAM sAnUM ChaDDa ke a.DIe tura gaIeM
You simply walked away and left me, [Adiye: a term for a stubborn or beloved woman]

ਪਿਆਰ ਪਿਆਰ ਤੂੰ ਕਰਦੀ ਰਹੀ ਅਸੀਂ ਖ਼ਾਬ ਸਜਾਉਂਦੇ ਰਹੇ
piAra piAra tUM karadI rahI asIM kha਼Aba sajAuMde rahe
You kept professing love while I kept decorating our dreams
ਤੇਰੀਆਂ ਦਿੱਤੀਆਂ ਖ਼ੁਸ਼ੀਆਂ ਉੱਤੇ ਗੀਤ ਵੀ ਗਾਉਂਦੇ ਰਹੇ
terIAM dittIAM kha਼usa਼IAM utte gIta vI gAuMde rahe
I even kept singing songs about the joys you gave me
ਲੋਕੀ ਪੁੱਛਦੇ ਕਿਹਨੇ ਤੇਰੇ ਨਾਲ ਮਾੜਾ ਕੀਤਾ
lokI puchChade kihane tere nAla mA.DA kItA
People ask me who treated you so poorly
ਪਰ ਔਖਾ ਦੱਸਣਾ ਵੇਰਵਾ ਦਿਲ ਦੇ ਠੱਗ ਵਾਲਾ
para aukhA dassaNA veravA dila de Thagga vAlA
But it's hard to explain the details of the one who swindled my heart
ਤੂੰ ਤਾਂ ਸਾਨੂੰ ਛੱਡ ਕੇ ਅੜੀਏ ਤੁਰ ਗਈਏਂ
tUM tAM sAnUM ChaDDa ke a.DIe tura gaIeM
You simply walked away and left me, [Adiye: a term for a stubborn or beloved woman]
ਹੁਣ ਔਖਾ ਜਰਨਾ ਮਿਹਣਾ ਦਿੱਤਾ ਜੱਗ ਵਾਲਾ
huNa aukhA jaranA mihaNA dittA jagga vAlA
Now it's hard to bear the taunts cast by the world
ਤੂੰ ਤਾਂ ਸਾਨੂੰ ਛੱਡ ਕੇ ਅੜੀਏ ਤੁਰ ਗਈਏਂ
tUM tAM sAnUM ChaDDa ke a.DIe tura gaIeM
You simply walked away and left me, [Adiye: a term for a stubborn or beloved woman]
ਹੁਣ ਔਖਾ ਜਰਨਾ ਮਿਹਣਾ ਦਿੱਤਾ ਜੱਗ ਵਾਲਾ
huNa aukhA jaranA mihaNA dittA jagga vAlA
Now it's hard to bear the taunts cast by the world
ਫਰਕ ਬੜੇ ਸੀ ਅਸੀਂ ਕਦੇ ਵੀ ਗ਼ੌਰ ਨਾ ਕੀਤਾ
pharaka ba.De sI asIM kade vI ga਼aura nA kItA
There were many differences, but I never paid them any mind
ਗੱਲਾਂ ਹੋਈਆਂ ਅਸੀਂ ਸੀ ਸਬਰ ਦਾ ਘੁੱਟ ਭਰ ਪੀਤਾ
gallAM hoIAM asIM sI sabara dA ghuTTa bhara pItA
Rumors spread, but I just took a silent sip from the cup of patience
ਹੁਣ ਨਾ ਗੱਲਾਂ ਜਰੀਆਂ ਜਾਂਦੀਆਂ ਅੜੀਏ ਨੀ
huNa nA gallAM jarIAM jAMdIAM a.DIe nI
Now these talks can no longer be endured, [Ni: a gender-specific vocative used to address a woman directly]
ਫੱਟ ਜਦੋਂ ਕੋਈ ਆ ਦੱਬਦਾ ਮੇਰੇ ਦੁੱਖ ਵਾਲਾ
phaTTa jadoM koI A dabbadA mere dukkha vAlA
Especially when someone presses down on the wound of my sorrow
ਤੂੰ ਤਾਂ ਸਾਨੂੰ ਛੱਡ ਕੇ ਅੜੀਏ ਤੁਰ ਗਈਏਂ
tUM tAM sAnUM ChaDDa ke a.DIe tura gaIeM
You simply walked away and left me, [Adiye: a term for a stubborn or beloved woman]
ਹੁਣ ਔਖਾ ਜਰਨਾ ਮਿਹਣਾ ਦਿੱਤਾ ਜੱਗ ਵਾਲਾ
huNa aukhA jaranA mihaNA dittA jagga vAlA
Now it's hard to bear the taunts cast by the world
ਤੂੰ ਤਾਂ ਸਾਨੂੰ ਛੱਡ ਕੇ ਅੜੀਏ ਤੁਰ ਗਈਏਂ
tUM tAM sAnUM ChaDDa ke a.DIe tura gaIeM
You simply walked away and left me, [Adiye: a term for a stubborn or beloved woman]
ਹੁਣ ਔਖਾ ਜਰਨਾ ਮਿਹਣਾ ਦਿੱਤਾ ਜੱਗ ਵਾਲਾ
huNa aukhA jaranA mihaNA dittA jagga vAlA
Now it's hard to bear the taunts cast by the world
ਨਵੀਂ ਜ਼ਿੰਦਗੀ ਲੋਕ ਨਵੇਂ ਤੇ ਰੰਗ ਨਵੇਂ ਹੋਣੇ
navIM ja਼iMdagI loka naveM te raMga naveM hoNe
You’ll have a new life, new people, and new colors now
ਜ਼ਿੰਦਗੀ ਜਿਉਣ ਤੇ ਪਰਖਣ ਵਾਲੇ ਢੰਗ ਨਵੇਂ ਹੋਣੇ
ja਼iMdagI jiuNa te parakhaNa vAle DhaMga naveM hoNe
You’ll have new ways of living and testing the world
ਬਦਲ ਜਾਣੀਆਂ ਸਾਡੀਆਂ ਦਿੱਤੀਆਂ ਚੀਜ਼ਾਂ ਵੀ
badala jANIAM sADIAM dittIAM chIja਼AM vI
Even the things I gave you will eventually be replaced
ਸ਼ਰਮ ਹਯਾ ਤੇ ਮਿੱਤਰਾਂ ਵਾਲੇ ਸੰਗ ਨਵੇਂ ਹੋਣੇ
sa਼rama hayA te mittarAM vAle saMga naveM hoNe
Your sense of modesty and the company of [Mitran: yours truly/this friend] will be new as well
ਤੇਰੇ ਪਿਆਰ ਨੇ ਮੈਨੂੰ ਜਿੰਨੇ ਦੁੱਖ ਦਿੱਤੇ
tere piAra ne mainUM jiMne dukkha ditte
With all the sorrows your love has bestowed upon me
ਹੋਰ ਤੈਨੂੰ ਵੀ ਲੱਗ ਜੂ ਪਤਾ ਇਹ ਦਿਲ ਦੀ ਲੱਗ ਵਾਲਾ
hora tainUM vI lagga jU patA iha dila dI lagga vAlA
Soon you too will realize the true sting of this heartache