All Night (Live)
by AP Dhillonft Shinda Kahlon
ਸਾਰੀ ਰਾਤ ਮੈਂ ਲਾਈਆਂ ਕਾਲਾਂ
sArI rAta maiM lAIAM kAlAM
All night long, I kept making calls
ਤੈਨੂੰ ਕੀ ਅੰਦਾਜ਼ਾ ਮੇਰੇ
tainUM kI aMdAja਼A mere
You have no idea at all
ਦਿਲ 'ਤੇ ਕੀ ਬੀਤੀ ਮੈਨੂੰ
dila 'te kI bItI mainUM
What my heart has been through
ਚੈਨ ਨਾ ਆਵੇ
chaina nA Ave
I can't find a moment's peace
ਅੱਖੀਂ ਰੜਕੇ ਨੀਂਦਰ
akkhIM ra.Dake nIMdara
My eyes sting with the need for sleep
ਮੈਨੂੰ ਸੌਣ ਨਾ ਦੇਵੇ ਬੇਚੈਨੀ
mainUM sauNa nA deve bechainI
Restlessness won't let me drift away
ਬਸ ਮੈਂ ਹੀ ਨਹੀਂ ਆਂ ਇਕੱਲਾ
basa maiM hI nahIM AM ikallA
I'm not the only one alone tonight
ਅੱਜ ਤੇਰੇ ਚੰਨ ਨਾਲ ਤਾਰੇ ਹੈ ਨਹੀਂ ਕੈਸਾ
ajja tere chaMna nAla tAre hai nahIM kaisA
Even your moon is missing its stars, what a strange
ਹੋਇਆ ਮਾਹੌਲ
hoiA mAhaula
Atmosphere has been created
ਸੰਨਾਟਿਆਂ ਦਾ ਸ਼ੋਰ ਮੇਰੇ
saMnATiAM dA sa਼ora mere
The roar of the silence
ਕੰਨ ਤੱਕ ਗੂੰਜੇ ਮੈਨੂੰ
kaMna takka gUMje mainUM
Echoes right into my ears
ਖਾਣ ਤੀਕ ਜਾਵੇ
khANa tIka jAve
It feels like it might consume me
ਸਾਰੀ ਰਾਤ ਮੈਂ ਲਾਈਆਂ ਕਾਲਾਂ
sArI rAta maiM lAIAM kAlAM
All night long, I kept making calls
ਤੈਨੂੰ ਕੀ ਅੰਦਾਜ਼ਾ ਮੇਰੇ
tainUM kI aMdAja਼A mere
You have no idea at all
ਦਿਲ 'ਤੇ ਕੀ ਬੀਤੀ ਮੈਨੂੰ
dila 'te kI bItI mainUM
What my heart has been through
ਚੈਨ ਨਾ ਆਵੇ
chaina nA Ave
I can't find a moment's peace
ਮੈਂ ਖ਼ੁਦ ਵਿਚ ਖੋਈ ਜਾਨਾਂ ਆਂ
maiM kha਼uda vicha khoI jAnAM AM
I keep getting lost within myself
ਮੈਨੂੰ ਲੱਭਣ ਵਾਲਾ ਕੋਈ ਨਹੀਂ
mainUM labbhaNa vAlA koI nahIM
And there’s no one left to find me
ਕਿਹੋ ਜਿਹਾ ਅੱਜ ਆ ਕੇ ਫਿਰਦਾ ਆਂ
kiho jihA ajja A ke phiradA AM
In what state have I come to wander today?
ਅੱਖ ਹਜੇ ਤੀਕ ਤਾਂ ਰੋਈ ਨਹੀਂ
akkha haje tIka tAM roI nahIM
Even though my eyes haven't wept just yet
ਹਜੇ ਟਾਈਮ ਨਾ ਕੁਝ ਵੀ ਹੋਇਆ ਏ
haje TAIma nA kujha vI hoiA e
Not much time has passed at all
ਹਜੇ ਰਾਤ ਵੀ ਮੇਰੀ ਖਲੋਈ ਨਹੀਂ
haje rAta vI merI khaloI nahIM
Even my night stands frozen still
ਤੈਨੂੰ ਆਪਣਾ ਕਹਿਣ ਦੀ ਗ਼ਲਤੀ
tainUM ApaNA kahiNa dI ga਼latI
The mistake of calling you my own
ਮੈਂ ਹਜੇ ਕਿਸੇ ਦੇ ਕੋਲੋਂ ਲਕੋਈ ਨਹੀਂ ਪਿਆ
maiM haje kise de koloM lakoI nahIM piA
I haven’t hidden it from anyone yet, my love
ਹੋਇਆ ਡਾਵਾਂ ਡੋਲ
hoiA DAvAM Dola
I’ve become so unstable
ਕਰਾਂ ਹੁਣ ਕੀ ਕਿਤੇ
karAM huNa kI kite
What do I do now? Somewhere
ਲੱਭਦੀ ਨਾ ਲੀਹ ਕੋਈ
labbhadI nA lIha koI
I can't find a single path or trace
ਇਹ ਰਾਤ ਦਿਖਾਵੇ
iha rAta dikhAve
That this night reveals to me
ਸਾਰੀ ਰਾਤ ਮੈਂ ਲਾਈਆਂ ਕਾਲਾਂ
sArI rAta maiM lAIAM kAlAM
All night long, I kept making calls
ਤੈਨੂੰ ਕੀ ਅੰਦਾਜ਼ਾ ਮੇਰੇ
tainUM kI aMdAja਼A mere
You have no idea at all
ਦਿਲ 'ਤੇ ਕੀ ਬੀਤੀ ਮੈਨੂੰ
dila 'te kI bItI mainUM
What my heart has been through
ਚੈਨ ਨਾ ਆਵੇ
chaina nA Ave
I can't find a moment's peace
ਚੈਨ ਨਾ ਆਵੇ
chaina nA Ave
I can't find a moment's peace
ਸਾਰੀ ਰਾਤ ਮੈਂ ਲਾਈਆਂ ਕਾਲਾਂ
sArI rAta maiM lAIAM kAlAM
All night long, I kept making calls
ਤੈਨੂੰ ਕੀ ਅੰਦਾਜ਼ਾ ਮੇਰੇ
tainUM kI aMdAja਼A mere
You have no idea at all
ਦਿਲ 'ਤੇ ਕੀ ਬੀਤੀ ਮੈਨੂੰ
dila 'te kI bItI mainUM
What my heart has been through
ਚੈਨ ਨਾ ਆਵੇ
chaina nA Ave
I can't find a moment's peace
ਜਿਉਂ ਜਾਪੇ ਜਾਂ ਜਾਗਦਾ ਮੈਂ
jiuM jApe jAM jAgadA maiM
It seems like either I am awake
ਜਾਂ ਜਗਣ ਸ਼ਹਿਰ ਦੀਆਂ ਬੱਤੀਆਂ
jAM jagaNa sa਼hira dIAM battIAM
Or the city lights are staying up
ਪਿਆਰ ਦੇ ਮਹਿਲ ਨਾ ਢਹਿ ਜਾਣ
piAra de mahila nA Dhahi jANa
Lest the palaces of love crumble down
ਜੋ ਵਗਣ ਹਵਾਵਾਂ ਤੱਤੀਆਂ
jo vagaNa havAvAM tattIAM
From these scorching winds that blow
ਹੱਥੋਂ ਇਸ਼ਕੇ ਦੇ ਛੁੱਟ ਕੇ ਧਾਗੇ
hatthoM isa਼ke de ChuTTa ke dhAge
The threads of love have slipped from my hands
ਤੇ ਬਸ ਆਸਾਂ ਰਹਿ ਗਈਆਂ ਕੱਤੀਆਂ
te basa AsAM rahi gaIAM kattIAM
And only the spun yarns of hope remain
ਮੈਂ ਨਾ ਰਿਹਾ ਤੇਰੇ ਕੋਲ
maiM nA rihA tere kola
I am no longer by your side
ਤੇਰੇ ਕੰਨ ਵਿਚ ਰਹਿ ਗਈਆਂ ਗੁੱਤੀਆਂ ਨੱਤੀਆਂ ਬਸ
tere kaMna vicha rahi gaIAM guttIAM nattIAM basa
Only your [Nattiyan: traditional small hoop earrings worn by men/lovers] remain in your ears
ਪੈਂਦੇ ਹੁਣ ਹੋਲ
paiMde huNa hola
Now my heart sinks with dread
ਸਬਰ ਨਾ ਕੀਤਾ ਦਿਲ ਨਾਲ
sabara nA kItA dila nAla
I didn't have patience with my heart
ਜ਼ਬਰ ਸੀ ਕੀਤਾ
ja਼bara sI kItA
I treated it with such [Zabar: oppression/forceful cruelty]
ਤੇ ਹੁਣ ਦਿਲ ਹੀ ਨਾ ਚਾਹਵੇ
te huNa dila hI nA chAhave
And now the heart itself doesn't desire anything
ਸਾਰੀ ਰਾਤ ਮੈਂ ਲਾਈਆਂ ਕਾਲਾਂ
sArI rAta maiM lAIAM kAlAM
All night long, I kept making calls
ਤੈਨੂੰ ਕੀ ਅੰਦਾਜ਼ਾ ਮੇਰੇ
tainUM kI aMdAja਼A mere
You have no idea at all
ਦਿਲ 'ਤੇ ਕੀ ਬੀਤੀ ਮੈਨੂੰ
dila 'te kI bItI mainUM
What my heart has been through
ਚੈਨ ਨਾ ਆਵੇ
chaina nA Ave
I can't find a moment's peace
ਸਾਰੀ ਰਾਤ ਮੈਂ ਲਾਈਆਂ ਕਾਲਾਂ
sArI rAta maiM lAIAM kAlAM
All night long, I kept making calls
ਤੈਨੂੰ ਕੀ ਅੰਦਾਜ਼ਾ ਮੇਰੇ
tainUM kI aMdAja਼A mere
You have no idea at all
ਦਿਲ 'ਤੇ ਕੀ ਬੀਤੀ ਮੈਨੂੰ
dila 'te kI bItI mainUM
What my heart has been through
ਚੈਨ ਨਾ ਆਵੇ
chaina nA Ave
I can't find a moment's peace
ਸਾਰੀ ਰਾਤ ਮੈਂ ਲਾਈਆਂ ਕਾਲਾਂ
sArI rAta maiM lAIAM kAlAM
All night long, I kept making calls
ਤੈਨੂੰ ਕੀ ਅੰਦਾਜ਼ਾ ਮੇਰੇ
tainUM kI aMdAja਼A mere
You have no idea at all
ਦਿਲ 'ਤੇ ਕੀ ਬੀਤੀ ਮੈਨੂੰ
dila 'te kI bItI mainUM
What my heart has been through
ਚੈਨ ਨਾ ਆਵੇ
chaina nA Ave
I can't find a moment's peace
ਸਾਰੀ ਰਾਤ ਮੈਂ ਲਾਈਆਂ ਕਾਲਾਂ
sArI rAta maiM lAIAM kAlAM
All night long, I kept making calls
ਸਾਰੀ ਰਾਤ ਮੈਂ ਲਾਈਆਂ ਕਾਲਾਂ
sArI rAta maiM lAIAM kAlAM
All night long, I kept making calls
ਤੈਨੂੰ ਕੀ ਅੰਦਾਜ਼ਾ ਮੇਰੇ
tainUM kI aMdAja਼A mere
You have no idea at all
ਦਿਲ 'ਤੇ ਕੀ ਬੀਤੀ ਮੈਨੂੰ
dila 'te kI bItI mainUM
What my heart has been through
ਚੈਨ ਨਾ ਆਵੇ
chaina nA Ave
I can't find a moment's peace
ਸਾਰੀ ਰਾਤ ਮੈਂ ਲਾਈਆਂ ਕਾਲਾਂ
sArI rAta maiM lAIAM kAlAM
All night long, I kept making calls
ਸਾਰੀ ਰਾਤ ਮੈਂ ਲਾਈਆਂ ਕਾਲਾਂ
sArI rAta maiM lAIAM kAlAM
All night long, I kept making calls
ਸਾਰੀ ਰਾਤ ਮੈਂ ਲਾਈਆਂ ਕਾਲਾਂ
sArI rAta maiM lAIAM kAlAM
All night long, I kept making calls