Bora Bora

by AP Dhillonft Ayra Starr

ਤੂੰ ਤੇ ਮੈਂ ਦੱਸ ਕਿੱਥੇ ਜਾਣਾ ਬੇਬੀ
tUM te maiM dassa kitthe jANA bebI
You and I, tell me where should we go baby?
ਲੈਣਾ ਗੁੱਚੀ ਆ ਲੈਣਾ ਓਡਮਾਰ ਵਾਲਾ ਬੇਬੀ
laiNA guchchI A laiNA oDamAra vAlA bebI
Want to get Gucci or get that Audemars [Audemars Piguet: luxury Swiss watch brand] baby?
ਤੂੰ ਤੇ ਮੈਂ ਬੋਰਾ ਬੋਰਾ ਬੰਗਲੇ
tUM te maiM borA borA baMgale
You and I in Bora Bora bungalows
ਸਾਰੀਆਂ ਉਂਗਲਾਂ 'ਚ ਨੱਗ ਜੜੂ ਰੰਗਲੇ
sArIAM uMgalAM 'cha nagga ja.DU raMgale
I'll set colorful jewels in all your fingers
ਸਾਡੀ ਜੋੜੀ ਤੋਂ ਮੱਚਦੇ ਆ ਬੇਬੀ
sADI jo.DI toM machchade A bebI
Others are burning with envy at our pair baby
ਅਰਮਾਨ [?] ਆ ਬੇਬੀ
aramAna [?] A bebI
They are full of desires [referring to envious onlookers] baby
ਕਰਦੇ ਕਾਪੀ ਤੇ ਕਰਦੇ ਨੇ ਕੋਸ਼ਿਸ਼
karade kApI te karade ne kosa਼isa਼
They copy us and they try so hard
ਸਾਡੇ ਜਿੰਨਾ ਨਾ ਜੱਚਦੇ ਆ ਬੇਬੀ
sADe jiMnA nA jachchade A bebI
But they don't have the flair we do baby
ਤੂੰ ਤੇ ਮੈਂ ਦੱਸ ਕਿੱਥੇ ਜਾਣਾ ਬੇਬੀ
tUM te maiM dassa kitthe jANA bebI
You and I, tell me where should we go baby?
ਲੈਣਾ ਗੁੱਚੀ ਆ ਲੈਣਾ ਓਡਮਾਰ ਵਾਲਾ ਬੇਬੀ
laiNA guchchI A laiNA oDamAra vAlA bebI
Want to get Gucci or get that Audemars baby?
ਤੂੰ ਤੇ ਮੈਂ ਬੋਰਾ ਬੋਰਾ ਬੰਗਲੇ
tUM te maiM borA borA baMgale
You and I in Bora Bora bungalows
ਸਾਰੀਆਂ ਉਂਗਲਾਂ 'ਚ ਨੱਗ ਜੜੂ ਰੰਗਲੇ
sArIAM uMgalAM 'cha nagga ja.DU raMgale
I'll set colorful jewels in all your fingers
ਸਾਰੀਆਂ ਉਂਗਲਾਂ 'ਚ ਨੱਗ ਜੜੂ ਰੰਗਲੇ
sArIAM uMgalAM 'cha nagga ja.DU raMgale
I'll set colorful jewels in all your fingers
ਸਾਰੀਆਂ ਉਂਗਲਾਂ 'ਚ ਨੱਗ ਜੜੂ ਰੰਗਲੇ
sArIAM uMgalAM 'cha nagga ja.DU raMgale
I'll set colorful jewels in all your fingers
ਬਰਕਿਨ ਦੇ ਬੈਗ ਸੀਸੀ ਦੇ ਸ਼ੂਜ਼
barakina de baiga sIsI de sa਼Uja਼
Birkin bags and CC [Chanel] shoes
ਵੀਜ਼ਾ ਦੇ ਕੈਸ਼ ਅਸੀਂ ਛੱਡੇ ਨੇ ਲੂਜ਼
vIja਼A de kaisa਼ asIM ChaDDe ne lUja਼
We've let the cash from our Visas run loose
ਫੁੱਲ ਜੈਕੂਜ਼ੀ ਡੀਪ ਤੇ ਛੱਲਾਂ
phulla jaikUja਼I DIpa te ChallAM
A full jacuzzi, deep water and waves
ਕਿੱਥੇ ਤੂੰ ਲਾਉਣਾ ਜੰਪ ਪੇ ਕਰ ਦੂੰ
kitthe tUM lAuNA jaMpa pe kara dUM
Just tell me where you want to jump, I'll make it happen
ਤੈਨੂੰ ਦੱਸ ਕਿਸੇ ਗੱਲ ਦੀ ਪਰਵਾਹ ਬੇਬੀ
tainUM dassa kise galla dI paravAha bebI
Tell me, do you have a single worry baby?
ਦੇਖ ਤੈਨੂੰ ਲੋਕ ਕਰਦੇ ਨੇ ਸਲਾਹ ਬੇਬੀ
dekha tainUM loka karade ne salAha bebI
See how people look to you for inspiration baby?
'ਰਾਰੀ ਵਿਚ ਸ਼ੇਰਾਂ ਵਾਂਗੂ ਘੁੰਮਦੇ
'rArI vicha sa਼erAM vAMgU ghuMmade
Roaming like lions in the 'Rari [Ferrari]
ਲਾਲ ਰੰਗੀ ਫ਼ਰਾਰੀ, ਤੂੰ ਰੰਗ ਜੀ ਦਾ ਗਾਣਾ ਬੇਬੀ
lAla raMgI pha਼rArI, tUM raMga jI dA gANA bebI
A red Ferrari, you're the melody of the song baby
ਤੂੰ ਤੇ ਮੈਂ ਦੱਸ ਕਿੱਥੇ ਜਾਣਾ ਬੇਬੀ
tUM te maiM dassa kitthe jANA bebI
You and I, tell me where should we go baby?
ਤੂੰ ਤੇ ਮੈਂ ਬੋਰਾ ਬੋਰਾ ਬੰਗਲੇ
tUM te maiM borA borA baMgale
You and I in Bora Bora bungalows
ਤੂੰ ਤੇ ਮੈਂ ਦੱਸ ਕਿੱਥੇ ਜਾਣਾ ਬੇਬੀ
tUM te maiM dassa kitthe jANA bebI
You and I, tell me where should we go baby?
ਲੈਣਾ ਗੁੱਚੀ ਆ ਲੈਣਾ ਓਡਮਾਰ ਵਾਲਾ ਬੇਬੀ
laiNA guchchI A laiNA oDamAra vAlA bebI
Want to get Gucci or get that Audemars baby?
ਤੂੰ ਤੇ ਮੈਂ ਬੋਰਾ ਬੋਰਾ ਬੰਗਲੇ
tUM te maiM borA borA baMgale
You and I in Bora Bora bungalows
ਸਾਰੀਆਂ ਉਂਗਲਾਂ 'ਚ ਨੱਗ ਜੜੂ ਰੰਗਲੇ
sArIAM uMgalAM 'cha nagga ja.DU raMgale
I'll set colorful jewels in all your fingers
ਸਾਰੀਆਂ ਉਂਗਲਾਂ 'ਚ ਨੱਗ ਜੜੂ ਰੰਗਲੇ
sArIAM uMgalAM 'cha nagga ja.DU raMgale
I'll set colorful jewels in all your fingers
ਸਾਰੀਆਂ ਉਂਗਲਾਂ 'ਚ ਨੱਗ ਜੜੂ ਰੰਗਲੇ
sArIAM uMgalAM 'cha nagga ja.DU raMgale
I'll set colorful jewels in all your fingers
ਸਾਰੀਆਂ ਉਂਗਲਾਂ 'ਚ ਨੱਗ ਜੜੂ ਰੰਗਲੇ
sArIAM uMgalAM 'cha nagga ja.DU raMgale
I'll set colorful jewels in all your fingers

Share

More by AP Dhillon

View all songs →