AGAINST ALL ODDS
by AP Dhillonft Gurinder Gill, Shinda Kahlon, Gminxr
ਨਾ ਕਿਸੇ ਨੂੰ ਆਹ ਸੌਖਾ ਮਿਲਿਆ
nA kise nUM Aha saukhA miliA
This didn't come easy to anyone
ਹੋ ਰਾਤਾਂ ਜਾਗ ਜਾਗ ਕੱਟਣੀਆਂ ਪੈਂਦੀਆਂ
ho rAtAM jAga jAga kaTTaNIAM paiMdIAM
Oh, one has to endure endless sleepless nights
ਨਾ ਗੱਲਾਂ ਨਾਲ ਪਹਾੜ ਹਿੱਲਿਆ
nA gallAM nAla pahA.Da hilliA
Mountains don't move just by talking about it
ਜੜ੍ਹਾਂ ਮਾੜੀਆਂ ਹਵਾਵਾਂ ਕਿੱਥੋਂ ਸਹਿੰਦੀਆਂ
ja.DhAM mA.DIAM havAvAM kitthoM sahiMdIAM
How can weak roots withstand the heavy winds?
ਨਾ ਕਿਸੇ ਨੂੰ ਆਹ ਸੌਖਾ ਮਿਲਿਆ
nA kise nUM Aha saukhA miliA
This didn't come easy to anyone
ਹੋ ਰਾਤਾਂ ਜਾਗ ਜਾਗ ਕੱਟਣੀਆਂ ਪੈਂਦੀਆਂ
ho rAtAM jAga jAga kaTTaNIAM paiMdIAM
Oh, one has to endure endless sleepless nights
ਹੱਥ ਦਾਤਰੀ ਸੀ ਵਾਹੁੰਦਾ ਅੱਜ ਫੜੀ ਬੈਠਾ ਪੈੱਨ
hattha dAtarI sI vAhuMdA ajja pha.DI baiThA painna
Once his hand held a [Datri: a traditional handheld sickle for harvesting], today it holds a pen
ਚੱਲੇ ਰੌਂਦਾਂ ਵਾਲੀ ਤੇਜ਼ੀ ਨਾਲ ਬਦਲੇ ਨੇ ਦਿਨ
challe rauMdAM vAlI teja਼I nAla badale ne dina
Days have changed with the speed of flying bullets
ਭਾਵੇਂ ਵੱਡਿਆਂ ਨੇ ਕੀਤੀ ਰੱਜ ਰੱਜ ਕੇ ਕਮਾਈ
bhAveM vaDDiAM ne kItI rajja rajja ke kamAI
Even though the elders earned and saved in abundance
ਮਜ਼ਾ ਆਉਂਦਾ ਪੈਸਾ ਮਿਹਨਤ ਦੇ ਆਪਣੇ ਹੀ ਗਿਣ
maja਼A AuMdA paisA mihanata de ApaNe hI giNa
The real joy is in counting money earned by your own sweat
ਹੁਣ ਦਿਨ ਖਿੜਿਆ
huNa dina khi.DiA
Now the day has finally blossomed
ਉਹ ਕਦੇ ਜ਼ਿੰਦਗੀ 'ਚ ਸ਼ਾਮਾਂ ਨਹੀਂ ਸੀ ਰਹਿੰਦੀਆਂ
uha kade ja਼iMdagI 'cha sa਼AmAM nahIM sI rahiMdIAM
Those shadows of the past no longer linger in life
ਨਾ ਕਿਸੇ ਨੂੰ ਆਹ ਸੌਖਾ ਮਿਲਿਆ
nA kise nUM Aha saukhA miliA
This didn't come easy to anyone
ਹੋ ਰਾਤਾਂ ਜਾਗ ਜਾਗ ਕੱਟਣੀਆਂ ਪੈਂਦੀਆਂ
ho rAtAM jAga jAga kaTTaNIAM paiMdIAM
Oh, one has to endure endless sleepless nights
ਨਾ ਗੱਲਾਂ ਨਾਲ ਪਹਾੜ ਹਿੱਲਿਆ
nA gallAM nAla pahA.Da hilliA
Mountains don't move just by talking about it
ਉਹ ਜੜ੍ਹਾਂ ਮਾੜੀਆਂ ਹਵਾਵਾਂ ਕਿੱਥੋਂ ਸਹਿੰਦੀਆਂ
uha ja.DhAM mA.DIAM havAvAM kitthoM sahiMdIAM
How can those weak roots withstand the heavy winds?
ਉਹ ਜੜ੍ਹਾਂ ਮਾੜੀਆਂ ਹਵਾਵਾਂ ਕਿੱਥੋਂ ਸਹਿੰਦੀਆਂ
uha ja.DhAM mA.DIAM havAvAM kitthoM sahiMdIAM
How can those weak roots withstand the heavy winds?
ਕਹਿੰਦੇ ਇੱਕ ਭਲੇ ਦੋ ਤੇ ਦੋ ਤੋਂ ਚੰਗੇ ਚਾਰ
kahiMde ikka bhale do te do toM chaMge chAra
They say two are better than one, and four are better than two
ਏਕੇ 'ਚ ਤਰੱਕੀ ਰਹਿੰਦਾ ਏਕੇ ਨਾਲ ਪਿਆਰ
eke 'cha tarakkI rahiMdA eke nAla piAra
Success lies in unity, and love stays where there is [Ekta: oneness/unity]
ਜਦੋਂ ਕੋਲ ਸਾਡੇ ਸਭ ਫਿਰ ਜਾਈਏ ਵੀ ਕਿਉਂ ਬਾਹਰ
jadoM kola sADe sabha phira jAIe vI kiuM bAhara
When we have everything right here, why should we even go abroad?
ਕੰਮ ਬੋਲਦਾ ਏ ਚੰਗਾ ਅਸੀਂ ਹੱਸ ਦਈਏ ਸਾਰ
kaMma boladA e chaMgA asIM hassa daIe sAra
Our good work speaks for itself, we just laugh and brush off the rest
ਮਿੱਠਾ ਮੇਵਾ ਛਿੱਲਿਆ
miTThA mevA ChilliA
The sweet fruit has been peeled
ਉਹ ਦੂਰੋਂ ਦੂਰੋਂ ਆਣ ਮੱਖੀਆਂ ਨੇ ਬਹਿੰਦੀਆਂ
uha dUroM dUroM ANa makkhIAM ne bahiMdIAM
And now the flies come from far and wide to settle on it
ਨਾ ਕਿਸੇ ਨੂੰ ਆਹ ਸੌਖਾ ਮਿਲਿਆ
nA kise nUM Aha saukhA miliA
This didn't come easy to anyone
ਰਾਤਾਂ ਜਾਗ ਜਾਗ ਕੱਟਣੀਆਂ ਪੈਂਦੀਆਂ
rAtAM jAga jAga kaTTaNIAM paiMdIAM
One has to endure endless sleepless nights
ਨਾ ਗੱਲਾਂ ਨਾਲ ਪਹਾੜ ਹਿੱਲਿਆ
nA gallAM nAla pahA.Da hilliA
Mountains don't move just by talking about it
ਜੜ੍ਹਾਂ ਮਾੜੀਆਂ ਹਵਾਵਾਂ ਕਿੱਥੋਂ ਸਹਿੰਦੀਆਂ
ja.DhAM mA.DIAM havAvAM kitthoM sahiMdIAM
How can weak roots withstand the heavy winds?
ਨਾ ਕਿਸੇ ਨੂੰ ਆਹ ਸੌਖਾ ਮਿਲਿਆ
nA kise nUM Aha saukhA miliA
This didn't come easy to anyone
ਹੋ ਰਾਤਾਂ ਜਾਗ ਜਾਗ ਕੱਟਣੀਆਂ ਪੈਂਦੀਆਂ
ho rAtAM jAga jAga kaTTaNIAM paiMdIAM
Oh, one has to endure endless sleepless nights
ਜਿਨ੍ਹਾਂ ਨੂੰ ਦੁਨੀਆ ਏ ਮੰਨੇ ਬਸ ਫ਼ੋਨ ਕਾਲ ਦੂਰ
jinhAM nUM dunIA e maMne basa pha਼ona kAla dUra
The ones the world looks up to are just a phone call away
ਅਸੀਂ ਚਾਹੇ ਪੂਰੇ ਕਰੇ ਨਾ ਸੀ ਹੁਣ ਹਾਂ ਮਸ਼ਹੂਰ
asIM chAhe pUre kare nA sI huNa hAM masa਼hUra
Whether our desires were fulfilled or not, we are famous now
ਖ਼ੁਸ਼ੀ ਇਸ ਗੱਲੋਂ ਜ਼ਿੰਦਗੀ ਨਾ ਜਾਣੀਏ ਫ਼ਜ਼ੂਲ
kha਼usa਼I isa galloM ja਼iMdagI nA jANIe pha਼ja਼Ula
I'm happy because I don't consider this life a waste anymore
ਕਾਮਯਾਬੀ ਨੂੰ ਉਕੇਰ ਸਾਡੇ ਹੱਥਾਂ 'ਚ ਹਜ਼ੂਰ
kAmayAbI nUM ukera sADe hatthAM 'cha haja਼Ura
The Almighty has carved success right into the palms of our hands
ਆ ਕੇ ਅੰਦਰ ਸੀ ਜੋ ਕੰਮ ਲਾਉਣਾ ਆ ਗਿਆ
A ke aMdara sI jo kaMma lAuNA A giA
I've learned how to ignite the fire that was inside me
ਹੱਕ ਆਪ ਕਿੱਦਾਂ ਲੈਣਾ ਤੇ ਦਵਾਉਣਾ ਆ ਗਿਆ
hakka Apa kiddAM laiNA te davAuNA A giA
I've learned how to take my rights and how to get others theirs
ਜਿਦ੍ਹੇ ਮਨ ਮਾਰ ਪੈਸਾ ਸੀ ਕਮਾਉਣਾ ਆ ਗਿਆ
jidhe mana mAra paisA sI kamAuNA A giA
The one who learned how to earn money by conquering their ego
ਤੇ ਮੈਨੂੰ ਉਸ ਦਿਨ ਦਾ ਖੁੱਲ੍ਹ ਕੇ ਜਿਊਣਾ ਆ ਗਿਆ
te mainUM usa dina dA khullha ke jiUNA A giA
That's the day I truly learned how to live life to the fullest
ਨਾ ਹੁਣ ਰਿਹਾ ਗਿਲਾ
nA huNa rihA gilA
Now there are no more grievances
ਬੰਦੇ ਉੱਦਮੀ ਨਾ ਹਾਰਾਂ ਕਿਤੇ ਖਹਿੰਦੀਆਂ
baMde uddamI nA hArAM kite khahiMdIAM
Defeats don't dare to rub shoulders with industrious men
ਨਾ ਕਿਸੇ ਨੂੰ ਆਹ ਸੌਖਾ ਮਿਲਿਆ
nA kise nUM Aha saukhA miliA
This didn't come easy to anyone
ਰਾਤਾਂ ਜਾਗ ਜਾਗ ਕੱਟਣੀਆਂ ਪੈਂਦੀਆਂ
rAtAM jAga jAga kaTTaNIAM paiMdIAM
One has to endure endless sleepless nights
ਨਾ ਗੱਲਾਂ ਨਾਲ ਪਹਾੜ ਹਿੱਲਿਆ
nA gallAM nAla pahA.Da hilliA
Mountains don't move just by talking about it
ਜੜ੍ਹਾਂ ਮਾੜੀਆਂ ਹਵਾਵਾਂ ਕਿੱਥੋਂ ਸਹਿੰਦੀਆਂ
ja.DhAM mA.DIAM havAvAM kitthoM sahiMdIAM
How can weak roots withstand the heavy winds?
ਨਾ ਕਿਸੇ ਨੂੰ ਆਹ ਸੌਖਾ ਮਿਲਿਆ
nA kise nUM Aha saukhA miliA
This didn't come easy to anyone
ਰਾਤਾਂ ਜਾਗ ਜਾਗ ਕੱਟਣੀਆਂ ਪੈਂਦੀਆਂ
rAtAM jAga jAga kaTTaNIAM paiMdIAM
One has to endure endless sleepless nights