Arrogant

by AP Dhillonft Shinda Kahlon, Gminxr

ਓ ਦੇਸੀ ਮੁੰਡੇ ਕੁੜੇ ਅੱਜ ਨਾਲ਼ੇਵਾਲ ਦੇ
o desI muMDe ku.De ajja nAla਼evAla de
O, these [Desi: local/native] boys are from Nalewal today, [Nalewal: village in Punjab, home of the artist]
ਦੁਨੀਆ ਘੁੰਮੀ ਨਾ ਤੂੰ ਜਾਣੀ ਕੱਲ੍ਹ ਦੇ
dunIA ghuMmI nA tUM jANI kallha de
We’ve traveled the world, don't think we just arrived yesterday.
ਜੇ ਤੂੰ ਵਰਸਾਚੇ ਆਂ ਪਸੰਦ ਕਰਦੀ
je tUM varasAche AM pasaMda karadI
If Versace is what you prefer and desire,
ਸਾਨੂੰ ਨੇੜੇ ਲਾ ਲੈ ਅਸੀਂ ਗੁੱਚੀ ਸੈਂਟ ਆਂ
sAnUM ne.De lA lai asIM guchchI saiMTa AM
Then keep us close, for we are the scent of Gucci.
ਦਿਲ ਦਿਆ ਮੋਮ ਆਦਤਾਂ ਨੇ ਕੱਬੀਆਂ
dila diA moma AdatAM ne kabbIAM
Hearts of wax, but our habits are [Kabbiyan: stubborn, fierce, and unyielding],
ਥੋੜ੍ਹੇ ਜਿਹੇ ਰੂਡ ਥੋੜ੍ਹੇ ਐਰੋਗੈਂਟ ਆਂ
tho.Dhe jihe rUDa tho.Dhe airogaiMTa AM
A little bit rude, a little bit arrogant.
ਦਿਲ ਦਿਆ ਮੋਮ ਆਦਤਾਂ ਨੇ ਕੱਬੀਆਂ
dila diA moma AdatAM ne kabbIAM
Hearts of wax, but our habits are [Kabbiyan: stubborn, fierce, and unyielding],
ਥੋੜ੍ਹੇ ਜਿਹੇ ਰੂਡ ਥੋੜ੍ਹੇ ਐਰੋਗੈਂਟ ਆਂ
tho.Dhe jihe rUDa tho.Dhe airogaiMTa AM
A little bit rude, a little bit arrogant.
ਅਪਨਾ ਤੋਂ ਏਰੀਆ ਉਹ ਬਾਰਡਰ ਕੇ ਪਾਸ ਹੈ
apanA toM erIA uha bAraDara ke pAsa hai
Our territory is right there by the border,
ਕੈਮੀਕਲਸ ਭੀ ਮਿਲਤੇ ਹੈਂ ਔਰ ਮਿਲਤੀ ਭੀ ਘਾਸ ਹੈ
kaimIkalasa bhI milate haiM aura milatI bhI ghAsa hai
Where chemicals are found, and so is the "grass."
ਧੋਖਾ ਨਾ ਕਰੇਂਗੇ ਨਾ ਹੀ ਕੋਈ ਚਾਂਸ ਹੈ
dhokhA nA kareMge nA hI koI chAMsa hai
We won't betray you, there isn't even a chance,
ਅਕੜ ਸੇ ਰਹਿਤੇ ਹੈਂ ਯਹੀ ਤੋਂ ਰੋਮਾਂਸ ਹੈ
aka.Da se rahite haiM yahI toM romAMsa hai
Staying prideful and stiff—well, that is our romance.
ਯਹੀ ਤੋਂ ਰੋਮਾਂਸ ਹੈ
yahI toM romAMsa hai
That is our romance.
ਓ ਯਹੀ ਤੋਂ ਰੋਮਾਂਸ ਹੈ
o yahI toM romAMsa hai
O, that is our romance.
ਯੇਹ ਯੇਹ ਯਹੀ ਤੋਂ ਰੋਮਾਂਸ ਹੈ
yeha yeha yahI toM romAMsa hai
Yeah, yeah, that is our romance.
ਮੈਂ ਯਹੀ ਤੋਂ ਰੋਮਾਂਸ ਹੈ
maiM yahI toM romAMsa hai
I say, that is our romance.
ਪੰਜੇ ਘੂਰ ਨਾਲ ਚਿਹਰੇ ਤੋਂ ਰੰਗ ਉਡਾ ਦਈਏ
paMje ghUra nAla chihare toM raMga uDA daIe
With just a glare, we can make the color fade from a face,
ਤੂੰ ਗੱਲ ਕਰ ਜਿੰਦ ਤੇਰੇ ਨਾਵੇਂ ਲਾ ਦਈਏ
tUM galla kara jiMda tere nAveM lA daIe
Just say the word, and I'll dedicate my life to your name.
ਕਿਸੇ ਦੇ ਖ਼ਿਆਲਾਂ ਨਾਲ ਕੀਤਾ ਨਾ ਪਲੇ
kise de kha਼iAlAM nAla kItA nA pale
We've never played with anyone's feelings or thoughts,
ਜੇ ਕੋਈ ਸਾਡੇ ਜ਼ੋਰ ਪਾਵੇ ਫਿਰ ਪਾਉਂਦੇ ਬੈਂਡ ਆਂ
je koI sADe ja਼ora pAve phira pAuMde baiMDa AM
But if someone tries to force us, we'll make them bend.
ਦਿਲ ਦਿਆ ਮੋਮ ਆਦਤਾਂ ਨੇ ਕੱਬੀਆਂ
dila diA moma AdatAM ne kabbIAM
Hearts of wax, but our habits are [Kabbiyan: stubborn, fierce, and unyielding],
ਥੋੜ੍ਹੇ ਜਿਹੇ ਰੂਡ ਥੋੜ੍ਹੇ ਐਰੋਗੈਂਟ ਆਂ
tho.Dhe jihe rUDa tho.Dhe airogaiMTa AM
A little bit rude, a little bit arrogant.
ਦਿਲ ਦਿਆ ਮੋਮ ਆਦਤਾਂ ਨੇ ਕੱਬੀਆਂ
dila diA moma AdatAM ne kabbIAM
Hearts of wax, but our habits are [Kabbiyan: stubborn, fierce, and unyielding],
ਥੋੜ੍ਹੇ ਜਿਹੇ ਰੂਡ ਥੋੜ੍ਹੇ ਐਰੋਗੈਂਟ ਆਂ
tho.Dhe jihe rUDa tho.Dhe airogaiMTa AM
A little bit rude, a little bit arrogant.
ਓ ਦਿਲ ਦਿਆ ਮੋਮ ਆਦਤਾਂ ਨੇ ਕੱਬੀਆਂ
o dila diA moma AdatAM ne kabbIAM
O, hearts of wax, but our habits are [Kabbiyan: stubborn, fierce, and unyielding],
ਥੋੜ੍ਹੇ ਜਿਹੇ ਰੂਡ ਥੋੜ੍ਹੇ ਐਰੋਗੈਂਟ ਆਂ
tho.Dhe jihe rUDa tho.Dhe airogaiMTa AM
A little bit rude, a little bit arrogant.
ਦਿਲ ਦਿਆ ਮੋਮ ਆਦਤਾਂ ਨੇ ਕੱਬੀਆਂ
dila diA moma AdatAM ne kabbIAM
Hearts of wax, but our habits are [Kabbiyan: stubborn, fierce, and unyielding],
ਥੋੜ੍ਹੇ ਜਿਹੇ ਰੂਡ ਥੋੜ੍ਹੇ ਐਰੋਗੈਂਟ ਆਂ
tho.Dhe jihe rUDa tho.Dhe airogaiMTa AM
A little bit rude, a little bit arrogant.

Share

More by AP Dhillon

View all songs →